Category: Punjab>Tarn Taran

  • ਪੰਜਾਬ : 18 ਕੰਮਾਂ ਨਾਲ ਜੁੜੇ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਮਿਲੇਗਾ ਲਾਭ, ਦੇਖੋ ਵੀਡਿਓ

    ਪਠਾਨਕੋਟ : ਭਾਰਤੀ ਜਨਤਾ ਪਾਰਟੀ ਦੀ ਤਰਫੋਂ ਇੱਕ ਮੀਟਿੰਗ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਬਾਰੇ ਪੱਤਰਕਾਰਾਂ ਅਤੇ ਵਰਕਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣਾ ਸੀ। ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਪੰਜਾਬ ਦੇ ਇੰਚਾਰਜ ਅਨਿਲ ਸਰੀਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਯੋਜਨਾ ਬਾਰੇ ਪੱਤਰਕਾਰਾਂ ਅਤੇ ਭਾਜਪਾ ਵਰਕਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਪ੍ਰਾਚੀ ਤੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਿਆਉਣ ਦਾ ਐਲਾਨ ਕੀਤਾ ਸੀ।

    ਇਹ ਯੋਜਨਾ ਕੇਂਦਰ ਸਰਕਾਰ ਨੇ 17 ਸਤੰਬਰ 2023 ਨੂੰ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਹੱਥੀਂ ਕੰਮ ਕਰਨ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਉਨ੍ਹਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵਕਰਮਾ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੇ ਮਜ਼ਦੂਰਾਂ ਨੂੰ 18 ਤਰ੍ਹਾਂ ਦੇ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜਿਨ੍ਹਾਂ ਵਿੱਚ ਨਾਈ, ਧੋਬੀ, ਦਰਜ਼ੀ, ਲੁਹਾਰ, ਘੁਮਿਆਰ, ਤਰਖਾਣ, ਮੋਚੀ ਆਦਿ ਸ਼ਾਮਲ ਹਨ ਅਤੇ ਸੀਐਸਸੀ ਵਿੱਚ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਮਨਜ਼ੂਰੀ ਮਿਲਣ ‘ਤੇ ਉਸ ਦਾ ਟੈਸਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਸ ਨੂੰ ਇਕ ਹਫਤੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿਸ ਲਈ ਉਸ ਨੂੰ 500 ਰੁਪਏ ਪ੍ਰਤੀ ਦਿਨ ਭੱਤਾ ਅਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। 

    ਸਿਖਲਾਈ ਤੋਂ ਬਾਅਦ ਉਪਰੋਕਤ ਕੰਮ ਕਰਨ ਵਾਲੇ ਕਰਮਚਾਰੀ ਨੂੰ 15 ਹਜ਼ਾਰ ਰੁਪਏ ਦੇ ਉਸ ਦੇ ਕੰਮ ਨਾਲ ਸਬੰਧਤ ਸੰਦ ਮਿਲਣਗੇ ਅਤੇ ਉਸ ਨੂੰ ਆਪਣੇ ਕੰਮ ਲਈ ਬੈਂਕ ਤੋਂ ਪੰਜ ਫੀਸਦੀ ਵਿਆਜ ਦਰ ‘ਤੇ 1 ਲੱਖ ਰੁਪਏ ਦਾ ਕਰਜ਼ਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਵਿਅਕਤੀ 1 ਲੱਖ ਰੁਪਏ ਦਾ ਕਰਜ਼ਾ 18 ਮਹੀਨਿਆਂ ਦੇ ਅੰਦਰ ਵਾਪਸ ਕਰ ਦਿੰਦਾ ਹੈ, ਤਾਂ ਉਸ ਨੂੰ ਬੈਂਕ ਤੋਂ 2 ਲੱਖ ਰੁਪਏ ਦਾ ਕਰਜ਼ਾ ਮਿਲ ਜਾਵੇਗਾ। ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 9 ਸਾਲਾਂ ਦੇ ਕਾਰਜਕਾਲ ਦੀਆਂ ਯੋਜਨਾਵਾਂ ‘ਚੋਂ ਇਹ ਸਭ ਤੋਂ ਪ੍ਰਭਾਵਸ਼ਾਲੀ ਯੋਜਨਾ ਹੈ। ਇਹ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ‘ਚ ਕਾਫੀ ਮਦਦ ਕਰੇਗੀ। ਇਸ ਮੌਕੇ ਸਾਬਕਾ ਵਿਧਾਇਕ ਸੀਮਾ ਦੇਵੀ, ਅਨਿਲ ਵਾਸੂਦੇਵਾ, ਰਾਕੇਸ਼ ਸ਼ਰਮਾ, ਗਣੇਸ਼ ਚੜਕ, ਰਜਿੰਦਰ ਸਿੰਘ, ਪ੍ਰਦੀਪ ਰੈਨਾ, ਭਿੰਦਾ ਸੈਣੀ ਆਦਿ ਹਾਜ਼ਰ ਸਨ।

  • ਪੰਜਾਬ : ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਚੀਨ ਦਾ ਬਣਿਆ ਡਰੋਨ ਕੀਤਾ ਬਰਾਮਦ, ਦੇਖੋ ਵੀਡਿਓ

    ਤਰਨਤਾਰਨ : ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਤਰਨਤਾਰਨ ਦੇ ਅਧੀਨ ਖੇਮਕਰਨ ਦੇ ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਇਕ ਐਫਆਈਆਰ ਨੰਬਰ 99 ਮਿਤੀ 24/10/23 ਨੂੰ ਥਾਣਾ ਖੇਮਕਰਨ ਕਲਸ ਏਰੀਏ ਵਿੱਚ ਡ੍ਰੋਨ ਐਕਟੀਵਿਟੀ ਦੋਰਾਨ ਦਰਜ ਹੋਈ ਸੀ। ਉਸ ਦੋਰਾਨ ਬਾਰਡਰ ਤੇ ਲਗਾਏ ਡ੍ਰੋਨ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਲਗਾਏ ਜੈਅਪਰ ਸਿਸਟਮ ਚੱਲ ਪਿਆ ਸੀ।

    ਪਰ ਖੇਤਾਂ ਵਿੱਚ ਝੋਨੇ ਦੀ ਫ਼ਸਲ ਖੜੀ ਹੋਣ ਕਾਰਨ ਡਰੋਨ ਮਿਲ ਨਹੀਂ ਪਾਇਆ। ਰੋਜ਼ਾਨਾ ਦੀ ਤਰ੍ਹਾਂ ਸਾਂਝੇ ਅਪ੍ਰੇਸ਼ਨ ਦੋਰਾਨ ਇਕ ਸਫਲਤਾ ਹਾਸਲ ਹੋਈ ਹੈ। ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਚਾਈਨਾ ਦਾ ਬਣਿਆ ਡਰੋਨ ਬਰਾਮਦ ਹੋਇਆ ਹੈ। ਜਿਸ ਦੀ 3 ਤੋ 4 ਕਿਲੋ ਵਜ਼ਨ ਚੁਕਣ ਦੀ ਸਮਰੱਥਾ ਹੈ। ਡੀਐਸਪੀ ਨੇ ਕਿਹਾ ਕਿ ਅਜੇ ਸਰਚ ਅਪ੍ਰੇਸ਼ਨ ਜਾਰੀ ਹੈ। ਕਿਉਂਕਿ ਡ੍ਰੋਨ ਮਿਲ ਗਿਆ ਡ੍ਰੋਨ ਮਗਵਾਈ ਹੈਰੋਇਨ ਦੀ ਖੇਪ ਬਰਾਮਦ ਨਹੀਂ ਹੋਈ। ਉਹਨਾਂ ਕਿਹਾ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਦੀ ਚੌਕਸੀ ਕਾਰਨ ਹੀ ਡਰੋਨ ਬਰਾਮਦ ਹੋ ਰਹੇ ਹਨ।

  • पंजाब : गुंडागर्दी का नंगा नाच, 2 पक्षों में हुआ खूनी विवाद, देखें वीडियो

    तरनतारन :  विधानसभा हलका खादुर साहिब के नजदीकी गांव जिओबाला में 2 पक्ष आमने-सामने हो गए। जानकारी के अनुसार पुरानी रंजिश के चलते हुए यह लड़ाई हुई। लड़ाई के दौरान एक पक्ष ने दूसरे के पक्ष के घर को निशाना बना गया। घर का सारा सामान तोड़ दिया। फ्रिज, मोटरसाइकिल, खाना पकाने वाले चूल्हा सहित सारा सामान तोड़ दिया और सोना पैसा निकाल कर ले गए। इस घटना का स्थानीय पुलिस को सूचना मिली। जिसके बाद मौके पर पहुंची पुलिस ने मामले की जांच की।

    पुलिस अधिकारी ने बताया है कि हमने दोनों पक्षों को इनको टाइम दिया था कि कानून अपने हाथ में ना ले सीधा चौकी पहुंच जाए। लेकिन दोनों पक्ष चौकी नहीं पहुंचे। देर रात को उनकी लड़ाई हो गई। लड़ाई इस कदर हुई कि दोनों पक्ष जख्मी भी हुए हैं और घर का सामान भी टूटा पड़ा है। पुलिस ने कहा कि मामले की उचित कार्रवाई करेंगे।

  • पंजाबः घर में घुसकर 3 भाइयों ने सास बहू से की मारपीट, मामला दर्ज

    तरनतारनः कस्बा पट्टी के टुट गांव में एक घर में घुसकर तीन भाइयों ने कथित तौर पर सास बहू की पिटाई कर दी। जिसके चलते थाना सदर पट्टी पुलिस ने उक्त तीनों भाइयों के खिलाफ विभिन्न धाराओं के तहत मामला दर्ज कर लिया है। हालांकि, इस मामले में अभी तक किसी भी आरोपी की गिरफ्तारी नहीं हुई है। दलजीत कौर पत्नी गुरबीर सिंह निवासी तूत ने पुलिस को दी शिकायत में बताया कि उसकी गांव में 5 मरले जमीन है, जिसे उसने रणजीत कौर को बेच दिया था और बकाया रकम मिलने के बाद वह अपने बेचे हुए घर से सामान उठाने गई थी।

    पीड़ित का कहना है कि जब वे अपने बिजली के मीटर का तार खोलने लगे तो अरसा सिंह, करण सिंह और कुलजीत सिंह उनके घर आ गए और हाथापाई करने लगे। पीड़िता ने आरोप लगाया कि तीनों भाईयों ने उसे बाल पकड़कर घसीटा और उसकी सास निंदर कौर के साथ मारपीट की। मौके पर पहुंचे तूत चौकी के प्रभारी एएसआई बलजिंदर सिंह ने बताया कि दलजीत कौर का बयान दर्ज कर लिया गया है और शिकायत में बताए गए 3 लोगों को नामजद कर लिया गया है। उनकी गिरफ्तारी के लिए कार्रवाई की जा रही है।

  • ਪੰਜਾਬ: ਪੁਲਿਸ ਨੇ ਨਸ਼ਾ ਤਸਕਰਾਂ ਦੀਆਂ, 1.5 ਕਰੋੜ ਦੀ ਪ੍ਰਾਪਰਟੀ ਕੀਤੀ ਫਰੀਜ਼

    ਤਰਨ ਤਾਰਨ: ਪੰਜਾਬ ਸਰਕਾਰ ਵਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਨਸ਼ਿਆਂ ਦੇ ਖਿਲਾਫ ਛਿੜੀ ਮੁਹਿੰਮ ਤਹਿਤ ਐਸ.ਐਸ.ਪੀ ਅਸ਼ਵਨੀ ਕਪੂਰ ਦੀ ਸੁਪਰਵੀਜ਼ਨ ਅਧੀਨ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਜਿਲਾ ਤਰਨ ਤਾਰਨ ਚ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। 

    ਇਸ ਮੁਹਿੰਮ ਦੇ ਤਹਿਤ ਥਾਣਾ ਝਬਾਲ ਅਤੇ ਥਾਣਾ ਸਰਾਏ ਅਮਾਨਤ ਖਾਂ ਵਿੱਚ ਦਰਜ਼ ਮੁਕੱਦਮਿਆਂ ਵਿੱਚ ਨਾਮਜ਼ਦ 06 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਨ ਸਬੰਧੀ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਰਡਰ ਪ੍ਰਾਪਤ ਹੋਏ ਸਨ । ਇਹਨ੍ਹਾਂ ਨਸ਼ਾ ਤਸਕਰਾਂ ਵੱਲੋਂ ਡਰੱਗ ਮਨੀ ਦੀ ਵਰਤੋਂ ਕਰਕੇ ਆਪਣੇ ਅਤੇ ਹੋਰ ਵਿਅਕਤੀਆਂ ਦੇ ਨਾਮ ਤੇ ਬਹੁਤ ਸਾਰੀ ਚੱਲ-ਅਚੱਲ ਜਾਇਦਾਦ ਬਣਾਈ ਗਈ ਸੀ। ਜਿਸ ਦੀ ਕੁੱਲ ਕੀਮਤ 1 ਕਰੋੜ 50 ਲੱਖ 79 ਹਜ਼ਾਰ ਰੁਪਏ ਹੈ। ਜਿਸ ਨੂੰ ਪੁਲਿਸ ਨੇ ਸੀਲ ਕਰ ਦਿਤਾ । ਐਸ.ਐਸ.ਪੀ ਕਪੂਰ ਨੇ ਕਿਹਾ ਕਿ ਤਰਨ ਤਾਰਨ ਪੁਲਿਸ ਵੱਲੋਂ ਹੁਣ ਤੱਕ 123 ਨਸ਼ਾ ਤਸਕਰਾਂ ਦੀ ਲਗਭਗ 1 ਅਰਬ 40 ਕਰੋੜ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ ਅਤੇ ਨਸ਼ਾ ਤਸਕਰਾਂ ਤੇ ਇਹ ਕਾਰਵਾਈ ਅਗੇ ਵੀ ਜਾਰੀ ਰਵੇਗੀ।

  • ਪੰਜਾਬ : ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਡਰੋਨ ਕੀਤੇ ਬਰਾਮਦ, ਦੇਖੋ ਵੀਡਿਓ

    ਤਰਨਤਾਰਨ : ਸੈਕਟਰ ਖੇਮਕਰਨ ਦੇ ਪਿੰਡ ਮੀਆਂਵਾਲੀ ਇਲਾਕੇ ਵਿੱਚੋਂ ਬੀਐੱਸਐੱਫ 101 ਬਟਾਲੀਅਨ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਸਮੇਤ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਟੁੱਟਾ ਹੋਇਆ ਡ੍ਰੋਨ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਮੀਆਂਵਾਲੀ ਖੇਤਰ ’ਚ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਦੀ ਅਵਾਜ ਸੁਣੀ। ਜਿਸ ਨੂੰ ਰੋਕਣ ਲਈ ਜਵਾਨਾਂ ਨੇ ਤੁਰੰਤ ਪ੍ਰਤੀਕਿਰਿਆ ਵੀ ਦਿੱਤੀ। ਜਦੋ ਕਿ ਦਿਨ ਵੇਲੇ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ।

    ਜਿਸ ਦੌਰਾਨ ਕਰੀਬ 7:13 ਵਜੇ ਜਵਾਨਾਂ ਨੇ ਪਿੰਡ ਮੀਆਂਵਾਲੀ ਦੇ ਨਾਲ ਲੱਗਦੇ ਖੇਤਾਂ ਵਿੱਚੋਂ 2 ਬੈਟਰੀਆਂ ਸਮੇਤ ਟੁੱਟੀ ਹਾਲਤ ਵਿਚ ਇਕ ਡ੍ਰੋਨ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡ੍ਰੋਨ ਕਵਾਡਕਾਪਟਰ ਮਾਡਲ – ਡੀਜੇ ਮੈਡਕਰਿਸ 300 ਆਰਟੀਕੇ ਚੀਨ ਦਾ ਬਣਿਆ ਹੋਇਆ ਹੈ। ਇਸ ਮੌਕੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦਿਵਾਲੀ ਵਾਲੇ ਦਿਨ ਇਕ ਡ੍ਰੋਨ ਦੀ ਮੂਵਮੇਂਟ ਹੋਈ ਸੀ। ਉਸ ਡਰੋਨ ਦੀ ਵੀ ਅੱਜ ਖੇਮਕਰਨ ਦੇ ਹਰਭਜਨ ਏਰੀਏ ਤੋਂ ਬਰਾਮਦੀ ਹੋਈ ਹੈ। ਪੰਜਾਬ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਇਸ ਦੇ ਅਸਲ ਦੋਸ਼ੀ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।

  • पंजाबः HDFC BANK के कर्मी की संदिग्ध परिस्थितियों में मौ’त, देखें वीडियो

    तरनतारनः जंडियाला गुरु से बड़ी खबर सामने आई है, जहां मोहल्ला शेखपुरा, बाबा नामदेव रोड़ के नजदीक ड्यूटी से लौट रहे युवक का देर रात लूट की नीयत से कत्ल कर दिया गया। मिली जानकारी के मुताबिक 24 हरदीप सिंह पुत्र इंद्रजीत सिंह जो कि एसडीएफसी बैंक तरनतार में बतौर कैशियर के पद पर तैनात था। परिवारिक सदस्यों ने कहाकि वह देर रात ड्यूटी से काफी समय बीत जाने के बाद नहीं लौटा तो उन्होंने देर रात तक उसे ढूंढने की कोशिश की।

    जिसके बाद उन्हें पता चला कि उनके बेटा घायल हो गया और अस्पताल में उसका ईलाज चल रहा है। बताया जा रहा हैकि हरदीप बुरी तरह से घायल हो गया था। इस दौरान ज्यादा चोट लगने से उसकी मौत हो गई। जब मृतक के परिजनों ने आज जंडियाला गुरु के बाहरी इलाके में तरनतारन रोड (पास) पर दुर्घटना स्थल का दौरा किया, तो सड़क दुर्घटना का कोई निशान नहीं था और मृतक का पर्स, मोबाइल और किट गायब थी और उसका हेलमेट 50 मीटर दूर पराली के ढेर के पीछे पड़ा मिला। जिससे प्रतीत होता है कि लूटपाट के बाद उसकी हत्या की गई है। वहीं घटना की सूचना पुलिस को दे दी गई है। 

    बताया जा रहा है कि गांव जानिया के सरपंच सिकंदर सिंह ने मृतक को जंडियाला गुरु के एक निजी अस्पताल में भर्ती करवाया था, जहां उसकी मौत हो गई। वहीं इस मामले को लेकर जब पत्रकारों ने जंडियाला गुरु के चौकी प्रभारी से बात की तो उन्होंने बताया कि यह एक्सीडेंट का मामला है और पोस्टमार्टम के बाद जो रिपोर्ट आएगी उसके मुताबिक कार्रवाई की जाएगी।

  • पंजाबः वार्ड नंबर 10 में दो गुटों में झड़प, जमकर चले ईंट-पत्थर, देखें वीडियो

    पठानकोट/अनमोलः वार्ड नंबर 10 से बड़ी खबर सामने आई है। जहां देर रात दो गुटों में पुरानी रंजिश को लेकर झड़प हो गई। इस दौरान झगड़े में जमकर ईंट और पत्थर बरसाए गए। बताया जा रहा है कि इस झगड़े में गोलियां भी चली है। इस मामले की जानकारी देने वाले एक पक्ष के चमन लाल ने बताया कि वह अपनी वर्कशॉप में बैठे थे, तभी दूसरे पक्ष के व्यक्ति और उसके रिश्तेदारों ने हमारे साथ मारपीट शुरू कर दी। उन्होंने बताया कि इस घटना में विपक्षी की पिस्तौल से 4 गोलियां भी चलाई गई।

    जो कि डेंटल की दुकान के शटर पर पर लगी है। उन्होंने कहा कि इस घटना में विपक्षियों द्वारा किये गये पत्थर से वह, उसकी पत्नी और बेटा घायल हो गए। वहीं, जब दूसरे पक्ष के अमानतोज कौर से इस मामले को लेकर बात की गई तो उन्होंने बताया कि रात में उनके पूरे परिवार पर हमला हुआ। जिसमें 40 से 50 लोग शामिल थे। उन्होंने बताया कि यह घटना रात 9:00 बजे से 9:30 बजे के बीच की है। दूसरे पक्ष ने उनके घर पर ईंटें फेंकी, जिससे उनके परिवार के सदस्य घायल हो गये। इस दौरान उन्होंने कहा कि उनके परिवार के किसी सदस्य ने गोली नहीं चलाई है। वहीं, जब इस मामले को लेकर डीएसपी सिटी सुमीर सिंह मान से फोन पर बात की गई तो उन्होंने कहा कि हम इस मामले की जांच कर रहे हैं। उन्होंने कहा कि पुलिस की ओर से कोई मामला दर्ज नहीं किया गया है और न ही कोई गिरफ्तारी हुई है।

  • पंजाबः जलकर राख हुआ Luxury गाड़ियों का सामान

    तरनतारन: पंजाब में दिवाली की रात कई जगह पर आग लगने के मामले सामने आ रहे है। वहीं ताजा मामला गांव कंडियाला से सामने आया है। जहां राणा डेटिंग वर्कशॉप की छत पर भीषण आग लग गई। इस घटना को लेकर इलाके के लोगों में दहशत का माहौल बन गया। वहीं घटना की सूचना दमकल विभाग को दी गई। मौके पर पहुंची फायर ब्रिगेड की गाड़ियों ने कड़ी मशक्कत करके आग ने काबू पाया। 

    जानकारी के अनुसार वर्कशाप की छत्त पर अलग-अलग लग्जरी गाड़ियों के पार्ट्स के अलावा पुरानी महिंद्रा बुलारों गाड़ी को हवाई पटाखे की तरफ से आग लग गई। आग देखते ही देखते बेकाबू हो गई, जिसे मौके पर पहुंची  फायर बिग्रेड की गाड़ियों ने आग पर काबू पाया। वहीं मालिक ने करिब 3 लाख रुपए के नुक्सान की आंशका जताई है। 

  • ਪੰਜਾਬ : ਕਿਸਾਨਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਵੀਡਿਓ

    ਤਰਨ ਤਾਰਨ : ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਟਰਾਲੀਆਂ ਟਰੈਕਟਰ ਲੈ ਕੇ ਬਾਠ ਬਾਈਪਾਸ ਚੌਕ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਧਰਨਾ ਕਾਫ਼ੀ ਦੇਰ ਤੱਕ ਜਾਰੀ ਰਿਹਾ। ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਹਰਵਿੰਦਰ ਸਿੰਘ ਪੁਲੀਸ ਫੋਰਸ ਨਾਲ ਧਰਨੇ ’ਤੇ ਪੁੱਜੇ। ਇਸ ਮੌਕੇ ਕਿਸਾਨ ਬਲਵਿੰਦਰ ਸਿੰਘ ਬਾਹਲਾ ਅਤੇ ਕਿਸਾਨਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ।

    ਜਦੋਂ ਕਿਸਾਨ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆਉਂਦੇ ਹਨ ਅਤੇ ਇਸ ਦੀ ਖਰੀਦ ਨਹੀਂ ਹੋ ਰਹੀ। ਪ੍ਰਾਈਵੇਟ ਏਜੰਸੀਆਂ ਘੱਟ ਰੇਟ ‘ਤੇ ਝੋਨਾ ਖਰੀਦ ਰਹੀਆਂ ਹਨ। ਸਾਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ। ਸਾਡੀ ਇੱਕੋ ਮੰਗ ਹੈ ਕਿ ਝੋਨੇ ਦੀ ਖਰੀਦ ਕੀਤੀ ਜਾਵੇ। ਦੂਜੇ ਪਾਸੇ ਮਾਰਕੀਟ ਕਮੇਟੀ ਤਰਨਤਾਰਨ ਦੇ ਸਕੱਤਰ ਸੁਖਬੀਰ ਸਿੰਘ ਆਪਣੇ ਦਫ਼ਤਰ ਵਿੱਚ ਨਹੀਂ ਮਿਲੇ, ਤਾਂ ਪਤਾ ਲੱਗਾ ਹੈ ਕਿ ਉਹ ਕਿਸੇ ਸਰਕਾਰੀ ਮੀਟਿੰਗ ਵਿੱਚ ਗਏ ਹੋਏ ਸਨ।