Category: Punjab>Ludhiana

  • ਪੰਜਾਬ : ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ੁਰੂ ਹੋਵੇਗਾ ਇਤਿਹਾਸਿਕ ਮੇਲਾ, ਦੇਖੋ ਵੀਡਿਓ

    ਮਾਛੀਵਾੜਾ ਸਾਹਿਬ : ਪੰਜਾਬ ਦੀ ਇਤਿਹਾਸਿਕ ਧਰਤੀ ਤੇ ਸ਼ਹੀਦੀ ਜੋੜ ਮਿਲੇ ਸ਼ੁਰੂ ਹੋ ਚੁੱਕੇ ਹਨ। ਆਓ ਅੱਜ ਤੁਹਾਨੂੰ ਜਾਣੂ ਕਰਵਾਉਦੇ ਹਾਂ, ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ (ਮਾਛੀਵਾੜਾ ਸਾਹਿਬ) ਦੇ ਇਤਿਹਾਸ ਤੋਂ ਜਿੱਥੇ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਸਨ ਅਤੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮੌਜੂਦ ਹੈ ਤੇ ਜੰਡ ਹੇਠਾਂ ਬੈਠ ਕੇ ਆਰਾਮ ਕੀਤਾ ਅਤੇ ਖੂਹ ਤੋਂ ਜਲ ਛਕਿਆ।  ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ‘ਚ ਮਾਛੀਵਾੜਾ ਸਾਹਿਬ ਦਾ ਜੋੜ ਮੇਲ ਕਰਵਾਇਆ ਜਾਂਦਾ ਹੈ। 

    ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਿਜਾਦਿਆ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜ੍ਹੀ ਤੋਂ ਰਾਤ ਨੂੰ ਚਾਲੇ ਪਾ ਕੇ ਚੂਹੜਪੁਰ ਵਿਖੇ ਪਹੁੰਚ ਗਏ ਤੇ ਇਕ ਝਾੜ ਹੇਠਾ ਵਿਸ਼ਰਾਮ ਕੀਤਾ ਅਤੇ ਉਸ ਤੋਂ ਬਾਅਦ ਮਾਛੀਵਾੜਾ ਦੇ ਜੰਗਲਾ ਵੱਲ ਨੂੰ ਤੁਰ ਪਏ। ਮਾਛੀਵਾੜਾ ਦੇ ਗੁਲਾਬੇ ਅਤੇ ਪੰਜਾਬੇ ਦੇ ਖੂਹ ‘ਤੇ ਪਹੁੰਚ ਗਏ ਅਤੇ ਖੂਹ ਤੋਂ ਮਿੱਟੀ ਦੀ ਟਿੰਢ ਲੈ ਕੇ ਜੰਢ ਦੇ ਦੱਰਖਤ ਦੇ ਹੇਠ ਟਿੰਢ ਨੂੰ ਸਰਾਣਾ ਬਣਾ ਕੇ ਅਰਾਮ ਕੀਤਾ। ਉਹ ਜੰਢ ਦਾ ਦਰੱਖਤ ਹੁਣ ਵੀ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਖੱਬੇ ਪਾਸੇ ਮਜੂਦ ਹੈ। 

  • पंजाबः कोरोना के नए वैरिएंट को लेकर स्वास्थ्य मंत्री का आया बड़ा बयान 

    लुधियानाः कोरोना के नए वैरिएंट को लेकर देश में एक बार फिर से चिंता बढ़नी शुरू हो गई है। हाल ही में कर्नाटक में आए केस के बाद केंद्र सरकार ने राज्यों को सतर्क रहने के निर्देश दिए है। वहीं इस नए वेरिएंट को लेकर स्वास्थ्य मंत्री डॅा.बलबीर सिंह का बयान सामने आया है। उन्होंने कहा कि पंजाब हर तरह की स्थिति से निपटने के लिए तैयार है। तैयारियों को लेकर सभी जिलों के सिविल सर्जन के साथ समीक्षा बैठक की जा चुकी है। राज्य के सभी आक्सीजन प्लांट भी शुरू कर दिए गए हैं। उन्होंने केंद्र सरकार से अपील की कि फंड जल्द जारी किए जाएं, ताकि लोगों को स्वास्थ सुविधाएं फ्री मिल सकें। सेहत मंत्री लुधियाना के माल रोड पर फोर्टिस अस्पताल के उद्घाटन समारोह में पहुंचे थे।

    उन्होंने कहा कि सरकार ने अस्पतालों में बेड और वेंटीलेटरों के अलावा वायरस के फैलाव से निपटने के लिए पीपीइ किटों, मास्क और टेस्टिंग किट भी उपलब्ध करवा दी है। सेहत मंत्री ने कहा कि लोगों को घबराने की जरूरत नहीं है। उन्होंने बार-बार हाथ धोने, स्वास्थ्य और सुरक्षा प्रोटोकाल सख्ती से पालना करने की अपील की है। सेहत मंत्री ने कहा कि बेहतर स्वास्थ्य सुविधाओं के लिए प्रभावी कदम उठाए जा रहे हैं। केंद्र सरकार ने नेशनल हेल्थ मिशन के तहत मिलने वाले फंड रोक रखे हैं, लेकिन, पंजाब सरकार ने 550 करोड़ का पैकेज दिया है। इससे जिला सिविल अस्पतालों में आइसीयू बनाए जाएंगे। उन्होंने कहा कि पंजाब सरकार की ओर से मोहाली में पंजाब इंस्टीटयूट आफ लिवर साइंसेज बनाया जा रहा है। यहां लिवर फेलियर के मरीजों को विश्व स्तरीय इलाज मिल सकेगा। इसके साथ ही इंस्टीटयूट आफ आर्टिज्म बनेगा। यहां आर्टिज्म से पीड़ित बच्चों को विश्व स्तरीय इलाज उपलब्ध होगा।

    यही नहीं, फाजिल्का में अत्याधुनिक इलाज सुविधाओं से लैस कैंसर अस्पताल बनाया जा रहा है। अमृतसर व पटियाला मेडिकल कालेज में अत्याधुनिक ट्रोमा सेंटर बनेंगे। सेहत मंत्री ने कहा कि प्रदेश में 100 और आम आदमी क्लीनिक बनेंगे। आम आदमी क्लीनिक माडल को विदेश में भी सराहा जा रहा है। कुछ दिनों पहले नैरोबी में अंतरराष्ट्रीय सेमिनार हुआ था। इसमें 85 देशों के प्रतिनिधि पहुंचे थे, जिन्होंने आम आदमी क्लीनिक माडल को काफी सराहा था। सेहत मंत्री ने कहा कि आने वाले समय में पंजाब सरकार राज्य के सभी जिला सिविल अस्पतालों और सब डिवीजनल अस्पतालों में अत्याधुनिक इलाज सुविधाएं उपलब्ध कराएगी।

  • पंजाबः सब्जी मंडी में आप विधायक की रेड, मचा हड़कंप, देखें वीडियो 

    लुधियानाः लुधियाना के वेस्ट में आप विधायक गुरप्रीत गोगी ने देर रात राजगुरू नगर सब्जी मंडी में रेड की। इस दौरान आप विधायक की रेड से तहबाजारी विभाग के अधिकारियों में हड़कंप मच गया। दरअसल, आप विधायक गोगी को अवैध वसूली की शिकायत मिली थी। इस दौरान आप विधायक ने रेड करके तहबाजारी विभाग के कर्मचारी को सब्जी मंडी से रेहड़ी फड़ी वालों से अवैध वसूली करते हुए दबोचा। वहीं आप विधायक की रेड के दौरान कुछ लोग भागने में कामयाब रहे। रेहड़ी वालों ने विधायक गोगी को बताया कि उनसे एक साल के लिए तहबाजारी कर्मचारी 15 हजार रुपए ले जाते है, जबकि रसीद सिर्फ 3 महीने की दी जाती है। गोगी ने रेहड़ी संचालकों से कहा कि वह सब्जी बेचने के लिए खुद के बैंच खरीदे।

    कुछ लोग बैंच किराए पर देने की आड़ में भी अवैध वसूली कर रहे है। रेहड़ी वालों ने बताया कि वह जिससे भी लाइट जलाने के लिए कनेक्शन लेते हैं, वह भी उनसे मोटे रुपए लेता है। गोगी ने कहा कि सब्जी मंडी में एक सार्वजनिक बिजली मीटर लगवा दिया जाएगा जिसका बिल सभी सब्जी विक्रेता पैसे इकट्‌ठा करके जमा करवाएंगे। विधायक गोगी की रेड के बाद सब्जी विक्रेताओं ने खुलासा किया कि अवैध वसूली करने वाले तहबाजारी के कर्मचारी उनका नाम खराब कर रहे है। उनके साथ कुछ प्राइवेट गुंडे रखे है जो अवैध वसूली करते है। विधायक के नाम पर सब्जी मंडी से ये लोग पैसे इकट्‌ठे करते है। गोगी ने कहा कि समस्त सब्जी विक्रेता अपनी रेहड़ी पर उनका मोबाइल नंबर लिख ले।

    यदि कोई उनके नाम से अवैध वसूली करने आता है तो तुरंत उन्हें फोन करें। विधायक गोगी ने कहा कि उन्होंने पिछले 1 सप्ताह से सब्जी मंडी में अपने किसी वर्कर की डयूटी लगाई हुई थी। जैसे ही आज अवैध वसूली करने वाला व्यक्ति आया तो उसे दबोच लिया गया। पिछले 1 सप्ताह से पूरा रिकॉर्ड सब्जी मंडी के एकत्र किया जा रहा था। कुल 127 रेहड़ियां है जिनसे तहबाजारी और प्राइवेट लोग पैसे इकट्‌ठे करते है। कुछ पैसे निगम कर्मचारियों और इंस्पेक्टर को जाते बाकी ये बदमाश खुद रखते।

    गोगी ने कहा कि मामले की अब जांच करवा कर निगम कर्मचारियों के साथ-साथ अधिकारियों को सस्पेंड करवाया जाएगा। विधायक गोगी ने कहा कि सब्जी मंडी में जो भी गैंगस्टर या बदमाश गुंडा टैक्स इकट्‌ठा करने आएगा उस पर तुरंत एक्शन लेकर सलाखों के पीछे धकेला जाएगा। गोगी ने तहबाजारी अधिकारी से पिछले 8 महीने का सब्जी मंडी से इकट्‌ठी की गई सरकारी रसीदों का रिकॉर्ड मंगवाया है। गोगी ने तहबाजारी इंस्पेक्टर अजय कुमार को मौके पर बुलाया। इंस्पेक्टर की गोगी ने जमकर क्लास लगाई।

  • ਪੰਜਾਬ: ਕਰੋੜਾ ਦਾ ਮੁਆਵਜਾ ਲੈਣ ਦੇ ਚੱਕਰ ‘ਚ BDPO ਅਤੇ ਸਰਪੰਚ ਸਮੇਤ 7 ਤੇ FIR ਦਰਜ, ਦੇਖੋ ਵੀਡੀਓ

    ਰਾਏਕੋਟ: ਜੇਕਰ ਤੁਸੀਂ ਐਨਆਰਆਈ ਹੋ ਤਾ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵ ਰੱਖਦੀ ਹੈ। ਕਿਉਂਕਿ ਪੰਜਾਬ ਦੀ ਵਿਗੜੀ ਹੋਈ ਅਫਸਰਸ਼ਾਹੀ ਕਿਸ ਤਰ੍ਹਾਂ ਲੋਕਾਂ ਦੀਆਂ ਜਮੀਨਾਂ ਨੂੰ ਸ਼ਾਮਲਾਟ  ਦਿਖਾ ਕੇ ਮੁਆਵਜ਼ਾ ਲੈਣ ਦੇ ਚੱਕਰਾਂ ਵਿੱਚ ਪਈ ਹੋਈ ਹੈ ,ਇਸਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ। ਰਾਏਕੋਟ ਹਲਕੇ ਦੇ ਪਿੰਡ ਲੀਲ ਵਿਖੇ ਜਿੱਥੇ ਕੁਝ ਐਨਆਰਆਈ ਅਤੇ ਹੋਰ ਪਰਿਵਾਰਾਂ ਦੀ ਜਮੀਨ ਨੂੰ ਪਿੰਡ ਦੀ ਸਾਮਲਾਟ ਦਿਖਾ ਕੇ ਕਰੋੜਾਂ ਰੁਪਏ ਹੜਪਨ ਦੇ ਚੱਕਰ ਵਿੱਚ ਪੁਲਿਸ ਥਾਣਾ ਸੁਧਾਰ ਵੱਲੋਂ ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ ਪਿੰਡ ਦੀ ਸਰਪੰਚ ਸਤਵੰਤ ਕੌਰ ਸਮੇਤ ਸੱਤ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। 

    ਜਮੀਨ ਦੇ ਮਾਲਕਾ ਨੇ ਪੁਲਿਸ ਨੂੰ ਦਰਖ਼ਾਸਤ ਦਿਤੀ ਸੀ ਕਿ ਉਹਨਾਂ ਦੀ ਜੱਦੀ ਜਮੀਨ ਜਿਸ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਕਾਰਤ ਕਰ ਰਹੇ ਹਨ।  ਪਰੰਤੂ ਹੁਣ ਜਦੋਂ ਉਹਨਾਂ ਦੇ ਪਿੰਡ ਕੋਲ ਦੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਹਾਈਵੇ ਨਿਕਲ ਰਿਹਾ ਹੈ ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਪਿੰਡ ਲੀਲ ਦੀ ਸਰਪੰਚ ਸਤਵੰਤ ਕੌਰ, ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ ਅਤੇ ਹੋਰ ਵਿਅਕਤੀਆਂ ਨੇ ਮਿਲੀ ਭੁਗਤ ਨਾਲ ਉਹਨਾਂ ਦੀ ਮਾਲ਼ਕੀ ਵਾਲੀ ਕਰੀਬ 21 ਏਕੜ ਜਮੀਨ ਨੂੰ ਪੰਚਾਇਤ ਦੀ  ਸਾਮਲਾਟ ਦਰਸਾ ਕੇ ਮੁਆਵਜਾ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। 

    ਮਾਮਲੇ ਬਾਰੇ ਜਾਣਕਾਰੀ ਮਿਲਣ ਤੇ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਪਹਿਰਵਾਈ ਕੀਤੀ ਗਈ ਤਾਂ ਡੀਏ ਲੀਗਲ ਲੁਧਿਆਣਾ ਦੇ ਆਦੇਸ਼ਾ ਤੇ ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ, ਸਰਪੰਚ ਸਤਵੰਤ ਕੌਰ ਪਿੰਡ ਲੀਲ, ਪੰਚਾਇਤੀ ਪਟਵਾਰੀ ਦਲਜੀਤ ਸਿੰਘ ਅਤੇ ਚਾਰ ਪੰਚਾਇਤ ਮੈਂਬਰਾਂ ਦੇ ਖਿਲਾਫ ਧੋਖਾ ਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਜਿੱਥੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਉੱਥੇ ਮੰਗ ਕੀਤੀ ਕਿ ਇਹਨਾਂ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੀ ਜਮੀਨ ਦਾ ਮੁਆਵਜਾ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। 

    ਪਿੰਡ ਵਾਸੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਬੀਡੀਪੀਓ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਬਣੀ ਰਹੀ ਹੈ। ਜਿੱਥੇ ਇਸ ਤੇ ਹਲਕਾ ਸਾਨੇਵਾਲ ਦੇ ਪਿੰਡ ਧਨਾਨਸੂ ਵਿਖੇ ਵੀ ਗਵਨ ਕਰਨ ਦੇ ਦੋਸ਼ ਲੱਗੇ ਹਨ ਉੱਥੇ ਇਹ ਵਿਧਾਨ ਸਭਾ ਰਾਏਕੋਟ ਹਲਕੇ ਦੇ ਇੱਕ ਕਾਂਗਰਸੀ ਆਗੂ ਦੀ ਚਹੇਤੀ ਬੀਡੀਪੀਓ ਹੈ।

  • पंजाब : हथियारबंद हमलावरों ने घरों पर बरसाए ईंट-पत्थर, बच्चा घायल, देखें वीडियो

    लुधियाना : शिमलापुरी थाने के अंतर्गत मौजी कॉलोनी में गुंडागर्दी का नंगा नाच देखने को मिला है। जहां 30 से 40 हथियारबंद बदमाशों ने 2 घरों पर ईंट-पत्थरों से हमला किया। जिससे पूरे क्षेत्र में दहशत का माहौल बन गया। घटना के 12 घंटे बाद भी पुलिस ने कोई सुध नही ली। पुलिस केवल मौका देखने पहुंची। पुलिस ने वीआईपी ड्यूटी पर होने का हवाला दिया। घायलों द्वारा न्याय की मांग की जा रही है।

    पीड़ितों ने बताया कि इन बदमाशों द्वारा एक महिला की पिटाई की जा रही थी, जब वे वहां से गुजर रहे थे तो उन्होंने पूछा कि क्या हुआ है। जिसके बाद उन बदमाशों ने उनकी भी पिटाई कर दी और उनके घर पर ईंट-पत्थर फेंके गए। जिससे घर और कारों को भारी नुकसान पहुंचा है और एक बच्चा भी घायल हो गया है। उन्होंने कहा कि पुलिस ने भी आईपी के ड्यूटी पर होने का हवाला दिया और किसी समाधान पर नहीं पहुंची।

  • ਪੰਜਾਬ : ਕੋਰੋਨਾ ਵਾਇਰਸ ਦੇ ਨਵੇਂ ਵੈਰੀਯੰਟ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ‘ਚ, ਦੇਖੋ ਵੀਡਿਓ

    ਲੁਧਿਆਣਾ : ਕੋਰੋਨਾ ਦੇ ਨਵੇਂ ਵੈਰੀਯੰਟ ਨੂੰ ਲੈ ਕੇ ਕੇਂਦਰ ਸਰਕਾਰ ਦੀ ਚੇਤਾਵਨੀ ਦੇ ਵਿਚਕਾਰ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਸਮਾਗਮ ਵਿੱਚ ਪੁੱਜੇ ਸੂਬੇ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੌਰਾਨ ਦਾਅਵਾ ਕੀਤਾ ਕਿ ਸੂਬੇ ਵਿੱਚ ਆਕਸੀਜਨ ਵੈਂਟੀਲੇਟਰ ਸਮੇਤ ਹੋਰ ਸਾਰੇ ਪ੍ਰਬੰਧ ਹਨ ਅਤੇ ਉਹ ਸ਼ਾਮ 4.30 ਵਜੇ ਇਸ ਸਬੰਧੀ ਸੂਬਾ ਪੱਧਰੀ ਮੀਟਿੰਗ ਵੀ ਕਰਨ ਜਾ ਰਹੇ ਹਨ।

    ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਨਿੱਜੀ ਸੰਸਥਾਵਾਂ ਦਾ ਸਹਿਯੋਗ ਲੈ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਢਾਂਚੇ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਜਾਰੀ ਚੇਤਾਵਨੀ ਬਾਰੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਠੋਸ ਪ੍ਰਬੰਧ ਹਨ ਅਤੇ ਉਹ ਇਸ ਸਬੰਧੀ ਸ਼ਾਮ 4:30 ਵਜੇ ਸੂਬਾ ਪੱਧਰੀ ਮੀਟਿੰਗ ਵੀ ਕਰਨ ਜਾ ਰਹੇ ਹਨ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੰਮਨ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਲੜਾਂਗੇ ਅਤੇ ਜਿੱਤਾਂਗੇ।

  • पंजाबः ट्रॉली और कार की टक्कर में गाड़ियों को लगी आग, देखें तस्वीरें

    लुधियानाः पंजाब के लुधियाना में आज हैरान कर देने वाली घटना सामने आई है। जहां गाड़ियों की टक्कर होने से गाड़ी धूं-धूं जलकर राख हो गई। शहर के चंडीगढ़ रोड पर जमालपुर चौक में कार और ट्रॉली में टक्कर हो गई। जिससे गाड़ी में आग लग गई। कार पूरी तरह से जल गई है ओर ट्रैक्टर की एक साइड को भी आग से नुकसान हुआ है।

    जानकारी के अनुसार बलैनो कार में सवार होकर दो युवक चंडीगढ़ से समराला चौक की तरफ जा रहे थे। जमालपुर में चौक में लकड़ी के बुरादे से भरी ट्रॉली के चालक ने ट्रैक्टर ट्रॉली मेट्रो रोड की तरफ मोड दी। पीछे आ रही कार की रफ्तार इतनी तेज थी कि इसका चालक इस पर नियंत्रण नहीं कर पाया और कार सीधी ट्रैक्टर में जा ठुकी। इससे उसमें आग लग गई।

    वहां मौजूद पीसीआर मुलाजिमों और अन्य लोगों ने कार के चालकों को बाहर निकाला और कार पर पानी डालना शुरू किया। जिससे जानी नुकसान से बचाव रहा है। जबकि कार पूरी तरह से जल गई है। थाना फेाकल प्वाइंट प्रभारी इंसपेक्टर अमनदीप सिंह का कहना है कि घटना सुबह दो बजे की है, गाड़ी के सवारों को मामूली चोटें आई हैं और उन्हें किसी निजी अस्पताल में दाखिल करवाया गया है। अभी उनके नाम और एड्रेस पता नहीं चल सके हैं।

  • ਪੰਜਾਬ : ਕੁਝ ਲੋਕਾਂ ਵਲੋਂ ਧਰਮਸ਼ਾਲਾ ‘ਤੇ ਨਜਾਇਜ਼ ਕਬਜ਼ਾ ਕੀਤੇ ਜਾਣ ਦਾ ਆਰੋਪ, ਦੇਖੋ ਵੀਡਿਓ

    ਲੁਧਿਆਣਾ :  ਪਿੰਡ ਜਮਾਲਪੁਰ ਦੇ ਵਸਨੀਕਾ ਵੱਲੋਂ ਉਹਨਾਂ ਦੇ ਪਿੰਡ ਦੀ ਧਰਮਸ਼ਾਲਾ ਉੱਪਰ ਕੁਝ ਲੋਕਾਂ ਪਾਸੋਂ ਕਬਜ਼ਾ ਕੀਤੇ ਜਾਣ ਅਤੇ ਧਰਮਸ਼ਾਲਾ ਦੇ ਵਿਕਾਸ ਵਿੱਚ ਰੋੜਾ ਅਟਕਾਉਣ ਦਾ ਆਰੋਪ ਲਗਾਉਂਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਲਿਆਂ ਨੇ ਥਾਣਾ ਜਮਾਲਪੁਰ ਵਿੱਚ ਜਾਕੇ ਹੰਗਾਮਾ ਕਰ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਕੁਝ ਲੋਕ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਬੈਠੇ ਹਨ ਅਤੇ ਕੋਈ ਸੁਵਿਧਾ ਨਹੀਂ ਮੁੱਹਈਆ ਕਰਵਾਈ ਜਾ ਰਹੀ। ਇਸ ਮੌਕੇ ਲੋਕਾਂ ਨੇ ਆਰੋਪ ਲਗਾਇਆ ਕਿ ਉਕਤ ਵਿਅਕਤੀ ਕਈ ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਬੈਠੇ ਹਨ। ਜਿਨਾਂ ਵੱਲੋਂ ਸ਼ਗਨ ਤਾਂ ਲੈ ਲਿਆ ਜਾਂਦਾ ਹੈ। ਲੇਕਿਨ ਕੋਈ ਸੁਵਿਧਾ ਨਹੀਂ ਮੋਹਆ ਕਰਵਾਈ ਜਾਂਦੀ। ਅਸੀਂ ਚਾਹੁੰਦੇ ਹਨ ਕਿ ਇਸ ਧਰਮਸ਼ਾਲਾ ਦੀ ਜਿੰਮੇਵਾਰੀ ਨਵੀਂ ਪੀੜੀ ਨੂੰ ਦਿੱਤੀ ਜਾਵੇ ਤਾਂ ਜੋ ਇਸ ਦਾ ਵਿਕਾਸ ਹੋ ਸਕੇ।

    ਲੇਕਿਨ ਇਹ ਹਰ ਵਾਰ ਗਰਾਂਟ ਨਾ ਆਉਣ ਦਾ ਬਹਾਨਾ ਬਣਾ ਦਿੰਦੇ ਹਨ ਅਤੇ ਨਵੀਂ ਪੀੜੀ ਨੂੰ ਵੀ ਜਿੰਮੇਵਾਰੀ ਨਹੀਂ ਸੌਂਪਦੇ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਸੀ ਅਤੇ ਧਰਮਸ਼ਾਲਾ ਵਿੱਚ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਸੀ। ਲੇਕਿਨ ਬਾਅਦ ਵਿੱਚ 5 ਵਜੇ ਸਦੇ ਜਾਣ ਦੀ ਗੱਲ ਆਖੀ ਗਈ। ਜਦਕਿ ਬਾਅਦ ਵਿੱਚ ਉਹਨਾਂ ਨੂੰ ਸ਼ਾਮ 6 ਵਜੇ ਪੁਲਿਸ ਥਾਣੇ ਆਉਣ ਲਈ ਕਿਹਾ ਗਿਆ। ਉੱਥੇ ਹੀ ਪੁਲਿਸ ਨੇ ਦੋਵੇਂ ਪਾਰਟੀਆਂ ਨੂੰ ਬਿਠਾ ਕੇ ਆਪਸੀ ਸਹਿਮਤੀ ਬਣਾਉਣ ਦਾ ਦਾਅਵਾ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਇਹ 2 ਧਿਰਾਂ ਦਾ ਮਾਮਲਾ ਹੈ। ਅੱਜ ਦੂਸਰੀ ਪਾਰਟੀ ਨਹੀਂ ਪਹੁੰਚੀ। ਉਹ ਪੰਚਾਇਤ ਵਿੱਚ ਰਜ਼ਾਮੰਦੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  • पंजाबः तेजधार हथियार के बल पर डॉक्टर से नगदी छीन लुटेरे हुए फरार, देखें वीडियो

    लुधियानाः शहर में क्राइम की बढ़ रही वारदातों  के चलते लोगों में डर का माहौल बना हुआ है। हालात यह हो गए है कि दिन हो रात चोरी की वारदातें लगातार बढ़ रही है। वहीं ताजा मामला  बहादुर.के रोड़ से सामने आया है। जहां देर रात बेखौफ लुटेरों ने एक डाक्टर को अपना शिकार बनाया। दरअसल, बहादुर. के रोड पर एक डॉक्टर की दुकान पर 2 नकाबपोश लुटेरों ने तेजधार हथियारों के बल पर 45 हजार रूपए की नगदी छीन ली। उक्त लुटेरे घटना को अंजाम देकर मौके से फरार हो गए। मिली जानकारी के मुताबिक डॉक्टर अपने क्लीनिक पर अपने साथी के साथ बैठा था। तभी 2 नकाबपोश लुटेरे क्लीनिक के अंदर दाखिल हुए, अंदर आते ही लुटेरों ने केबिन का दरवाजा बंद करके तेजधार हथियारों की बल पर डॉक्टर रसिक के गले में पड़ी नगदी निकाल ली और पर्स में पड़े पैसे भी निकाल लिए।

    घटना की सूचना पुलिस को दे दी गई है। वहीं दूसरी ओर थाना बस्ती जोधेवाल की पुलिस ने मौके पर पहुंचकर जांच शुरू कर दी है, जांच अधिकारी मलकीत सिंह ने बताया कि क्लीनिक में लगे कैमरे खराब है फिर भी पुलिस जांच कर रही है और आरोपियों को जल्द गिरफ्तार कर लिया जाएगा। डॉक्टर रसिक के मुताबिक बदमाश जाते हुए उसे जान से मारने की धमकी देते हुए केबिन की बाहर से कुंडी लगाकर गए। उन्होंने पास के ही एक मेडिकल स्टोर मालिक को फोन कर घटना के बारे में बताया। मेडिकल संचालक के आने से पहले ही एक ग्राहक ने उनके केबिन की कुंडी खोल दी। वारदात के तुरंत बाद उन्होंने थाना बस्ती जोधेवाल में सूचित किया। करीब 10 मिनट बाद ही पुलिस क्लिनिक पहुंच गई।

  • DMC ਦੇ ਸਾਹਮਣੇ ਖੋਲਿਆ ਗਿਆ ਕੱਟ, ਲੱਗਿਆ ਲੰਬਾ ਜਾਮ, ਦੇਖੋ ਵੀਡੀਓ

    ਲੁਧਿਆਣਾ: ਹੰਬਰਾ ਰੋਡ ਤੇ ਡੀਐਮਸੀ ਦੇ ਸਾਹਮਣੇ ਕੱਟ ਖੋਲਣ ਦਾ ਸਥਾਨਕ ਦੁਕਾਨਦਾਰਾਂ ਵੱਲੋਂ ਰੋਸ਼ ਜਤਾਇਆ ਗਿਆ। ਉਹਨਾਂ ਕਿਹਾ ਕਿ ਕੱਟ ਪਹਿਲਾਂ ਵੀ ਖੁੱਲਾ ਹੁੰਦਾ ਸੀ। ਜਿਸ ਕਾਰਨ ਇਸ ਥਾਂ ਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ ਅਤੇ ਅਕਸਰ ਹੀ ਸੜਕ ਤੇ ਹਾਦਸੇ ਹੁੰਦੇ ਸਨ। ਇਹਨਾਂ ਸਮੱਸਿਆ ਤੋਂ ਨਿਜਾਤ ਦਵਾਉਣ ਅਤੇ ਸੜਕ ਹਾਦਸੇ ਨੂੰ ਰੋਕਣ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ ਇਸ ਕੱਟ ਨੂੰ ਬੰਦ ਕਰ ਦਿੱਤਾ ਗਿਆ ਸੀ।  

    ਹੁਣ ਇਸ ਕੱਟ ਨੂੰ ਮੁੜ ਤੋ ਖੋਲ ਦਿੱਤਾ ਗਿਆ ਹੈ। ਜਿਸ ਨਾਲ ਜਾਮ ਲੱਗਣਾ ਸ਼ੁਰੂ ਹੋ ਗਿਆ ਤੇ ਸੜਕ ਹਾਦਸੇ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਜਿਸ ਕਾਰਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੱਟ ਨੂੰ ਮੁੜ ਤੋ ਬੰਦ ਕੀਤਾ ਜਾਵੇ।