Category: Himachal>Baddi

  • ਪੰਜਾਬ : ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਉੱਤੇ ਲਗਾਏ ਆਰੋਪ, ਦੇਖੋ ਵੀਡਿਓ

    ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਵੇ ਹੀ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਜਿੰਮੇਵਾਰੀ ਭਾਰਤ ਵਿੱਚ ਮੌਜੂਦ ਖੁਫੀਆ ਏਜੰਸੀਆਂ ਤੇ ਮੜੀ ਗਈ, ਤਾਂ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋ ਸਬੂਤ ਮੰਗੇ ਗਏ। ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਮੌਜੂਦ ਸਿੱਖ ਜਥੇਬੰਦੀਆਂ ਜਸਟਨ ਟਰੂਡੋ ਦੇ ਹੱਕ ਦੇ ਵਿੱਚ ਨਿਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉੱਥੇ ਹੀ ਦਲ ਖਾਲਸਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਦੇਸ਼ਾਂ ਚ ਬੈਠੇ ਹੋਏ ਸਿੱਖ ਆਗੂ ਜਿਨਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦੀ ਚੜਦੀ ਕਲਾ ਦੇ ਲਈ ਅਰਦਾਸ ਕੀਤੀ ਗਈ। ਭਾਰਤ ਸਰਕਾਰ ਤੇ ਵੀ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਾਰਤ ਦੀ ਬਹੁਤਾਤ ਮੀਡੀਆ ਖਾਲਸਤਾਨੀ ਮੂਵਮੈਂਟ ਨੂੰ ਗੈਂਗਸਟਰਾਂ ਦੇ ਨਾਲ ਜੋੜਨਾ ਚਾਹੁੰਦੀ ਹੈ। ਜਿਸ ਤੋਂ ਉਹਨਾਂ ਨੂੰ ਗੁਰੇਜ ਕਰਨਾ ਚਾਹੀਦਾ ਹੈ ਅਤੇ ਅਤੇ ਅਤੇ ਭਾਰਤ ਵਿੱਚ ਉਹ ਯੋਧੇ ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਹਨ, ਤਦ ਤੱਕ ਪੰਜਾਬ ਨਹੀਂ ਆ ਸਕਦੇ ਜਦੋਂ ਤੱਕ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਾਇਆ ਜਾਦਾ।

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨ ਵਾਸਤੇ ਭਾਈ ਗਜਿੰਦਰ ਸਿੰਘ ਵੱਲੋਂ ਭਾਰਤ ਦਾ ਇੱਕ ਜਹਾਜ ਹਾਈਜੈਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ ਉਸ ਤੋਂ ਬਾਅਦ ਅੱਜ ਦਲ ਖਾਲਸਾ ਵੱਲੋਂ ਭਾਈ ਗਜਿੰਦਰ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਗਈ। ਉੱਥੇ ਹੀ ਦਲ ਖਾਲਸਾ ਦੇ ਨੁਮਾਇੰਦਿਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਈ ਗੁਰਜਿੰਦਰ ਸਿੰਘ ਉਨੀ ਦੇਰ ਤੱਕ ਪੰਜਾਬ ਨਹੀਂ ਆ ਸਕਦੇ, ਜਿੰਨੀ ਦੇਰ ਤੱਕ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਾਇਆ ਜਾ ਸਕਦਾ । ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਸਰਕਾਰ ਪੰਜਾਬ ਦੇ ਨਾਲ ਗੱਲਬਾਤ ਕਰੇ ਤਾਂ ਜੋ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਨਵਾਂ ਮੋੜ ਆਇਆ ਹੈ ਉਸ ਤੇ ਵਿਚਾਰ ਕੀਤਾ ਜਾ ਸਕੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਆਸਟਰੇਲੀਆ ਦੇ ਇੱਕ ਮੰਦਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਗਾਇਆ ਗਿਆ ਸੀ ਉਸ ਦਾ ਵੀ ਹੁਣ ਪਰਦਾਫਾਸ਼ ਹੋ ਚੁੱਕਾ ਹੈ ਅਤੇ ਅਸੀਂ ਵਿਦੇਸ਼ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਵੱਲੋਂ ਭਾਰਤ ਦਾ ਚਿਹਰਾ ਸਾਫ ਕੀਤਾ ਗਿਆ ਹੈ ਸਿੱਖਾਂ ਦੇ ਪ੍ਰਤੀ ਅੱਗੇ ਬੋਲਦੇ ਹੋਏ ਭਾਈ ਚੀਮਾ ਨੇ ਕਿਹਾ ਕਿ ਪੰਜਾਬ 19 ਦੇ ਤੱਕ ਖੁਸ਼ਹਾਲ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹ ਖਾਲਿਸਤਾਨ ਨਹੀਂ ਬਣਦਾ ਅਤੇ ਜਿਹੜੇ ਸਾਡੇ ਨੌਜਵਾਨ ਖਾਲਿਸਤਾਨ ਦੀ ਮੰਗ ਕਰਦੇ ਹਨ ਉਨੀ ਦੇਰ ਤੱਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਪੰਜਾਬ ਖਾਲਿਸਤਾਨ ਨਹੀਂ ਬਣ ਜਾਂਦਾ।

     ਉਹਨਾਂ ਨੇ ਕਿਹਾ ਕਿ ਗੈਂਗਸਟਰ ਖਾਲਿਸਤਾਨ ਦੀ ਮੁਹਿੰਮ ਦੀ ਕਿਸੇ ਵੀ ਕੜੀ ਦੇ ਨਾਲ ਨਹੀਂ ਮੈਚ ਖਾਂਦੇ ਲੇਕਿਨ ਜੇਕਰ ਕੋਈ ਗੈਂਗਸਟਰ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਤਾਂ ਅਸੀਂ ਉਸਦਾ ਵੀ ਸਵਾਗਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਖਾਲਿਸਤਾਨੀ ਅਖਵਾਉਣਾ ਕਿਸੇ ਵੀ ਤਰ੍ਹਾਂ ਦੀ ਸ਼ਰਮਨਾਕ ਗੱਲ ਨਹੀਂ ਹੈ ਅਸੀਂ ਖਾਲਿਸਤਾਨੀ ਹਾਂ ਅਤੇ ਖਾਲਿਸਤਾਨੀ ਹੀ ਰਵਾਂਗੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਜੋ ਭਾਰਤ ਦਾ ਚਿਹਰਾ ਨੰਗਾ ਕੀਤਾ ਗਿਆ ਹੈ ਹੁਣ ਭਾਰਤ ਦੇ ਬਹੁਤਾਤ ਮੀਡੀਆ ਅਤੇ ਭਾਰਤ ਦੇ ਬਸਿੰਦੇ ਉਸਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਕਦੀ ਵੀ ਨਹੀਂ ਲੁਕ ਸਕਦਾ

  • ਪੰਜਾਬ : ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਤੇ ਵੱਡੀ ਗਿਣਤੀ ‘ਚ ਸੰਗਤਾਂ ਮੱਥਾ ਟੇਕਣ ਪੁਹੰਚਿਆ, ਦੇਖੋ ਵੀਡਿਓ

    ਪੰਜਾਬ : ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਤੇ ਵੱਡੀ ਗਿਣਤੀ ‘ਚ ਸੰਗਤਾਂ ਮੱਥਾ ਟੇਕਣ ਪੁਹੰਚਿਆ, ਦੇਖੋ ਵੀਡਿਓ

    ਅੰਮ੍ਰਿਤਸਰ : ਸਿੱਖਾਂ ਦੇ ਤੀਸਰੇ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਦਿਵਸ ਹੈ। ਉਹਨਾਂ ਦੇ ਗੁਰਿਆਈ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਜਿੱਥੇ ਜਿਲ੍ਹਾ ਤਰਨ ਤਾਰਨ ਦੇ ਵਿੱਚ ਗੁਰਦੁਆਰਾ ਗੋਇੰਦਵਾਲ ਸਾਹਿਬ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਉੱਥੇ ਹੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ‘ਚ ਦਰਸ਼ਨ ਦੀਦਾਰੇ ਕਰਨ ਪਹੁੰਚੀਆਂ। ਇਸ ਦੌਰਾਨ ਸੰਗਤਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਦਰਸ਼ਨ ਦੀਦਾਰੇ ਕਰਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

    ਇਸ ਦੌਰਾਨ ਸੰਗਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਦਿਵਸ ਹੈ ਅਤੇ ਉਹ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਹਨ। ਸੰਗਤਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਜਰੂਰ ਕਰਨੇ ਚਾਹੀਦੇ ਹਨ। ਉਥੇ ਸੰਗਤਾਂ ਦਾ ਕਹਿਣਾ ਕਿ ਅੱਜ ਸ਼ਰਧਾਲੂਆਂ ਦਾ ਜਿਆਦਾ ਇਕੱਠ ਦੇਖਣ ਨੂੰ ਮਿਲ ਰਿਹਾ ਅਤੇ ਮੱਥਾ ਟੇਕਣ ਚ ਵੀ ਇੱਕ ਤੋਂ ਦੋ ਘੰਟੇ ਦਾ ਸਮਾਂ ਲੱਗਾ ਹੈ।

  • पंजाबः सड़क पर सरेआम 2 महिलाओं में जमकर चले लात-घूंसे, लगे गंभीर आरोप, देखें वीडियो

    पंजाबः सड़क पर सरेआम 2 महिलाओं में जमकर चले लात-घूंसे, लगे गंभीर आरोप, देखें वीडियो

    लुधियानाः गलांडा वर्तमान मंडी से बड़ी खबर सामने आई है। जहां सरेआम सड़क पर 2 महिलाओं में जमकर लात-घूंसे चले। बताया जा रहा है कि दोनों महिलाओं में झड़प पैसे के लेन-देन के कारण हुई है। इस हमले में एक महिला बुरी तरह से घायल हो गई। जिसे उपचार के लिए सिविल अस्पताल में भर्ती करवाया गया। इस घटना की वीडियो भी सामने आई है, जिसमें लोग मिलकर दोनों महिलाओं को छुड़ाने की कोशिश कर रहे है, लेकिन एक महिला दूसरी महिला के बाल नहीं छोड़ रही थी। वहीं मामले की जानकारी देते हुए व्यक्ति ने बताया कि उक्त महिला के पति ने एक साल हो गया 18 हजार रुपए लिया हुआ है। 

    अब वह घर में उसने मोटर, टीवी सहित अन्य सामान ले लिया है, लेकिन अभी तक पैसे नहीं दे रहा। व्यक्ति का आरोप है कि जब पैसे मांगे तो उक्त व्यक्ति ने अपनी पत्नी को आगे कर दिया और दुष्कर्म के आरोप लगाने शुरू कर दिए। वहीं व्यक्ति ने कहा कि यहां के प्रधान सहित अन्य लोगों के सामने 2 हजार रुपए महिना के हिसाब से पैसे देने के लिए उक्त व्यक्ति कहने लगा था। जिसके लिए वह भी राजी हो गए थे। लेकिन अब व्यक्ति ने आरोप लगाए है कि यहां के प्रधान मिलकर उसका साथ दे रहे है।

    वहीं स्थानीय प्रधान ने बताया कि 2 महीने पहले यह मामले उनके पास आया था। वहीं प्रधान ने बताया कि चौंकीदार की पत्नी और दुकानदार के बेटे की पत्नी में झगड़ा हुआ। इस दौरान राम आसरे नामक व्यक्ति ने अपनी पत्नी के साथ दुकानदार पर दुष्कर्म के आरोप लगाए है। प्रधान ने कहा कि बच्चे ने बताया कि दुकान वाले अकंल उनके घर पर आते है और कुछ गलत करते है। प्रधान ने कहा कि उन्होंने जब महिला से पूछा तो उसने गलत काम करने के दुकानदार पर आरोप लगाए।

  • पंजाबः गणपति यात्रा के दौरान खूनी झड़प में व्यक्ति का चाकू मारकर कत्ल

    पंजाबः गणपति यात्रा के दौरान खूनी झड़प में व्यक्ति का चाकू मारकर कत्ल

    लुधियानाः खन्ना के अंतर्गत आते श्री माछीवाड़ा साहिब इलाके में गणपति शोभा यात्रा के दौरान खूनी झड़प का मामला सामने आया है। मिली जानकारी के मुताबिक इस हमले में एक शख्स की चाकू मारकर कत्ल कर दिया गया है। मृतक की पहचान बलराम साहनी (31) निवासी गढ़ी तरखाना के रूप में हुई। जानकारी के मुताबिक, गणपति पूजा के अंत में भगवान गणेश की मूर्ति को विसर्जित करने के लिए शोभा यात्री निकाली जा रही थी। यह शोभा यात्रा बस्ती बालीबेग से शुरू होकर रतीपुर रोड से गुजर रही थी, तभी शांति नगर के कुछ युवक शोभा यात्रा में शामिल हो गये।

    बताया जा रहा है कि उक्तय युवक डीजे पर चल रहे भजनों पर नाच रही महिलाओं के पास पहुंच गए और हुल्लड़बाजी करनी शुरू कर दी। इसी बीच बलराम सहनी ने उन्हें रोकने की कोशिश की। स्थानीय लोगों के अनुसार इसी दौरान गुस्साए युवकों ने बलराम सहनी पर चाकू और तेजधार हथियार से हमला कर दिया। बलराम सहनी पर चाकू से कई वार किये गये। जिससे बलराम सहनी खून से लथपथ होकर जमीन पर गिर पड़ा। इस दौरान वहीं पास में खड़े कुन्दन नामक व्यक्ति को भी युवकों ने चाकू मारकर घायल कर दिया।

    शोर सुनने के बाद हमलावर मौके से भाग गए। जब बलराम साहनी को सिविल अस्पताल समराला लाया गया तो वहां डॉक्टरों ने उसे मृत घोषित कर दिया। लोगों का कहना है कि हमलावर नशे में थे। वे नशे की हालत में झूम रहे थे। जिसके चलते उन्हें रोका गया था। वहीं, बलराम सहनी के पिता ने बताया कि उनका बड़ा बेटा अपने पीछे पत्नी और दो बच्चों को छोड़ गया है। उन्होंने प्रशासन से मांग की है कि हत्यारों को कड़ी सजा मिलनी चाहिए। जख्मी कुंदन ने कहा कि बलराम सहनी ने सिर्फ हमलावरों को महिलाओं के बीच नाचने और अलग से नाचने से रोका था। ऐसी ही बात को लेकर उन पर हमला किया गया। सरकारी अस्पताल समराला में आपातकालीन ड्यूटी पर मौजूद डॉक्टर ने कहा कि जब बलराम साहनी को उनके पास लाया गया, तो वह पहले ही मर चुका था। शरीर पर कई चोटें हैं। इसकी सूचना पुलिस को दे दी गई है और पुलिस उचित कार्रवाई करेगी।

  • पंजाबः आयकर विभाग की रेड के दौरान अकाली नेता की बिगड़ी तबीयत

    पंजाबः आयकर विभाग की रेड के दौरान अकाली नेता की बिगड़ी तबीयत

    लुधियानाः शिरोमणि अकाली दल के नेता विपिन सूद काका को लेकर बड़ी खबर सामने आई है। दरअसल अकाली नेता के घर पिछले 3 दिन से इनकम टैक्स की रेड चल रही है। वहीं इस मामले के दौरान जानकारी मिली है कि देर रात काका की तबीयत बिगड़ गई। दिल में बेचैनी के चलते इनकम टैक्स की टीम ने ही उन्हें तुरंत हीरो हार्ट डीएमसी अस्पताल पहुंचाया। देर रात रेड खत्म होने की तैयारी में थी। टीम को कई जरूरी दस्तावेज मिले, जिस पर काका के हस्ताक्षर करवाने थे। लेकिन उससे ठीक पहले की उन्होंने टीम से सेहत ठीक न होने के बार में कहा। इनकम टैक्स की टीम ने काका से कई रजिस्ट्रियां और बयाने बरामद किए। वहीं कई लॉकर भी सील किए हैं।

    सूत्रों के मुताबिक हार्ट की समस्या की बात कहकर काका के पारिवारिक सदस्यों ने अपने फोन भी इनकम टैक्स अफसरों से ले लिए। इस दौरान उन्होंने अपने कई नजदीकियों को भी फोन कर दिए और यही कारण था कि अस्पताल में भी काका का हाल-चाल जानने वालों का तांता लग गया। काका को इमरजेंसी में भर्ती किया गया है। देर रात तक इनकम टैक्स के अफसर डॉक्टरों से काका की हालत के बारे में पूछते रहे। अस्पताल के आईसीयू में भी पैरामिलिट्री फोर्स का स्टाफ पहरे पर डटा रहा और किसी नजदीकी को काका के साथ नहीं मिलने दिया गया।

    इस छापेमारी में कसौली के एक रिसोर्ट चेन व एक अन्य रिसोर्ट का नाम लिया जा रहा है। जिसमें ओरिलिया कसौली और फॉर्च्यून सिलेक्ट फोरेस्ट हिल के नाम की होटल चेन का नाम शामिल है। बताया जाता है कि इन होटल चेन में इन्वेस्टमेंट को लेकर इनकम टैक्स की टीमें लुधियाना में सर्वे काे पहुंची। ओरलिया कसौली होटल को विपिन सूद काका के बेटे अभय सूद संभाल रहे हैं। इसमें उनके अन्य रिश्तेदारों का भी हिस्सा बताया जा रहा है। विपिन सूद काका की इन होटल्स में की गई इन्वेस्टमेंट में कौन-कौन हिस्सेदार हैं, अभी इनकम टैक्स अधिकारी इसे लेकर पूछताछ कर रहे हैं। आय से अधिक संपत्ति का मामला होने के चलते ये रेड हुई है।

  • पंजाबः किसानों के रेल रोको आंदोलन से आज 90 ट्रेनें रहेंगी प्रभावित, 80 को किया रद्द

    पंजाबः किसानों के रेल रोको आंदोलन से आज 90 ट्रेनें रहेंगी प्रभावित, 80 को किया रद्द

    लुधियानाः पंजाब भर में 19 किसान-मजदूर संगठनों ने अपनी मांगों को लेकर रेल रोको आंदोलन 29 सितंबर से शुरू किया हुआ है जो कि आज भी जारी है। किसान पंजाब भर में रेलवे लाइनों पर बैठे हुए हैं। रेलवे ट्रैक जाम होने के बाद दिल्ली से अमृतसर, पठानकोट से अमृतसर और पंजाब से चंडीगढ़, जालंधर, लुधियाना से मोगा, फिरोजपुर, फाजिल्का आदि सभी रूट्स पूरी तरह से ठप हैं। ट्रेनों का चक्का जाम होने के कारण सैकड़ों यात्री पंजाब के रेलवे स्टेशनों पर फंस गए हैं। शुक्रवार जहां तकरीब 60 ट्रेनें प्रभावित हुईं। वहीं शुक्रवार 90 से अधिक ट्रेनें प्रभावित होने वाली हैं।

    जिनमें से 80 से अधिक ट्रेनों को रद्द कर दिया गया है। 19 जत्थेबंदियों ने 17 जगहों पर रेलवे ट्रैक जाम कर दिया है। इसमें मोगा रेलवे स्टेशन, अजीतवाल व डगरू, होशियारपुर, गुरदासपुर व डेरा बाबा नानक, जालंधर कैंट, तरनतारन, संगरूर के सुनाम, पटियाला के नाभा, फिरोजपुर के बसती टैंकां वाली व मल्लांवाला, बठिंडा के रामपुरा फूल, अमृतसर के देवीदासपुरा व मजीठा, फाजिल्का, मलेरकोटला के अहमदगढ़ में यह प्रदर्शन 30 सितंबर तक जारी रहेगा। किसानों का कहना है कि बाढ़ और बरसात से फसलों का भारी नुकसान हुआ है।

    बहुत सारे किसानों की न तो अभी तक गिरदावरी हुई है और न ही उन्हें मुआवजा मिला है। जिन्हें मिला भी है, वह बहुत कम है। किसान संगठनों का कहना है कि कम से कम प्रति एकड़ 50 हजार रुपए मुआवजा किसानों को दिया जाए। साथ ही केंद्र सरकार भी बाढ़ से हुए नुकसान के लिए 50 हजार करोड़ रुपए पंजाब को दे। 12014- अमृतसर नई दिल्ली शताब्दी को लुधियाना से चलाया गया 12716- अमृतसर नंदेड़ सच्चखंड एक्सप्रेस को अम्बाला से चलाया गया 12498- शान-ए-पंजाब को लुधियाना से रवाना किया जाएगा 12460- अमृतसर- नई दिल्ली सूपरफास्ट कैंसिल की गई 12926- अमृतसर मुम्बई सेंट्रल को चंडीगढ़ से रवाना किया गया वहीं 16788 श्री मां वेष्णो देवी से तेरूनविल्ली जाने वाली ट्रेन को पठानकोट से जालंधर, लुधियाना, साहनेवाल से सरहिंद के लिए रवाना किया जाएगा।

  • ਪੰਜਾਬ : ਕਿਸਾਨਾਂ ਵੱਲੋਂ ਰੇਲਾਂ ਰੋਕਨ ਤੇ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ, ਦੇਖੋ ਵੀਡਿਓ

    ਪੰਜਾਬ : ਕਿਸਾਨਾਂ ਵੱਲੋਂ ਰੇਲਾਂ ਰੋਕਨ ਤੇ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ, ਦੇਖੋ ਵੀਡਿਓ

    ਅੰਮ੍ਰਿਤਸਰ : ਇੱਕ ਪਾਸੇ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਤਿੰਨ ਦਿਨ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇਵੀਦਾਸਪੁਰਾ ਵਿਖੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਯਾਤਰੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਯਾਤਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ ਤਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਚਾਹੀਦਾ ਸੀ

    ਕਿ ਇਸ ਸਬੰਧੀ ਰੇਲਵੇ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਜਾਂਦੀ ਤਾਂ ਜੋ ਕਿ ਉਹ ਟਿਕਟ ਬੁੱਕ ਨਾ ਕਰਵਾਉਂਦੇ। ਉਹਨਾਂ ਕਿਹਾ ਕਿ ਹੁਣ ਉਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਅਗਰ ਉਹ ਬੱਸ ਤੋਂ ਜਾਣਗੇ ਤਾਂ ਉਹਨਾਂ ਦਾ ਕਾਫੀ ਕਿਰਾਇਆ ਲੱਗ ਜਾਵੇਗਾ ਅਤੇ ਖੱਜਲ ਖੁਆਰੀ ਵੀ ਕਾਫੀ ਹੋਵੇਗੀ।ਉਨਾ ਕਿਹਾ ਕਿ ਹਜੇ ਵੀ ਰੇਲਵੇ ਵਿਭਾਗ ਪੂਰੀ ਤਰੀਕੇ ਨਾਲ ਉਹਨਾਂ ਨੂੰ ਜਾਣਕਾਰੀ ਨਹੀਂ ਦੇ ਪਾ ਰਿਹਾ। ਕੁਝ ਸਮੇਂ ਬਾਅਦ ਟ੍ਰੇਨ ਆਵੇਗੀ ਜਾਂ ਨਹੀਂ ਆਵੇਗੀ ਜਿਸ ਕਰਕੇ ਉਹਨਾਂ ਨੂੰ ਜਿਆਦਾ ਪਰੇਸ਼ਾਨੀ ਆ ਰਹੀ ਹੈ।

  • पंजाबः सुखपाल खैहरा की गिरफ्तारी को लेकर मजीठिया ने पहले कसे तंज, फिर कही ये बात, देखें वीडियो

    पंजाबः सुखपाल खैहरा की गिरफ्तारी को लेकर मजीठिया ने पहले कसे तंज, फिर कही ये बात, देखें वीडियो

    अमृतसरः भुलत्थ से कांग्रेस विधायक सुखपाल खैहरा को आज सुबह पुलिस ने गिरफ्तार किया है। दरअसल, पुलिस ने एसआईटी बनाकर एनडीपीएस एक्ट के मामले में गिरफ्तार किया है। बताया जा रहा है कि 2015 के ड्रग्स मामले में आज सुबह पुलिस ने कांग्रेस विधायक को उनके आवास से गिरफ्तार किया है। वहीं इस मामले को लेकर जहां विपक्ष के कई नेताओं ने सरकार पर निशाना साधते हुए इस गिरफ्तारी की निंदा की है, वहीं अकाली दल के दिग्गज नेता विक्रमजीत मजीठिया ने सुखपाल खैहरा पर जमकर तंज कसे है। इस दौरान उन्होंने लोगों को संबोधित करते हुए कहा कि मुझे कई मीडिया वाले कह रहे कि खैहरा पर पर्चा दर्ज हो गया है।

    मजीठिया ने तंज कसते हुए कहा कि मेरे पूछने पर कहा गया कि सोये हुए खैहरा को पुलिस वाले उठाकर ले गए है। उन्होंने कहा कि आज कांग्रेस काफी चिल्ला रही है। इस दौरान उन्होंने कहा कि जब उन्हें पुलिस ने हिरासत में लिया था तो मूंछों को ताव दिया गया था। इस दौरान उन्होंने कहा कि खैहरा साहिब घबराओं ना आपके लोगों ने भी यही काम किया था। हालांकि उन्होंने कहा कि इस तरह की पॉलिटिक्स ने पंजाब का फायदा नहीं करना। उन्होंने कहा कि मेरे और खैहरा में सिर्फ इतना फर्क है कि जिस तरह से तुम्हें आज पुलिस ने पकड़ा है, सच झूठा का मुझे नहीं पता, वह सामने आ जाएगा। इस दिग्गज नेता ने कहा कि मजीठिया तेरे नाल है।

    लेकिन एनडीपीएस एक्ट के मामले की देन पूर्व सीएम की थी। मजीठिया ने आगे कहा कि उस समय पर्चा देने के दौरान कह रहा था कि मैंने दिया पर्चा, लेकिन अब उसे भी परेशानी हो रही है। मजीठिया ने मजाकिया अंदाज में आगे कहा कि जेल में दास का प्रबंध पूरा है। तुम्हें बढ़िया रोटी के साथ कुकु भी खिला देंगे। मजीठिया ने कहा यह पंजाब का इतिहास है कि जेल, कुर्बानियां देनी पड़ती है। वहीं मजाकिया अंदाज में कहा कि शराब छोड़नी कुर्बानी नहीं होती, यह ध्यान रखना। 

  • ਪੰਜਾਬ : ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਜੰਡਿਆਲਾ : ਪੰਜਾਬ ਵਿੱਚ ਕਈ ਥਾਵਾਂ ‘ਤੇ ਕਿਸਾਨਾਂ ਵੱਲੋਂ ਦਿੱਤੇ ਰੇਲ ਰੋਕੋ ਅੰਦੋਲਨ ਦੇ ਸੱਦੇ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਖ਼ਿਲਾਫ਼ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ।

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੈਂਕੜੇ ਵਰਕਰ ਸਵੇਰ ਤੋਂ ਹੀ ਦੇਵੀਦਾਸ ਪੂਰਾ ਰੇਲਵੇ ਟਰੈਕ ’ਤੇ ਖੜ੍ਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਕਈ ਥਾਵਾਂ ‘ਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਫਿਰ ਹੜਾਂ ਦੇ ਨਾਲ ਹੋਏ ਉੱਤਰੀ ਭਾਰਤ ਵਿੱਚ ਹੋਏ ਨੁਕਸਾਨ ਮੁਆਵਜ਼ੇ ਦੀ ਜਿਹੜੀ ਮੰਗ ਕੀਤੀ ਜਾ ਰਹੀ, ਇਸ ਲਈ ਜੰਡਿਆਲਾ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਨਾਲ ਐਮਐਸਪੀ ਦੀ ਗਰੰਟੀ ਲਖੀਮਪੁਰ ਖੀਵੀ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਉਸ ਨੂੰ ਲੈ ਕੇ ਜਿਹੜਾ ਰੇਲਵੇ ਟਰੈਕ ਜਾਮ ਕੀਤਾ ਗਿਆ। ਪੂਰੇ ਪੰਜਾਬ ਭਰ ਦੇ ਵਿੱਚ ਅੱਜ ਵੱਖ-ਵੱਖ ਜਗ੍ਹਾ ਤੇ ਰੇਲਵੇ ਟਰੈਕ ਜਾਮ ਕੀਤਾ ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੇਲਵੇ ਟਰੈਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਗ੍ਰਿਹ ਮੰਤਰੀ ਪੰਜਾਬ ਦੇ ਦੌਰੇ ਤੇ ਜਦ ਆਏ ਸੀ ਤਾਂ ਕਿਸਾਨਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤਾਂ ਅਸੀਂ ਰੇਲਵੇ ਟਰੈਕ ਨਹੀਂ ਜਾਮ ਕਰਾਂਗੇ।

  • पंजाबः गणपति विसर्जन करने के बाद नहाते समय डूबा युवक, हुई मौत, देखें वीडियो

    पंजाबः गणपति विसर्जन करने के बाद नहाते समय डूबा युवक, हुई मौत, देखें वीडियो

    लुधियानाः दुगरी नहर में युवक की मौत का मामला सामने आया है। मिली जानकारी के मुताबिक युवक दोस्तों के साथ गणपति विसर्जित करने के लिए नहर पर गया था। विसर्जन करने के बाद वह दोस्तों के साथ नहा रहा था कि अचानक पानी का बहाव तेज होने के कारण वह डूब गया। जिसका देर रात पुलिस को शव बरामद हुआ। मृतक की पहचान वीर बख्श निवासी छोटी जवद्दी के रूप में हुई है। मृतक के परिजनों का कहना है कि वह नहर पर गणपति बप्पा की मूर्ति विसर्जित करने गए थे।

    भीड़ बहुत ज्यादा थी। म्यूजिक के शोर शराबे के बीच उन्हें पता नहीं चला की उनका बेटा कहा गया। परिजनों ने कहा कि कुछ लोगों ने इतना जरूर देखा कि उनके बेटे ने नहर में एक डुबकी लगाई तो वह बाहर आ गया था, लेकिन जब दूसरी डुबकी लगाई तो वह उसके बाद नजर नहीं आया। परिजनों ने गोताखोरों की मदद से उसकी काफी तालाश की, लेकिन उसका कही कुछ पता नहीं चला।

    24 घंटे की मशक्कत के बाद वीर बख्श का शव पुलिस को बरामद हुआ। मृतक के पिता गुरजीत सिंह ने बताया कि परिवार का रो-रोकर बुरा हाल है। इलाके में शोक का माहौल है। थाना दुगरी की एसएचओ मधुबाला ने बताया कि फिलहाल शव को पुलिस ने कब्जे में ले लिया है। परिवार के बयान दर्ज करने के बाद पोस्टमार्टम करवा शव उन्हें सुपुर्द किया जाएगा।