ਲੁਧਿਾਆਣਾ: ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਸਿਰਫ ਬੁਰਿਆਈ ਦੇ ਖਿਲਾਫ ਲੜਨਾ ਹੀ ਨਹੀਂ ਜਾਣਦੀਆਂ, ਬਲਕਿ ਬੁਰਿਆਈ ਦਾ ਅੰਤ ਕਰਕੇ ਪਰਿਵਾਰਾਂ ਨੂੰ ਮੁੜ ਮਿਲਾਉਣਾ ਵੀ ਜਾਂਦੀਆਂ ਹਨ। ਦਰਅਸਲ, ਲੁਧਿਆਣਾ ਦੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਨਿਹੰਗ ਸਿੰਘਾਂ ਵੱਲੋਂ ਛੁਡਾਈ ਗਈ ਇੱਕ ਲੜਕੀ ਨੂੰ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਨੇ ਉਸਦੇ ਸੋਹਰਾ ਪਰਿਵਾਰ ਨਾਲ ਮਿਲਾ ਦਿੱਤਾ। ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਸਦੇ ਨਾਲ ਮਾਰ ਕੁੱਟ ਵੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਜਾ ਕੇ ਲੜਕੀ ਦਾ ਹਾਲ ਜਾਣਿਆ ਸੀ। ਇਸ ਤੋਂ ਬਾਅਦ ਸਿੰਘਾ ਨੇ ਉਸ ਨੂੰ ਉਥੋਂ ਛੁਡਾ ਕੇ ਮਾਂ ਪਿਓ ਕੋਲ ਸਪੁਰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਦੋਵੇਂ ਪਰਿਵਾਰ ਉਹਨਾਂ ਕੋਲ ਪਹੁੰਚੇ ਹਨ। ਹੁਣ ਆਪਸੀ ਸਹਿਮਤੀ ਨਾਲ ਲੜਕਾ ਲੜਕੀ ਮੁੜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਮੌਕੇ ਲੜਕੇ ਲੜਕੇ ਨੇ ਵੀ ਤੋਂ ਨਵੀਂ ਜਿੰਦਗੀ ਸ਼ੁਰੂ ਕਰਨ ਅਹਿਦ ਕੀਤਾ।
Category: Punjab>Ludhiana
-
ਪੰਜਾਬ: ਨਿਹੰਗ ਸਿੰਘਾਂ ਨੇ ਮੁੜ ਮਿਲਾਏ ਦੋ ਪਰਿਵਾਰ, ਦੇਖੋਂ ਵੀਡਿਓ
-
ਪੰਜਾਬ: 5 ਜਮਾਤਾਂ ਪੜ੍ਹੇ ਬਾਪੂ ਨੇ ਸਭ ਨੂੰ ਪਾਇਆ ਚਕਰਾਂ ਚ, ਦੇਖੋਂ ਵੀਡਿਓ
ਲੁਧਿਾਆਣਾ: ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ 5 ਜਮਾਤਾਂ ਪੜ੍ਹਿਆ ਬਾਬੂ ਅੱਜਕਲ ਦੇ 12-12 ਪੜ੍ਹੇ ਨੌਜਵਾਨਾਂ ਨੂੰ ਸਵਾਲ ਕਰ ਰਿਹਾ ਹੈ। ਇਸ ਦੌਰਾਨ ਨੌਜਵਾਨਾਂ ਕੋਲੋਂ ਸਵਾਲ ਦਾ ਜਵਾਬ ਨਹੀਂ ਦੇ ਹੋ ਰਿਹਾ। ਫੇਰ ਜਦੋਂ ਬਾਪੂ ਨੇ ਸਵਾਲ ਦਾ ਜਵਾਬ ਦਿੱਤਾ ਤਾਂ ਹਰ ਕੋਈ ਸੁਣਕੇ ਦੰਗ ਰਹਿ ਗਿਆ। ਬਾਪੂ ਜੀ ਸਵਾਲ ਇਸ ਤਰ੍ਹਾਂ ਦੇ ਪੁੱਛਦੇ ਹਨ ਕਿ ਸਭ ਸੋਚਾਂ ਵਿੱਚ ਪੈ ਜਾਂਦੇ ਹਨ। ਪੁੱਠੇ ਪਹਾੜਿਆਂ ਦੀ ਤਾਂ ਬਾਪੂ ਜੀ ਰੇਲ ਬਣਾ ਦਿੰਦੇ ਹਨ। ਇਸ ਵੀਡਿਓ ਨੂੰ ਦੇਖਕੇ ਬਹੁਤ ਜਾਣਕਾਰੀ ਤਾਂ ਮਿਲਦੀ ਹੀ ਹੈ, ਪਰ ਬਾਪੂ ਜੀ ਵਡੇ ਵਡੇ ਪਾੜ੍ਹਿਆਂ ਨੂੰ ਵੀ ਚਕਰਾਂ ਵਿੱਚ ਪਾ ਦਿੰਦੇ ਹਨ। ਇਸਤੋਂ ਇਲਾਵਾ ਵੀ ਬਾਪੂ ਜੀ ਦੇ ਵਿ੍ੱਚ ਕਈ ਹੁਨਰ ਵੀ ਹਨ। ਬਾਪੂ ਜੀ ਗਾਉਂਦੇ ਵੀ ਬਹੁਤ ਵਧੀਆ ਹਨ। ਉਨ੍ਹਾਂ ਨੇ ਬੁਢਾਪੇ ਬਾਰੇ ਵੀ ਅੱਜ ਦੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ। ਅੱਜਕਲ ਦੇ ਮਾਹੌਲ ਨੁਸਾਰ ਬਾਪੂ ਨੇ ਇੱਕ ਗੀਤ ਗਾਕੇ ਸਭ ਦਾ ਮਨੋਰੰਜਨ ਵੀ ਕੀਤਾ।
-
ਪੰਜਾਬ: ਪੰਜਾਬ ਦੀ ਹਾਕੀ ਟੀਮ ਨੇ ਸੋਨੇ ਤੇ ਚਾਂਦੀ ਦਾ ਤਗਮਾ ਕੀਤਾ ਹਾਸਲ, ਦੇਖੋਂ ਵੀਡਿਓ
ਲੁਧਿਾਆਣਾ: ਦਿੱਲੀ ਵਿੱਚ ਹੋਈਆਂ ਤੀਸਰੀਆਂ ਮਾਸਟਰ ਗੇਮ ਦੇ ਵਿੱਚ ਪੰਜਾਬ ਦੀ ਹਾਕੀ ਟੀਮ ਨੇ 55 ਵਰਗ ਵਿੱਚ ਸੋਨੇ ਦਾ ਤੇ 45 ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਹ ਹਾਕੀ ਦੀ ਟੀਮ ਵਿੱਚ ਤਕਰੀਬਨ 10 ਖਿਲਾੜੀ ਜੋ ਕਿ ਸਮਰਾਲਾ ਇਲਾਕੇ ਦੇ ਹੀ ਹਨ। ਅੱਜ ਇਹਨਾਂ ਖਿਲਾੜੀਆਂ ਦਾ ਦਿੱਲੀ ਤੋਂ ਵਾਪਸ ਪਰਤਣ ਉੱਤੇ ਸਮਰਾਲਾ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ।
ਸਮਰਾਲਾ ਦੇ ਕਿੰਡਰ ਗਾਰਡਨ ਸਕੂਲ ਵਿੱਚ ਇੱਕ ਸਵਾਗਤ ਸਮਾਗਮ ,ਵਿੱਚ ਐਡਵੋਕੇਟ ਦਿਲਜੀਤ ਸ਼ਾਹੀ, ਸ਼ਾਹੀ ਸਪੋਰਟਸ ਅਕੈਡਮੀ ਤੋਂ ਗੁਰਵੀਰ ਸ਼ਾਹੀ ਅਤੇ ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਿਡਰ ਗਾਡਰ ਸਕੂਲ ਦੇ ਮੈਨੇਜਮੈਂਟ ਟੀਮ, ਗਿਆਨੀ ਮਹਿੰਦਰ ਸਿੰਘ ਭੰਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਅਤੇ ਹੋਰ ਵੀ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬ ਹਾਕੀ ਟੀਮ ਵਿੱਚ ਸਮਰਾਲਾ ਦੇ 10 ਖਿਡਾਰੀਆਂ ਦੇ ਨਾਮ ਸ਼ਮੀ ਦੂਆ ਦਿਲਜੀਤ ਸ਼ਾਹੀ ਡਾਕਟਰ ਹਰਦੀਪ ਸ਼ਾਹੀ ਰੁਪਿੰਦਰ ਸਿੰਘ ਗਿੱਲ ਧਿਆਨ ਸਿੰਘ ਗੁਰਪ੍ਰੀਤ ਬੇਦੀ ਰਜਿੰਦਰ ਕੁਮਾਰ ਸ਼ਰਿੰਦਰ ਸਿੰਘ ਉਟਾਲਾ ਪਰਮਿੰਦਰ ਸਿੰਘ ਗੋਲੂ ਰਾਮਪੁਰ ਮਨਦੀਪ ਸਿੰਘ ਸਨ।
-
पंजाबः ड्रग रैकेट मामले में STF की बड़ी कार्रवाई, जेल में बंद आरोपी को किया केस में नामजद, देखें वीडियो
लुधियानाः सेंट्रल जेल से ड्रग रैकेट चलाया जा रहा है। एसटीएफ ने अंतरराष्ट्रीय ड्रग सिंडिकेट के सरगना अक्षय छाबड़ा को 7 दिसंबर को एसटीएफ द्वारा हेरोइन तस्कर हरमनदीप सिंह उर्फ दीप की गिरफ्तारी के बाद केस में नामजद किया है। पुलिस अमनदीप और जसपाल को प्रोडक्शन वारंट पर लाई तो पूछताछ के दौरान दोनों ने कबूल किया कि अक्षय जेल से चलाए जा रहे ड्रग मॉड्यूल का सरगना है। जिसके बाद पुलिस ने उसे केस में नामजद कर लिया। पुलिस ने उसके कब्जे से एक मोबाइल भी बरामद किया है।
इसका इस्तेमाल वह जेल से तस्करों और ग्राहकों से संपर्क करने के लिए कर रहा है। 7 दिसंबर को एसटीएफ ने हेरोइन तस्कर हरमनदीप सिंह उर्फ दीप को अंतरराष्ट्रीय बाजार में 22.5 करोड़ कीमत की 4.5 किलोग्राम हेरोइन और 1.40 लाख ड्रग मनी के साथ पकड़ा था। उधर, प्रोडक्शन वारंट पर आए अमनदीप जेठी और जसपाल सिंह उर्फ गोल्डी ने खुलासा किया कि दोनों जेल में बैठकर ड्रग रैकेट चला रहे थे और उनके निर्देशों पर हरमनदीप सिंह छोटे तस्करों से हेरोइन इकट्ठा करता था और उसे अपने ग्राहकों तक पहुंचाता था। एसटीएफ इंस्पेक्टर हरबंस सिंह ने बताया कि जसपाल सिंह गोल्डी को 2022 में ड्रग माफिया और अंतरराष्ट्रीय ड्रग सिंडिकेट के सरगना अक्षय छाबड़ा के साथ NCB ने गिरफ्तार किया था। इस बीच अक्षय से भी पूछताछ की गई तो उसने अपने सहयोगी जसपाल और अमनदीप की मदद से जेल से ड्रग नेटवर्क चलाने की बात कबूली।
एसटीएफ इंस्पेक्टर हरबंस ने कहा कि पुलिस ने अक्षय, अमनदीप और जसपाल से तीन मोबाइल बरामद किए हैं, जो जेल में अपने ड्रग नेटवर्क को चलाने के लिए उनका इस्तेमाल कर रहे थे। अमनदीप ने जेल के अंदर कुछ कैदियों से 50 हजार और जसपाल ने 30 हजार में मोबाइल खरीदा था। उन्होंने इसका भुगतान पेटीएम ऐप के माध्यम से किए थे, जबकि अक्षय ड्रग आपूर्तिकर्ताओं और ग्राहकों के साथ बातचीत करने के लिए अपने सहयोगियों के फोन का उपयोग कर रहा था। टीम को बरामद फोन से कई ड्रग तस्करों, ग्राहकों के नंबर मिले हैं और जल्द ही ड्रग नेटवर्क की और परतें खुल सकती हैं।
इंस्पेक्टर हरबंस ने बताया कि जेल के अंदरफोन बेचने वाले कैदियों की भूमिका की भी जांच की जा रही है। अक्षय छाबड़ा अपने साथी जसपाल और अमनदीप के साथ लुधियाना सेंट्रल जेल से चलाए जा रहे इस हेरोइन तस्करी नेटवर्क का सरगना निकला। बाद में अमनदीप की पत्नी तनुजा को भी 700 ग्राम हेरोइन के साथ पकड़ा गया। अधिकारियों के मुताबिक, अब इस नेटवर्क में शामिल अन्य लोगों के बारे में कुछ महत्वपूर्ण सुराग मिले हैं।
-
पंजाबः किसानों ने फिर किया हाईवे जाम, लोग हुए परेशान
लुधियानाः पंजाब में किसानों द्वारा पिछले माह से बार-बार प्रदर्शन किया जा रहा है। हाल ही में सीएम भगवंत मान ने उनकी मांगे मानकर मसले को हल किया था। लेकिन अब किसानों ने प्रशासन और शूगर मिल को लेकर दिए गए समय दिया था। जिसको लेकर किसानों ने धूरी-लुधियाना मुख्य मार्ग दोनों तरफ से जाम कर दिया गया है। किसानों द्वारा किए जा रहे प्रदर्शन से लंबा जाम लग गया है। जिससे लोगों को भारी परेशानी का सामना करना पड़ रहा है।
बताया जा रहा है कि किसानों द्वारा 2 बजे तक प्रशासन और शूगर मिल को समय दिया गया है, हल ना होने पर बड़ा कदम उठाने की चेतावनी दी गई है। बताया जा रहा है कि कल शाम से धरना जारी है लेकिन कल एक तरफ रोड बंद की गई था लेकिन अब दोनों तरफ से रास्ते बंद कर दिए गए है। बता दें कि स्थानीय शूगर मिल तथा गन्ना काश्तकारों से चलता आ रहा रेड़का दोबारा गर्मा गया, जब गन्ना काश्तकारों ने कनवीनर हरजीत सिंह बुगरा की अगुवाई में स्थानीय राम बाग के आगे धूरी-लुधियाना मुख्य मार्ग पर यातायात ठप्प करते धरना देना शुरू कर दिया । किरती किसान यूनियन, भारतीय किसान यूनियन डकौंदा तथा भाकियू आजाद द्वारा धरने को समर्थन दिया जा रहा है।
अलग-अलग प्रवक्ताओं ने संबोधित करते कहा कि किसानों की त्रासदी है कि आज तक जहां उनके बेचे गन्ने की अदायगी नहीं की गई, वहीं नई फसल बेचने के लिए भी धरने देने पड़ रहे हैं। उन्होंने कहा कि शूगर मिल न चलाने का फैसला सोची-समझी साजिश है, जहां पंजाब के मुख्यमंत्री पंजाब में नए उद्योग लगाने की बातें कर रहे हैं, वहीं अपने ही हलके की शूगर मिल के साथ संघर्ष कर रहे किसानों के पक्ष में हाय का नारा भी मारने से कतरा रहे हैं। कनवीनर हरजीत सिंह बुगरा ने कहा कि जहां पहले ही शूगर मिल की तरफ करीब 17 करोड़ रुपए का बकाया बाकी है, वहीं नया गन्ना बेचना किसानों के लिए मुश्किल हो गया है तथा रोजाना सिर्फ 11 पर्चियां दी जा रही हैं, जो काफी नहीं है।
-
पंजाबः महिला आरोपी सहित 3 गिरफ्तार, डेढ़ किलो हेरोइन बरामद, देखें वीडियो
लुधियानाः पंजाब सरकार द्वारा लगातार नशा तस्करी के मामले में सख्ती से कार्रवाई की गई जा रही है। वहीं आज लुधियाना एसटीएफ ने कार सवार एक महिला समेत 3 आरोपियों को गिरफ्तार कर उनके कब्जे से डेढ़ किलो हेरोइन बरामद की है। मिली जानकारी के मुताबिक महिला वंदना फिरोजपुर छावनी स्थित आर्मी हॉस्पिटल में नर्स के पद पर तैनात है। बाकी आरोपियों में से एक ज्वैलर्स की दुकान में काम करता है, जबकि दूसरा टैक्सी ड्राइवर है।
-
ਪੰਜਾਬ : ਮਜ਼ਦੂਰ ਦੇ ਪੁੱਤ ਨੇ 2 ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ, ਦੇਖੋ ਵਿਡਿਓ
ਰਾਏਕੋਟ : ਭਾਰਤ ਸਰਕਾਰ ਦੀਆਂ 76ਵੀ ਸਕੂਲ ਆਫ਼ ਗੇਮਜ ਅੰਡਰ-17 ਵਿੱਚੋਂ ਸੋਹੀਆਂ ਸਕੂਲ ਦੇ ਖਿਡਾਰੀ ਪਰਮਵੀਰ ਸਿੰਘ ਨੇ ਪੰਜਾਬ ਤਰਫੋਂ ਖੇਡ ਕੇ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਸਕੂਲ ਆਫ਼ ਗੇਮਜ ਜੋ ਬੈਂਗਲੋਰ ਵਿਖੇ ਹੋਈਆਂ ਸਨ, ਉਸ ਵਿੱਚ ਪੰਜਾਬ ਤਰਫੋਂ ਸੋਹੀਆਂ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਟੀਮ ਤੇ ਵਿਅਕਤੀਗਤ ਪੱਧਰ ‘ਤੇ ਦੋ ਮੈਡਲ ਪ੍ਰਾਪਤ ਕੀਤੇ ਹਨ। ਜਿੱਤ ਉਪਰੰਤ ਅੱਜ ਪਰਮਵੀਰ ਸਿੰਘ ਤੇ ਹੋਰਨਾਂ ਖਿਡਾਰੀਆਂ ਦਾ ਸਕੂਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਜੇਤੂ ਖਿਡਾਰੀਆਂ ਪਰਮਵੀਰ ਸਿੰਘ, ਖਿਡਾਰਨਾਂ ਖੁਸ਼ਵੀਰ ਕੌਰ ਤੇ ਸੰਧਿਆ ਕੁਮਾਰੀ ਨੂੰ ਇਕ ਖੁੱਲ੍ਹੀ ਜੀਪ ਰਾਹੀਂ ਵੱਖ-ਵੱਖ ਸਕੂਲਾਂ ਵਿੱਚ ਲਿਜਾਇਆ ਗਿਆ। ਇਥੇ ਬਾਕਿ ਵਿਦਿਆਰਥੀਆਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾਂ ਲੈਣ ਦਾ ਸੁਨੇਹਾਂ ਦਿੱਤਾ ਗਿਆ। ਇਸ ਮੌਕੇ ਪਰਮਵੀਰ ਸਿੰਘ ਦੀਆਂ ਪ੍ਰਾਪਤੀਆਂ ‘ਤੇ ਨਾਜ਼ ਕਰਦਿਆਂ ਕੋਚ ਜੱਜਵੀਰ ਸਿੰਘ ਜੱਸੋਵਾਲ ਨੇ ਇਸ ਸਫ਼ਲਤਾ ਲਈ ਸਕੂਲ ਮੁਖੀ ਤੇ ਪਰਮਵੀਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰਮਵੀਰ ਸਿੰਘ ਨੇ ਆਖਿਆ ਕਿ ਨੈਸ਼ਨਲ ਪੱਧਰ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦਾ ਨਿਸ਼ਾਨਾ ਵਰਲਡ ਪੱਧਰ ਦਾ ਚੰਗਾ ਖਿਡਾਰੀ ਬਣਨਾਂ ਹੈ। -
पंजाबः दीक्षा ढालिया पर लगे 25 लाख के गहने लेकर भागने के आरोप, देखें वीडियो
लुधियानाः महानगर में पति ने पत्नी पर लाखों के गहने लेकर भागने के आरोप लगाए है। पीड़ित ने कहा कि उसकी पत्नी दीक्षा ढालिया 25 लाख के गहने लेकर भाग गई है। दीक्षा ढालिया के पति दिनेश ने इस मामले को लेकर न्याय की मांग की है। दिनेश का आरोप है कि वह उन्हें मानसिक रूप से वह परेशान कर रही है और उससे 35 लाख रुपये की और मांग रही है।
उन्होंने कहा कि पुलिस प्रशासन उनकी सुनवाई नहीं कर रहा है, दिनेश ने कहा कि अगर ऐसे में उसने कोई गलत कदम उठाया तो उसके लिए सीधे तौर पर उनकी पत्नी दीक्षा ढालिया और उनका परिवार तथा प्रशासन उसका जिम्मेदार होगा।
-
ਪੰਜਾਬ : ਬਜ਼ੁਰਗ ਦੰਪਤੀ ਸੋਨੇ ਦਾ ਹਾਰ ਲੈ ਕੇ ਫਰਾਰ, ਦੇਖੋ CCTV
ਲੁਧਿਆਣਾ : ਲੁਧਿਆਣਾ ਦੇ ਕਾਲਜ ਰੋਜ ਤੇ ਸਥਿਤ ਇੱਕ ਨਾਮੀ ਜਿਯੂਲਰ ਦੇ ਸ਼ੋਰੁਮ ਵਿਚੋਂ ਦੰਪਤੀ ਵੱਲੋਂ ਸੋਨੇ ਦਾ ਹਾਰ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ ਤੌਰੇ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲਾ ਨੇ ਦੇਖਦੇ ਹੀ ਦੇਖਦੇ ਸੋਨੇ ਦਾ ਹਾਰ ਚੌਰੀ ਕਰ ਲਿਆ। ਜਦੋਂ ਇਸ ਘਟਨਾ ਬਾਰੇ ਜਿਉਲਰ ਸ਼ਾਪ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਇਸਦੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਮੁਤਾਬਿਕ ਚੌਰੀ ਕੀਤੇ ਗਏ ਸੌਨੇ ਦੇ ਹਾਰ ਦੀ ਕੀਮਤ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਜਿਉਲਰ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-
ਪੰਜਾਬ : ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਪਿਸਟਲ ਤੇ ਗੋਲੀਆਂ ਬਰਾਮਦ, ਦੇਖੋ ਵੀਡਿਓ
ਲੁਧਿਆਣਾ : ਜਗਰਾਉਂ ਪੁਲਿਸ ਨੇ ਕਾਰੋਬਾਰੀਆਂ ਤੋਂ ਪੈਸੇ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਨੇ ਕੈਨੇਡਾ ਬੈਠੇ ਆਪਣੇ ਆਕਾ ਦੇ ਇਸ਼ਾਰੇ ‘ਤੇ ਮਸ਼ਹੂਰ ਕਾਰੋਬਾਰੀਆਂ ਤੋਂ ਫਿਰੋਤੀ ਮੰਗਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨ ਵਿਅਕਤੀ ਕੈਨੇਡਾ ਬੈਠੇ ਨਾਮੀ ਗੈਂਗਸਟਰ ਦੇ ਇਸ਼ਾਰੇ ‘ਤੇ ਮਸ਼ਹੂਰ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫ਼ਿਰੌਤੀਆਂ ਵਸੂਲ ਕਰਦੇ ਹਨ। ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਤਿੰਨ ਪਿਸਟਲ ਤੇ ਸੈਂਕੜੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਹੋਰ ਜਾਣਕਾਰੀ ਲਈ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।