Home Punjab>Raikot ਪੰਜਾਬ : ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ‘ਚ ਚਲਾਇਆ ਚੈਕਿੰਗ ਅਭਿਆਨ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ‘ਚ ਚਲਾਇਆ ਚੈਕਿੰਗ ਅਭਿਆਨ, ਦੇਖੋ ਵੀਡਿਓ

0

ਬਠਿੰਡਾ : ਨਸ਼ਿਆਂ ਦੇ ਖਿਲਾਫ ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਵੇਖੇ ਅਚਾਨਕ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ। ਐਸਪੀ ਡੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਲਵੰਡੀ ਸਾਬੋ ਸਿਟੀ ਵਿਖੇ ਵਾਰਡ ਨੰਬਰ 11 ਵਿੱਚ ਅਸੀਂ ਅਚਾਨਕ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਚੈਕਿੰਗ ਕੀਤੀ।

ਜਿਸ ਦੇ ਵਿੱਚ 100 ਦੇ ਕਰੀਬ ਪੁਲਿਸ ਮੁਲਾਜ਼ਮ ਦੋ ਡੀਐਸਪੀ ਤਿੰਨ ਐਸਐਚਓ ਸਮੇਤ ਚੈਕਿੰਗ ਕਿੱਤੀ । ਉਹਨਾਂ ਕਿਹਾ ਕਿ ਅਸੀਂ ਕਈਆਂ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਚ ਲਿਤਾ। ਇਹ ਚੈਕਿੰਗ ਅਭਿਆਨ ਅਸੀਂ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਅਤੇ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਾਂਗੇ।

LEAVE A REPLY

Please enter your comment!
Please enter your name here