Category: Punjab>Rupnagar

  • ਪੰਜਾਬ: ਰਿਸ਼ਵਤ ਲੈਂਦੇ BDPO ਕਾਬੂ, ਦੇਖੋ ਵੀਡਿਓ

    ਗੁਰਦਾਸਪੁਰ: ਬਟਾਲਾ ਬੀ ਡੀ ਪੀ ਓ ਵਿਪਨ ਕੁਮਾਰ ਨੂੰ ਵਿਜੀਲੈਂਸ ਅਮ੍ਰਿਤਸਰ ਦੀ ਟੀਮ ਨੇ ਪਿੰਡ ਜਾਦਪੁਰ ਸੇਖਵਾਂ ਦੇ ਸਰਪੰਚ ਕੋਲੋ 15 ਹਜਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। ਵਿਜੀਲੈਂਸ ਵਿਭਾਗ ਦੀ ਅਮ੍ਰਿਤਸਰ ਟੀਮ ਵਲੋਂ ਬੀ ਡੀ ਪੀ ਓ ਦਫਤਰ ਬਟਾਲਾ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਰਿਕਾਰਡ ਵੀ ਖੰਗਾਲਿਆ ਗਿਆ ਅਤੇ ਕੰਮਪਿਊਟਰ ਵੀ ਚੈੱਕ ਕੀਤੇ ਗਏ। ਪਰ ਵਿਜੀਲੈਂਸ ਅਧਿਕਾਰੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ।

  • ਪੰਜਾਬ : ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲੇ 13 ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

    ਗੁਰਦਾਸਪੁਰ : ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ 13 ਦੋਸ਼ੀਆਂ ਨੂੰ 2 ਪਿਸਟਲ 3 ਮੈਗਜ਼ੀਨ 11ਜਿੰਦੇ ਰੋਂਦਾ, 2 ਮੋਟਰਸਾਇਕਲ, ਇੱਕ ਸਕੂਟਰੀ, 2 ਮੋਬਾਇਲ ਫੋਨ, 335 ਗ੍ਰਾਮ ਹੈਰੋਇਨ ਅਤੇ 12330 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ।

    ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ 13 ਦੋਸ਼ੀਆਂ ਨੂੰ ਪੁਲਿਸ ਨੇ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਿਨਾਂ ਕੋਲੋਂ ਪਿਸਟਲ ਸਣੇ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।                          

  • पंजाब: अमृतपाल के साथी के घर NIA की रेड, देखें वीडियो

    गुरदासपुरः पंजाब के गुरदासपुर में राष्ट्रीय जांच एजेंसी (NIA) ने रेड की है। यह रेड बटाला तहसील में आते श्री हरगोबिंदपुर के गांव बुल्लेवाल में हुई। यहां एनआईए की टीम ने कृपाल सिंह के घर की जांच की। सूत्रों के मुताबिक कृपाल सिंह असम की डिब्रुगढ़ जेल में बंद अमृतपाल सिंह का साथी बताया जा रहा है।

    कृपाल सिंह के खालिस्तान मूवमेंट्स से जुड़े होने का शक है। हालांकि अभी तक रेड के बारे में एनआईए की तरफ से कोई बयान जारी नहीं किया गया है। मीडिया को भी घर में जाने की इजाजत नहीं दी गई है। सूत्रों के मुताबिक कृपाल सिंह के विदेशी तार होने के भी शक हैं।

  • ਪੰਜਾਬ : ਹਿੰਦੂ-ਸਿੱਖ ਭਾਈਚਾਰੇ ਦੀ ਸਾਂਝੀਵਾਰਤਾ ਦਾ ਪ੍ਰਤੀਕ ਮੇਲਾ ਹੋਇਆ ਸ਼ੁਰੂ, ਦੇਖੋ ਵੀਡਿਓ

    ਲੱਖਾਂ ਸੰਗਤਾਂ ਮੰਦਰ ਅਤੇ ਗੁਰਦੁਆਰਾ ਸਾਹਿਬ ‘ਚ ਹੋ ਰਹੀਆਂ ਨਤਮਸਤਕ

    ਗੁਰਦਾਸਪੁਰ :  ਜਿਥੇ ਇਕ ਪਾਸੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਸਾਂਝੀਵਾਰਤਾ ਦਾ ਪ੍ਰਤੀਕ ਬਟਾਲਾ ਦੇ ਨਜ਼ਦੀਕ ਇਤਿਹਾਸਕ ਅਸਥਾਨ ਹੈ ਅੱਚਲ ਸਾਹਿਬ। ਇਸ ਕਸਬੇ ਵਿੱਚ ਇਤਿਹਾਸਿਕ ਅਸਥਾਨ ਅਚਲੇਸ਼ਵਰ ਧਾਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਸ੍ਰੀ ਅੱਚਲ ਸਾਹਿਬ ਮਜ਼ੂਦ ਹੈ। ਜਿਥੇ ਹਰ ਸਾਲ ਨੌਵੀਂ ਅਤੇ ਦਸਵੀਂ ਦਾ ਜੋੜ ਮੇਲਾ ਲਗਦਾ ਹੈ। ਜੋ ਸਾਂਝੇ ਤੌਰ ਤੇ ਦੋਵਾਂ ਧਰਮਾਂ ਵਲੋਂ ਸਾਂਝੀਵਾਰਤਾ ਨਾਲ ਮਨਾਇਆ ਜਾਂਦਾ ਹੈ। ਇਸ ਦੋਵੇ ਅਸਥਾਨ ਅਸਥਾਨ ਨੂੰ ਲੈਕੇ ਮਾਨਤਾ ਹੈ ਕੀ ਭਗਵਾਨ ਸ਼ੰਕਰ ਜੀ ਦੇ ਵੱਡੇ ਸਪੁੱਤਰ ਕਾਰਤਿਕ ਸਵਾਮੀ ਜੀ ਦਾ ਇਹ ਅਸਥਾਨ ਹੈ। ਦੂਸਰੇ ਪਾਸੇ ਇਤਿਹਾਸ ਗੁਰਦੁਆਰਾ ਅਚਲ ਸਾਹਿਬ ਹੈ। ਏਥੇ ਦਿਵਾਲੀ ਤੋਂ 8 ਦਿਨ ਬਾਦ ਨੌਵੀਂ ਅਤੇ ਦਸਵੀਂ ਦਾ ਇਤਿਹਾਸਕ ਦੋ ਰੋਜ਼ਾ ਜੋੜ ਮੇਲਾ ਲਗਦਾ ਹੈ। ਜਿਥੇ ਲੱਖਾਂ ਦੀ ਤਾਦਾਤ ਵਿਚ ਸੰਗਤਾਂ ਸਾਂਝੇ ਪਵਿਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਨਤਮਸਤਕ ਹੁੰਦੀਆਂ ਹਨ।

    ਓਥੇ ਹੀ ਗੱਲ ਬਾਤ ਦੌਰਾਨ ਮੰਦਿਰ ਦੇ ਮਹੰਤ ਕਮਲਪੁਰੀ ਅਤੇ ਮੰਦਿਰ ਪ੍ਰਧਾਨ ਪਵਨ ਕੁਮਾਰ ਅਤੇ ਵਿਧਾਇਕ ਬਟਾਲਾ ਨੇ ਦੱਸਿਆ ਕਿ ਏਹ ਅਸਥਾਨ ਬਹੁਤ ਇਤਿਹਾਸਕ ਹੈ। ਇਹ ਸਾਂਝੀਵਾਰਤਾ ਦਾ ਪ੍ਰਤੀਕ ਹੈ। ਏਥੇ ਸੰਗਤ ਜਿਥੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀ ਹੈ ਓਥੇ ਹੀ ਸੰਗਤ ਮੰਦਰ ਵਿਚ ਵੀ ਨਤਮਸਤਕ ਹੁੰਦੀ ਹੈ। ਏਥੇ ਇਕ ਹੀ ਸਾਂਝਾ ਸਰੋਵਰ ਹੈ ਜਿਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ ਸਥਾਨ ਤੇ ਕੋਈ ਜਾਤ ਪਾਤ ਅਤੇ ਛੁਆ ਛੂਤ ਵਾਲੀ ਕੋਈ ਗਲ ਨਹੀਂ ਹੈ। ਲੱਖਾਂ ਸੰਗਤਾਂ ਏਥੇ ਨਤਮਸਤਕ ਹੁੰਦੀਆਂ ਨੇ ਸਾਲਾਂ ਤੋਂ ਏਹ ਇਤਿਹਾਸਕ ਮੇਲਾ ਲਗਦਾ ਆ ਰਹਾ ਹੈ। ਮੰਦਿਰ ਅਸ਼ਲੇਸ਼ਵਰ ਧਾਮ ਕਾਰਤਿਕ ਸਵਾਮੀ ਦੀ ਯਾਦ ਵਿਚ ਸ਼ਸ਼ੋਭਿਤ ਏ ਅਤੇ ਇਸ ਅਸਥਾਨ ਨੂੰ ਭਗਵਾਨ ਸ਼ਿਵ ਭੋਲੇ ਸ਼ੰਕਰ ਅਤੇ 33 ਕੋਟਿ ਦੇਵੀ ਦੇਵਤਿਆਂ ਦੇ ਵਰ ਪ੍ਰਾਪਤ ਹਨ। ਗੁਰਦਵਾਰਾ ਸ਼੍ਰੀ ਅੱਚਲ ਸਾਹਿਬ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ।

  • पंजाब: नाबालिग ने की गुरु ग्रंथ साहिब की बेदअबी, माहौल तनावपूर्ण, देखें CCTV

    बटाला: पंजाब में बेअदबी की घटनाएं रुक नहीं रही हैं। ताजा घटना बटाला के पास के गांव सदारंग से सामने आया है। जहां आज एक 12-13 साल के बच्चे ने गुरु ग्रंथ साहिब का अपमान किया, जिसके बाद इलाके में माहौल तनावपूर्ण हो गया। बेअदबी की यह घटना गुरुद्वारे के अंदर लगे सीसीटीवी कैमरे में भी रिकॉर्ड हो गई। सीसीटीवी में साफ देखा जा सकता है कि बच्चे ने पहले प्रसाद में थूका और बाद में गुरु ग्रंथ साहिब का अंग फाड़ दिया और गुरुद्वारा साहिब से भाग गया। इस घटना के बारे में गुरुद्वारे के ग्रंथी को तब पता चला जब उसने रुमाले के साथ छेड़छाड़ होते देखा। इसकी जानकारी ग्रंथी सिंह ने समिति सदस्यों व ग्रामीणों को दी। इस मौके पर सूचना मिलते ही पुलिस मौके पर पहुंची और जांच शुरू कर दी।

    किसी भी शख्स को गुरुघर के अंदर जा बाहर नहीं आने दिया जा रहा। गांव की पंचायत व लोग थाने पहुंचे हुए हैं। गुरुघर का हेड ग्रंथी भी थाने में बैठा हुआ है। पुलिस की ओर से अभी किसी भी तरह की पुष्टि नहीं की गई है। पुलिस का कहना है कि यह मामला अभी मुकम्मल नहीं हुआ है। पूरा मामला जांच का विषय है। सीसीटीवी जरिए पहचान की जा रही है। वहीं यह भी जानकारी मिली है कि घटना के बाद बच्चा मौके से भाग गया। जिक्रयोग्य है कि कुछ दिन पहले एक डेरे में ट्रंक में से गुटका साहिब के फटे हुए अंग मिले थे जिसके बाद लोगों ने शख्स की खूब मारपीट की थी। पंजाब में ऐसे मामले बहुत आए हैं लेकिन बच्चे को लेकर यह पहला मामला सामने आया है जो एक बड़ा सवाल खड़ा कर रहा है।

  • पंजाब : स्कूल से निकाले गए छात्र ने सिक्योरिटी गार्ड पर चलाई गोलियां

    बटाला : थाना किला लाल सिंह के अंतर्गत गांव मिर्जाजान (कोट मजल्स) के सीनियर सेकेंडरी सरकारी स्कूल में शनिवार दोपहर स्कूल से निकाले गए एक छात्र ने 2 अन्य साथियों के साथ मिलकर स्कूल के सिक्योरिटी गार्ड पर गोली चला दी। सौभाग्य से स्कूल के सुरक्षा गार्ड बाल-बाल बच गए। गोलीबारी से स्कूल में अफरा-तफरी का माहौल बन गया और अफरा-तफरी मच गई। इस संबंध में जानकारी देते हुए थाना किला लाल सिंह प्रमुख हरमीक सिंह ने बताया कि सरकारी सीनियर सेकेंडरी स्कूल मिर्जाजान में पढ़ने वाले युवक सतिंदरबीर सिंह निवासी उग्रेवाल को करीब 4 महीने पहले स्कूल से निकाल दिया गया था।

    कल दोपहर करीब 2 बजे उक्त युवक अपने 2 अन्य साथियों के साथ स्कूल की दीवार फांदकर स्कूल में घुस आया। जिस पर स्कूल के 2 सिक्योरिटी गार्ड सुखजिंदर सिंह निवासी कोहाली और गुरप्रीत सिंह निवासी दामोदर ने उक्त युवक से दीवार पर पैर रखने का कारण पूछा तो सतिंदरबीर सिंह उर्फ ​​छिंदा पुत्र सुखविंदर सिंह उग्रेवाल निवासी ने आकर सुरक्षा गार्डों पर गोली चला दी। भागते समय उसने उन पर तीन और गोलियां चलाईं। सुरक्षा गार्ड बड़ी मुश्किल से अपनी जान बचाने में कामयाब रहे। इस संबंध में थाना किला लाल सिंह पुलिस द्वारा सतिंदरबीर सिंह उर्फ ​​छिंदा निवासी उगरेवाल और 2 अन्य अज्ञात युवकों के खिलाफ मामला दर्ज कर उनकी तलाश शुरू कर दी गई है।

  • ਪੰਜਾਬ : ਕ੍ਰਿਸਮਸ ਦੇ ਪ੍ਰੋਗਰਾਮਾਂ ‘ਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਮੁਕੰਮਲ ਬਾਈਕਾਟ ਦਾ ਐਲਾਨ, ਦੇਖੋ ਵੀਡਿਓ

    ਗੁਰਦਾਸਪੁਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਦੇ ਤੌਰ ਤੇ ਮਨਾਉਣ ਦੇ ਐਲਾਨ ਤੋਂ ਬਾਅਦ ਕ੍ਰਿਸਚਨ ਸਮੁਦਾਇ ਵਿੱਚ ਲਗਾਤਾਰ ਰੋਸ਼ ਫੈਲ ਰਿਹਾ ਹੈ। ਕਿਉਂਕਿ ਇਸ ਮਹੀਨੇ ਕ੍ਰਿਸਮਿਸ ਦਾ ਤਿਉਹਾਰ ਵੀ ਆਉਂਦਾ ਹੈ ਅਤੇ ਮਸੀਹ ਭਾਈਚਾਰਾ ਇਸ ਨੂੰ ਬੜੀ ਧੂਮਧਾ ਨਾਲ ਮਨਾਉਂਦਾ ਹੈ। ਮੁੱਖ ਮੰਤਰੀ ਦੇ ਐਲਾਨ ਦਾ ਮਸੀਹ ਭਾਈਚਾਰੇ ਤੇ ਇਨ੍ਹਾਂ ਅਸਰ ਹੋਇਆ ਹੈ ਕਿ ਮਸੀਹ ਸੰਗਠਨਾਂ ਨੇ ਇਕੱਠੇ ਹੋ ਕੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਹੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦਸੰਬਰ ਮਹੀਨੇ ਆ ਰਹੇ ਕ੍ਰਿਸਮਿਸ ਦੇ ਪਵਿੱਤਰ ਤਿਉਹਾਰ ਮਨਾਉਣ ਸਬੰਧੀ ਸੰਤਰੀ ਤਰੇਜਾ ਕੈਥੋਲਿਕ ਚਰਚ ਸੋਹਲ ਵਿਖੇ ਮਸੀਹ ਭਾਈਚਾਰੇ ਦੇ ਵੱਖ ਵੱਖ ਮਿਸ਼ਨਰੀਆਂ ਕਲੀਸੀਆ ਅਤੇ ਸੰਗਠਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੈਥੋਲਿਕ ਚਰਚ ਦੇ ਡੀਨ ਫਾਦਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ CNI ਚਰਚ, ਸਾਲਵੇਸ਼ਨ ਆਰਮੀ, ਪੇਂਟੀ ਕੋਸਟਲ ਚਰਚ, Methodist ਚਰਚ ਦੇ ਪ੍ਰਮੁੱਖ ਆਗੂਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਵੱਜੋਂ ਮਨਾਉਣ ਸਬੰਧੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ।

    ਸਾਰੇ ਮਸੀਹ ਸੰਗਠਨਾਂ ਨੇ ਮਿਲ ਕੇ ਕ੍ਰਿਸਮਿਸ ਦਾ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਕ੍ਰਿਸਮਸ ਦੇ ਪ੍ਰੋਗਰਾਮਾਂ ਵਿੱਚ ਤਮਾਮ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਕ੍ਰਿਸਮਿਸ ਦਿਹਾੜਾ ਸੂਬਾ ਪੱਧਰ ਤੇ ਅਤੇ ਸਰਕਾਰੀ ਤੌਰ ਤੇ ਵੀ ਮਨਾਇਆ ਜਾਂਦਾ ਰਿਹਾ ਹੈ । ਗੱਲਬਾਤ ਦੌਰਾਨ ਮਸੀਹ ਆਗੂਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਮਸੀਹ ਭਾਈਚਾਰੇ ਨੂੰ ਸਿਰਫ ਵੋਟਾਂ ਦੇ ਸਮੇਂ ਹੀ ਇਸਤੇਮਾਲ ਕਰਦੀਆਂ ਹਨ। ਵੋਟਾਂ ਨਿਕਲਦਿਆਂ ਮਸੀਹ ਭਾਈਚਾਰੇ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਜਿਸ ਕਰਕੇ ਸਾਰੇ ਮਸੀਹ ਸੰਗਠਨਾਂ ਨੇ ਫੈਸਲਾ ਲਿਆ ਹੈ ਕਿ 2023 ਦੇ ਕ੍ਰਿਸਮਿਸ ਪ੍ਰੋਗਰਾਮਾਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸੱਦਾ ਨਹੀਂ ਦਿੱਤਾ ਜਾਏਗਾ। ਇਸ ਮੌਕੇ ਤੇ 20 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਵੀ ਐਲਾਨ ਕੀਤਾ ਗਿਆ।

  • पंजाबः फास्ट फूड की दुकान में लगी भीषण आग, देखें वीडियो

    गुरदासपुरः शहर में बीते दिन बाटा चौक पर एक फास्ट फूड की दुकान में आग लग गई। जिससे इलाके में अफरा-तफरी का माहौल है। आग लगने की सूचना अग्निशमन विभाग को दी गई। मौके पर पहुंची फायर ब्रिगेड ने आग पर काबू पाया। सबसे पहले फायर ब्रिगेड अधिकारियों ने बिजली आपूर्ति बंद कर दी गई। इसके बाद दमकल कर्मियों ने आग पर काबू पाया।

    आग लगने का सही कारण पता नहीं चल सका है। लेकिन मौके पर पहुंचे जेई सुखदेव सिंह ने बताया कि उक्त आग भट्टी के कारण लगी थी, जिसकी चिंगारी से आग बढ़ गई और कुछ ही मिनटों में उसने और सामान को अपनी चपेट में ले लिया। गनीमत रही कि आग जल्द ही बुझ गई, नहीं तो इस भीड़-भाड़ वाले इलाके में बड़ा नुकसान हो सकता था।

  • ਜਲੰਧਰ ਰੋਡ ਤੇ SBI BANK ਸਾਹਮਣਿਓ ਚੋਰ ਮੋਟਰਸਾਈਕਲ ਚੋਰੀ ਕਰਕੇ ਹੋਇਆ ਫਰਾਰ, ਦੇਖੋ CCTV

    ਬਟਾਲਾ: ਬਟਾਲਾ ਚ ਚੋਰੀ ਦੀਆਂ ਵਾਰਦਾਤਾਂ ਚ ਲਗਾਤਾਰ ਵਾਧਾ ਹੁੰਦਾ ਨਜਰ ਆ ਰਿਹਾ ਹੈ। ਦਿਨ ਦਿਹਾੜੇ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਕੇ ਫਰਾਰ ਹੋ ਜਾਂਦੇ ਹਨ, ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਮੁਕ ਦਰਸ਼ਕ ਬਣਕੇ ਦੇਖ ਰਿਹਾ ਹੈ। 

    ਮਾਮਲਾ ਬਟਾਲਾ ਦੇ ਜਲੰਧਰ ਰੋਡ ਸਤਿਥ ਐਸ.ਬੀ. ਆਈ ਬੈੰਕ ਸਾਹਮਣਿਓਂ ਜਦੋ ਖੜੀ ਮੋਟਰਸਾਈਕਲ ਨੂੰ ਇਕ ਚੋਰ ਦਿਨ ਦਿਹਾੜੇ ਚੋਰੀ ਕਰਕੇ ਫਰਾਰ ਹੋ ਗਿਆ। ਚੋਰ ਦੀ ਇਹ ਹਰਕਤ ਬੈੰਕ ਦੇ ਬਾਹਰ ਲੱਗੇ ਸੀ ਸੀ ਟੀ ਵੀ ਚ ਕੈਦ ਹੋ ਗਈ। ਚੋਰ ਦਾ ਪਿੱਛਾ ਵੀ ਕੀਤਾ ਗਿਆ ਹੈ ਪਰ ਛਾਤੀਰ ਚੋਰ ਭੀੜ ਦਾ ਫਾਇਦਾ ਚੁਕਦੇ ਹੋਏ ਮੋਟਰਸਾਈਕਲ ਸਮੇਤ ਫਰਾਰ ਹੋ ਜਾਂਦਾ ਹੈ ਪੀੜਤ ਮੋਟਰਸਾਈਕਲ ਮਾਲਿਕ ਸ਼ਰਨਜੀਤ ਸਿੰਘ ਇਨਸਾਫ ਦੀ ਗੁਹਾਰ ਲਗਾਉਂਦਾ ਨਜਰ ਆਈਆ।

  • पंजाबः डेरे की दरगाह में अचानक आग लगने से मचा हड़कंप 

    रोपड़ः नूरपुरबेदी-रूपनगर मुख्य मार्ग पर गांव मूसापुर स्थित नाथांवाला डेरा की दरगाह में देर रात अचानक आग लगने का मामला सामने आया। इस दौरान इलाके में हड़कंप मच गया। घटना की सूचना तुरंत दमकल विभाग और पुलिस को दी गई। वहीं मौके पर दमकल विभाग की टीम और पुलिस अधिकारी पहुंचे। जिसके बाद पीर बाबा जिंदा शहीद सोसाइटी की फायर ब्रिगेड के कर्मियों और डेरे में मौजूद श्रद्धालुओं ने तुरंत आग पर काबू पा लिया, लेकिन सुबह अचानक फिर से आग भड़क गई, जिसके बाद फायर ब्रिगेड की गाड़ी आग बुझाने के लिए पहुंची। 

    इस संबंध में जानकारी देते हुए डेरे की महंत मीरा पुरी ने बताया कि शाम करीब 8 बजे इस धार्मिक स्थल के प्रांगण में स्थित एक कमरे के आंगन में अचानक आग लग गई। उन्होंने बताया कि आग लगने पर कमरे में रखे सारे कपड़े, कुछ देसी दवाइयां व अन्य सामान जलकर राख हो गया। वहीं इस आग के कारण डेरे में स्थित पुराने बरगद के पेड़ और संतों की समाधि के लैंटर को भी नुकसान पहुंचा है, लेकिन किसी बड़े हादसे और नुकसान से बचाव रहा। उन्होंने बताया कि आग लगने का कारण अभी तक पता नहीं चल पाया है। थाना प्रमुख नूरपुरबेदी इंस्पेक्टर गुरविंदर सिंह ढिल्लों ने बताया कि उक्त आग अचानक लगने की सूचना मिली थी, जिस पर काबू पा लिया गया है।