ਪੰਜਾਬ: ਲੋਕਾਂ ਨੇ ਆਪਣੀ ਜਾਨ ਖਤਰੇ ‘ਚ ਪਾ ਬਚਾਈ ਬੇਜ਼ੁਬਾਨ ਦੀ ਜਾਨ, ਦੇਖੋ ਵੀਡੀਓ

ਲੁਧਿਆਣਾ: ਦੁਨੀਆ ਚ ‘ਇਨਸਾਨੀਅਤ ਹਾਲੇ ਵੀ ਜਿਉਂਦੀ ਹੈ’ ਇਸ ਮੁਹਾਵਰੇ ਦੀ ਤਾਜਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ। ਜਦੋ ਨਹਿਰ ਚ ਫਸੇ ਬੇਜ਼ੁਬਾਨ ਦੀ ਜਾਨ ਬਚਾਉਣ ਲਈ  ਲੋਕਾਂ ਨੇ ਆਪਣੀ ਜਾਨ ਖਤਰੇ ‘ਚ ਪਾ ਦਿਤੀ। ਇਹ ਮਾਮਲਾ ਗਿਲਾ ਵਾਲੀ ਨਹਿਰ ਦਾ ਹੈ, ਜਿਸ ਵਿਚ ਨੀਲਗਾ ਵਰਗਾ ਰੋਜ਼ ਜਾਨਵਰ ਆ ਗਿਆ ਸੀ। ਜਿਸਦੀ ਜਾਨ ਪੁਲਿਸ ਅਤੇ ਲੋਕਾਂ ਨੇ ਬਚਾਈ।

वीडियो देखने के लिए लिंक पर क्लिक करें

Comments

Leave a Reply

Your email address will not be published. Required fields are marked *