Blog

  • ਪੰਜਾਬ: ਮਕਾਨ ਦੀ ਛੱਤ ਡਿਗਣ ਤੇ ਘਰ ਦਾ ਸਾਮਾਨ ਹੋਇਆ ਖ਼ਤਮ, ਦੇਖੋ ਵੀਡੀਓ

    ਪੰਜਾਬ: ਮਕਾਨ ਦੀ ਛੱਤ ਡਿਗਣ ਤੇ ਘਰ ਦਾ ਸਾਮਾਨ ਹੋਇਆ ਖ਼ਤਮ, ਦੇਖੋ ਵੀਡੀਓ

    ਪੰਜਾਬ: ਕੋਟਕਪੂਰਾ ਦੇ ਦਵਾਰੇ ਆਣਾ ਰੋਡ ਦੀ ਗਾਂਧੀ ਬਸਤੀ ਵਿੱਚ ਰਹਿੰਦੇ ਸੁਖਮੰਦਰ ਸਿੰਘ ਸਪੁੱਤਰ ਨਾਨਕ ਸਿੰਘ ਦੇ ਪਰਿਵਾਰ ਤੇ ਉਸ ਵੇਲੇ ਮੁਸੀਬਤ ਦੀ ਬਣ ਗਈ ਜਦੋਂ ਪੈਂਦੇ ਭਾਰੀ ਮੀਂਹ ਵਿੱਚ ਘਰ ਦੀ ਛੱਤ ਡਿਗ ਗਈ ਅਤੇ ਜਿਸ ਕਰਕੇ ਘਰ ਵਿਚ ਪਿਆ ਸਾਰਾ ਸਾਮਾਨ ਟੁੱਟ ਭੱਜ ਗਿਆ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਲਖਬੀਰ ਕੌਰ ਨੇ ਦੱਸਿਆ ਮੈਂ ਮੇਹਨਤ ਮਜਦੂਰੀ ਕਰ ਕੁ ਘਰ ਦਾ ਗੁਜ਼ਾਰਾ ਕਰਦੀ ਹਾਂ  ਮੇਰਾ ਪਰਿਵਾਰ ਬਹੁਤ ਗਰੀਬ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਜੀ।
    ਜਸਪਾਲ ਸਿੰਘ ਨੇ ਦੱਸਿਆ ਮੇ ਜਦੋ ਘਰ ਆਇਆ ਤਾਂ ਇਕ ਦਮ ਅਵਾਜ ਆਈ ਆ ਕੇ ਦੇਖਿਆ ਆ ਛੱਤ ਡਿਗੀ ਪਈ ਸੀ ਮੈਂ ਇਨ੍ਹਾ ਨੂੰ ਬਾਹਰ ਕੱਢਿਆ ਅਸ਼ੀ ਗਰੀਬ ਮਜ਼ਦੂਰ ਹੈ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਹੈ ।

  • जालंधरः 7000 नशीली गोलियों के साथ एक गिरफ़्तार

    जालंधरः 7000 नशीली गोलियों के साथ एक गिरफ़्तार

    जालंधर, ENS: सीआईए स्टाफ़ की पुलिस ने एक व्यक्ति को गिरफ़्तार कर उसके कब्जे से सात हज़ार नशीली गोलियां बरामद की हैं। गिरफ़्तार व्यक्ति की पहचान अरोडा उर्फ़ लाडला निवासी जोशी नगर हैवोबाल, लुधियाना के रूप में हुई है। सीआईए स्टाफ के प्रभारी इंद्रजीत सिंह ने बताया कि उनकी टीम गश्त के दौरान GNA चौक के पास मौजूद थी, जहां फगवाडा साईड से आ रहे गाड़ी चालक को जब उनकी टीम ने रुकने का इशारा किया तो वह नाका देखकर भागने की कोशिश करने लगा, CIA स्टाफ़ के मुलाजिमों में रोककर जब गाड़ी की तलाशी ली तो गाड़ी से सात हजार भी नशीली गोलियां बरामद हुई पुलिस ने आरोपित खिलाफ एनडीपीएस एक्ट के तहत मामला दर्ज कर लिया है और पुलिस आरोपित को अदालत में पेश कर रिमांड पर लेगी ताकि ये पता चल सके कि यह नशीली गोलिया कहां से लेकर आया था और कहां देने जा रहा था।

  • पंजाबी यूनिवर्सिटी में होने वाली परीक्षाएं स्थगित, पढ़ें आदेश 

    पंजाबी यूनिवर्सिटी में होने वाली परीक्षाएं स्थगित, पढ़ें आदेश 

    चंडीगढ़ : पंजाब सरकार ने पंजाबी यूनिवर्सिटी पटियाला में 10-07-2023 को होने वाली परीक्षाओं को स्थगित कर दिया गया है। पंजाब सरकार द्वारा घोषित रैड अलर्ट और प्रबंधकीय कारणों के चलते कल 10 जुलाई सोमवार को होने वाली सभी परीक्षाएं स्थगित कर दी गई हैं। इन परीक्षाओं की तिथि संबंधी बाद में सूचित किया जाएगा। इन परीक्षाओं की तिथियों की डेटशीट यूनिवर्सिटी वैबसाइट पर अपलोड कर दी जाएंगी।

  • पंजाब : हाई कोर्ट की कार्यकारी समिति ने किया कल छुट्टी का ऐलान 

    पंजाब : हाई कोर्ट की कार्यकारी समिति ने किया कल छुट्टी का ऐलान 

    चंडीगढ़ : पंजाब एंड हरियाणा हाई कोर्ट की कार्यकारी समिति ने सर्वसम्मति से ट्राइसिटी के विभिन्न स्थानों में भारी बारिश और जल जमाव के कारण 10 जुलाई को कोई कार्य दिवस नहीं मनाने का निर्णय लिया है। इस संबंध में माननीय मुख्य न्यायाधीश को एक अनुरोध पत्र पहले ही भेजा जा चुका है। अधिवक्ताओं के उपस्थित न होने पर कोई प्रतिकूल आदेश पारित न करें।

  • ਪੰਜਾਬ: ਪਿੰਡ ਦੀਇਸ ਸਰਕਾਰੀ ਇਮਾਰਤ ਤੋਂ ਲੋਕ ਹੋਏ ਪਰੇਸ਼ਾਨ, ਸੁਣਕੇ ਹੋਵੋਗੇ ਹੈਰਾਨ, ਦੇਖੋ ਵੀਡੀਓ

    ਪੰਜਾਬ: ਪਿੰਡ ਦੀਇਸ ਸਰਕਾਰੀ ਇਮਾਰਤ ਤੋਂ ਲੋਕ ਹੋਏ ਪਰੇਸ਼ਾਨ, ਸੁਣਕੇ ਹੋਵੋਗੇ ਹੈਰਾਨ, ਦੇਖੋ ਵੀਡੀਓ

    ਪਠਾਨਕੋਟ : ਸਰਕਾਰਾਂ ਵਲੋਂ ਪੰਜਾਬ ਵਿਚ ਬੱਚਿਆਂ ਦਾ ਭਵਿੱਖ ਉਜਵੱਲ ਕਰਨ ਦੇ ਚਲਦੇ ਕਈ ਤਰਾਂ ਦੇ ਉਪਰਾਲੇ ਕਰ ਸਕੂਲਾਂ ਨੂੰ ਜਿਥੇ ਸਮਾਰਟ ਬਣਾਇਆ ਜਾ ਰਿਹਾ ਹੈ । ਓਥੇ ਹੀ ਸਕੂਲਾਂ ਵਿੱਚ ਹਰ ਸਹੂਲਤ ਦੇਣ ਬਾਰੇ ਵੀ ਸਰਕਾਰਾਂ ਵਲੋਂ ਵੱਡੇ ਵੱਡੇ ਦਾਵੇ ਕੀਤੇ ਜਾ ਰਹੇ ਹਨ । ਪਹਾੜੀ ਇਲਾਕੇ ਧਾਰ ਦੇ ਪਿੰਡ ਮਗਨੇਤ ਵਿਖੇ ਨਵੀ ਬਣੀ ਇਮਾਰਤ ਦੇ ਬਾਰੇ ਲੋਕਾਂ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਇਮਾਰਤ ਦੇ ਬਿਲਡਿੰਗ ਵਿਚ ਦਰਵਾਜਿਆਂ ਨੂੰ ਤਾਲੇ ਲਗੇ ਰਹਿੰਦੇ ਹਨ । ਸਰਕਾਰੀ ਸਹੂਲਤਾਂ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਧਾਰ ਏਰੀਆ ਪਿਛੜਿਆ ਹੋਇਆ ਹੈ , ਜਿਥੇ ਕਿ ਸਰਕਾਰਾਂ ਵਲੋਂ ਦਿੱਤੀਆਂ ਜਾਨ ਵਾਲਿਆਂ ਸਹੂਲਤਾਂ ਪੂਰੀ ਤਰਾਂ ਨਹੀਂ ਪੁੱਜ ਪਾਂਦੀਆਂ ।



    ਜਿਸਦੇ ਚਲਦੇ ਲੋਕ ਸਰਕਾਰੀ ਸਹੂਲਤਾਂ ਨੂੰ ਤਰਸਦੇ ਰਹਿੰਦੇ ਹਨ,  ਤਾਲੇ ਲਗੀ ਸਰਕਾਰੀ ਇਮਾਰਤ ਬਾਰੇ ਲੋਕਾਂ ਨੇ ਕਿਹਾ ਕੀ  2003 ਵਿਖੇ  ਪਿੰਡ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਖੁਲਿਆ ਸੀ । ਜੋ ਸਰਕਾਰਾਂ ਦੀ ਅਣਦੇਖੀ ਦੇ ਚਲਦੇ ਬੰਦ ਹੋ ਗਿਆ।  ਜਿਸਦੇ ਚਲਦੇ ਬਚੇ 4 ਤੋਂ 5 ਕਿਲੋਮੀਟਰ ਦੂਰ ਪੜਨ ਲਈ ਜਾਂਦੇ ਹਨ  , ਬੱਚਿਆਂ ਨੂੰ ਰੋਜਾਨਾ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਨਵੀ ਬਾਣੀ ਇਮਾਰਤ ਵਿੱਚ ਹੁਣ ਆਂਗਣਵਾੜੀ ਸੈਂਟਰ ਚਲ ਰਿਹਾ ਹੈ ,ਜਿਸਦਾ ਵੀ ਕੋਈ ਰੱਖ ਰਖਾਵ ਨਹੀਂ ਲੋਕਾਂ ਨੇ ਕਿਹਾ ਕਿ ਜਦ ਦੀ ਇਹ ਇਮਾਰਤ ਬਣੀ ਹੈ । ਇਸ ਸਰਕਾਰੀ ਇਮਾਰਤ ਵਿਚ ਸਰਕਾਰ ਬਿੱਜਲੀ ਦਾ ਮੀਟਰ ਵੀ ਨਹੀਂ ਲਗਵਾ ਸਕੀ, ਜਿਸ ਦੇਚਲ  ਛੋਟੇ ਛੋਟੇ ਬਚੇ ਬਿਨਾਂ ਬਿਜਲੀ ਦੇ ਹੀ ਪੜਦੇ ਹਨ ।

     ਪਿੰਡ ਦੀ ਸਰਪੰਚ ਰਕਸ਼ਾ ਦੇਵੀ ਨੇ ਇਸ ਮਾਮਲੇ ਚ ਕਿਹਾ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਚ ਲੋਕ ਨੂੰ ਦਿੱਕਤਾਂ ਤਾ ਆ ਰਹੀਆਂ ਹੁਣ ਪਰ ਜਲਦ ਹੀ ਉਹਨਾਂ ਦਾ ਹਾਲ ਵੀ ਕੱਢਣ ਲਈ ਸਰਕਾਰ ਠੋਸ ਕਦਮ ਵੀ ਚੁੱਕ ਰਹੀ ਹੈ । ਇਲਾਕੇ ਦੇ ਐਸ ਡੀ ਐਮ ਨੇ ਕਿਹਾ ਕਿ ਜਲਦ ਹੀ  ਸਕੂਲ ਚ ਬਿਜਲੀ ਦਾ ਮੀਟਰ ਲਗਵਾਉਣ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਗਾਇਆ ਹਨ । 

  • ਪੰਜਾਬ: ਡਿਪਟੀ ਕਮਿਸ਼ਨਰ ਵੱਲੋਂ ਅਹਿਤਿਆਤ ਦੇ ਤੌਰ ’ਤੇ ਇਸ ਸ਼ਹਿਰ ਦੇ ਕਈ ਸੰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    ਪੰਜਾਬ: ਡਿਪਟੀ ਕਮਿਸ਼ਨਰ ਵੱਲੋਂ ਅਹਿਤਿਆਤ ਦੇ ਤੌਰ ’ਤੇ ਇਸ ਸ਼ਹਿਰ ਦੇ ਕਈ ਸੰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    ਜਲੰਧਰ: 9 ਜੁਲਾਈ : ਖ਼ਰਾਬ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨੂੰ ਅਹਿਤਿਆਤ ਦੇ ਤੌਰ ’ਤੇ 50 ਨੀਵੇਂ ਅਤੇ ਹੜ੍ਹਾਂ ਸੰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ ਤਾਂ ਜੋ ਜੇਕਰ ਹੜ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਐਤਵਾਰ ਨੂੰ ਸੰਵੇਦਨਸ਼ੀਲ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਦਰਿਆ ਦੇ ਪਾਣੀ ਦੇ ਪੱਧਰ ‘ਤੇ ਨੇੜਿਓਂ ਨਜ਼ਰ ਰੱਖਣ ਲਈ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਤਾਂ ਜੋ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣ।


     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਵਿੱਚ ਰਹਿਣ ਵਾਲੀ ਆਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਤਿਆਤੀ ਤੌਰ ’ਤੇ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਜ਼ਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਸਬ ਡਵੀਜ਼ਨ ਵਿੱਚ ਇੰਚਾਰਜਾਂ ਵਜੋਂ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਸ਼ਾਹਕੋਟ ਬਲਾਕ ਦਾ ਇੰਚਾਰਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲੋਹੀਆਂ ਬਲਾਕ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਫਿਲੌਰ ਅਤੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਨੂੰ ਮਹਿਤਪੁਰ ਬਲਾਕ ਦਾ ਇੰਚਾਰਜ ਲਗਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸਮੁੱਚੀ ਸਥਿਤੀ ਦੀ 24X7 ਨਿਗਰਾਨੀ ਕਰਨ ਲਈ ਆਪੋ-ਆਪਣੇ ਬਲਾਕਾਂ ਵਿੱਚ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ। 

     ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨੂੰ ਇਨ੍ਹਾਂ ਪਿੰਡਾਂ ਨੂੰ ਜਲਦ ਤੋਂ ਜਲਦ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਬੂੜੇਵਾਲ, ਚੱਕ ਹਾਥੀਵਾਲਾ, ਨਰੰਗਪੁਰ, ਪਰਜੀਆਂ ਖੁਰਦ, ਗੇਹਲਣ, ਭਦੋ, ਦਾਨੇਵਾਰ, ਬਾਊਪੁਰ, ਰਾਮੇਤਾਹਰਪੁਰ, ਸਾਂਦ, ਰਾਮਪੁਰ, ਫਖਰੂਵਾਲ, ਸੰਢਾਂਵਾਲ, ਫਾਜਲਵਾਲ, ਸਾਹਲਾਪੁਰ, ਐਦਲਪੁਰ, ਬਾਜਵਾ ਕਲਾਂ, ਲੰਗੇਵਾਲ, ਭੋਏਪੁਰ, ਥੰਮੂਵਾਲ, ਬਾਹਮਣੀਆਂ, ਚੱਕ ਬਾਹਮਣੀਆਂ, ਤਾਹਰਪੁਰ, ਰਾਮੇ, ਚੱਕ ਰਾਮੇ, ਸਮੈਲਪੁਰ, ਫਤਹਿਪੁਰ ਭਗਵਾਂ, ਚੱਕ ਗਦਈਪੁਰ, ਗੱਟੀ ਪੀਰ ਬਖਸ਼, ਰਾਏਪੁਰ, ਜੱਕੋਪੁਰ ਕਲਾਂ, ਗੱਟੀ ਰਾਏਪੁਰ, ਜਾਨੀਆ ਚਾਹਲ, ਜਾਨੀਆ, ਕੋਠਾ, ਚੱਕ ਬੁਡਾਲਾ, ਮਰਾਜਵਾਲਾ, ਮੁੰਡੀ ਕਾਸੂ, ਮੁੰਡੀ ਚੋਹਲੀਆਂ, ਮੁੰਡੀ ਸ਼ੈਹਰੀਆਂ, ਗੱਟਾ ਮੁੰਡੀ ਕਾਸੂ, ਪੜਾਣਾ, ਨਸੀਰਪੁਰ, ਮੰਡਾਲਾ, ਮੁੰਡੀ ਕਾਲੂ, ਕੁਤਬੀਵਾਲ, ਗਿੱਦੜਪਿੰਡੀ, ਯੂਸਫ਼ਪੁਰ ਆਲੇਵਾਲ, ਯੂਸਫ਼ਪੁਰ ਦਾਰੇਵਾਲ ਅਤੇ ਚੱਕ ਯੂਸਫ਼ਪੁਰ ਆਲੇਵਾਲ ਸ਼ਾਮਲ ਹਨ।

    ਪ੍ਰਸ਼ਾਸਨ ਵੱਲੋਂ ਹਰੇਕ ਪਿੰਡ ਲਈ ਮੁਖੀ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਚਨਬੱਧ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਲੋੜੀਂਦੇ ਅਹਿਤਿਆਤੀ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਸਥਾਨਾਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਆਪੋ-ਆਪਣੇ ਸਟੇਸ਼ਨ ਨਾ ਛੱਡਣ ਅਤੇ ਆਪਣੇ ਮੋਬਾਈਲ 24 ਘੰਟੇ ਚਾਲੂ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋਣ ‘ਤੇ ਤਾਲਮੇਲ ਨਾਲ ਯਤਨ ਕੀਤੇ ਜਾ ਸਕਣ।

     ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਉਪ ਮੰਡਲ ਮੈਜਿਸਟ੍ਰੇਟਸ ਨੂੰ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਿਆ ਜਾ ਸਕੇ। ਸ਼੍ਰੀ ਸਾਰੰਗਲ ਨੇ ਕਿਹਾ ਕਿ ਐਸ.ਡੀ.ਐਮਜ਼ ਵੱਲੋਂ ਇਨ੍ਹਾਂ ਪਿੰਡਾਂ ਵਿੱਚੋਂ ਕੱਢੇ ਜਾਣ ਵਾਲੇ ਲੋਕਾਂ ਦੀ ਠਾਹਰ ਲਈ ਪਹਿਲਾਂ ਹੀ ਸੁਰੱਖਿਅਤ ਥਾਵਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਸੁਰੱਖਿਅਤ ਥਾਵਾਂ ‘ਤੇ ਪਹਿਲਾਂ ਹੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਆਪਣੀਆਂ ਸਿਹਤ ਟੀਮਾਂ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਪਾਵਰਕਾਮ ਨੂੰ ਲੋੜ ਪੈਣ ‘ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ਵਿੱਚ ਬਿਜਲੀ ਸਪਲਾਈ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਗੋਤਾਖੋਰਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ।  ਲਗਾਤਾਰ ਮੀਂਹ ਦੌਰਾਨ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਸ਼ਾਸਨ ਵੱਲੋਂ ਜੇਕਰ ਹੜ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕਾਂ ਨੂੰ ਇਸਦੇ ਕਹਿਰ ਤੋਂ ਬਚਾਉਣ ਲਈ ਸਾਰੀਆਂ ਤਿਆਰੀਆਂ ਅਤੇ ਅਹਿਤਿਆਤੀ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।

  • पंजाब: भारी बारिश के चलते  MLA ने किया गावों का दोरा

    पंजाब: भारी बारिश के चलते MLA ने किया गावों का दोरा

    मोगा: पिछले दिनों से पंजाब भर में लगातार बारिश होने के कारन सारा जन जीवन अस्त वयस्त हो गया है वही बारिश के कारन किसानो के खेतो में चार चार फीट पानी जमा हो गया है है और अभी भी बारिश जारी है वही मुख्य मंत्री ने सभी एम् एल ए और सभी मंत्रियों को अपने अपने एरिया में पुक्ता प्रबंध करवाने के लिए निर्देश जारी किये गए है ताकि किसी को भी कोई परेशानि न हो


    मोगा जिले के चारो MLA  भी अपने अपने एरिया में हालातों का जायजा ले रहे है उसी कड़ी के तहत मोगा की विधायक अमनदीप कौर अरोरा ने भी मोगा विधान सभा के अलग अलग गावो का दोरा किया और किसानो से उनकी मुश्किलें सुनी वही उनको सरकार दुवारा मदद किये जाने का भरोसा भी दिया

  • पंजाब : भारी बारिश से डूबी गुलमोहर सिटी , सोसाइटी में भेजी गई NDRF की टीमें, देखें वीडियो 

    पंजाब : भारी बारिश से डूबी गुलमोहर सिटी , सोसाइटी में भेजी गई NDRF की टीमें, देखें वीडियो 

    डेराबस्सी: पंजाब के मोहाली स्थित जीरकपुर में शनिवार से ही तेज बारिश का दौर जारी है। लगातार हो रही तेज बारिश से शहर में बाढ़ जैसे हालात बन गए हैं। डेराबस्सी की एक सोसाइटी गुलमोहर सिटी एक्सटेंशन में बारिश के कारण भारी नुकसान हुआ है। यहां बेसमेंट और ग्राउंड फ्लोर पूरी तरह से पानी में डूब गए हैं। वहीं, सोसाइटी के लोगों की कारों को खासा नुकसान हुआ है। कारें पूरी तरह से पानी में डूब गई हैं। डेराबस्सी पंचायत अधिकारी जगतार सिंह ने बताया कि लोगों को रेस्क्यू करने का काम शुरू कर दिया गया है। NDRF की टीमें सोसाइटी में भेजी गई हैं। 


    NDRF की टीमें अपने साथ रेस्क्यू नाव लेकर साथ आई हैं। बताया जा रहा है कि सड़क से नीचे होने के चलते बारिश का पानी सोसाइटी में चला गया। साथ ही सोसाइटी के अपना सीवरेज सिस्टम भी भारी बारिश को सहन नहीं कर पाया और पूरी तरह से ओवरफ्लो हो गया। वहीं, निकासी का कोई भी इंतजाम न होने के चलते सोसाइटी में भारी जलभराव हो गया है। फिलहाल NDRF का राहत कार्य जारी है।
    वहीं, हाईग्राउंड रोड एरिया पूरी तरह से पानी में डूब चुका है। मौसम विभाग से मिली जानकारी के मुताबिक अभी 2-3 दिन बारिश होने का अनुमान है। ऐसे में लोगों को अभी और परेशान होना पड़ सकता है।

    बीते 24 घंटों में 300MM से अधिक बारिश जीरकपुर में रिकॉर्ड की जा चुकी है। वहीं, बारिश से तापमान गिरकर 24 डिग्री सेल्सियस तक आ गया है। नगर परिषद की टीमें भी इस दौरान फील्ड में हैं। देर रात वाधवा नगर में पानी भर गया था। जिसको लेकर जीरकपुर EO रवनीत सिंह खुद टीम के साथ मौके पर पहुंचे और मोटर लगवाकर पानी निकलवाया, लेकिन पर्याप्त टीमें न होने के कारण पूरे जीरकपुर को ये लोग राहत नहीं दे सकते। फिलहाल पूरे जीरकपुर में जलभराव की सूचना है।

    जीरकपुर पटियाला रोड पर मौजूद होटल लार्ड की पार्किंग में जलभराव होने के कारण 6 कारें पानी में डूबे गईं। जिसे होटल स्टाफ ने बाहर निकलवाया है। बताया जा रहा है कि कारों के इंजन में पानी अंदर चले जाने से नुकसान हुआ है। वहीं, जीरकपुर का VIP एरिया VIP रोड पर भी भारी जलभराव हुआ है। सोसाइटियों की बेसमेंट में पानी भर गया है। जो सोसाइटियां सड़क से थोड़ा नीचे हैं वहां भी पानी भरने की सूचना है।

  • पंजाब: भारी बारिश के चलते किसानो की पूरी फसलें हुई  बर्बाद, देखें वीडियो

    पंजाब: भारी बारिश के चलते किसानो की पूरी फसलें हुई बर्बाद, देखें वीडियो

    मोगा : देश के कई हिस्सों में बारिश ने कोहराम मचाया हुआ  है ।  पंजाब में भी बारिश से  आम जन जीवन वियस्त हो गया है। हर जगह सडको पर पानी ही पानी दिखाई दे रह है।  मोग जिले में भी निरंतर बारिश से  शहरों में सडके पानी से  लबालब है  और ग्रामीण क्षेत्रों  का भी बुरा हाल है। वही किसानो की फासले पानी में डूब गई है। खेतो में  पानी खड़ा है और सारी फसले पानी में डूब गई है । किसानो ने पंजाब सरकार से मुआवजे की  अपील की है । 

  • ਪੰਜਾਬ : ਰੇਲਵੇ ਟ੍ਰੈਕ ਤੇ ਪਾਣੀ ਜਮਾ ਹੋਣ ਕਾਰਣ ਕਈ ਟ੍ਰੇਨ ਰੱਦ, ਦੇਖੋ ਵੀਡੀਓ

    ਪੰਜਾਬ : ਰੇਲਵੇ ਟ੍ਰੈਕ ਤੇ ਪਾਣੀ ਜਮਾ ਹੋਣ ਕਾਰਣ ਕਈ ਟ੍ਰੇਨ ਰੱਦ, ਦੇਖੋ ਵੀਡੀਓ

    ਅਨੰਦਪੁਰ ਸਾਹਿਬ:ਜਿਲੇ ਵਿਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਗੱਲ ਕੀਤੀ ਜਾਵੇ ਰੇਲਵੇ ਟ੍ਰੈਕ ਦੀ ਤਾਂ ਰੇਲਵੇ ਟ੍ਰੈਕਾਂ ਤੇ ਵੀ ਪਾਣੀ ਭਰਿਆ ਹੋਇਆ ਹੈ।  ਅਨੰਦਪੁਰ ਵਿਖੇ ਪਹਿਲੀ ਵਾਰ ਐਨਾ ਪਾਣੀ ਦੇਖਣ ਨੂੰ ਮਿਲ ਰਿਹਾ ਹੈ। 

    ਇਹ ਵੀ ਦੱਸਣਯੋਗ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ, ਅੰਮ੍ਰਿਤਸਰ ਆਉਣ ਜਾਣ ਲਈ ਰਸਤਾ ਵਰਤਿਆ ਜਾਂਦਾ ਹੈ ਅਤੇ ਨੰਗਲ ਫਲਾਈਓਵਰ ਦਾ ਕੰਮ ਚੱਲਣ ਦੇ ਕਾਰਨ ਇਸੇ ਰਸਤੇ ਨੂੰ ਹਿਮਾਚਲ ਦੀ ਵਰਤਿਆ ਜਾਂਦਾ ਹੈ। ਅਤੇ ਹੁਣ ਇਹ ਰਸਤਾ ਵੀ ਬੰਦ ਹੋਣ ਕਾਰਨ ਆਉਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੀ ਤਾਂ ਪੂਰਾ ਪੁਲਿਸ ਪ੍ਰਸ਼ਾਸਨ ਤੇ ਪਹੁੰਚ ਕੇ ਕਰ ਰਿਹਾ ਹੈ।