ਪੰਜਾਬ : ਡਿਪਟੀ ਕੰਟਰੋਲਰ ਨੇ ਪੰਜਾਬ ਵਾਸੀਆਂ ਨੂੰ ਕੀਤੀ ਅਪੀਲ ਕਿ ਵੱਧ ਤੋਂ ਵੱਧ ਖਰੀਦੋ ਟਿਕਟਾਂ, ਦੇਖੋ ਵੀਡਿਓ

ਲੁਧਿਆਣਾ :  ਪੰਜਾਬ ਸਰਕਾਰ ਵੱਲੋਂ ਕੱਢਿਆ ਗਿਆ ਡੀਅਰ ਮੰਥਲੀ 200 ਲਾਟਰੀ ਦਾ ਡਰਾਅ । ਪਹਿਲਾ ਇਨਾਮ ਡੇਢ ਕਰੋੜ ਰੁਪਏ ਦਾ ਸੀ । ਪਹਿਲਾ ਲੱਕੀ ਨੰਬਰ 353150 ਜੋ ਕਿ ਵਿਕੀਆਂ ਹੋਇਆਂ ਟਿਕਟਾਂ ਵਿੱਚੋਂ ਕੱਢਿਆ ਗਿਆ ਹੈ । ਅਗਲਾ ਡਰਾਅ ਦਿਵਾਲੀ ਬੰਪਰ 18 ਨਵੰਬਰ ਨੂੰ ਕੱਢਿਆ ਜਾਵੇਗਾ। ਪਹਿਲੀ ਇਨਾਮ ਵਾਲੀ ਟਿਕਟ ਜ਼ੀਰਕਪੁਰ ਵਿੱਚ ਵਿਕੀ ਸੀ,

ਤੇ ਦੂਜੀ ਅਨਾਮ ਵਾਲੀ ਟਿਕਟ ਅੰਮ੍ਰਿਤਸਰ ਵਿੱਚ ਵਿਕੀ, ਡਿਪਟੀ ਕੰਟਰੋਲਰ ਨੇ ਕਿਹਾ ਕਿ ਅਗਲਾ ਦਿਵਾਲੀ ਬੰਪਰ ਡਰੋ 18 ਨਵੰਬਰ ਨੂੰ ਨਿਕਲੇਗਾ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਟਿਕਟਾਂ ਖਰੀਦੋ ਤੇ ਆਪਣੀ ਕਿਸਮਤ ਅਜਮਾਓ, ਅਤੇ ਪੰਜਾਬ ਸਰਕਾਰ ਦਾ ਰੈਵਨਿਊ ਵਧਾਓ ਟਿਕਟ ਖਰੀਦ ਕੇ ।

Comments

Leave a Reply

Your email address will not be published. Required fields are marked *