Category: Panchkula

  • पंजाबः टैक्सी और ट्रक चालकों ने सरकार के खिलाफ की नारेबाजी, देखें वीडियो

    श्री आनन्दपुर साहिबः केंद्र सरकार द्वारा पारित्त किए गए हिट-एंड-रन कानून के खिलाफ आज श्री आंनदपुर साहिब-रूपनगर मुख्य मार्ग बुंगा साहिब में टैक्सी व ट्रक चालकों ने किसान संगठनों के सहयोग से जाम लगा कर केंद्र सरकार के खिलाफ जम कर नारेबाजी की। केंदीय गृहमंत्री अमितशाह का पुतला भी फूका। इस मौके पर कार, ट्रक चालकों सहित किसान संगठनों के नेताओं ने बोला कि केंद्र सरकार द्वारा बनाया गया हिट-एंड-रन कानून हर चालक के खिलाफ है, चाहे वह ट्रक बस का चालक हो अथवा दो पहिया वाहन चालक हो।

  • पंजाबः गुरू की नगरी का दौरा करने पहुंचे पूर्व अध्यक्ष, देखें वीडियो

    आनन्दपुर साहिबः पंजाब विधान सभा के पूर्व अध्यक्ष राणा केपी सिंह आज गुरू की नगरी श्री आंनदपुर साहिब के दौरे पर पंहुचे हैं। उन्होने पार्टी कार्याकर्ताओं से मिल कर उन्हे आने वाले 2024 के लोक सभा चुनावों के लिए तैयार रहने के लिए जौश भरा और वहीं प्रदेश सरकार की जन विरोधी नीतियों की खुल कर निंदा भी की।

    इस मौके पर बात करते हुए राणा केपी सिंह ने बताया कि गुरू की नगरी श्री आंनदपुर साहिब में बुनियादी सुविधाओं की कमी को देखते हुए केंद्र में जब मनमोहन सिंह के नेतृत्व वाली कांग्रेस सरकार थी, तब उस दौरान अम्बिका सोनी के केंद्रीय मंत्री होते हुए श्री आंनदपुर साहिब में बुनियादी सुविधाएं मुहैया करवाने के लिए 105 करोड़ रूपए पारित्त करवाए गए थे। जिस से श्री आंनदपुर साहिब में स्कूल, लम्लैहड़ी में दो पुल, आस पास की सडक़े और जनहित्त में एक खूबसूरत दावत नामक कम्यूनिटी सेंटर का निर्माण करवाया था।

    जिससे लोगों के लिए बड़ी सुविधा मिलने लगी थी लेकिन अब नगर कौंसिल द्वारा इसे ठेके पर देने का एक प्रस्ताव सरकार को भेजा है, मैं नगर कौंसिल श्री आंनदपुर साहिब के चेयरमैन और प्रदेश सरकार से इसे ठेके पर ना देने की अपील करता हूं। क्योंकि अगर दावत किसी ठेकेदार को दे दिया तो यह आम जनता की पंहुच से दूर हो जाएगा।

  • ਪੰਜਾਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਜੋੜ ਮੇਲਾ ਹੋਇਆ ਸਮਾਪਤ, ਦੇਖੋ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਕਿਲ੍ਹਾ ਛੱਡਣ ਤੋਂ ਲੈ ਕੇ ਮਾਛੀਵਾੜਾ ਸਾਹਿਬ ,ਆਲਮਗੀਰ ਆਦਿ ਹੁੰਦੇ ਹੋਏ 19 ਪੋਹ ਨੂੰ ਰਾਇਕੋਟ ਪੁੱਜੇ ਸਨ, ਜਿਸ ਸਬੰਧੀ ਰਾਏਕੋਟ ਦੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਨੂੰ ਨੂਰਾ ਮਾਹੀ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਲਿਆ ਕੇ ਦਿੱਤੀ। ਜਿਸ ਉਪਰੰਤ ਉਹਨਾਂ ਵੱਲੋਂ ਇੱਥੇ ਕਾਹੀ ਦਾ ਬੂਟਾ ਪੱਟ ਕੇ ਮੁਗਲ ਦੇ ਜਾਲਮ ਰਾਜ ਦੀ ਜੜ ਪੁੱਟੀ ਗਈ ਸੀ।

    ਇਸ ਸਬੰਧੀ 19, 20 ਅਤੇ 21 ਪੋਹ ਨੂੰ ਹਰ ਸਾਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਜਿਸਦੇ ਅੰਤਿਮ ਦਿਨ ਅੱਜ ਮਹਾਨ ਕੀਰਤਨ ਕਥਾ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕਥਾ ਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਲੋਕਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ
     

  • पंजाब : दुष्कर्म के बाद युवती ने की आत्महत्या, दूसरा आरोपी गिरफ्तार, देखें वीडियो

    श्री आंनदपुर साहिब : नुरपुर बेदी के एक गांव में नाबालिग लड़की दुष्कर्म मामले में पुलिस ने दूसरा आरोपी भी गिरफ्तार कर लिया है। जिसकी पुष्टि खुद डीएसपी श्री आंनदपुर साहिब के डीएसपी अजय सिंह ने पत्रकारों से बात करते हुए की। डीएसपी अजय सिंह ने कहा कि पुलिस ने आरोपियों के खिलाफ 323, 341, 306, 363, 366 के अलावा पोकसो और एससी/एसटी एक्ट के तहत मामला दर्ज किया था। दुष्कर्म के आरोपी दिनेश और हर्ष को गिरफ्तार कर लिया है और पुलिस रिमांड हासिल कर गहनता से पूछताछ की जाएगी। बता दे कि दोनों आरोपियों ने 15 वर्ष की नाबालिग से दूष्कर्म किया था। जिसके उपरांत पीड़िता ने आत्महत्या कर ली थी। हालांकि परिवार ने पीड़िता की हत्या किए जाने की शंका जताई है। यह भी पता चला है कि पीड़िता के माता पिता की मौत हो चुकी है। वह नानी के पास रहती थी।

    30 दिसंबर को पीड़िता अपने छोटे भाई के साथ गुरूद्वारा साहिब माथा टेकने गई थी और वापस आते समय दोनों आरोपियों ने पीड़िता के भाई से मारपीट कर भगा दिया। उसके उपरांत पीड़िता से दुष्कर्म की घटना को अंजाम दिया था। लेकिन पुलिस की ढीली कार्यप्रणाली के कारण पीड़िता ने 31 दिसंबर को आत्महत्या कर ली थी। जिसके उपरांत पुलिस ने एक जनवरी को एक आरोपी दिनेश को गिरफ्तार कर लिया था। लेकिन परिजन इस बात को लेकर अड़ गए थे कि जब तक दूसरा आरोपी भी गिरफ्तार नही होता तब तक अंतिम संस्कार नही करेंगे। जिसके बाद अब पुलिस ने दूसरा आरोपी भी गिरफ्तार कर लिया।

  • पंजाब : नव वर्ष के उपलक्ष्य में माता नैना देवी जी के दरबार में लाखों श्रद्धालु हुए नतमस्तक, देखें वीडियो

    आनंदपुर साहिब : नव वर्ष के आगमन पर लाखों की संख्या में लोग देवी देवताओं के दरवार में नतमस्तक होने पंहुच रहे है। हम आप को दर्शन करवाने जा रहे है हिमाचल के जिला बिलासपुर के तहत पड़ते एतिहासिक शक्तिपीठ माता नैना देवी जी के दरबार के। यहां देशभर से नव वर्ष के आगमन पर माता रानी के दरबार में नतमस्तक होने पंहुच रहे है। नव वर्ष के आगमण को देखते हुए माता रानी के दरवार को रंग बिरंगे फूल से सजाए गए है। जिसकी सेवा लुधियाणा से आए सेवादारों ने करवाई है और इसके लिए 25 कारीगरों द्वारा कड़ी मेहनत कर 10 क्विंटल फूलों से माता रानी के पूरे दरबार को सजाया है।

    माता रानी के भक्त माता रानी के दरबार पंहुच कर कीर्तन करते कैमरों में भी कैद हुए है। उधर मंदिर अधिकारी विपिन ठाकुर ने कहा कि नव वर्ष के आगमण पर आने वाले श्रद्धालुओं की सुरक्षा को ध्यान में रखते हुए 300 पुलिस जवान 130 से अधिक होमगार्ड के जवान तैनात किए गए है और सभी श्रद्धालुओं के लाईन में ही माथा टेकने की व्यवस्था की गई है।

  • ਪੰਜਾਬ : ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਦੇਖੋ ਵੀਡਿਓ

    7 ਮੋਟਰਸਾਈਕਲ ਸਮੇਤ 3 ਆਰੋਪੀ ਕਾਬੂ

    ਸ੍ਰੀ ਅਨੰਦਪੁਰ ਸਾਹਿਬ : ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ 3 ਵਿਅਕਤਿਆਂ ਨੂੰ ਚੋਰੀ ਦੇ 7 ਮੋਟਰਸਾਈਕਲ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਫੜੇ ਗਏ ਤਿੰਨੋ ਆਰੋਪੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਆਰੋਪੀਆਂ ਵੱਲੋਂ 2 ਵਿਅਕਤੀਆਂ ਦਾ ਕਤਲ ਵੀ ਕੀਤਾ ਗਿਆ । ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਕੋਲ ਨਵੰਬਰ ਨੂੰ ਪੁੱਡਾ ਪਾਰਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਸੀ । ਪੋਸਟਮਾਰਟਮ ਉਪਰੰਤ ਡਾਕਟਰ ਨੇ ਦੱਸਿਆ ਕਿ ਉਸਦੀ ਮੌਤ ਦਾ ਕਾਰਨ ਛਾਤੀ ਵਿੱਚ ਤੇਜ਼ਧਾਰ ਹਥਿਆਰ ਨਾਲ ਲੱਗੀ ਸੱਟ ਹੈ। ਜਿਸ ਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਸੀ । ਫਿਰ ਪੁਲਿਸ ਨੂੰ ਮੋਟਰਸਾਈਕਲ ਚੋਰੀ ਦੀ ਇੱਕ ਰਿਪੋਰਟ ਮਿਲੀ ਜਿਸ ਤੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਦੋਸ਼ੀਆਂ ਤੱਕ ਪਹੁੰਚ ਕੀਤੀ । ਜਦੋਂ ਪੁਲਿਸ ਨੇ ਇਹਨਾਂ ਤੋਂ ਸਖਤੀ ਨਾਲ ਪੁੱਛਿਆ ਤਾਂ ਇਹਨਾਂ ਨੇ ਕਤਲ ਦੀ ਵਾਰਦਾਤ ਦਾ ਜੁਰਮ ਵੀ ਕਬੂਲਿਆ ।

    ਇਹਨਾਂ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਮਿਲ ਕੇ ਲੁੱਟ ਖੋਹ ਦੀ ਯੋਜਨਾ ਬਣਾਈ ਅਤੇ ਪੁੱਡਾ ਪਾਰਕ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਅਣਪਛਾਤੇ ਵਿਅਕਤੀ ਤੋਂ 4500 ਰੁਪਏ ਦੀ ਲੁੱਟ ਕੀਤੀ ਅਤੇ ਉਸ ਵੱਲੋਂ ਰੋਲਾ ਪਾਉਣ ਤੇ ਉਸ ਦੀ ਛਾਤੀ ਵਿੱਚ ਤੇਜ਼ਧਾਰ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਮੋਟਰਸਾਈਕਲਾਂ ਤੇ ਫਰਾਰ ਹੋ ਗਏ । ਇਹਨਾਂ ਤਿੰਨਾਂ ਆਰੋਪਿਆਂ ਨੂੰ ਮੁਕਦਮਾ ਨੰਬਰ 145 ਅਧੀਨ 302 , 34 ਆਈਪੀਸੀ ਦੀ ਧਾਰਾ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਾਮਜਦ ਕੀਤਾ ਗਿਆ । ਇਹਨਾਂ ਵਿੱਚੋਂ 2 ਆਰੋਪੀ ਇੱਕ ਕਤਲ ਕੇਸ ਵਿੱਚ ਅੰਬਾਲਾ ਜੇਲ ਵਿੱਚ ਬੰਦ ਸਨ। ਜਿਨਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਜੇਲ ਤੋਂ ਲਿਆ ਕੇ ਇਸ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ । ਪੁੱਛਗਿੱਛ ਦੌਰਾਨ ਇਹਨਾਂ ਦੋਸ਼ੀਆਂ ਪਾਸੋ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਦੋਵੇਂ ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਹੋਰ ਪੰਜ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਜੋ ਇਹਨਾਂ ਦੋਸ਼ੀਆਂ ਨੇ ਤਫਤੀਸ਼ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਅਤੇ ਹੋਰ ਥਾਵਾਂ ਤੋਂ ਚੋਰੀ ਕੀਤੇ ਅਤੇ ਹਥਿਆਰ ਦੀ ਨੌਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਵਾਰਦਾਤ ਬਾਰੇ ਖੁਲਾਸੇ ਹੋਣ ਦੀ ਉਮੀਦ ਹੈ ।

  • ਪੰਜਾਬ : ਕਿਲਾ ਆਨੰਦਗੜ ਸਾਹਿਬ ਤੋ ‘ਕਿਲਾ ਛੌੜ੍ ਦਿਵਸ’ ਨਗਰ ਕੀਰਤਨ ਦੇ ਰੂਪ ਵਿਚ ਆਰੰਭ, ਦੇਖੋ ਵੀਡਿਓ  

    ਆਨੰਦਪੁਰ ਸਾਹਿਬ : ਦਸਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਅਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਧਰਤੀ ਨੂੰ ਸਦਾ ਲਈ ਅਲਵਿਦਾ ਆਖਦੇ ਹੋਏ ਕਿਲਾ ਅਨੰਦਗੜ੍ਹ ਸਾਹਿਬ ਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਅਨੰਦਾਂ ਦੀ ਪੁਰੀ ਨੂੰ ਅਲਵਿਦਾ ਆਖ ਦਿੱਤਾ ਸੀ। ਜਿੱਥੇ ਗੁਰੂ ਸਾਹਿਬ ਦੇ ਕਿਲੇ ਨੂੰ ਪਹਾੜੀ ਧਾਰ ਦੇ ਰਾਜਿਆਂ ਨੇ ਘੇਰਾ ਪਾ ਲਿਆ ਸੀ, ਉੱਥੇ ਹੀ ਮੁਗਲਾਂ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਧੋਖਾ ਕੀਤਾ ਅਤੇ ਕਿਲਾ ਛੱਡਣ ਤੋਂ ਬਾਅਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਆਪਣੇ ਘੋੜ ਸਵਾਰਾਂ ਨੂੰ ਨਾਲ ਲੈ ਕੇ ਹੋਰ ਧਰਤੀ ਵੱਲ ਚਾਲੇ ਪਾਣੇ ਸ਼ੁਰੂ ਕਰ ਦਿੱਤੇ।

    ਅੱਜ ਛੇ ਅਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਕਿਲਾ ਅਨੰਦਗੜ੍ਹ ਸਾਹਿਬ ਤੋਂ ਇਸ ਸਾਲ ਵੀ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਉਹਨਾਂ ਵਿਰਾਗਮਈ ਪਲਾਂ ਨੂੰ ਯਾਦ ਕੀਤਾ ਜਾਂਦਾ ਹੈ, ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਨੂੰ ਛੱਡਿਆ ਸੀ ਤੇ ਅੱਜ ਵੀ ਸੰਗਤਾਂ ਗੁਰੂ ਸਾਹਿਬ ਦੇ ਉਹਨਾਂ ਪਲਾਂ ਦੀ ਯਾਦ ਨੂੰ ਮੁੜ ਤੋਂ ਯਾਦ ਕਰਦੇ ਹੋਏ ਇੱਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜ ਨਿਸ਼ਾਨਚੀ ਸਿੰਘਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕਿਲਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਪੈਦਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਹੁੰਦਿਆਂ ਹੋਇਆ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਵਿੱਚੋਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵੱਲ ਨੂੰ ਜਾਂਦਾ ਹੈ। ਜਿਸ ਦੇ ਵਿੱਚ ਵੱਖ-ਵੱਖ ਪੜਾਵਾਂ ਤੇ ਉਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਹੈ।

    ਸਭ ਤੋਂ ਪਹਿਲਾ ਪੜਾਅ  ਸ੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਹੁੰਦਾ ਹੈ ਜਿੱਥੇ ਪੰਜ ਪਿਆਰਾ ਸਾਹਿਬਾਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਹੀ ਦੂਜਾ ਪੜਾਅ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਹੁੰਦਾ ਹੈ, ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਸ੍ਰੀ ਕੀਰਤਪੁਰ ਸਾਹਿਬ ਵੱਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਜਾਂਦਾ ਹੈ, ਜਿੱਥੇ ਰਾਤ ਨੂੰ ਇਸ ਨਗਰ ਕੀਰਤਨ ਦਾ ਠਹਿਰਾਅ ਹੁੰਦਾ ਹੈ। ਇਤਿਹਾਸਕਾਰ ਦੱਸਦੇ ਹਨ ਕਿ ਜਿਹੜੇ ਰਸਤੇ ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਗਏ ਸਨ, ਉਸੇ ਰਸਤੇ ਤੇ ਇਹ ਨਗਰ ਕੀਰਤਨ ਜਾਂਦਾ ਹੈ। ਜਦੋਂ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੇ ਕਿਲਾ ਨੰਦਗੜ੍ਹ ਸਾਹਿਬ ਤੋਂ ਆਰੰਭ ਹੋਇਆ ਤਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੌਜੂਦ ਸਨ ਅਤੇ ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਕੀਤੀ ਗਈ। ਵੱਖ ਵੱਖ ਪਿੰਡਾਂ ਤੋਂ ਇਕੱਠੇ ਹੋਏ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਇਸ ਨਗਰ ਕੀਰਤਨ ਦੇ ਵਿੱਚ ਘੋੜੇ ਊਠ ਗੁਰੂ ਸਾਹਿਬਾਨ ਦੇ ਸਿੰਘ ਵੀ ਸ਼ਮੂਲੀਅਤ ਕਰਦੇ ਹਨ।

  • ਪੰਜਾਬ : ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੀਸ ਸੰਸਕਾਰ ਦਿਵਸ ਬੜੇ ਧੂਮਧਾਮ ਨਾਲ ਮਨਾਇਆ, ਦੇਖੋ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ : ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਨਾਂ ਦੇ ਪਾਵਨ ਸੀਸ ਦਾ ਸੰਸਕਾਰ ਗੁਰਦੁਆਰਾ ਸੀਸ ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦਿਨ ਨੂੰ ਯਾਦ ਕਰਦਿਆਂ ਗੁ: ਸੀਸ ਗੰਜ ਸਾਹਿਬ ਵਿਖੇ ਸੀਸ ਸੰਸਕਾਰ ਦਿਵਸ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ, ਇਸ ਸਮਾਗਮ ਵਿੱਚ ਸ੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸਿੰਘ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੱਲੋਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ। 

    ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਇਆਂ। ਭਾਈ ਨੰਦ ਲਾਲ ਪਬਲਿਕ ਸਕੂਲ ਤੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਲੋਂ ਵਿਸ਼ਾਲ ਗੁਰਮੀਤ ਮਾਰਚ ਕੱਢਿਆ ਗਿਆ, ਜਿਸ ਦੀ ਸਮਾਪਤੀ ਵੀ ਗੁ: ਸੀਸ ਗੰਜ ਸਾਹਿਬ ਵਿਖੇ ਹੋਈ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਬਾਬਾ ਹਰਨਾਮ ਸਿੰਘ  ਦਮਦਮੀ ਟਕਸਾਲ ਵਾਲੇ, ਸ੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਮਹਾਂਪੁਰਸ਼ ਹਾਜਰ ਸਨ। 

  • पंजाबः पैसा डबल करने का झांसा दे करोड़ों की ठगी मारने वाला चेयरमैन गिरफ्तार, देखें वीडियो

    नंगल/ संदीप शर्माः लोगों को 6 वर्षा 3 महीनों में ही पैसे डब्बल करने का झांसा देकर अपनी ठगी का शिकार बनाने वाले एक शातिर व्यक्ति को नंगल पुलिस ने गिरफ्तार कर अदालत में पेश किया। जहां माननीय जज ने उसे दो दिन के पुलिस रिमांड पर भेजने के आदेश जारी किए। पुलिस द्वारा आरोपी से गहनता से पूछताछ की जा रही है कि और कितने और कहां कहां लोगों को उक्त व्यक्ति ने अपनी ठगी का शिकार बनाया है। इस बात की पुष्टि खुद जांच अधिकारी एएसआई बलराम शर्मा ने पत्रकारों से बात करते हुए की।

    मामले की जानकारी देते शिकायत कर्ता जैमल सिंह, अशोक कुमार, स्नेहलत्ता, कृष्ण चंद, सुरेश कुमार, अयवनी कुमार, विनित कुमार, हन्नी व सुरेश कुमार ने कहा कि सरवोत्म हाईटेक इंफराटेक्स डिवलपमेंट लि. नामक कंपन्नी ने नंगल की महांबीर मार्केट में 2014 में अपना दफतर खोला था। जिसमें कंपन्नी द्वारा 6 वर्ष तीन महीनों में ही पैसे दो गुण करने का वादा किया था और कुछ लोगों के कहने पर उनके साथ कुछ और लोगों ने कमीशन ऐजंट के तौर पर काम करना शुरू कर दिया और लोगों का दो करोड़ 77 लाख 78 हजार 412 रूपए इस कंपन्नी में जमा करवाया लेकिन जब समय पूरा हुआ तो पैसे देने में आनाकानी शुरू कर दी और अपने दफ्तर बंद करने शुरू कर दिए और खुद का ठगा महसूस होने पर 2 मई 2022 में जिला रूपनगर पुलिस के पास शिकायत की गई जिसके उपरांत पुलिस ने कंपन्नी के चेयरमैन मलूक सिंह को गिरफ्तार किया गया।

    उधर, जांच अधिकारी एएसआई बलराम शर्मा ने मलूक सिंह को हरियाणा से गिरफ्तार करने की पुष्टि करते हुए कहा धारा 420,406 और 120 बी के तहत मुकदमा दर्ज किया गया और अदालत में पेश कर गिरफ्तार मलूक सिंह का दो दिन का पुलिस रिमांड प्राप्त किया गया यहा उससे गहनता से पूछताछ की जा रही है।

  • ਪੰਜਾਬ : ਦਰਸਨ ਕਰੋ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ , ਦੇਖੋ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਇਆ। ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 3 ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ। ਜਦ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਵਿਖੇ ਹੋਇਆ। ਜ਼ਿਕਰਯੋਗ ਹੈ ਕਿ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਘਰ ਅਤੇ ਤਪ ਸਥਾਨ ਵੀ ਗੁਰਦੁਆਰਾ ਭੋਰਾ ਸਾਹਿਬ ਵਿੱਚ ਸਥਿਤ ਹੈ।

    ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰਦੁਆਰਾ ਥੜਾ ਸਾਹਿਬ ਵੀ ਸਥਿਤ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੇ ਨਾਲ ਦੀਵਾਨ ਲਗਾਇਆ ਕਰਦੇ ਸਨ। ਬਾਬਾ ਫਤਿਹ ਸਿੰਘ ਜੀ ਦਾ ਜਨਮ 1699 ਇ ਨੁੰ ਸਮੰਤ1756 ਨੁੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ਗੁਰਦੁਆਰਾ ਗੁਰੁ ਕੇ ਮਹਿਲ (ਗੁ: ਭੋਰਾ ਸਾਹਿਬ) ਵਿਖੇ ਗੁਰਦੁਆਰਾ ਥੱੜਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਸੱਚ ਖੰਡ ਸਾਹਿਬ ਸਥਿਤ ਹੈ।