Home Punjab>Raikot ਪੰਜਾਬ: ਸੈਕਸ ਰੈਕਟ ਦਾ ਕਿੱਤਾ ਪਰਦਾਫਾਸ਼, ਇੱਕ ਕੁੜੀ ਸਮੇਤ 3 ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ: ਸੈਕਸ ਰੈਕਟ ਦਾ ਕਿੱਤਾ ਪਰਦਾਫਾਸ਼, ਇੱਕ ਕੁੜੀ ਸਮੇਤ 3 ਗ੍ਰਿਫਤਾਰ, ਦੇਖੋ ਵੀਡਿਓ

0

ਬਠਿੰਡਾ: ਜਿਲ੍ਹੇ ਦੇ ਕਤਵਾਲੀ ਥਾਣਾ ਦੇ ਐਸਐਚਓ ਨੇ ਜਾਨਕਾਰੀ ਦਿੰਦੇਆਂ ਦੱਸਿਆ ਕਿ ਬਠਿੰਡਾ ਦੇ ਮਾਲ ਰੋਡ ਦੇ ਕੋਲੇ ਇੱਕ ਨਿਜੀ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਮਾਲ ਰੋਡ ਫਾਈਵ ਬ੍ਰਿਗੇਡ ਚੌਕ ਦੇ ਕੋਲੇ ਬਣੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਰੇਡ ਕਰਨ ਤੇ ਮੌਕੇ ਤੋ ਇੱਕ ਲੜਕੀ ਦੋ ਲੜਕੇ ਨੂੰ ਕੀਤਾ ਗ੍ਰਿਫਤਾਰ। ਇਸ ਮਾਮਲੇ ਚ ਹਾਲੇ ਦੋ ਔਰਤਾਂ (ਜੋ ਦਲਾਲ ਹੈ) ਫਰਾਰ ਨੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। 

ਇਹਨਾਂ ਸਾਰਿਆਂ ਉੱਤੇ ਮਾਮਲਾ ਦਰਜ ਕਰ ਕੋਰਟ ਵਿੱਚੋ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here