Home Mohali ਪੰਜਾਬ: ਭੇਦਭਰੇ ਹਲਾਤਾਂ ‘ਚ ਮਿਲੀ ਮੁਲਾਜ਼ਮ ਦੀ ਲਾਸ਼, ਦੇਖੋ ਵੀਡਿਓ

ਪੰਜਾਬ: ਭੇਦਭਰੇ ਹਲਾਤਾਂ ‘ਚ ਮਿਲੀ ਮੁਲਾਜ਼ਮ ਦੀ ਲਾਸ਼, ਦੇਖੋ ਵੀਡਿਓ

0

ਫਿਰੋਜ਼ਪੁਰ। ਪੰਜਾਬ ਚ ਕ੍ਰਰਾਇਮ ਦਿਨ-ਬ-ਦਿਨ ਵੱਧਦਾ ਨਜਰ ਆ ਰਿਹਾ ਹੈ। ਡੀ.ਆਰ.ਐੱਮ ਆਫਿਸ ਦੇ ਸੜਕ ਤੇ ਇਕ ਸਫੈਦ ਰੰਗ ਦੀ ਕਾਰ ਵਿਚ ਭੇਦ ਭਰੇ ਹਲਾਤਾਂ ਵਿਚ ਜੀਆਰਪੀ ਵਿਚ ਤੈਨਾਤ ਮੁਲਾਜਮ ਦੀ ਲਾਸ਼ ਮਿਲੀ ਹੈ। ਜਾਣਕਾਰੀ ਦੇ ਮੁਤਾਬਿਕ ਕਾਰ ਵਿਚ ਮੁਲਾਜ਼ਮ ਮ੍ਰਿਤਕ ਹਾਲਤ ਵਿਚ ਕੰਡਕਟਰ ਸੀਟ ਤੇ ਬੈਠਾ ਹੋਇਆ ਸੀ। ਉਸ ਦੇ ਸ਼ਰੀਰ ਤੇ ਪੂਰੇ ਕੱਪੜੇ ਨਾ ਹੋਣ ਕਰਕੇ ਕਈ ਤਰ੍ਹਾਂ ਦਾ ਸ਼ੱਕ ਜਾਹਿਰ ਹੋ ਰਹੀਆਂ ਹੈ। ਮੌਕੇ ’ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਡਰਾਈਵਰ ਸੀਟ ਤੇ ਕੌਣ ਬੈਠਾ ਸੀ, ਜੋ ਮੁਲਾਜ਼ਮ ਨੂੰ ਮ੍ਰਿਤਕ ਅਵਸਥਾ ਵਿਚ ਛੱਡ ਕੇ ਚਲਾ ਗਿਆ।

LEAVE A REPLY

Please enter your comment!
Please enter your name here