Blog

  • ਪੰਜਾਬ: 18 ਸਾਲ ਪਹਿਲਾਂ ਬੇਦਖਲ ਕੀਤੇ ਬੇਟੇ ਨੇ ਮਾਂ ਤੇ ਹੀ ਚੋਰੀ ਦਾ ਮਾਮਲਾ ਕਰਵਾਇਆ ਦਰਜ, ਦੇਖੋਂ ਵੀਡਿਓ

    ਪੰਜਾਬ: 18 ਸਾਲ ਪਹਿਲਾਂ ਬੇਦਖਲ ਕੀਤੇ ਬੇਟੇ ਨੇ ਮਾਂ ਤੇ ਹੀ ਚੋਰੀ ਦਾ ਮਾਮਲਾ ਕਰਵਾਇਆ ਦਰਜ, ਦੇਖੋਂ ਵੀਡਿਓ

    ਮਾਂ ਨੇ ਪੁਲਿਸ ਤੇ ਲਗਾਏ ਗੰਭੀਰ ਅਰੌਪ

    ਫਿਰੋਜਪੁਰ :  ਜਿਲੇ ਵਿਚ ਬੇਟੇ ਨੇ ਮਾਂ ਤੇ ਹੀ ਚੋਰੀ ਦਾ ਮਾਮਲਾ ਦਰਜ ਕਰ ਦਿੱਤਾ। ਇਹ ਮਾਮਲਾ 70 ਸਾਲ ਦੀ ਬਜ਼ੁਰਗ ਮਹਿਲਾ ਬੀਬੋ ਰਾਣੀ ਦਾ ਹੈ। ਜੌ ਪਿਛਲੇ 4ਦਿਨ ਤੋਂ ਘਰੋ ਬੇਘਰ ਹੋਈ ਪਈ ਹੈ ਅਤੇ ਆਪਣਾ ਗੁਜ਼ਾਰਾ ਪਾਰਕਾਂ ਵਿੱਚ ਬੈਠ ਕੇ ਕਰ ਰਹੀ ਹੈ।  ਦਰਅਸਲ, ਮਹਿਲਾ ਦੇ ਪੁੱਤਰ ਫਲਗਣ ਸਿੰਘ ਵੱਲੋਂ ਇਸਦੇ ਘਰ ਤੇ ਤਾਲਾ ਲਗਾ ਦਿੱਤਾ ਗਿਆ ਹੈ।  ਬੀਬੋ ਰਾਣੀ ਮੁਤਾਬਿਕ 4 ਦਿਨ ਪਹਿਲਾਂ ਉਹ ਆਪਣੀ ਬੇਟੀ ਨੂੰ ਮਿਲਣ ਉਸਦੇ ਪਿੰਡ ਗਈ ਸੀ, ਜਦ ਵਾਪਿਸ ਘਰ ਆਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਪਤਾ ਲੱਗਿਆ ਕਿ ਉਸ ਦਾ ਬੇਟਾ ਆਇਆ ਸੀ ਜੋ ਕੁਝ ਸਮਾਨ ਲੈ ਕੇ ਚਲਾ ਗਿਆ ਅਤੇ ਘਰ ਨੂੰ ਤਾਲਾ ਲਗਾ ਗਿਆ। ਜਦ ਉਹ ਸ਼ਿਕਾਇਤ ਲੈ ਕੇ ਥਾਣੇ ਗਈ ਤਾਂ ਪਤਾ ਲੱਗਿਆ ਕਿ ਉਸਦੇ ਪੁੱਤਰ ਨੇ ਉੱਲਟਾ ਉਸ ਉੱਪਰ ਹੀ ਚੋਰੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਜੱਦਕਿ ਉਹਨਾਂ ਵੱਲੋਂ ਆਪਣੇ ਇਸ ਪੁੱਤਰ ਨੂੰ 18 ਸਾਲ ਪਹਿਲਾਂ ਹੀ ਬੇਦਖ਼ਲ ਕਰ ਚੁੱਕੀ ਹੈ , ਬਜ਼ੁਰਗ ਮਹਿਲਾ ਦਾ ਕਹਿਣਾ ਹੈ ਇਹ ਸਾਰਾ ਕੁਝ ਉਸ ਦੀ ਜ਼ਮੀਨ ਅਤੇ ਘਰ ਨੂੰ ਹੜੱਪਣ ਲਈ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਸਦੇ ਪੁੱਤਰ ਨਾਲ ਪੁਲਿਸ ਵੀ ਰਲੀ ਹੋਈ ਹੈ ਅਤੇ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਆਪਣੀ ਸਾਰੀ ਜ਼ਮੀਨ ਜਾਇਦਾ ਆਪਣੇ ਇਸ ਪੁੱਤਰ ਦੇ ਨਾਮ ਤੇ ਕਰ ਦੇਵੇ ਨਹੀਂ ਤਾਂ ਉਸਦੇ ਉੱਪਰ ਹੋਰ ਵੀ ਮੁਕੱਦਮੇ ਦਰਜ ਕੀਤੇ ਜਾਣਗੇ।

    ਇੱਥੇ ਹੈਰਾਨੀ ਵਾਲੀ ਇਹ ਗੱਲ ਹੈ ਕੀ ਪੁਲਿਸ ਵਲੋਂ ਇੱਕ ਵਾਰੀ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਆਖ਼ਿਰ ਸੱਚਾਈ ਕਿ ਹੈ ਉੱਲਟਾ 70 ਸਾਲਾਂ ਬਜ਼ੁਰਗ ਔਰਤ ਤੇ ਹੀ ਉਸਦੇ ਹੀ ਘਰੋਂ ਚੋਰੀ ਹੋਣ ਦਾ ਬੇਟੇ ਦੀ ਸ਼ਿਕਾਇਤ ਤੇ ਪਰਚਾ ਦਰਜ਼ ਕਰ ਦਿੱਤਾ ਗਿਆ। ਇੰਸਪੈਕਟਰ ਦਾ ਕਹਿਣਾ ਹੈ ਕਿ ਹੁਣ ਉਹ ਜਾਂਚ ਕਰਨਗੇ। ਦੂਸੇ ਪਾਸੇ ਪੀੜਤ ਮਹਿਲਾ ਦੇ ਪਿੰਡ ਵਾਲਿਆਂ ਦਾ ਵੀ ਕਹਿਣਾ ਹੈ ਪੁਲਿਸ ਅਤੇ ਉਸਦਾ ਬੇਟਾ ਧੱਕਾ ਕਰ ਰਹੇ ਹਨ। ਇਹ ਘਰ ਇਸ ਮਹਿਲਾ ਦਾ ਹੀ ਹੈ ਅਤੇ ਇੱਥੇ ਸ਼ੁਰੂ ਤੋਂ ਹੀ ਇਸ ਘਰ ਵਿਚ ਰੇਹ ਰਹਿ ਹੈ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

  • पंजाब: सतलुज दरिया की नोच ठीक करने गए व्यक्ति पर जंगली सूअर ने किया हमला

    पंजाब: सतलुज दरिया की नोच ठीक करने गए व्यक्ति पर जंगली सूअर ने किया हमला

    फिरोजपुरः जिले के गांव में व्यक्ति सतलुज दरिया पर नोच ठीक करने गया। इस दौरान उस पर पाकिस्तानी जंगली सूअर ने हमला कर दिया। सूअर ने व्यक्ति को 6 फुट हवा में उछालकर जमीन पर पटक दिया, इससे ग्रामीण की दो पसली और कूल्हा टूट गया। मामला सीमांत गांव टिंडी वाला का है। गांव टिंडी वाला में पाकिस्तान की तरफ से कसूर नाले के जरिये सतलुज दरिया में प्रवेश हो रहा पानी दरिया की नोचों को नुकसान पहुंचा रहा था। जिला प्रशासन द्वारा ग्रामीणों की मदद से नोचें ठीक करवाई जा रही थी, उसी समय झाड़ियों में से अचानक पाकिस्तान जंगली सूअर निकल आया और उस पर हमला कर दिया।

    गांव टिंडी वाला निवासी पीड़ित मुख्तियार सिंह ने कहा कि वह नोच की मरम्मत करने दरिया पर गया था, यह इलाका पाकिस्तान से सटा हुआ है। पाक का कसूर नाला जंगली इलाका है, यहां पर जंगली सूअर बहुत हैं। बाढ़ आने के चलते जंगली सूअर भारतीय क्षेत्र में आ गए हैं। जब दरिया की नोच ठीक करने गया तो झाड़ियों में से सूअर निकला और उसे अपने सींग से उठाकर हवा में छह फुट उछाला और जमीन पर पटक दिया। उसकी दो पसलियां और कूल्हा टूट गया है।

    जिला प्रशासन का कोई अधिकारी उसका हालचाल पूछने नहीं पहुंचा है जबकि वे सरकारी काम ही कर रहा था। उसकी पांच बेटियां और एक बेटा है। घर में कमाने वाला खुद अकेला है। इलाज के लिए भी धनराशि नहीं है, घर में पड़ी गेहूं बेचकर इलाज करवाया है। बच्चों के खाने को राशन भी नहीं है। उनके गांव में राहत सामग्री तक नहीं पहुंच रही है। बारिश से घर रिस रहे हैं, तिरपालें तक नहीं दी गई हैं।

    उधर, पीड़ित मुख्तियार सिंह का हालचाल पूछने पहुंचे पूर्व भाजपा विधायक सुखपाल सिंह नन्नु ने कहा कि वह मुख्तियार का इलाज करवाएंगे। इस संबंधी डीसी से भी कहेंगे। नन्नु ने कहा कि समाजसेवी संस्थाएं राहत सामग्री बांट रही हैं, उन्हें यह देखना चाहिए कि ये किन लोगों को देनी चाहिए। ऐसे लोगों को बांटे जिन्हें जरूरत है।

  • जालंधरः पूर्व पार्षद व आप नेता ने बुलेट छीनने के मामले में आया नया मोड़

    जालंधरः पूर्व पार्षद व आप नेता ने बुलेट छीनने के मामले में आया नया मोड़

    जालंधर,ENS: सुबह सैर से बाइक पर लौट रहे पूर्व पार्षद एवं आप नेता हंसराज राणा से लुटेरे बुलेट मोटरसाइकिल छीनने के मामले में नया मोड़ आ गया है। दरअसल, आज सुबह सैर के दौरान पूर्व पार्षद व आप नेता हंसराज राणा ने पुलिस को शिकायत में बताया था कि उससे पिस्तौल के बल पर युवकों ने बीएसएफ कॉलोनी के गेट के निकट घेर लिया। जिसके बाद उक्त युवकों ने धमकी देकर उनसे बुलेट छीन लिया और फरार हो गए। वहीं इस मामले को लेकर उक्त पक्ष थाना 2 में पहुंच गया और उन्होंने आरोप लगाते हुए कहा कि उन्होंने कोई बाइक चोरी नहीं की है। बल्कि वह बाइक उन्हीं की है जो उन्होंने घिरवी रखी हुई थी।

    मामले की जानकारी देते हुए पूर्व आर्मी के कर्मचारी मक्खन सिंह निवासी सूरा कालोनी ने बताया कि उन्होंने 21 अप्रैल 2022 में आर्मी की कैंटीन से खरीदा था। जोकि उसने अपने दामाद लंबा पिंड निवासी महिंदर सिंह को चलाने के लिए दिया था। उन्होंने बताया कि 40 हजार रुपए की किसी काम के कारण जरूरत पड़ी थी और उसने पाली नामक व्यक्ति के पास घिरवी रख दिया था। पूर्व कर्मी का कहना है कि उसके दामाद ने अब तक 40 हजार रुपए से ज्यादा पैसे दे चुका है। उनका आरोप है कि पाली ने उक्त बुलेट आगे पूर्व पार्षद व आप नेता हंसराज राणा को दे दिया। पूर्व आर्मी का आरोप है कि पूर्व पार्षद का राजनीतिक करियर में दबदबा होने कारण उसने बुलेट वापिस नहीं किया। पूर्व आर्मी ने कहा कि उन्होंने बुलेट जिस जगह से राणा से लिया है वह थाना 1 के अंतगर्त आता है, लेकिन पूर्व पार्षद का दबदबा होने कारण उसने अपनी शिकायत थाना 2 में करवा दी। जिसके बाद थाना 2 में पूर्व आर्मी अपने परिजनों के साथ वहां पहुंच गया। इस दौरान थाना 2 में काफी हंगामा हो रहा है। 

    वहीं दसूरी ओर पूर्व पार्षद से एनकाउंटर न्यूज ने बात की तो उन्होंने बताया कि पूर्व आर्मी ने महिंदर सिंह उनके पास घर पर आए थे और कह रहे थे कि यह बाइक उनका है और उन्हें वापिस दे दो। जिसके बाद उन्होंने कहा कि यह बाइक उनके पास पाली रखकर गया था। उन्होंने कहा कि पाली के घर पहले से 3 से 4 बाइक खड़े है इसलिए उसके घर पर जगह ना होने के कारण वह उनके घर पर रखकर गया था। पूर्व पार्षद ने कहा कि उन्होंने महिंदर सिंह से कहा कि मेरे पास पहले से 2 बाइक खड़े है। उन्होेंने कहा पाली से बात की तो उसने कहा कि उसने महिंदर से पैसे लेने है।

    उन्होंने कहा कि मैंने महिंदर को यह भी कहा कि आप पाली के पैसे देकर अपनी बाइक ले लो। उन्होंने कहा कि बाइक के रिकार्ड इसके बाद आज सुबह एक विक्की ने उसे रोक लिया। उन्होंने कहा कि विक्की के पिस्तौल भी था और इस दौरान एक और व्यक्ति ने उनके साथ बदतमीजी की। उन्होंने कहा कि मैंने अब पुलिस कमिशनर को विक्की के खिलाफ खुद शिकायत भी देनी है। वहीं इस मामले को लेकर पुलिस अधिकारी का कहना मामले की जांच की जा रही है। दोनों पक्षों के बयान दर्ज कर लिए गए है। मामले के तथ्यों की जांच के बाद बनती कार्रवाई की जाएगी।

  • ਪੰਜਾਬ : ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ,ਇੱਕ ਦੀ ਮੌਤ, ਦੇਖੋਂ ਵੀਡਿਓ

    ਪੰਜਾਬ : ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ,ਇੱਕ ਦੀ ਮੌਤ, ਦੇਖੋਂ ਵੀਡਿਓ

    ਅਨੰਦਪੁਰ ਸਾਹਿਬ: ਸ਼ਹਿਚ ਵਿੱਚ ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ਹੋਣ ਦਾ ਮਾਮਲਾ ਸਾਮਹਣੇ ਆਇਆ ਹੈ। ਇਸ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਨੰਗਲ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਰੋਪੜ ਆਨੰਦਪੁਰ ਨੰਗਲ ਓੂੰਨਾ ਜਾਣ ਵਾਲੇ ਵੱਡੀ ਗੱਡੀਆਂ ਜਿਵੇਂ ਟਰੱਕ, ਬੱਸਾਂ ਨੂੰ ਜਾਣ ਲਈ ਅਨੰਦਪੁਰ ਸਾਹਿਬ ਝੱਜ ਚੋਂਕ ਹੋ ਕੇ ਹਿਮਾਚਲ ਨੂੰ ਜਾਣ ਲਈ ਡਾਈਵਰਟ ਕੀਤਾ ਹੋਇਆ ਹੈ। ਇਹ ਰਸਤਾ ਛੋਟਾ ਹੋਣ ਦੇ ਕਾਰਨ ਟਰੱਕ ਅਤੇ ਬੱਸਾਂ ਤੇਜ ਸਪੀਡ ਵਿੱਚ ਨਿੱਕਲਦੀਆਂ ਹਨ। ਜਿਸ ਕਰਕੇ ਆਏ ਦਿਨ ਕੋਈ ਐਕਸੀਡੈਂਟ ਇੱਥੇ ਹੁੰਦਾ ਰਹਿੰਦਾ ਹੈ ਅਤੇ ਕਈ ਕੀਮਤੀ ਜਾਨਾ ਚੁੱਕੀਆਂ ਹਨ।

    ਦੂਜਾ ਇਹ ਕਰੈਸ਼ਰ ਜ਼ੋਨ ਹੋਣ ਕਰਕੇ ਵੀ ਪਰ ਇੱਥੋਂ ਲੰਘਦੇ ਹਨ। ਜਿਸ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਅੱਜ ਸਵੇਰੇ ਵੀ ਵਜ਼ਰੀ ਨਾਲ ਭਰਿਆ ਹੋਇਆ ਓਵਰਲੋਡ ਟਿਪਰ ਪਿੰਡ ਭਲਾਂਨ ਵਿਖੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸਕੂਲ ਜਾਂਦੀਆਂ 2 ਬੱਚਿਆਂ ਅਤੇ ਇੱਕ ਲੜਕਾ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਲੜਕੀ ਦੀ ਮੋਕੇ ਤੇ ਮੌਤ ਹੋ ਗਈ ਤੇ ਦੂਸਰੀ ਹਸਪਤਾਲ ਚ ਦਾਖਲ ਹੈ। ਜਿਸ ਕਾਰਨ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਜਿੱਥੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਬਰਸਾਤ ਹੋਣ ਕਾਰਨ ਇਹ ਰਸਤਾ ਬੰਦ ਹੈ ਤੇ ਮਾਈਨਿੰਗ ਰੋਕ ਟੋਕ ਚੱਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਸਤੇ ਤੋਂ ਓਵਰਲੋਡ ਬੀਕਲ ਬੰਦ ਹੋਣੇ ਚਾਹੀਦੇ ਹਨ।

  • पंजाबः बारिश के कारण पुल को हुआ नुक्सान, नेशनल हाईवे पर कई किमी. लगा जाम, देखें वीडियो

    पंजाबः बारिश के कारण पुल को हुआ नुक्सान, नेशनल हाईवे पर कई किमी. लगा जाम, देखें वीडियो

    पठानकोट/अनमोलः जम्मू कश्मीर के कठुआ जिले में चढ़वाल के पास ज्यादा पानी आने के कारण एक पुल को नुकसान हुआ है। जिसके कारण जम्मू-कश्मीर में पंजाब से आने वाली गाड़ियों पर रोक लगा दी गई है। जिसके चलते जिला पठानकोट में गाड़ियों की लंबी लंबी कतारें लगी हुई हैं बता दें कि पठानकोट से जम्मू-कश्मीर जाने वाले नेशनल हाईवे नंबर 44 पर वाहनों का भारी जाम लगा हुआ है। बताया जा रहा है कि जम्मू जाने वाले हाईवे पर चढ़ावाल मोड के पास खड्ड में पानी के तेज बहाव के कारण पुल को नुकसान पहुंचा है।

    जिस कारण जम्मू-कश्मीर प्रशासन द्वारा ट्रैफिक को डायवर्ट किया गया है। इस स्थिति में पठानकोट के माधोपुर और लखनपुर बॉर्डर पर जाने वाले रास्ते पर वाहनों का भारी जाम लग गया है। पठानकोट पुलिस की ओर से एसएसपी पटियाला, मलेरकोटला, खन्ना, सीपी लुधियाना, सीपी जालंधर, एसएसपी जालंधर देहाती, और बॉर्डर रेंज के सभी एसएसपी को निवेदन किया गया है कि पठानकोट आने वाले सभी बड़े वाहनों को रोका जाए ताकि इस स्थिति से निपटा जा सके। 

    इस बारे में जानकारी देते हुए डीएसपी ने बताया कि पठानकोट में यातायात की स्थिति काफी चरमरा गई है। क्योंकि जम्मू कश्मीर में कुल को हुए नुकसान के कारण जम्मू-कश्मीर में चढ़वाल को जाने वाले नेशनल हाईवे से गाड़ियों को बंद कर दिया गया है। जिसके कारण रूट को डायवर्ट किया गया है। जिसके चलते एहतियात के तौर पर पठानकोट में सभी हेवी व्हीकल रोक दिए गए है। इस दौरान लोगों को अपील की जा रही है कि जो जहां है वह वहीं पर रुके रहे। 

  • ਪੰਜਾਬ: ਸੈਨਿਕ ਸੰਮਾਨਾਂ ਨਾਲ ਕੀਤਾ ਗਿਆ ਸ਼ਹੀਦ ਜਤਿੰਦਰ ਸਿੰਘ ਦਾ ਸੰਸਕਾਰ, ਦੇਖੋਂ ਵੀਡਿਓ

    ਪੰਜਾਬ: ਸੈਨਿਕ ਸੰਮਾਨਾਂ ਨਾਲ ਕੀਤਾ ਗਿਆ ਸ਼ਹੀਦ ਜਤਿੰਦਰ ਸਿੰਘ ਦਾ ਸੰਸਕਾਰ, ਦੇਖੋਂ ਵੀਡਿਓ

    ਅਨੰਦਪੁਰ ਸਾਹਿਬ: ਪਿਛਲੇ ਦਿਨੀ ਪਿੰਡ ਤਰਫ ਮਜ਼ਾਰੀ ਦਾ ਜਵਾਨ ਜਤਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਜੋ ਪੰਜਾਬ ਰੈਜੀਮੈਂਟ ਵਿੱਚ 8 ਕੁ ਸਾਲ ਪਹਿਲਾਂ ਭਰਤੀ ਹੋਇਆ ਸੀ। ਜੋ ਕਿ ਸਿੱਕਮ ਬਾਰਡਰ ਤੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਉਸਦੀ ਪਿਛਲੇ ਦਿਨੀਂ ਇੱਕ ਹਫ਼ਤੇ ਦੇ ਦੌਰਾਨ ਸ਼ਹੀਦ ਹੋ ਜਾਣ ਦੀ ਸੂਚਨਾ ਮਿਲੀ ਸੀ। ਜਿਸ ਦਾ ਅੱਜ ਗ੍ਰਹਿ ਪਿੰਡ ਵਿਖੇ ਸੈਨਿਕ ਸੰਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਜਿਸ ਵਿੱਚ ਸੋਚ ਦੇ ਜ਼ੁਬਾਨ ਪੁਲਸ ਦੇ ਜ਼ੁਬਾਨ ਦੇ ਨਾਲ-ਨਾਲ ਇਲਾਕੇ ਦੇ ਭਾਰੀ ਸੰਖਿਆ ਵਿੱਚ ਲੋਕ ਮੌਜੂਦ ਰਹੇ ਅਤੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਸ਼ਹੀਦ ਜਵਾਨ ਜਤਿੰਦਰ ਸਿੰਘ ਦੀ ਸਵਾ ਸਾਲ ਦੀ ਇਕ ਬੇਟੀ ਵੀ ਹੈ ਅਤੇ ਇੱਕ ਭਰਾ ਦੇਸ਼ ਦੀ ਸੇਵਾ ਲਈ ਫੋਜ ਵਿੱਚ ਹੈ, ਜੋ ਦੇਸ਼ ਦੀ ਸੇਵਾ ਕਰ ਰਿਹਾ ਹੈ।

  • तीर्थस्थल के पास घातक बम विस्फोट, हादसे में 6 की मौत, कई घायल

    तीर्थस्थल के पास घातक बम विस्फोट, हादसे में 6 की मौत, कई घायल

    शिया : सीरिया में शिया तीर्थस्थल सैयदा ज़ैनब मकबरे के पास को एक बम विस्फोट हुआ जिसमें छह लोगों की मौत हो गई और कई लोग घायल हो गए। इस बात की जानकारी देते हुए सीरिया के आंतरिक मंत्रालय ने बताया कि घातक विस्फोट दमिश्क के दक्षिण में आशूरा के वार्षिक स्मरणोत्सव से पहले हुआ। यहां पर लोग शिया पैगंबर मोहम्मद के नाती इमाम हुसैन की मौत को याद करते हैं। राज्य समाचार एजेंसी SANA ने बताया आंतरिक मंत्रालय द्वारा दी गई जानकारी के मुताबिक इस हादसे में 6 लोगों की मौत हुई है। हमले में 20 से ज्यादा लोग घायल हो गए हैं.. आंतरिक मंत्रालय ने कहा कि विस्फोटक एक कार में रखा हुआ था।

    सरकारी टेलीविज़न ने बताया कि विस्फोट अंजान लोगों द्वारा एक टैक्सी में रखे गए बम के कारण हुआ था। 39 वर्षीय सिविल सेवक इब्राहिम ने एएफपी को बताया, “हमने एक बड़े विस्फोट की आवाज़ सुनी जिसके बाद लोग भागने लगे।” उन्होंने आगे बताया कि, “विस्फोट के बाद एंबुलेंस आ गई और सुरक्षा बलों ने इलाके को घेर लिया। “उन्होंने कहा कि विस्फोट पैगंबर मोहम्मद की पोती और शिया इस्लाम के संस्थापक नेता इमाम अली की बेटी सईदा ज़ैनब के मकबरे से लगभग 600 मीटर की दूरी पर एक सुरक्षा भवन के पास हुआ।

    विस्फोट के बाद अधिकारियों ने शिया इस्लाम में सबसे महत्वपूर्ण 10 दिवसीय आशूरा स्मरणोत्सव के लिए मकबरे के आसपास सुरक्षा कड़े प्रबंध कर दिए थे। आधिकारिक मीडिया ने एक सुरक्षा अधिकारी के हवाले से बताया कि मंगलवार (25 जुलाई) को उसी इलाके में एक कार में हुए विस्फोट में दो नागरिक घायल हो गए थे। उन्होंने बताया कि न केवल सीरिया में बल्कि पड़ोसी देश इराक में भी इस्लामिक स्टेट समूह (आईएस) के सुन्नी मुस्लिम चरमपंथियों द्वारा शिया धर्मस्थलों को लगातार निशाना बनाया जाता है।

    इससे पहले भी 2011 में देश में हुए गृह युद्ध के दौरान सईदा ज़ैनब मकबरे पर कई घातक बम विस्फोट हुए थे। आईएस ने कहा कि फरवरी 2016 में मकबरे से 400 मीटर की दूरी पर दोहरे आत्मघाती हमले के पीछे उसका हाथ था, जिसमें 90 से अधिक नागरिकों सहित 134 लोग मारे गए थे। समूह ने कई हफ्ते पहले अभयारण्य के पास एक ट्रिपल विस्फोट का भी दावा किया था जिसमें कम से कम 70 लोगो की जान चली गई थी।

  • ਘਰ ਦੇ ਬਾਹਰ ਖੜਾ ਮੋਟਰਸਾਈਕਲ ਹੋਇਆ ਚੋਰੀ, CCTV ਕੈਮਰੇ ਚ ਕੈਦ ਹੋਈ ਘਟਨਾ

    ਘਰ ਦੇ ਬਾਹਰ ਖੜਾ ਮੋਟਰਸਾਈਕਲ ਹੋਇਆ ਚੋਰੀ, CCTV ਕੈਮਰੇ ਚ ਕੈਦ ਹੋਈ ਘਟਨਾ

    ਸ਼੍ਰੀ ਅਨੰਦਪੁਰ ਸਾਹਿਬ: ਚੋਰੀ ਦੀਆਂ ਘਟਨਾਵਾਂ ਇਸ ਹੱਦ ਤੱਕ ਪਹੁੰਚ ਚੁੱਕੀਆਂ ਹਨ ਕਿ ਚੋਰਾਂ ਵਲੋਂ ਪੁਲਿਸ ਦੇ ਡਰ ਭੈ ਤੋਂ ਬਿਨਾ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋਕੇ ਅੰਜਾਮ ਦਿੱਤਾ ਜਾ ਰਿਹਾ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਚੋਰੀ ਦੀ ਤਾਜ਼ਾ ਘਟਨਾ ਸਥਾਨਕ ਮੁਹੱਲਾ ਕੁਰਾਲੀ ਵਾਲਾ ਨਜ਼ਦੀਕ ਚੋਈ ਬਜ਼ਾਰ ਦੀ ਸਾਹਮਣੇ ਆਈ ਹੈ ਜਿੱਥੇ ਇਲਾਕੇ ਦੇ ਨਾਮਵਰ ਗਾਇਕ ਰਜੇਸ਼ ਕੌਸ਼ਲ ਦੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਨੰਬਰ PB12L 3242  ਨੌਜਵਾਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਜਿਸਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ । ਦਸ ਦਈਏ ਕਿ ਇਸ ਤੋਂ ਪਹਿਲਾ ਵੀ ਸ਼ਹਿਰ ਵਿਚ ਇਹੋ ਜਿਹੀਆਂ ਕਿੰਨੀਆਂ ਹੀ ਚੋਰੀਆਂ ਹੋ ਚੁੱਕੀਆਂ ਹਨ ਤੇ ਚੋਰਾਂ ਨੂੰ ਫੜਨ ਵਿੱਚ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਚਿੰਨ ਲੱਗਦੇ ਨਜ਼ਰ ਆ ਰਹੇ ਹਨ।

  • पंजाबः हेरोइन और 10 लाख की ड्रग मनी सहित तस्कर गिरफ्तार, देखेंं वीडियो

    पंजाबः हेरोइन और 10 लाख की ड्रग मनी सहित तस्कर गिरफ्तार, देखेंं वीडियो

    कपूरथला: सीआईए स्टाफ कपूरथला की पुलिस ने कांजली रोड पर नाकाबंदी के दौरान एक ड्रग तस्कर को 10 लाख रुपये की ड्रग मनी और 180 ग्राम हेरोइन की खेप समेत गिरफ्तार करने में सफलता हासिल की है। थाना सिटी में आरोपी के ​खिलाफ एनडीपीएस एक्ट का केस दर्ज कर लिया गया है। सीआईए स्टाफ में आयोजित प्रेसवार्ता में डीएसपी-जांच बरजिंदर सिंह ने बताया कि सीआईए स्टाफ इंचार्ज इंस्पेक्टर जरनैल सिंह व टेक्नीकल सैल इंचार्ज एएसआई चरणजीत सिंह पर आधारित टीम की ओर से एसआई निर्मल सिंह के साथ 27 जुलाई को पुलिस लाइन के समीप कांजली रोड पुली गंदा नाला में नाकाबंदी की हुई थी।

    इस दौरान उन्हें एक काले रंग की स्कार्पियो आती दिखाई दी। जिसे शक के आधार पर रोककर तलाशी ली गई तो तलाशी दौरान 180 ग्राम हेरोइन और ड्रग मनी के तौर 10 लाख रुपये भारतीय करेंसी बरामद हुई। स्कार्पियो चालक की पहचान लवप्रीत सिंह निवासी डोगरांवाल के रूप में हुई। डीएसपी के अनुसार आरोपी पेशेवर तस्कर हैं। इस पर पहले से दो नशा तस्करी के केस दर्ज हैं। उन्होंने दावा कि पूछताछ के दौरान इसके पूरे ड्रग नेटवर्क का खुलासा होने की उम्मीद है। नशा तस्करी में प्रयुक्त स्कार्पियो गाड़ी को कब्जे में ले लिया गया है।

  • जालंधरः दुकान में हुई लूट के मामले में दुकानदारों ने थाना का किया घेराव, देखें वीडियो

    जालंधरः दुकान में हुई लूट के मामले में दुकानदारों ने थाना का किया घेराव, देखें वीडियो

    जालंधर,ENS: जालंधर में लूटपाट और चोरी की वारादातों का ग्राफ लगातार बढ़ता ही जा रहा है। वहीं इस मामलों में हो रही बढ़ोतरी से अब लोग भी तंग हो गए है। जिसके चलते भोगपुर में दुकान में हुई लूट के मामले में शुक्रवार को दुकानदारों ने इकट्ठे होकर थाने का घेराव किया। दुकानदारों ने शहर में बढ़ रही वारदातों को लेकर पुलिस प्रशासन और सरकार के खिलाफ जमकर नारेबाजी की और अपनी भड़ास निकाली। दुकानदारों का आरोप है कि शहर में तेजधार हथियारों से हमला कर लुटेरे दुकानदारों को लूट रहे हैं और पुलिस हाथ पर हाथ धरे बैठी है।

    दुकानदारों का कहना है कि 2 दिन पहले लुटेरों ने तेजधार हथियार के बल पर बाजार के बीच एक कंप्यूटर शॉप को अपना निशाना बनाया। इस दौरान लुटेरों ने दुकान मालिक पर दातरों से हमला किया और गल्ले से कैश और अन्य कीमती सामान लूट कर फरार हो गए। दुकानदारों का कहना है कि मामले की शिकायत देने के अलावा सारे घटनाक्रम की सीसीटीवी भी पुलिस को सौंप दी गई है, लेकिन इसके बावजूद पुलिस अभी तक लुटेरों को पकड़ नहीं पाई है। इस के चलते दुकानदारों ने आज रोष जाहिर करते हुए कहा कि कुछ दिनों से भोगपुर के बाजारों में बाइक पर सवार होकर 3-4 लोग दातरे लेकर घूम रहे हैं।

    लुटेरे बाजार के जिस एरिया में भीड़ कम होती है, वहां पर जाकर लूट की वारदातों को अंजाम दे रहे हैं। ऐसी ही घटना हमारे एक साथी दुकानदार के साथ हुई। वह अपनी दुकान पर शाम के वक्त अकेला था कि दो लोग दातर लेकर आए और आते ही दुकानदार को मारनी शुरू कर दी। इसके बाद लूटपाट कर फरार हो गए। इस वारदात में दुकानदार को काफी चोटें आई हैं। इसी बीच भोगपुर के थाना प्रभारी सुखजीत सिंह ने कहा कि पुलिस लुटेरों की तलाश कर रही है। थाना प्रभारी ने दुकानदारों को आश्वासन दिया कि जल्द ही वारदात करने वालों को पकड़ लिया जाएगा।