Blog

  • पंजाब : सुबह-सुबह कबड्डी खिलाड़ी और आप पार्टी के उम्मीदवार को हमलावरों ने मारी गोलियां, देखें वीडियो

    पंजाब : सुबह-सुबह कबड्डी खिलाड़ी और आप पार्टी के उम्मीदवार को हमलावरों ने मारी गोलियां, देखें वीडियो

    मोगा: पंजाब में आए दिन गोलियां चलने के मामले सामने आ रहे हैं। वही ताजा मामला निहाल सिंह वाला थाने के अंतर्गत आने वाले गांव धुड़कोट रणसिंह से सामने आया है। जहां कबड्डी खिलाड़ी और आम आदमी पार्टी के मौजूदा सरपंची उम्मीदवार हरविंदर सिंह बिंदरू पर सुबह करीब 6.45 बजे अज्ञात लोगों ने गोलियों से हमला कर दिया। जहां बाइक पर आए 2 बदमाशों ने इस वारदात को अंजाम दिया। जानकारी के मुताबिक एक गोली हरविंदर सिंह के टांग पर लगी है। उसे लुधियाना के डीएमसी अस्पताल ले जाया गया। बताया जा रहा है कि हरविंदर सिंह आम आदमी पार्टी से जुड़ा है। सुबह दो बाइकों पर बदमाश पहुंचे। उन्होंने आवाज देकर हरविंदर सिंह को बाहर बुलाया और गोली मार दी। घटनास्थल पर पुलिस पहुंची और जांच में जुटी है।

    वहीं मामले की जानकारी देते हुए एसएसपी जे. एलेनचेजियन ने बताया कि विदेश में बैठे जगदीप सिंह जग्गा ने यह फायरिंग कराई है। उसके भेजे बदमाशों ने पहले कबड्‌डी खिलाड़ी को आवाज देकर बाहर बुलाया गया। जिसके बाद फायरिंग कर दी गई। यह गोलियां कत्ल की नीयत से मारी गई थी। आरोपी जग्गा भी गांव का ही रहने वाला है। यह फायरिंग सरपंच के चुनाव को लेकर की गई है। जग्गा चाहता था कि बिंद्रु सरपंच का चुनाव न लड़े। जग्गा किसी पंचायत मेंबर को सरपंच के लिए सपोर्ट कर रहा है। एसएसपी ने कहा कि बाइक सवार सीसीटीवी फुटेज में नजर आए हैं। उनकी तलाश की जा रही है। घायल कबड्डी खिलाड़ी के बयान दर्ज कर लिए गए हैं।

    पुलिस की जांच के मुताबिक यह वारदात सुबह करीब पौने 7 बजे हुई। जब बाइक पर 2 बदमाश कबूतर देखने के बहाने कबड्‌डी खिलाड़ी के घर पहुंचे। इसके बाद मौका पाकर उन्होंने बिंद्रु पर ताबड़तोड़ गोलियां बरसा दी। जिसके बाद आरोपी वहां से फरार हो गए। इसका पता चलते ही गांव में हड़कंप मच गया। आनन-फानन में बिंद्रु को इलाज के लिए अस्पताल ले जाया गया। जहां से उसे लुधियाना रेफर कर दिया गया है। फिलहाल परिवार के सदस्य भी इस बारे में कोई बात नहीं कर रहे हैं।

  • ਪੰਜਾਬ : ਕਿਡਨੈਪ ਕੀਤੇ ਨਵਜੰਮੇ ਬਚੇ ਸਮੇਤ 2 ਗਿਰਫ਼ਤਾਰ, ਦੇਖੋ ਵੀਡੀਓ

    ਪੰਜਾਬ : ਕਿਡਨੈਪ ਕੀਤੇ ਨਵਜੰਮੇ ਬਚੇ ਸਮੇਤ 2 ਗਿਰਫ਼ਤਾਰ, ਦੇਖੋ ਵੀਡੀਓ

    ਲੁਧਿਆਣਾ: ਥਾਣਾ ਸਦਰ ਦੀ ਬਸਤ ਪਾਕ ਚੌਂਕੀ ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਨਵਜੰਮੇ ਬੱਚਾ ਚੋਰੀ ਕਰ ਇੱਕ ਮਹਿਲਾ ਅਤੇ ਵਿਅਕਤੀ ਨੂੰ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਕਾਬੂ  ਮਾਮਲਾ ਸਾਮਣੇ ਆਇਆ ਹੈ।  ਪੁਲਿਸ ਨੇ ਨਵਜੰਮੇ ਬੱਚੇ ਨੂੰ ਵੀ ਬਰਾਮਦ ਕੀਤਾ ਹੈ।

     ਜਾਂਚ ਅਧਿਕਾਰੀ ਨੇ ਦੱਸਿਆ ਇਸ ਨਵਜੰਮੇ ਬੱਚੇ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਤੋਂ ਪਿਛਲੇ ਦਿਨ ਚੋਰੀ ਕੀਤਾ ਗਿਆ ਸੀ। ਜਿਸਦੀ ਵੀਡੀਓ ਵੀ ਵਾਇਰਲ ਹੋਈ ਸੀ। ਪੁਲਿਸ ਬਚਾ ਕਿਡਨੈਪ ਕਰਨ ਵਾਲੇ ਗਿਰੋਹ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਅਤੇ ਆਦਮੀ ਬਚੇ ਨੂੰ ਸਵਿਫਟ ਕਾਰ ਚ ਲੈਕੇ ਲੁਧਿਆਣਾ ਬਸ ਸਟੈਂਡ ਦੇ ਨਜਦੀਕ ਘੁੰਮ ਰਹੇ ਸਨ।  ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ  ਦੋਨਾਂ ਹੀ ਦੋਸ਼ੀਆਂ  ਨੂੰ ਕਾਬੂ ਕਰ ਉਹਨਾਂ ਕੋਲੋਂ ਬੱਚਾ ਬਰਾਮਦ ਕਰ ਲਿਆ। ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

  • ਪੰਜਾਬ : ਨਸ਼ਾ ਤਸਕਰਾਂ ਤੇ IPS ਰਣਧੀਰ ਦੀ ਵੱਡੀ ਕਾਰਵਾਈ, ਤਸਕਰ ਦੀ ਪ੍ਰੋਪਰਟੀ ਕੀਤੀ ਫਰੀਜ਼, ਦੇਖੋ ਵੀਡੀਓ

    ਪੰਜਾਬ : ਨਸ਼ਾ ਤਸਕਰਾਂ ਤੇ IPS ਰਣਧੀਰ ਦੀ ਵੱਡੀ ਕਾਰਵਾਈ, ਤਸਕਰ ਦੀ ਪ੍ਰੋਪਰਟੀ ਕੀਤੀ ਫਰੀਜ਼, ਦੇਖੋ ਵੀਡੀਓ

    ਫਿਰੋਜਪੁਰ: ਜਿਲ੍ਹਾ ਪੁਲਿਸ ਫਿਰੋਜਪੁਰ ਨੇ ਐਨ.ਡੀ.ਪੀ.ਐਸ ਐਕਟ ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਹਰਨਾਮ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਾ ਮੇਘਾ ਥਾਣਾ ਸਦਰ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਦੀ 41,66,472/- ਰੁਪਏ ਦੀ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਤੇ ਕਾਰਵਾਈ ਕਰਦੇ ਹੋਏ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ ਤਹਿਤ ਸੰਪੱਤੀ ਨੂੰ ਫਰੀਜ਼ ਕਰ ਦਿੱਤਾ ਹੈ। ਇਸ ਦੌਰਾਨ 13 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨ.ਡੀ.ਪੀ.ਐਸ. ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਪੁਲਿਸ ਨੇ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

    ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦੋਸ਼ਾਂ ਨਿਰਦੇਸ਼ਾਂ ਅਨੁਸਾਰ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਪਰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੁਹਿਮ ਤਹਿਤ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ। ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।

    ਇਸ ਮੁਹਿੰਮ ਤਹਿਤ ਆਈ.ਪੀ.ਐਸ ਰਣਧੀਰ ਕੁਮਾਰ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਪੁਲਿਸ ਟੀਮਾਂ ਵੱਲੋਂ ਹਰਨਾਮ ਸਿੰਘ ਉਕਤ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਇਸ ਦੇ ਖਿਲਾਫ ਮੁਕੱਦਮਾ ਨੰ. 283 ਮਿਤੀ 15.11.2015 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਿਰੋਜ਼ਪੁਰ, ਜਿਲਾਂ ਫਿਰੋਜਪੁਰ ਵਿੱਚ ਦਰਜ ਰਜਿਸਟਰ ਹੋਇਆਂ ਸੀ। ਇਸ ਕੇਸ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਹਰਨਾਮ ਸਿੰਘ ਉਕਤ ਨੂੰ 10 ਸਾਲ ਦੀ ਸਜਾ ਅਤੇ 1 ਲੱਖ ਰੁਪਏ ਜੁਰਮਾਨਾ ਦੀ ਸਜਾ ਦਿੱਤੀ ਗਈ ਸੀ। ਹਰਨਾਮ ਸਿੰਘ ਉਕਤ ਦਾ ਪਿੰਡ ਪੱਲਾ ਮੇਘਾ ਵਿੱਚ ਬਣਿਆ 49 ਮਰਲੇ ਦਾ ਮਕਾਨ ਜਿਸ ਦੀ ਕੀਮਤ 28,12,000/- ਰੁਪਏ, ਮੁਖਤਿਆਰ ਸਿੰਘ ਪੁੱਤਰ ਪਿਸ਼ਾਵਰ ਸਿੰਘ (ਹਰਨਾਮ ਸਿੰਘ ਦਾ ਭਰਾ) ਦੀ ਹਨਡੁਈ ਕਰੇਟਾ ਕਾਰ ਜਿਸ ਦੀ ਕੀਮਤ 10,94,214/- ਰੁਪਏ ਸੀ, ਮੁਖਤਿਆਰ ਕੌਰ ਪਤਨੀ ਹਰਨਾਮ ਸਿੰਘ ਦੇ ਬੈਂਕ ਅਕਾਊਟ ਵਿੱਚ ਪਈ ਰਕਮ 2,60,258/- ਰੁਪਏ ਸੀ। ਇਸ ਤਰਾਂ ਇਸ ਕੁੱਲ ਜਾਇਦਾਦ 41,66,472/- ਰੁਪਏ ਗੈਰ ਕਾਨੂੰਨੀ ਜਾਇਦਾਦ ਨੂੰ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਫਰੀਜ਼ ਕਰਵਾਇਆ ਗਿਆ ਹੈ। ਇਹਨਾਂ ਹੁਕਮਾਂ ਤਹਿਤ ਅੱਜ ਮਿਤੀ 21-10-2023 ਨੂੰ ਹਲਕਾ ਡੀ.ਐੱਸ.ਪੀ ਸ਼ਹਿਰੀ ਫਿਰੋਜ਼ਪੁਰ, ਮੁੱਖ ਅਫਸਰ ਸਦਰ ਫਿਰੋਜ਼ਪੁਰ ਵੱਲੋਂ ਫਰੀਜਿੰਗ ਦੇ ਆਰਡਰਾਂ ਨੂੰ ਹਰਨਾਮ ਸਿੰਘ ਉਕਤ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ।

    ਇਸ ਤਰਾਂ ਸਾਲ 2023 ਦੌਰਾਨ ਨਸ਼ਾ ਤਸਕਰਾਂ ਵੱਲੋਂ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਜਾਇਜ ਸਾਧਨਾਂ ਰਾਹੀਂ ਬਣਾਈ ਗਈ 17 ਕੇਸਾਂ ਦੀ ਕੁੱਲ 8,35,02922/- ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕੀਆਂ ਹੈ। ਜਿਸ ਕਰਕੇ ਸਬੰਧਿਤ ਨਸ਼ਾ ਤਸਕਰ ਹੁਣ ਇਸ ਗੈਰ-ਕਾਨੂੰਨੀ ਜਾਇਦਾਦ ਨੂੰ ਕਿਸੇ ਵੀ ਵਿਅਕਤੀ ਨੂੰ ਵੇਚ/ਟਰਾਂਸਫਰ ਨਹੀ ਕਰ ਸਕਦੇ।

    13 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨ.ਡੀ.ਪੀ.ਐਸ. ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਬਤ ਕਰਵਾਉਣ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਹਰਨਾਮ ਸਿੰਘ ਤੇ 4 ਮੁਕਦਮੇ ਪਹਿਲਾਂ ਤੋਂ ਦਰਜ ਹਨ।

  • जालंधरः इस इलाके में चली गोलियां, व्यक्ति की हालत नाजुक

    जालंधरः इस इलाके में चली गोलियां, व्यक्ति की हालत नाजुक

    जालंधर, ENS: महानगर में आए दिन गोलियां चलने के मामले सामने आ रहे हैं। वहीं ताजा मामला थाना लांबडा के अधीन आते गांव अठौला से सामने आया है। जहां एक ट्रैक्टर सवार किसान को कुछ अज्ञात लोगों ने गोलियां मार दी। इस घटना का दौरान इलाके में दहशत का माहौल बना हुआ है। वही गोली चलने की सूचना मिलते ही पुलिस अधिकारी मौके पर पहुंचे और मामले की जांच में जुट गए। घटना की जानकारी देते हुए एसएचओ अमन सैनी ने बताया कि करीब 2.30 बजे किसान गुरमीत सिंह गांव कोहला से अठौला को जा रहा था कि कुछ लोगों ने उस पर गोलियां चला दीं। जिसकी हालत नाजुक बताई जा रही है। बताया जा रहा है कि गुरमीत को एक प्राइवेट अस्पताल में ले जाया गया है, जहां उसका ऑपरेशन हो रहा है। गुरमीत को दो गोलियां लगी हैं। मौके पर पुलिस अधिकारी पहुंच गए है तथा घटना को लेकर आगे की कार्रवाई जारी है।

  • पंजाब : इस इलाके में 2 सगी बहनों का कत्ल 

    पंजाब : इस इलाके में 2 सगी बहनों का कत्ल 

    श्री मुक्तसर साहिब: गांव आसा बुट्टर में दो सगी बहनों की हत्या कर दी गई है। शुरुआती जानकारी के मुताबिक बलजिंदर सिंह नाम के शख्स ने अपनी पत्नी और साली की हत्या कर दी। मृतक महिलाओं की पहचान संदीप कौर पत्नी, कोमलप्रीत कौर साली के रूप में हुई है। बताया जा रहा है कि चरित्र पर शक करने के चलते व्यक्ति ने दोनों की पीट-पीट कर हत्या कर दी।

  • इनरव्हील ऊना उमंग क्लब ने गणपति पूजन कर मां दुर्गा पूजा की

    इनरव्हील ऊना उमंग क्लब ने गणपति पूजन कर मां दुर्गा पूजा की

    ऊना/सुशील पंडित : इनरव्हील ऊना उमंग क्लब ने फ्रेंड्स कॉलोनी में स्थित क्लब की अध्यक्ष मैडम अनुराधा वर्मा के घर समस्त सदस्यों ने और फ्रेंड्स कॉलोनी के मेंबरों ने गणपति पूजन, नवग्रह पूजन, कलश पूजन कर मां दुर्गा की पूजा की। इस उपरांत सभी भक्तों ने सामूहिक रूप में श्री हनुमान चालीसा व दुर्गा स्तुति की। उपस्थित क्लब मेंबरों ने दुर्गा स्तुति प्राप्त भजनों का गायन किया। इस मौके क्लब की अध्यक्ष मैडम अनुराधा वर्मा ने कहा कि नवरात्रों में दुर्गा माता के 9 दिन हमारा क्लब पूजा करता है। पहले नवरात्रि माता शैलपुत्री, दूसरे नवरात्रि माता ब्रह्मचारिणी, तीसरे नवरात्रि माता चंद्रघंटा, चौथे नवरात्रि माता कूष्माण्डा, पांचवें नवरात्रि माता स्कंदमाता, छठे नवरात्रि माता कात्यायनी, सातवें नवरात्रि माता कालरात्रि, आठवें नवरात्रि माता महागौरी जी की पूजा पूरे विधि विधान से की। मैडम अनुराधा वर्मा ने कहा कि इनकी पूजा करने से विद्या समृद्धि प्राप्त होती है। नवरात्रों में मां दुर्गा की पूजा करने से हमारा मनोबल बड़ा है मन अच्छे कार्यों को लगता है। उन्होंने कहा कि माता के अलग-अलग रूपों की पूजा करने से मां सबके कष्ट दूर कर सत्य के मार्ग पर चलने की प्रेरणा देती है। हमें नित प्रतिदिन प्रभु की भक्ति उनके नाम का संकीर्तन करते रहना चाहिए। इस मौके इनरव्हील ऊना उमंग क्लब के सभी क्लब मेंबर और फ्रेंड्स कॉलोनी की महिलाएं उपस्थित थी।
  • पंजाबः महिला प्रोफेसर आत्महत्या के मामले में शिक्षा  मंत्री पर केस दर्ज की मांग, देखें वीडियो

    पंजाबः महिला प्रोफेसर आत्महत्या के मामले में शिक्षा मंत्री पर केस दर्ज की मांग, देखें वीडियो

    लुछियानाः शिरोमणि अकाली दल के प्रधान सुखबीर सिंह बादल ने एक महिला प्रोफेसर द्वारा आत्महत्या करने के मामले में पंजाब के शिक्षा मंत्री हरजोत सिंह बैंस के खिलाफ केस दर्ज किए जाने की मांग की है। उन्होंने कहा कि आत्महत्या के मामले में देश का संविधान सुसाइड नोट के आधार पर केस दर्ज किए जाने की मांग को रखा है। 

    उन्होंने कहा कि एक दिवसीय विधानसभा सेशन को उन्होंने एक ड्रामा बताया और कहा कि यह सारी जिंदगी करते रहेंगे। इसी तरह उन्होंने कहा कि आम आदमी पार्टी जेलों में बंद बंदी सिंहों की रिहाई करवाने में पूरी तरह से विफल रही है।

    सुप्रीम कोर्ट ने जब इस मामले में सरकार से पूछा, तो सरकार ने विरोध जाहिर किया। इसी तरह शिरोमणि गुरुद्वारा प्रबंधक कमेटी के चुनाव को लेकर उन्होंने अकाली दल की मजबूती का दावा किया। एसवाईएल को लेकर उन्होंने कहा कि आम आदमी पार्टी ने अरविंद केजरीवाल के कहने पर सर्वे शुरू करवाया है, लेकिन अकाली दल सर्वे की टीम को कहीं भी जाने नहीं देगी।

    पटियाला में बेअदबी की घटना को लेकर उन्होंने कहा कि एसजीपीसी ने मामले में टीमों का गठन किया है। नशे के मामले में उन्होंने सरकार को घेरा और बच्चों से श्री दरबार साहिब में अरदास करवाए जाने पर पूछा कि क्या सरकार ने अपने हाथ खड़े कर दिए हैं। उन्होंने नशे की तस्करी में विधायकों का हाथ होने का आरोप भी लगाया।

  • ਪੰਜਾਬ : ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਦੇਖੋ ਵੀਡਿਓ

    ਬਠਿੰਡਾ : ਪੁਲਿਸ ਨੇ ਕੁੱਛ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਐਸਐਸਪੀ ਨੇ ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ ਦੱਸਿਆ ਕਿ ਮ੍ਰਿਤਕ ਦਲਜਿੰਦਰ ਸਿੰਘ ਵਾਸੀ ਕੋਠੇ ਮਹਿਰਾਜ ਦਾ ਰਹਿਣ ਵਾਲਾ ਸੀ ਅਤੇ ਰੋਜ਼ ਦੀ ਤਰ੍ਹਾਂ ਉਹ 10 ਅਕਤੂਬਰ ਨੂੰ ਆਪਣੇ ਕੰਮ ਕਾਜ ਦੇ ਲਈ ਰਾਮਪੁਰਾ ਗਿਆ ਸੀ। ਪਰ ਵਾਪਸ ਘਰ ਨਹੀਂ ਪਰਤਿਆ। ਘਰ ਵਾਲਿਆਂ ਨੂੰ ਸ਼ੱਕ ਸੀ ਕਿ ਮ੍ਰਿਤਕ ਦਲਜਿੰਦਰ ਸਿੰਘ ਨੂੰ ਨਾਮਾਲੂਮ ਵਿਅਕਤੀਆਂ ਨੇ ਅਗਵਾਹ ਕਰਕੇ ਗੁਪਤ ਤੌਰ ਤੇ ਕਿਤੇ ਬੰਦ ਕਰਕੇ ਰੱਖਿਆ ਹੋਇਆ ਹੈ। ਜਿਸ ਦੇ ਸਬੰਧ ਵਿੱਚ ਐਸਐਸਪੀ ਦੀ ਤਰਫੋਂ ਇੱਕ ਟੀਮ ਦਾ ਗਠਿਤ ਕੀਤਾ ਗਿਆ। ਜਿਸ ਵਿੱਚ ਐਸਪੀਡੀ, ਸੀਆਈ ਸਟਾਫ, ਡੀਐਸਪੀ ਰਾਮਪੁਰਾ ਫੂਲ ਐਸਐਚਓ ਰਾਮਪੁਰਾ ਸ਼ਾਮਿਲ ਸਨ। ਪੁਲਿਸ ਨੇ ਦੋਸ਼ੀਆਂ ਨੂੰ ਗਿਫ੍ਰਤਾਰ ਕੀਤਾ ਹੈ, ਇਹ ਸਾਰੇ ਪਿੰਡ ਘੁੰਮਣ ਕਲਾਂ ਦੇ ਰਹਿਣ ਵਾਲੇ ਹਨ। ਮ੍ਰਿਤਕ ਦਲਜਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਦੇ ਨਾਲ ਸਮੇਤ ਉਸਦੇ ਮੋਟਰਸਾਈਕਲ ਅਗਵਾ ਕਰਕੇ ਲੈ ਗਏ ਸੀ ਅਤੇ ਇਨਾਂ ਸਾਰਿਆਂ ਦੋਸ਼ੀਆਂ ਨੇ ਮ੍ਰਿਤਕ ਦਲਜੀਤ ਸਿੰਘ ਨੂੰ ਖੇਤਾਂ ਵਿੱਚ ਜਾ ਕੇ ਮ੍ਰਿਤਕ ਦੇ ਤੇਜ਼ ਹਥਿਆਰਾਂ ਦੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।

    ਮ੍ਰਿਤਕ ਦੀ ਲਾਸ਼ ਨੂੰ ਖੁਰਦ ਫੁਰਦ ਕਰਨ ਦੀ ਨੀਅਤ ਦੇ ਨਾਲ ਲਸਾੜਾ ਡਰੇਨ ਵਿੱਚ ਸੁੱਟ ਦਿੱਤਾ ਸੀ। ਟੀਮ ਦੇ ਤਰਫੋਂ ਡੁੰਗਾਈ ਦੇ ਨਾਲ ਤਫਤੀਸ਼ ਸ਼ੁਰੂ ਕੀਤੀ ਅਤੇ ਇਸ ਪੂਰੇ ਮਾਮਲੇ ਵਿੱਚ ਨਰਦੇਵ ਸਿੰਘ ਗੱਗੀ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਦੋਸ਼ੀ ਨਰਦੇਵ ਸਿੰਘ ਉਮਰ 30 ਸਾਲ, ਗੁਰਪ੍ਰੀਤ ਸਿੰਘ ਉਮਰ 30 ਸਾਲ ਪਿੰਡ ਘੁੰਮਣ ਕਲਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਪਰ ਮ੍ਰਿਤਕ ਦਲਜਿੰਦਰ ਸਿੰਘ ਦੀ ਲਾਸ਼ ਲਾਸਾੜਾ ਡਰੇਨ ਪਿੰਡ ਜੈਦ ਜੋ ਬਰਾਮਦ ਕਰਵਾਈ ਗਈ ਹੈ। ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਬਾਕੀ ਦੋਸ਼ੀ ਹਾਲੇ ਗ੍ਰਿਫਤਾਰ ਕਰਨੇ ਬਾਕੀ ਹਨ ਜੋ ਕਿ ਫਰਾਰ ਚੱਲ ਰਹੇ ਹਨ। ਦੋਨੋਂ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਏਗਾ ਅਤੇ ਮ੍ਰਿਤਕ ਦਲਜਿੰਦਰ ਸਿੰਘ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਇਨਾ ਕੋਲੋਂ ਬਰਾਮਦ ਕਰਵਾਇਆ ਜਾਵੇਗਾ ਜੋ ਹਲੇ ਤੱਕ ਨਹੀਂ ਮਿਲਿਆ।

  • चिट्टे सहित युवक काबू 

    चिट्टे सहित युवक काबू 

    ऊना/सुशील पंडित :चिंतपूर्णी पुलिस ने एक युवक को चिट्टे सहित काबू किया है। जिसके खिलाफ पुलिस ने मामला दर्ज कर जांच शुरू कर दी है।प्राप्त जानकारी के अनुसार चिंतपूर्णी पुलिस बीती शाम रेही-किन्नू रोड़ पर गश्त कर रही थी। इस दौरान पुलिस ने शक के आधार पर एक युवक की तलाशी ली, जिसके पास से 3.35 ग्राम चिट्टा बरामद किया गया। आरोपित युवक की पहचान गौरव पुत्र स्व0 प्रदीप कुमार, निवासी गाँव वीरता, तहसील व जिला काँगड़ा के रूप में हुई है।पुलिस द्वारा आरोपित युवक के विरुद्ध मादक द्रव्य अधिनियम के तहत थाना चिंतपूर्णी में मामला दर्ज कर आगामी कार्रवाई अमल में लाई जा रही है।
  • ਪੰਜਾਬ : ਮਹਿੰਗਾਈ ਦਾ ਅਸਰ ਦੁਸਹਿਰੇ ਉੱਤੇ ਪੈ ਰਿਹਾ ਹੈ, ਦੇਖੋ ਵੀਡਿਓ

    ਪੰਜਾਬ : ਮਹਿੰਗਾਈ ਦਾ ਅਸਰ ਦੁਸਹਿਰੇ ਉੱਤੇ ਪੈ ਰਿਹਾ ਹੈ, ਦੇਖੋ ਵੀਡਿਓ

    ਦੁਸਹਿਰੇ ਵਿੱਚ ਬਣਨ ਵਾਲੇ ਪੁਤਲਿਆਂ ਦਾ ਕੱਦ ਹੋਇਆ ਘੱਟ

    ਬਠਿੰਡਾ : ਮਹਿੰਗਾਈ ਦੇ ਕਾਰਨ ਇਸ ਵਾਰ ਦੁਸਹਿਰੇ ਵਿੱਚ ਬਣਨ ਵਾਲੇ ਪੁਤਲਿਆਂ ਦਾ ਕੱਦ ਘੱਟ ਹੋ ਗਿਆ ਹੈ। ਪਿਛਲੇ 55 ਸਾਲਾਂ ਤੋਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਰਾਵਣ ਕੁਮਕਰਨ ਬੇਗਨਾਥ ਦੇ ਤਿੰਨ ਪੁਤਲੇ ਬਣਾਏ ਜਾਂਦੇ ਹਨ। ਪਰ ਮਹਿੰਗਾਈ ਦੇ ਕਾਰਨ ਇਸ ਵਾਰ ਤਿੰਨੋਂ ਪੁਤਲਿਆਂ ਦਾ ਕੱਦ ਛੋਟਾ ਕੀਤਾ ਗਿਆ ਹੈ।

    ਰਾਵਣ, ਘੁੰਮਕਰਨ, ਵੇਖ ਨਾਥ ਦੇ ਪੁਤਲਿਆਂ ਦੀ ਉਚਾਈ ਪਹਿਲਾਂ 80 ਤੋਂ 70 ਫੁੱਟ ਹੁੰਦੀ ਸੀ। ਹੁਣ ਮਹਿੰਗਾਈ ਦੇ ਕਾਰਨ 50 ਤੋਂ 55 ਫੁੱਟ ਹੀ ਰਹਿ ਚੁੱਕੀ ਹੈ। ਇਸ ਵਾਰ ਮਹਿੰਗਾਈ ਦਾ ਅਸਰ ਸਿੱਧਾ ਸਿੱਧਾ ਦੁਸਹਿਰੇ ਉੱਤੇ ਪੈ ਰਿਹਾ ਹੈ। ਤਿੰਨ ਪੁਤਲਿਆਂ ਨੂੰ ਬਣਾਉਣ ਲਈ 2 ਤੋਂ 3 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇੱਕ ਮਹੀਨਾ ਪਹਿਲਾਂ ਹੀ ਪੁਤਲਿਆਂ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ।