ਪੰਜਾਬ : ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਤੇ ਪੀੜਤ ਪਰਿਵਾਰਕ ਮੈਂਬਰਾਂ ਨੇ ਘੇਰਿਆ ਥਾਣਾ, ਦੇਖੋ ਵੀਡਿਓ

ਦੀਨਾਨਗਰ : ਪੈਂਦੇ ਪਿੰਡ ਕੈੰਪ ਕ੍ਰਿਸ਼ਨਾ ਨਗਰ ਦੇ ਇਕ ਨੋਜਵਾਨ ਨੂੰ ਬੀਤੀ 28 ਨਵੰਬਰ ਨੂੰ ਉਸਦੇ ਇਕ ਦੋਸਤ ਵੱਲੋਂ ਘਰੌ ਬੁਲਾ ਕੇ ਉਸਨੂੰ ਆਪਣੇ ਕਈ ਹੋਰ ਦੋਸਤਾਂ ਸਮੇਤ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਸੀ। ਜਿਸ ਕਾਰਨ ਪੀੜਤ ਹਸਪਤਾਲ ਚ ਜੇਰੇ ਇਲਾਜ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕਾਫੀ ਦਿਨ ਬੀਤ ਜਾਣ ਤੇ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਚ ਥਾਣਾ ਦੀਨਾਨਗਰ ਅੱਗੇ ਧਰਨਾ ਮਾਰਿਆ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ ਜਮ ਕੇ ਨਾਅਰੇਬਾਜ਼ੀ ਕੀਤੀ।

Comments

Leave a Reply

Your email address will not be published. Required fields are marked *