Home Punjab>Ludhiana ਪੰਜਾਬ: ਟਰੱਕ ਦੀ ਚਪੇਟ ਚ ਆਉਣ ਨਾਲ ਬੱਚੇ ਦੀ ਮੌਤ, ਦੇਖੋ CCTV

ਪੰਜਾਬ: ਟਰੱਕ ਦੀ ਚਪੇਟ ਚ ਆਉਣ ਨਾਲ ਬੱਚੇ ਦੀ ਮੌਤ, ਦੇਖੋ CCTV

0

ਲੁਧਿਆਣਾ: ਲੁਧਿਆਣਾ ਸ਼ੇਰਪੁਰ ਚੌਂਕ ਦੇ ਨੇੜੇ ਇੱਕ ਟਰੱਕ ਦੀ ਚਪੇਟ ਚ ਆਉਣ ਨਾਲ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ। ਜਿਸਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।

ਪੀੜਿਤ ਬੱਚੇ ਦੇ ਮਾਸੀ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਪਤੀ ਨੂੰ ਲੰਚ ਦੇਣ ਵਾਸਤੇ ਬੱਚੇ ਨੂੰ ਭੇਜਿਆ ਸੀ। ਜਿਹੜਾ ਸਾਈਕਲ ਤੇ ਜਾ ਰਿਹਾ ਸੀ ਕਿ ਉਸ ਨੂੰ ਟਰੱਕ ਨੇ ਆਪਣੀ ਲਪੇਟ ਚ ਲੈ ਲਿਆ। ਮਹਿਲਾ ਦੇ ਆਰੋਪ ਲਗਾਇਆ ਕਿ ਘਟਨਾ ਤੋਂ ਬਾਅਦ ਟਰੱਕ ਦੇ ਮਾਲਕ ਨੇ ਡਰਾਈਵਰ ਨੂੰ ਮੌਕੇ ਤੋਂ ਪਜਾ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here