Blog

  • पंजाबः सरकार व PPSC को हाईकोर्ट ने नोटिस किया जारी

    पंजाबः सरकार व PPSC को हाईकोर्ट ने नोटिस किया जारी

    चंडीगढ़: नायब तहसीलदारों के 78 पदों के लिए आयोजित की गई परीक्षा के लिए जारी उत्तर कुंजी को पंजाब-हरियाणा हाईकोर्ट में चुनौती दी गई है। हाईकोर्ट ने याचिका पर पंजाब सरकार व पंजाब पब्लिक सर्विस कमीशन (PPSC) को नोटिस जारी कर जवाब दाखिल करने का आदेश दिया है। साथ ही यह भी स्पष्ट किया है कि यह भर्ती इस याचिका पर आने वाले फैसले पर निर्भर होगी। होशियारपुर निवासी आकाश वर्मा व अन्य लोगों ने हाईकोर्ट में याचिका दाखिल करते हुए बताया कि पीपीएससी ने तहसीलदार के 78 पदों के लिए विज्ञापन जारी किया था। विज्ञापन के हिसाब से खुद को योग्य पाते हुए याचिकाकर्ताओं ने इसके लिए आवेदन कर दिया। इसके बाद 18 जून को प्रतियोगी परीक्षा का आयोजन किया गया और अगले दिन इसकी उत्तर कुंजी जारी कर दी गई।

    याचिकाकर्ताओं ने जब इसका अध्ययन किया तो पाया कि उत्तर कुंजी में 9 प्रश्नों के उत्तर गलत दर्ज हैं। इसके बाद उन्होंने अपनी आपत्ति दर्ज करवाते हुए पीपीएससी को मांगपत्र सौंपा। पीपीएससी से निवेदन किया गया कि या तो इन सवालों को हटाया जाए या फिर इनके बदले आवेदकों को नंबर दिए जाएं। इस सब के बावजूद उनकी मांग पर कोई विचार नहीं किया गया। ऐसे में अब याचिकाकर्ताओं ने हाईकोर्ट की शरण लेते हुए उत्तर कुंजी में संशोधन या फिर इसके बराबर अंक जारी करने का निर्देश देने की मांग की है। साथ ही हाईकोर्ट से अपील की गई है कि इन प्रश्नों की जांच के लिए एक विशेषज्ञ कमेटी गठित की जाए। हाईकोर्ट ने याची पक्ष की दलीलों को सुनने के बाद याचिका पर पंजाब सरकार व पीपीएससी को नोटिस जारी करते हुए जवाब दाखिल करने का आदेश दिया है।

  • ਪੰਜਾਬ : ਪਰਮਿੰਦਰ ਸਿੰਘ ਝੋਟਾ ਜੇਲ੍ਹ ਤੋਂ ਹੋਇਆ ਰਿਹਾਅ, ਬਾਹਰ ਆਉਂਦੇ ਸਾਰ ਆਖ ਦਿੱਤੀ ਵੱਡੀ ਗੱਲ, ਦੇਖੋ ਵੀਡਿਓ

    ਪੰਜਾਬ : ਪਰਮਿੰਦਰ ਸਿੰਘ ਝੋਟਾ ਜੇਲ੍ਹ ਤੋਂ ਹੋਇਆ ਰਿਹਾਅ, ਬਾਹਰ ਆਉਂਦੇ ਸਾਰ ਆਖ ਦਿੱਤੀ ਵੱਡੀ ਗੱਲ, ਦੇਖੋ ਵੀਡਿਓ

    ਸ਼੍ਰੀ ਮੁਕਤਸਰ ਸਾਹਿਬ : ਮਾਨਸਾ ਵਿੱਚ ਨਸ਼ਿਆ ਖਿਲਾਫ਼ ਆਵਾਜ਼ ਚੁੱਕਣ ਵਾਲੇ ਪਰਮਿੰਦਰ ਸਿੰਘ ਉਰਫ਼ ਝੋਟਾ ਨੂੰ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ। ਦੇਰ ਰਾਤ ਪਰਵਿੰਦਰ ਸਿੰਘ ਝੋਟਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਮਾਨਸਾ ਪੁਲਿਸ ਨੇ 15 ਜੁਲਾਈ ਨੂੰ ਪਰਮਿੰਦਰ ਸਿੰਘ ਝੋਟੇ ਨੂੰ ਗ੍ਰਿਫ਼ਤਾਰ ਕੀਤਾ ਸੀ।

    ਜਿਸ ਤੋਂ ਬਾਅਦ ਅੱਜ ਝੋਟਾ ਜੇਲ੍ਹ ਦੀ ਕਾਲ ਕੋਠੜੀ ਤੋਂ ਬਾਹਰ ਆ ਗਿਆ ਹੈ। ਅੱਜ ਸਵੇਰੇ ਮਾਨਸਾ ਦੀ ਇੱਕ ਅਦਾਲਤ ਵਿੱਚ ਪਰਮਿੰਦਰ ਸਿੰਘ ਝੋਟੇ ਦੇ ਕੇਸ ਵਿੱਚ ਸੁਣਵਾਈ ਹੋਈ। ਜਿਸ ਵਿੱਚ ਮੁਦੱਈ ਨੇ ਆਦਲਤ ਨੂੰ ਦੱਸਿਆ ਕਿ ਉਸ ਨੇ ਝੋਟੇ ਖਿਲਾਫ਼ ਦਰਜ ਕਰਵਾਇਆ ਕੇਸ ਵਾਪਸ ਲੈ ਲਿਆ ਹੈ। ਜਿਸ ਤੋਂ ਬਾਅਦ ਅਦਾਲਤ ਨੇ ਝੋਟੇ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ।

  • पंजाबः नशे की ओवरडोज से 28 वर्षीय युवक की मौत

    पंजाबः नशे की ओवरडोज से 28 वर्षीय युवक की मौत

    2 साल पहले हुई थी शादी

    मोगाः पंजाब में नशा थमने का नाम नहीं ले रहा है। आज सुबह मोगा के महिमेवाला रोड पर खेतों में नशे की ओवरडोज से बुगीपुरा गांव के 28 वर्षीय युवक की मौत हो गई। सूचना मिलते ही परिजन ग्रामीणों के साथ मौके पर पहुंचे। जिसके बाद उन्होंने घटना संबंधी जानकारी पुलिस को दी।

    मौके पर पहुंची पुलिस ने शव को कब्जे में लेकर पोस्टमार्टम के लिए भेजने के लिए कहा। लेकिन दूसरी ओर परिजन और समिति के सदस्य कार्रवाई की मांग करते हुए शव को अपने गांव ले गए। इसके बाद पुलिस ने गांव पहुंचकर कार्रवाई का आश्वासन दिया और शव को पोस्टमार्टम के लिए सरकारी अस्पताल भेज दिया।

    इस मामले में पुलिस ने एक शख्स को हिरासत में भी लिया है। परिजनों ने बताया कि अमनदीप रात को घर से निकला था। उसके साथी ने बताया कि वह नशे में था। जब वह वहां पहुंचा तो उसकी मृत्यु हो गई थी। मृतक अमनदीप मोगा के बुगीपुरा गांव का रहने वाला था और उसकी शादी 2 साल पहले उससे हुई थी।

  • ਪੰਜਾਬ : ਪੁਲਿਸ ਮੁਲਾਜ਼ਮ ਨੂੰ ਘਰ ‘ਚ ਕੀਤਾ ਬੰਦ, ਹੋਇਆ ਹੰਗਾਮਾ, ਦੇਖੋ ਵੀਡੀਓ

    ਪੰਜਾਬ : ਪੁਲਿਸ ਮੁਲਾਜ਼ਮ ਨੂੰ ਘਰ ‘ਚ ਕੀਤਾ ਬੰਦ, ਹੋਇਆ ਹੰਗਾਮਾ, ਦੇਖੋ ਵੀਡੀਓ

    ਰੋਪੜ : ਪਿੰਡ ਸੈਫਲਪੁਰ ਦੇ ਵਿੱਚ ਸਿਵਲ ਕੱਪੜਿਆਂ ਚ ਪੁਲਿਸ ਇਕ ਘਰ ਵਿਚ ਵੜ ਗਈ ਤਾਂ ਹੰਗਾਮਾ ਖੜਾ ਹੋ ਗਿਆ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਨੂੰ ਉਸ ਘਰ ਦੇ ਅੰਦਰ ਹੀ ਬੰਦ ਕਰ ਲਿਆ। ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੁੱਜਣ ਤੇ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢਿਆ ਗਿਆ।

    ਕਿਸਾਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਦੇ ਕੱਪੜਿਆਂ ਚ ਬਿਨਾ ਪੁੱਛੇ ਪੁਲਿਸ ਮੁਲਜ਼ਮ ਉੱਨਾਂ ਦੇ ਘਰ ਵਿੱਚ ਵੜ ਗਿਆ। ਜਦੋਂ ਉੱਨਾਂ ਵੱਲੋਂ ਕਾਰਨ ਪੁੱਛਿਆ ਗਿਆ ਤਾਂ ਮੁਲਾਜ਼ਮ ਨੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਰਮੀ ਦਿੱਤੀ।ਜਿਸਦੇ ਕਾਰਨ ਮਾਮਲਾ ਹੋਰ ਗਰਮਾ ਗਿਆ। ਪੁਲਿਸ ਮੁਲਾਜ਼ਮ ਨੂੰ ਘਰ ਵਿੱਚ ਡੱਕਣ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਧਿਕਾਰੀ ਮੋਕੇ ਤੇ ਪੁੱਜ ਗਏ।

    ਉੱਨਾਂ ਸਾਰੇ ਮਾਮਲੇ ਦੀ ਤਫ਼ਤੀਸ਼ ਕਰਨ ਤੋਂ ਬਾਅਦ ਕਿਹਾ ਕਿ ਪੁਲਿਸ ਟੀਮ ਕਿਸੇ ਮੁਲਜ਼ਮ ਦੀ ਭਾਲ ਵਿਚ ਸੀ ਤੇ ਗਲਤੀ ਨਾਲ ਇਸ ਘਰ ਵਿੱਚ ਵੜ ਗਈ ।ਜਦ ਕਿ ਅਖਾੜਾ ਚਲਾ ਰਹੇ ਰਿੰਕੂ ਪਹਿਲਵਾਨ ਨੇ ਕਿਹਾ ਕਿ ਇਕ ਪੁਲਿਸ ਮੁਲਾਜ਼ਮ ਕੁੱਝ ਦਿਨ ਪਹਿਲਾ ਉੱਨਾਂ ਕੋਲੋ ਪੈਸਿਆ ਦੀ ਮੰਗ ਕਰ ਰਿਹਾ ਸੀ ਤੇ ਉੱਨਾਂ ਵੱਲੋਂ ਪੇਸੇ ਨਹੀਂ ਦਿੱਤੇ ਗਏ। ਜਿਸ ਕਾਰਨ ਉੱਨਾਂ ਨੂੰ ਸ਼ੱਕ ਹੈ ਕਿ ਉਸੇ ਪੁਲਿਸ ਮੁਲਾਜ਼ਮ ਨੇ ਇਹ ਕਾਰਵਾਈ ਕਰਵਾਈ ਹੈ।

  • ਪੰਜਾਬ : ਲੁਟ-ਖੋਹ ਕਰਨ ਵਾਲਾ ਵਿਅਕਤੀ ਚੜਿਆ ਲੋਕਾਂ ਦੇ ਹੱਥੇ, 2 ਫਰਾਰ, ਦੇਖੋ ਵੀਡਿਓ

    ਪੰਜਾਬ : ਲੁਟ-ਖੋਹ ਕਰਨ ਵਾਲਾ ਵਿਅਕਤੀ ਚੜਿਆ ਲੋਕਾਂ ਦੇ ਹੱਥੇ, 2 ਫਰਾਰ, ਦੇਖੋ ਵੀਡਿਓ

    ਬਟਾਲਾ : ਅਰਮਾਨ ਪੈਲੇਸ ਰੋੜ ਤੇ ਅਕਸਰ ਹੀ ਲੁਟ-ਖੋਹ ਹੁੰਦਿਆ ਰਹਦਿਆਂ ਹਨ। ਇਦਾਦਾ ਹੀ ਇਕ ਮਾਮਲਾ ਸਾਮਣੇ ਆਇਆ ਹੈ। ਜਦੋਂ ਇੱਕ ਵਿਅਕਤੀ ਇਸ ਰੋੜ ਦੇ ਆ ਰਿਹਾ ਸੀ ਤੇ 3 ਲੋਕਾਂ ਵਲੋਂ ਉਸ ਉਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਲਵਲੀ ਨਾਮ ਦੇ ਵਿਅਕਤੀ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ।

    ਜਦ ਰੌਲਾ ਪਿਆ ਤੇ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਲੁਟੇਰੇ ਦੀ ਰੱਜ ਕੇ ਮਾਰਕੁਟਾਈ ਕੀਤੀ ਤੇ ਇਲਾਕੇ ਦੇ ਮੋਹਤਬਰਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕੀਤਾ। ਗੱਲ ਬਾਤ ਦੋਰਾਨ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਸ ਰਸਤੇ ਤੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ।

    ਅਕਸਰ ਇਸ ਸੜਕ ਤੇ ਲੁੱਟਾਂ ਖੋਹਾਂ ਹੁੰਦੀਆਂ ਹਨ। 3 ਲੁਟੇਰਿਆਂ ਨੇ ਇਕ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਇੱਕ ਲੁਟੇਰਾ ਕਾਬੂ ਆਗਿਆ, ਪਰ ਦੋ ਇਸਦੇ ਸਾਥੀ ਭੱਜ ਗਏ। ਇਲਾਕਾ ਨਿਵਾਸਿਆਂ ਨੇ ਦਰਿਆ ਕਿ ਪੁਲਿਸ ਕਾਫੀ ਲੰਬੇ ਸਮੇਂ ਬਾਦ ਆਈ।

  • जालंधरः निकाय मंत्री के घर के बाहर किसानों का प्रदर्शन, किया ये ऐलान

    जालंधरः निकाय मंत्री के घर के बाहर किसानों का प्रदर्शन, किया ये ऐलान

    जालंधर, ENS: किसानों ने सरकार के खिलाफ एक बार फिर से मोर्चा खोल दिया है। इसी के तहत आज किसानों ने निकाय मंत्री बलकार सिंह के घर के बाहर प्रदर्शन करना शुरू कर दिया है। जिसमें किसानों की अलग-अलग जत्थेबंदिया शामिल है। इसमें कीर्ति किसान (संतोख सिंह), bku लोखो वाल) और जमोरी किसान के मनहोर सिंह गिल शामिल है। उन्होंने कहा कि अगर आज प्रशासन ने उनकी मांगे ना मानी तो कल यानि 13 को बड़े लेवल पर प्रदर्शन करेंगे। इसके बाद वह 28 सिंतबर को डीसी के दफ्तर का घेराव करेंगे। उनकी मांग है कि बाढ़ प्रभावित इलाके में धान की फसल का 50 हजार रुपए प्रति एकड़ मुआवजा दिया जाए।

    उन्होंने कहा कि जिन खेतों में दोनों फसलों की बुआई की करने के लिए प्रति एकड़ 70 हजार रुपए मुआवजा दिया जाएगा। बाढ़ से नुकसान हुए पशुओं का 1 लाख रुपए मुआवजा दिया जाए। बाढ़ के कारण क्षतिग्रस्त हुए मकानों का कम से कम 5 लाख रुपए मुआवजा दिया जाए। जिस भी इलाके में बाढ़ के कारण गन्ने की फसल प्रभावित हुई है, उसे 70 हजार रुपए प्रति एकड़ के हिसाब से मुआवजा दिया जाए। फगवाड़ा शुगर मिल की 2020/2021 की पेमेंट किसानों के खातों में डाली जाए। बाढ़ के कारण किसी भी किसान की मौत होने पर 10 लाख रुपए मुआवजा दिया जाए। इस दौरान उनकी कुछ अन्य मांगे शामिल है। उनका कहना है कि जब तक उनकी मांगे नहीं मानी जाती तब तक प्रदर्शन इसी तरह से जारी रहेगा।

  • पंजाबः लाइक-कमेंट के लालच में अंधी हुई विवाहिता, अपनी और रिश्तेदारों की अश्लील वीडियो पोस्ट

    पंजाबः लाइक-कमेंट के लालच में अंधी हुई विवाहिता, अपनी और रिश्तेदारों की अश्लील वीडियो पोस्ट

    फरीदकोटः जिले में इंस्टाग्राम पर लाइक-कमेंट के लालच में एक विवाहिता इस कदर अंधी हुई कि अपनी और रिश्तेदारों की अश्लील वीडियो पोस्ट कर दी। यहां तक कि अपना और रिश्तेदारों का चेहरा तक नहीं छुपाया। वहां से जब न्यूड फोटो वायरल होने लगी तो इसका पता चला। जिसके बाद उसके रिश्तेदार ने फरीदकोट में केस दर्ज करा दिया। वहीं परेशान पति ने भी पत्नी के खिलाफ फिरोजपुर में शिकायत दर्ज करवा दी है।

    परिवार की शिकायत मिलने के बाद पुलिस ने IT एक्ट का केस दर्ज कर लिया है। वहीं जिस अकाउंट पर ये फोटो डाली गई थी, उसे ब्लॉक करा दिया गया है। पुलिस के मुताबिक महिला जालंधर की रहने वाली है। उसकी शादी फिरोजपुर में हो रखी है। उसे किसी दोस्त ने बताया कि अगर वह इंस्टाग्राम पर न्यूड फोटो-वीडियो डाल दे तो उसे खूब लाइक और कमेंट आएंगे। सोशल मीडिया की दीवानगी के लिए महिला ने अश्लील फोटो-वीडियो डालने की प्लानिंग कर ली।

    पुलिस जांच के मुताबिक महिला ने इंस्टाग्राम पर फेक अकाउंट तैयार किया। जिसमें उसने अश्लील फोटो-वीडियो डालनी शुरू कर दी। उसने अपनी ही न्यूड फोटो-वीडियो इस अकाउंट में पोस्ट करनी शुरू कर दी। हालांकि शुरुआत में किसी को इसका पता नहीं चला। इन फोटोज की वजह से उसके अकाउंट पर लाइक-कमेंट और फॉलोअर्स बढ़ने लगे।

  • जालंधर : 11 वर्षीय बच्चे ने सीएम भगवंत मान को भेंट की हाथ से बनाई तस्वीर

    जालंधर : 11 वर्षीय बच्चे ने सीएम भगवंत मान को भेंट की हाथ से बनाई तस्वीर

    जालंधर : सीएम भगवंत मान को भव्या बत्रा ने एक सुंदर तस्वीर भेंट की। 11 साल भव्या बत्रा जो कि जालंधर का रहने वाला है और स्वामी संत दास स्कूल का स्टूडेंट है। सातवीं कक्षा में पढ़ने वाले भव्या बत्रा ने चीफ मिनिस्टर सरदार भगवंत मान की बहुत सुंदर तस्वीर भेंट की और भगवंत मान से आशीर्वाद प्राप्त किया।

    सीएम मान ने भव्या को उसके उज्जवल भविष्य के लिए शुभकामनाएं दी। सीएम मान अपनी यह सुंदर तस्वीर देखकर बहुत ही खुश हुए। भव्या को उसकी कला के लिए आगे बढ़ाने के लिए प्रेरित किया। भाव्या के पिता गोविंद नील ने भी सीएम साहब का आभार व्यक्त किया।

  • ਜਲੰਧਰ : NRI ਨੇ ਪਰਿਵਾਰ ‘ਤੇ ਰੱਖਿਆ 2.16 ਲੱਖ ਅਮਰੀਕਾ ਡਾਲਰ ਦਾ ਇਨਾਮ, ਦੇਖੋਂ ਵੀਡਿਓ

    ਜਲੰਧਰ : NRI ਨੇ ਪਰਿਵਾਰ ‘ਤੇ ਰੱਖਿਆ 2.16 ਲੱਖ ਅਮਰੀਕਾ ਡਾਲਰ ਦਾ ਇਨਾਮ, ਦੇਖੋਂ ਵੀਡਿਓ

    ਜਲੰਧਰ,ENS: ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਤੋਂ ਪਾਕਿਸਤਾਨ ਵਾਘਾ ਬਾਰਡਰ ਰਾਹੀਂ ਪੰਜਾਬ ਵਿੱਚ ਆਪਣੀ ਗੱਡੀ ਨਾਲ ਐੰਟਰੀ ਕਰਨ ਵਾਲੇ ਅਮਰੀਕਾ ਨਿਵਾਸੀ ਲਖਵਿੰਦਰ ਸਿੰਘ ਸ਼ਾਹ ਨੇ ਕਾਫੀ ਨਾਮ ਖੱਟਿਆ ਸੀ। ਹੁਣ ਇਕ ਵਾਰ ਫਿਰ ਲਖਵਿੰਦਰ ਸ਼ਾਹ ਚਰਚਾ ਵਿੱਚ ਬਣੇ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਸੱਚ ਬੋਲਣ ਤੇ 2.16 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ ਜੋ ਕਿ ਭਾਰਤ ਦੇ ਕਰੋੜਾਂ ਰੁਪਏ ਬਣਦੇ ਹਨ। ਲਖਵਿੰਦਰ ਸ਼ਾਹ ਨੇ ਦੱਸਿਆ ਕਿ ਜਿਸ ਪਿਤਾ ਨੇ ਉਨ੍ਹਾਂ ਨੂੰ ਸੱਚ ਬੋਲਣਾ ਸਿਖਾਇਆ ਉਹੀ ਪਿਤਾ ਉਨ੍ਹਾਂ ਨਾਲ ਝੂਠ ਦਾ ਸੌਦਾ ਕਰ ਰਹੇ ਹਨ।

    ਉਨ੍ਹਾਂ ਦੱਸਿਆ ਕਿ ਪਿਤਾ, ਕਸ਼ਮੀਰ ਸਿੰਘ ਖਿੰਡਾ ਅਤੇ ਹੋਰ ਪਰਵਿਾਰਿਕ ਮੈੰਬਰ ਜਿਨ੍ਹਾਂ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ ਜੇਕਰ ਉਹ ਇਹ ਸਾਬਤ ਕਰਦੇ ਹਨ ਤਾਂ ਉਹ 18 ਕਰੋੜ ਰੁਪਏ ਉਨ੍ਹਾਂ ਨੂੰ ਦੇਣਦੇ ਹੱਕਦਾਰ ਹੋਣਗੇ। ਲਖਵਿੰਦਰ ਸ਼ਾਹ ਆਪਣੇ ਪੁੱਤਰ ਜੋ ਕਿ ਅਮਰੀਕਾ ਨਿਵਾਸੀ ਹੈ ਉਸ ਲਈ ਇਹ ਸਭ ਕੁਝ ਕਰ ਰਹੇ ਹਨ ਕਿ ਭਵਿੱਖ ਵਿੱਚ ਉਸ ਤੇ ਕੋਈ ਝੂਠਾ ਅਰੋਪ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਫੈਮਿਲੀ ਦੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਵਿੱਚੋਂ ਹਿਸਾ ਜਾ ਫਿਰ ਪੈਸਾ ਨਹੀਂ ਚਾਹੀਦਾ ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਮੇਰੇ ਪਿਤਾ ਅਤੇ ਪਰਿਵਾਰਿਕ ਮੈਂਬਰ ਇਹ ਦੱਸਣ ਕੀ ਉਨ੍ਹਾਂ ਮੇਰੇ ਨਾਲ ਇੰਝ ਕਿਉਂ ਕੀਤਾ। ਲਖਵਿੰਦਰ ਸਿੰਘ ਸਿਰਫ 16 ਸਾਲਾਂ ਦੀ ਉਮਰ ਵਿੱਚ ਸਾਲ 1987 ਦੇ ਕਰੀਬ ਜਰਮਨ ਵਿੱਚ ਚਲੇ ਗਏ।

    ਉਨ੍ਹਾਂ ਦੱਸਿਆ ਕਿ ਜਿਸ ਫੈਮਿਲੀ ਲਈ ਉਨ੍ਹਾਂ ਆਪਣੇ ਜੀਵਨ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਸਾਰਿਆਂ ਨੂੰ ਸੈਟਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਉਨ੍ਹਾਂ ਹੀ ਮੇਰੇ ਨਾਲ ਠੱਗੀਆਂ ਕੀਤੀਆਂ। ਮੇਰੇ ਪਿਤਾ ਅਤੇ ਹੋਰ ਪਰਵਿਾਰਿਕ ਮੈਂਬਰਾਂ ਨੇ ਮੇਰੇ ਨਾਲ ਕਾਫੀ ਗਲਤ ਕੀਤਾ। ਜਿਸ ਨੂੰ ਲੈ ਕੇ ਮੈਂ ਕਈ ਵਾਰ ਉਨ੍ਹਾਂ ਨੂੰ ਚਿੱਠੀਆਂ ਲਿੱਖੀਆਂ ਪਰ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਮੇਰੇ ਉਪਰ ਕਈ ਝੂਠੇ ਦੋਸ਼ ਲਾਏ ਗਏ ਪਰ ਅੱਜ ਤੱਕ ਉਹ ਸਾਬਤ ਨਹੀਂ ਹੋਏ ਤੇ ਮੇਰੇ ਪਰਵਿਾਰਿਕ ਮੈਂਬਰਾਂ ਵੱਲੋਂ ਸਿਰਫ ਮੈਨੂੰ ਬਦਨਾਮ ਕਰਨ ਦੀ ਸਾਜਿਸ ਕੀਤੀ ਗਈ ਹੈ। ਪਰ ਹੁਣ ਉਹ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਸਿਰਫ ਜਵਾਬ ਮੰਗ ਰਹੇ ਹਨ।  

  • ਜਲੰਧਰ: Punbus ਅਤੇ PRTC  ਕਰਮਿਆਂ ਨੇ ਕੀਤਾ ਐਲਾਨ, ਸਰਕਾਰ ਨੂੰ ਦਿਤੀ ਚੇਤਾਵਨੀ

    ਜਲੰਧਰ: Punbus ਅਤੇ PRTC ਕਰਮਿਆਂ ਨੇ ਕੀਤਾ ਐਲਾਨ, ਸਰਕਾਰ ਨੂੰ ਦਿਤੀ ਚੇਤਾਵਨੀ

    ਚਲੰਧਰ : ਅੱਜ ਮਿਤੀ 12 ਸਤੰਬਰ ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਪੂਰੇ ਪੰਜਾਬ ਭਰ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ। ਜਿਸ ਦੌਰਾਨ ਜਲੰਧਰ 1 ਅਤੇ 2 ਡਿਪੂ ਦੇ ਗੇਟ ਤੇ ਬੋਲਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ ਅਤੇ ਮਾਫੀਆਂ ਰਾਜ ਕਾਬਜ਼ ਹੋ ਚੁੱਕਾ ਹੈ। ਟਾਇਮਟੇਬਲਾ ਵਿੱਚ ਪ੍ਰਾਈਵੇਟ ਦਾ ਬੋਲਬਾਲਾ ਹੈ ਅਤੇ 2 ਸਾਲ ਵਿੱਚ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ। ਜਿਸ ਨਾਲ ਵਿਭਾਗ ਸੁਘੜਦਾ ਜਾ ਰਿਹਾ ਹੈ। ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਹੁਣ ਤੱਕ ਨਹੀਂ ਆਈਆਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗ ਦੇ ਕੇ ਭੱਜ ਚੁੱਕੇ ਹਨ।15 ਤੋਂ 16 ਮੀਟਿੰਗਾਂ ਅਸੀਂ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਸਰਦਾਰ ਲਾਲ ਜੀਤ ਸਿੰਘ ਭੁਲਰ ਨਾਲ ਕਰ ਚੁੱਕੇ ਹਾਂ, ਪਰ ਕੋਈ ਹੱਲ ਨਹੀਂ ਕੱਢਿਆ ਗਿਆ।

    ਜੱਥੇਬੰਦੀ ਵੱਲੋਂ 14,15,16 ਅਗਸਤ ਨੂੰ ਹੜਤਾਲ ਕਰਕੇ 15 ਅਗਸਤ ਨੂੰ ਗੁਲਾਮੀ ਦਿਵਸ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਜਿਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਪ੍ਰਸ਼ਾਸਨ ਵੱਲੋ ਮੁੱਖ ਮੰਤਰੀ ਪੰਜਾਬ ਦੇ ਨਾਲ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ। ਪ੍ਰੰਤੂ ਮੌਕੇ ਤੇ ਮੀਟਿੰਗ ਪੋਸਟ-ਪੌਨ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ। ਯੂਨੀਅਨ ਨੂੰ ਉਮੀਦ ਹੈ ਕਿ 14 ਸਤੰਬਰ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਗੇ । ਜਨਰਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਭੁੱਲਰ ਭੁਪਿੰਦਰ ਸਿੰਘ ਫੋਜੀ ਦਵਿੰਦਰ ਸਿੰਘ ਮਲਕੀਤ ਸਿੰਘ ਕੁਲਵਿੰਦਰ ਸਿੰਘ ਚਰਨਜੀਤ ਸਿੰਘ ਹਰਜਿੰਦਰ ਸਿੰਘ ਸੁਖਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋ ਪਿੱਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਘੱਟ ਤਨਖਾਹ ਵਾਲੇ ਮੁਲਾਜ਼ਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤਾ ਜਾ ਰਿਹਾ

    ਕੱਢੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਜ਼ੋ ਪਿਛਲੇ ਸਮੇਂ ਵਿੱਚ 5% ਤਨਖ਼ਾਹ ਦਾ ਵਾਧਾ ਵਰਕਰਾਂ ਨੂੰ ਹਰ ਸਾਲ ਦਾ ਦਿੱਤਾ ਗਿਆ ਸੀ ਉਸ ਨੂੰ ਵਿਭਾਗ ਵਲੋ ਵਿੱਚ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਮੱਤਾ ਪਾਸ ਕੀਤਾ ਗਿਆ ਸੀ ਪਰ ਲਗਭਗ ਉਸ ਮੱਤੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ ਪਰ ਮਨੇਜਮੈਂਟ ਉਸ ਨੂੰ ਲਾਗੂ ਨਹੀਂ ਕਰ ਰਹੀ ਉਲਟਾ ਵਿਭਾਗ ਦੀ ਠੇਕੇਦਾਰ ਕਾਰਨ GST ਅਤੇ ਕਮਿਸ਼ਨ ਰਾਹੀ 20 ਤੋ 25 ਕਰੋੜ ਰੁਪਏ ਦੀ ਹੋ ਰਹੀ ਲੁੱਟ ਨੂੰ ਰੋਕਣ ਦੀ ਬਜਾਏ ਵਿਭਾਗ ਨਵੇਂ ਭਰਤੀ ਵਰਕਰ ਨੂੰ ਬਹੁਤ ਘੱਟ ਤਨਖਾਹ ਤੇ ਭਰਤੀ ਕੀਤਾ ਜਾ ਰਿਹਾ ਹੈ ਮਨੇਜਮੈਂਟ ਅਤੇ ਸਰਕਾਰ ਵਰਕਰ ਨੂੰ ਕੁਝ ਨਹੀਂ ਦੇਣਾ ਚਹੁੰਦੀ,ਉਲਟਾ ਠੇਕੇਦਾਰੀ ਸਿਸਟਮ ਤਹਿਤ ਵਿਭਾਗਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਵਿਭਾਗ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਪਾ ਕੇ ਲੁੱਟ ਕਰਾਉਣ ਦੀ ਤਿਆਰੀ ਹੈ ਜੋ ਕਿ ਵਿਭਾਗ ਦੀ ਸਿੱਧੀ ਕਰੋੜਾਂ ਦੀ ਲੁੱਟ ਹੈ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ 14 ਸਤੰਬਰ ਦੀ ਮੀਟਿੰਗ ਵਿੱਚ ਨਾ ਕੀਤਾ ਜਾ ਮੀਟਿੰਗ ਤੋਂ ਸਰਕਾਰ ਫੇਰ ਭੱਜੀ ਤਾਂ ਤੁਰੰਤ ਚੱਕਾ ਜਾਮ ਕੀਤਾ ਜਾਵੇਗਾ ਤੇ ਸਰਕਾਰ ਦੇ ਖਿਲਾਫ ਸਖ਼ਤ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ ।