Blog

  • ਪੰਜਾਬ: ਪਿੰਡਾਂ ‘ਚ ਤੇਂਦੁਏ ਦੀ ਦਹਿਸ਼ਤ, ਜਾਣਵਰਾਂ ਨੁੰ  ਲਗਾਤਾਰ ਬਣਾ ਰਿਹਾ ਸ਼ਿਕਾਰ, ਦੇਖੋਂ ਵੀਡਿਓ

    ਪੰਜਾਬ: ਪਿੰਡਾਂ ‘ਚ ਤੇਂਦੁਏ ਦੀ ਦਹਿਸ਼ਤ, ਜਾਣਵਰਾਂ ਨੁੰ  ਲਗਾਤਾਰ ਬਣਾ ਰਿਹਾ ਸ਼ਿਕਾਰ, ਦੇਖੋਂ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ: ਨੰਗਲ ਦੇ ਨਾਲ ਲੱਗਦੇ ਵੱਖ-ਵੱਖ ਪੇਂਡੂ ਖੇਤਰਾਂ ਦੇ ਲੋਕ ਖੌਫਨਾਕ ਤੇਂਦੁਏ (ਚੀਤੇ) ਦੇ ਦਹਸ਼ਤ ‘ਚ ਜੀ ਰਹੇ ਹਨ। ਇਸ ਦੋਰਾਨ ਜੰਗਲਾਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਖੌਫਨਾਕ ਚੀਤੇ ਨੂੰ ਪਿੰਜਰਿਆਂ ‘ਚ ਕੈਦ ਨਹੀਂ ਕੀਤਾ ਜਾ ਰਿਹਾ। ਇਹ ਖੌਫਨਾਕ ਜਾਨਵਰ ਕਈ ਪੇਂਡੂ ਖੇਤਰਾਂ ‘ਚ ਦਸਤਕ ਦੇ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਕੁੱਤਿਆਂ ਨੂੰ ਵੀ ਆਪਣਾ ਪਸੰਦੀਦਾ ਬਣਾਇਆ ਹੋਇਆ ਹੈ। ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਤੇਂਦੁਆਂ ਲਗਾਤਾਰ ਉਹਨਾਂ ਦੀਆਂ ਬਕਰਿਆਂ ਨੂੰ ਸ਼ਿਕਾਰ ਬਣਾ ਰਿਹਾ ਹੈ।

    ਤਾਜ਼ਾ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਨਿੱਕੂ ਨੰਗਲ ਤੋਂ ਦੇਰ ਰਾਤ ਸੁਰਜੀਤ ਨਾਮ ਦੇ ਵਿਅਕਤੀ ਦੇ ਪਸ਼ੂਆਂ ਦੇ ਸ਼ੈੱਡ ‘ਚੋਂ ਸਾਹਮਣੇ ਆਇਆ ਹੈ। ਜਿੱਥੇ ਦੋ ਮਹੀਨੇ ਦੀ ਮਾਦਾ ਵੱਛੀ ਨੂੰ ਤੇਂਦੁਆ ਲੈ ਗਿਆ ਤੇ ਸੁਰਜੀਤ ਨੂੰ ਪਤਾ ਲੱਗਾ। ਇਸ ਸਬੰਧੀ ਸਵੇਰੇ ਜਦੋਂ ਉਹ ਆਪਣੀ ਗਾਂ ਨੂੰ ਦੁੱਧ ਦੇਣ ਗਿਆ ਤਾਂ ਉੱਥੇ ਕੋਈ ਵੱਛਾ ਨਾ ਹੋਣ ਕਾਰਨ ਉਸ ਦੇ ਪਿੰਜਰੇ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਇਸ ਸਮੇਂ ਪਿੰਡ ਨਿੱਕੂ ਨੰਗਲ ਅੱਪਰ ਦੇ ਵਾਸੀ ਆਪਣੇ ਬੱਚਿਆਂ ਨੂੰ ਲੈ ਕੇ ਡਰਨ ਲੱਗੇ ਹਨ। ਦੂਜੇ ਪਾਸੇ ਪਿੰਡ ਦੇ ਸਰਪੰਚ ਬਬਰਿਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਵਾਰਾ ਚੀਤੇ ਕਈ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਵਿਭਾਗ ਵੱਲੋਂ ਕਈ ਵਾਰ ਪਿੰਜਰਾ ਵੀ ਲਗਾਇਆ ਗਿਆ ਸੀ ਪਰ ਚੀਤਾ ਪਿੰਜਰੇ ਵਿੱਚ ਨਹੀਂ ਫਸਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਚੀਤੇ ਨੂੰ ਫੜਨ ਲਈ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕਾਰਵਾਈ ਕਦੋਂ ਸ਼ੁਰੂ ਕੀਤੀ ਜਾਵੇਗੀ।

  • पौधा लगाओ ओर बच्चों की तरह करो पौधे की देखभाल,ताकि पौधा हो कामयाव:देवेन्द्र भुट्टो 

    पौधा लगाओ ओर बच्चों की तरह करो पौधे की देखभाल,ताकि पौधा हो कामयाव:देवेन्द्र भुट्टो 

    धुंधला के बैरी हटली में 74 वें बन महोत्सव की धूम 

    ऊना/सुशील पंडित : उपमंडल बंगाणा की ग्राम पंचायत धुंधला के वैरी हटली में बन विभाग मंडल के सौजन्य से बन महोत्सव मनाया गया।कार्यक्रम में कुटलैहड़ विस क्षेत्र के विधायक देवेन्द्र भुट्टो ने बतौर मुख्यातिथि शिरकत की। बहीं राज्य रेंडक्रॉस सोसाइटी के प्रदेश संयोजक सुरिन्दर ठाकुर, डीएफओ ऊना सुशील राणा, एसडीएम बंगाणा मनोज कुमार, तहसीलदार बंगाणा रोहित कँवर ,डिप्टी रेंज ऑफिसर बाल किशन शर्मा विशेष रूप से उपस्थित रहे।वन महोत्सव कार्यक्रम में पहुंचने पर मुख्यतिथि का भव्य स्वागत किया गया। और वैरी हटली में विधायक भुट्टो ने पौधा लगाकर जनता को संदेश दिया। विधायक  ने कहा कि पहले पौधा लगाओ फिर लगाए गए पौधे का अपने बच्चों की तरह पालन पोषण करो ताकि आपका लगाया गया पौधा सफल हो और हमें ऑक्सीजन दवाई घास प्रदान कर सके। उन्होंने कहा कि यूँ तो हम बहुत से त्यौहार मनाते हैं लेकिन जब बात आती है पृथ्वी को बचाने की तो ऐसे त्यौहारों की संख्या बहुत कम है। वन महोत्सव एक बहुत ही मह्त्वपूर्ण त्यौहारों में से एक है। यह एक ऐसा त्यौहार है जो जुलाई के महीने में आता है। इस त्यौहार की सबसे अच्छी बात यह है कि लोगों ने वन महोत्सव को काफी गंभीरता से लेना शुरू कर दिया है। 
      भुट्टो ने कहा कि  इस त्यौहार के कारण ही अब लोग घरों, दफ्तरों, स्कूल, कॉलेजों आदि में बहुत ही बड़ी संख्या में पेड़ लगाने लगे हैं। यही नहीं बल्कि युवा पीड़ी सोशल मीडिया का इस्तेमाल भी बहुत ही बड़े स्तर कर रही है ताकि अधिक-से-अधिक जागरूकता इस बारे में पैदा की जा सके। इस मौके पर कुटलैहड़ कांग्रेस अध्यक्ष राम आसरा शर्मा, महासचिव प्रवीण पादा, सुदर्शन शर्मा, कुलदीप शर्मा, जिला परिषद सत्या देवी, पिंटू लाला, संजू प्रधान, सुनीता प्रधान, उप प्रधान रमन शर्मा, सुदर्शन शर्मा, केवल कृष्ण, हर्ष शर्मा,नितीश शर्मा, राज कुमार बी डी सी, वरिष्ठ पत्रकार दलजीत सिंह, बेबी व अन्य गणमान्य लोग मौजूद रहे। 
    जिला बन अधिकारी ऊना सुशील राणा ने कहा कि यह त्यौहार मनाना कई कारणों से जरुरी है क्योंकि यह सीधे तौर पर मानव के अस्तिव से, हमारी पृथ्वी और पर्यावरण से जुड़ता है। तेजी से बढती आबादी के कारण प्रकृति का संतुलन बिगड चुका है और यह बहुत ही जरुरी हो चुकी है कि विकास और पर्यावरण के बीच बहुत ही सुंदर संतुलन बनाया जा सके, उन्होंने कहा कि निर्माण और अन्य उद्देश्यों को पूरा करने के लिए तेजी से बहुत सा पानी उपयोग किया जा रहा है। वहीं दूसरी ओर कारखानों से बहुत सारा पानी बिना उपचारित किये छोड़ा जा रहा है। पर्यावरण को बचाने के लिये जरुरी है कि सभी लोग सामान रुप से सहयोग करें। पेड़ हमारे पर्यावरण का आधार हैं ।
  • बीते नौ दिन से लापता युवक, मामला दर्ज

    बीते नौ दिन से लापता युवक, मामला दर्ज

    ऊना/सुशील पंडित : उपमंडल ऊना के अंतर्गत आते इडठवाडा का 17 वर्षीय युवक पिछले नौ दिनों से लापता है। परिजनों ने अपने स्तर पर युवक की काफी तलाश की, लेकिन कोई पता नहीं चल सका जिसके चलते परिजन परेशान हैं । परिजनों ने ऊना पुलिस को गुमशुदगी की रिपोर्ट दर्ज करवाई है। वहीं पुलिस ने शिकायत के आधार पर युवक की तलाश शुरू कर दी है। बताया जा रहा है कि युवक मानसिक तौर पर परेशान है। पुलिस को दी शिकायत में डठवाडा निवासी सरिता देवी ने बताया कि उसका बेटा इशान शर्मा 29 जुलाई को बिना बताए घर से कही चला गया। बेटे की काफी तलाश की गई, लेकिन कोई पता नहीं चल पाया। सरिता देवी का कहना है कि बेटा शिमला जाने की बात कहता था, परंतु शिमला नहीं पहुंचा।  बेटा कहां गया, कोई जानकारी नहीं है। एएसपी ऊना संजीव भाटिया ने बताया कि पुलिस ने महिला की शिकायत पर इशान की तलाश शुरू कर दी गई है।
  • होशियारपुरः Life Care Hospital And Child Care Center में डिलीवरी दौरान महिला की मौत, परिजनों ने किया हंगामा, देखें वीडियो 

    होशियारपुरः Life Care Hospital And Child Care Center में डिलीवरी दौरान महिला की मौत, परिजनों ने किया हंगामा, देखें वीडियो 

    होशियारपुर/सोनू थापरः मुकेरियां के किसी निजी अस्पताल में पिछले दिनों एक महिला ने 2 जुड़वे बच्चों को जन्म दिया। जिसके बाद महिला की मौत हो गई। इस घटना को लेकर आज महिला के परिवार वालों ने अस्पताल के सामने जमकर रोष प्रदर्शन किया। मामले की जानकारी देते हुए मृतक महिला रविंदर कौर निवासी गाँव चन्नी नन्दसिंह के परिवार सदस्यों ने बताया कि रविंदर कौर का 6 अगस्त को इसी अस्पताल में इलाज चल रहा था। इस दौरान रविंदर कौर ने 2 बच्चों को जन्म दिया। लेकिन उसके बाद उसकी हालत बिगड़ती चली गई। जिसे बाद अस्पताल के डाक्टरों ने उसे जालंधर के किसी निजी अस्पताल में रेफर कर दिया।

    उन्होंने कहा कि जब हम रविंदर कौर को जालंधर अस्पताल लेकर पहुंचे तो वहां डाक्टरों ने बताया कि रविंदर की पहले से ही मौत हो चुकी है। परिवार ने आरोप लगाया है कि अस्पताल की लापरवाही कारण रविंदर कौर की जान गई है। जिसके कारण गुस्साए परिवार वालों ने अस्पताल के बाहर जमकर हंगामा किया। इस दौरान मृतक महिला के परिजनों ने पुलिस प्रशासन से इंसाफ की मांग की है। वहीं मुकेरियां के लाईफ केयर अस्पताल एंड चाइल्ड केयर सेंटर की डाक्टर प्रदीप कौर ढिल्लों ने बताया कि उनके पास डिलीवरी का एमरजेंसी केस आया था और टिविन्स बच्चों की डिलीवरी थी। 
    उन्होंने कहा कि महिला के प्लेटलेट सेल भी बहुत कम थे। जिस कारण महिला को दर्द शुरू हो गया और हमें एमरजेंसी में ऑपरेशन करना पड़ा। उन्होंने कहा कि हमने परिवार को इसकी जानकारी दे दी थी। डॉक्टर ने कहा महिला की ज़्यादा ब्लीडिंग होने की वजह से रविंदर कौर की हालत बिगड़ गई। जिस कारण महिला को जालंधर रेफर कर दिया था। डाक्टर का कहना है कि परिवार द्वारा जो भी आरोप लगाए जा रहे हैं वह गलत है। वहीं मुकेरियां पुलिस द्वारा मामले की जांच की जा रही है।

  • ਪੰਜਾਬ: ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਨੇ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਧਰਨਾ, ਦੇਖੋਂ ਵੀਡਿਓ

    ਪੰਜਾਬ: ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਨੇ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਧਰਨਾ, ਦੇਖੋਂ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ: ਸ੍ਰੀ ਅਨੰਦਪੁਰ ਸਾਹਿਬ ‘ਚ ਅੱਜ ਸ੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੰਜਾਬ ਦੇ ਦੋਅਬਾ ਜੋਨ ਦੇ ਵੱਖ ਵੱਖ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ( ਏਡਿਡ ਅਤੇ ਅਨ ਏਡਿਡ) ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਲਗਾਇਆ। ਉਹਨਾਂ ਨੇ ਕਿਹਾ ਕਿ  ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਵਿਰੁੱਧ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਬਾਹਰ ਧਰਨਾ ਦੇਣ ਉਪਰੰਤ ਰੋਸ ਰੈਲੀ ਕੱਢੀ ਗਈ। 

    ਇਸ ਦੋਰਾਨ ਟੀਚਰਾਂ ਨੇ ਅਜ ਸ੍ਰੀ ਅਨੰਦਪੁਰ  ਸਾਹਿਬ ਦੇ ਅੇਸ.ਡੀ.ਐਮ ਨੂੰ ਮੰਗ ਪੱਤਰ ਦਿਤਾ। ਜਿਸ ਵਿੱਚ ਸਟਾਫ ਵਲੋ ਭਗਤ ਰਵਿਦਾਸ ਚੋਕ ਤੋ ਇੱਕ ਵਿਸਾਲ ਰੈਲੀ ਕੱਢੀ ਗਈ। ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਤੋਂ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਚੜਾਈ ਚੜ ਕੇ ਸ਼ੀਸ਼ ਗੰਜ ਸਾਹਿਬ ਵੱਲੋਂ ਹੋ ਕੇ ਬਜ਼ਾਰ ਵਿੱਚੋਂ ਲੰਘ ਕੇ ਭਗਤ ਰਵਿਦਾਸ ਜੀ ਚੌਂਕ ਤੋਂ ਹੁੰਦੇ ਹੋਏ ਤਹਿਸੀਲ ਕੰਪਲੈਕਸ ਅਨੰਦਪੁਰ ਸਾਹਿਬ ਵਿਖੇ ਐਸ ਡੀ ਐਮ ਅਨੰਦਪੁਰ ਸਾਹਿਬ ਨੂੰ ਮੰਗ ਪੱਤਰ ਦਿਤਾ ਗਿਆ। ਜਿਕਰਯੋਗ  ਹੈ ਕਿ ਕਰਮਚਾਰੀਆਂ ਵਲੋ 6 ਵੇਂ ਪੇ ਕਮਿਸ਼ਨ  ਲਾਗੂ ਕਰਵਾਉਣ  ਲਈ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ।

  • अवैध डंपिंग को रोकने हेतू चलाया जाएगा जागरूकता अभियान

    अवैध डंपिंग को रोकने हेतू चलाया जाएगा जागरूकता अभियान

    ऊना/सुशील पंडित :सड़कों और राजमार्गों के निर्माण के दौरान अवैध डंपिंग को रोकने और जागरूकता अभियान चलाने के लिए कोर टीम का गठन किया गया है। कोर टीम में भारतीय राष्ट्रीय राजमार्ग प्राधिकरण, हिमाचल प्रदेश लोक निर्माण विभाग, प्रदूषण नियंत्रण बोर्ड, जल शक्ति विभाग, पुलिस विभाग, स्थानीय प्रशासन, पंचायती राज संस्थान और अन्य स्थानीय निकाय शामिल हैं। एडीसी महेंद्र पाल गुर्जर ने अवैध डंपिंग को रोकने हेतू गठित टीम के सदस्यों के साथ आयोजित बैठक की अध्यक्षता करते हुए बताया कि इस अभियान का उद्देश्य निर्माण कंपनियों, श्रमिकों, रेगुलेटरी अथॉरिटी और स्थानीय समुदायों के बीच अवैध डंपिंग के प्रतिकूल प्रभावों और अपशिष्ट प्रबंधन के महत्व बारे में जागरूकता बढ़ाना है। उन्होंने बताया कि अवैध डंपिंग के प्रति जागरूकता लाने के लिए जिला के साथ-साथ उपमंडल स्तर पर भी जागरूकता अभियान चलाया जाएगा। अभियान के दौरान एनफोरमेंट एजेंसियां सुनिश्चित करेंगी कि निर्माण अपशिष्ट प्रबंधन दिशानिर्देशों, अपशिष्ट पृथक्करण, रीसाइक्लिंग प्रक्रियाओं और उचित निपटान तकनीकों का पालन किया जा रहा है।
    उन्होंने बताया कि सड़क के निर्माण के दौरान अवैध डंपिंग निर्माण कंपनियों व ठेकेदारों द्वारा अवैध रूप से मलबा डंपिंग करने से भूमि प्रदूषण, जलाशयों, ईको-सिस्टम सहित स्वास्थ्य पर विपरीत प्रभाव पड़ता है तथा श्रमिकों और आस-पास के लोगों के स्वास्थ्य पर भी विपरीत प्रभाव प्रड़ता है। एडीसी ने बताया कि नियामक प्राधिकरण अपशिष्ट प्रबंधन नियमों का अनुपालन सुनिश्चित करवाने के लिए समय-समय पर निर्माण स्थलों की निगरानी और निरीक्षण करेंगे ताकि अवैध डंपिंग पर अंकुश लगाया जा सके। उन्होंने आमजन से आहवान किया है कि सड़कों और राजमार्गों के निर्माण के दौरान अवैध डंपिंग के मामलों की जानकारी जिला प्रशासन को देने के लिए दूरभाष नम्बर 01975-225045, 225046 तथा टोल फ्री नम्बर 1077 पर दी जा सकती है।  इस अवसर जिला विधिक सेवा प्राधिकरण सचिव ऊना अनीता शर्मा, जिला पंचायत अधिकारी श्रवण कुमार, अधिषाशी अभियंता बलदेव सिंह, ईओ मैहतपुर बर्षा चौधरी, जेई हिमाचल प्रदेश प्रदूषण कंट्रोल बोर्ड गुरमीत सिंह सहित अन्य उपस्थित रहे।
  • पंजाबः वारदात की नाकाम कोशिश से भाग रहे व्यक्तियों को लोगों ने किया काबू, देखें CCTV 

    पंजाबः वारदात की नाकाम कोशिश से भाग रहे व्यक्तियों को लोगों ने किया काबू, देखें CCTV 

    आरोपियों के कब्जे से 2 रिवाल्वर हुए बरामद

    मोगाः शहर में वारदात की नाकाम कोशिश को अंजाम देकर भाग रहे 2 बाइक सवारों की मोगा धर्मकोट रोड पर लोहरा चौक के पास किसी अनजान वाहन से टकर हो गई। इस घटना के दौरान आरोपी घायल हो गए। जिन्हें लोगों ने उनको जख्मी हालत में इलाज के लिए अस्पताल ले जाने की कोशिश की। इस दौरान आरोपी मौके से भागने लगे लेकिन वहां पर मौजूद लोगों उनको पकड़ लिया।

    इस दौरान जब उनकी लोगों ने तालाशी ली तो उनके पास से 2 रिवाल्वर बरामद हुए। वहीं मौके पर मौजूद लोगों के मुताबिक पता चला कि उक्त आरोपी पीछे मोगा के अमृतसर रोड पर किसी घटना को अंजाम देकर भागे है। इस दौरान उनके बाइक की टक्कर किसी अज्ञात वाहन से हो गई। जिसके बाद लोगों ने धर्मकोट पुलिस को सूचित किया और पुलिस इन्हें पकड़ कर ले गई है। नाकाम वारदात को अंजाम देने की घटना की सीसीटीवी भी फुटेज सामने आई है। लेकिन अभी तक पुलिस ने इस घटना के बारे में कोई भी जानकारी नहीं दी है।

  • ਪੰਜਾਬ: ਲਗਾਤਾਰ ਹੋ ਰਹੀਆਂ ਚੋਰੀਆ ਤੇਂ ਦੁੱਖੀ ਹੋ ਕੇ ਪਸ਼ਾਸਨ ਤੇਂ ਲਗਾਏ ਆਰੋਪ, ਦੇਖੋਂ ਵੀਡਿਓ

    ਪੰਜਾਬ: ਲਗਾਤਾਰ ਹੋ ਰਹੀਆਂ ਚੋਰੀਆ ਤੇਂ ਦੁੱਖੀ ਹੋ ਕੇ ਪਸ਼ਾਸਨ ਤੇਂ ਲਗਾਏ ਆਰੋਪ, ਦੇਖੋਂ ਵੀਡਿਓ

    ਗੁਰਦਾਸਪੁਰ: ਸ਼ਹਿਰ ਵਿੱਚ ਲਗਾਤਾਰ ਹੋ ਰਹਿਆਂ ਚੋਰਿਆਂ ਤੋਂ ਲੋਕ ਦੁਖੀ ਹੋ ਗਏ ਹੈ। ਬੀਤੇ ਦਿਨ ਪਹਿਲਾ ਫੋਟੋਗਰਾਫ਼ਰ ਦੀ ਦੁਕਾਨ ਤੇ ਹੋਈ ਚੋਰੀ ਪੁਲੀਸ ਦੁਆਰਾ ਕਾਰਵਾਈ ਨਾਂ ਕਰਨ ਦੇ ਦੋਸ਼ ‘ਚ ਯੂਨੀਅਨ ਇਕੱਠੀ ਹੋਈ। ਉਹਨਾਂ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆ ਉਹਨਾਂ ਲਈ ਸਿਰਦਰਦ ਬਣ ਰਹਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਪਹਿਲਾ ਸਾਡੇ ਸਾਥੀ ਫੋਟੋਗ੍ਰਾਫਰ ਮਿਕਾ ਦੀ ਦੁਕਾਨ ਤੇ ਚੋਰੀ ਹੋਈ ਸੀ।

    ਜਿਸਤੋਂ ਬਾਦ ਪੁਲਿਸ ਵਲੋ ਹੱਲੇ ਤੱਕ ਕੋਈ ਕਰਵਾਇਆ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਐਸਐਚਓ ਮੈਡਮ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਹੱਲੇ ਕੁਝ ਪਤਾ ਨਹੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਸਾਸ਼ਨ ਜਲਦੀ ਸਾਡੀ ਸੁਣਵਾਈ ਕਰੇ ਤੇ ਦੋਸ਼ੀ ਖਿਲਾਫ ਜਲਦੀ ਕਰਵਾਇਆ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜੇ ਸਾਡੀ ਸੁਣਵਾਈ ਨਹੀਂ ਤੇ ਅਸੀ ਵੱਡੇ ਤੌਰ ਤੇ ਰੋਸ਼ ਪ੍ਰਦਰਸਨ ਕਰਾਗੇ।

  • ਮਸੀਹ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ 9 ਅਗਸਤ ਨੂੰ ਪੰਜਾਬ ਬੰਦ ਦਾ ਕੀਤਾ ਐਲਾਨ, ਦੇਖੋਂ ਵੀਡਿਓ

    ਮਸੀਹ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ 9 ਅਗਸਤ ਨੂੰ ਪੰਜਾਬ ਬੰਦ ਦਾ ਕੀਤਾ ਐਲਾਨ, ਦੇਖੋਂ ਵੀਡਿਓ

    ਬਟਾਲਾ : ਮਣੀਪੁਰ ਵਿਚ ਵਾਪਰੀ ਘਟਨਾ ਤੋਂ ਬਾਅਦ ਸਮੁੱਚੇ ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਰੋਸ਼ ਦੀ ਲਹਿਰ ਵੱਧਦੀ ਜਾ ਰਹੀ ਹੈ। ਜਿਸ ਕਰਕੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਬਟਾਲਾ ਅੰਦਰ ਇਕੱਠ ਕਰ 9 ਅਗਸਤ ਨੂੰ ਪੰਜਾਬ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬਟਾਲਾ ਵਿਖੇ ਹੋਈ ਮੀਟਿੰਗ ਵਿੱਚ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਿੱਖ,ਮਸੀਹ, ਕਿਸਾਨ ਅਤੇ ਹੋਰਨਾਂ ਜਥੇਬੰਦੀਆ ਨੇ ਸਮਰਥਨ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।

    ਇਸ ਮੌਕੇ ਜਾਣਕਾਰੀ ਦਿੰਦਿਆ ਮਸੀਹ ਭਾਈਚਾਰੇ ਅੱਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ‘ਚ ਮਣੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਵਲੋਂ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਮੱਰਥਨ ਕੀਤਾ ਗਿਆ। ਹਰਿਆਣਾ ਦੇ ਨੂਹ ਵਿੱਚ ਵਾਪਰੀ ਹਿੰਸਾ ਲਈ ਭਾਜਪਾ ਨੂੰ ਜਿੰਮੇਵਾਰ ਦਸਦਿਆਂ ਉਕਤ ਹਿੰਸਾ ਦੀ ਨਿੰਦਾ ਕੀਤੀ।ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਹਿੰਸਾ ਮਣੀਪੁਰ ਦੇ ਅੱਤਿਆਚਾਰਾਂ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਚਾਲ ਹੈ। ਆਗੂਆਂ ਨੇ ਕਿਹਾ ਕਿ ਮਣੀਪੁਰ ਵਿੱਚ ਦੋ ਔਰਤਾਂ ਦੀ ਲੁੱਟੀ ਇੱਜ਼ਤ ਭਾਰਤ ਦੇ ਮੱਥੇ ਤੇ ਕਲੰਕ ਹੈ। ਇਸ ਦੇ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।ਉਹਨਾ ਕਿਹਾ ਕਿ ਔਰਤਾਂ ਨਾਲ ਜਿਆਦਤੀ ਕੀਤੀ ਗਈ ਤੇ ਇੱਜ਼ਤ ਲੁੱਟੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਮਣੀਪੁਰ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।

  • जालंधरः Aum Global पर GST विभाग ने दी दबिश, मचा हड़कंप

    जालंधरः Aum Global पर GST विभाग ने दी दबिश, मचा हड़कंप

    जालंधर, ENS: बस स्टैंड के पास Aum Global Expert In international Education दफ्तर से बड़ी खबर सामने आई है। जहां जीएसटी विभाग ने दबिश दी है। इस दौरान अन्य वीजा दफ्तरों में हड़कंप मच गया। Aum Global Expert In international Education दफ्तर में बच्चों का स्टडी वीजा लगाया जाता है। सूत्रों से मिली जानकारी के मुताबिक Aum Global Expert In international Education के बठिंडा दफ्तर में भी विभाग ने दबिश दी थी।

    सूत्रों के अनुसार इसके बाद जीएसटी विभाग द्वारा उक्त कंपनी के घर में भी दबिश दी गई। जिसके बाद अब जालंधर में स्थित Aum Global Expert In international Education दफ्तर में जीएसटी विभाग ने दबिश दी है। बताया जा रहा है कि यह कार्रवाई अमृतसर से आई जीएसटी विभाग की टीम ने दी है। हालांकि इस मामले को लेकर अधिकारी मीडिया से सामने कुछ भी बोलने को तैयार नहीं है। काफी समय से विभाग के अधिकारियों द्वारा कंपनी का रिकार्ड खंगाला जा रहा है। काफी समय तक विभाग द्वारा रिकॉर्ड खंगालने के बाद जीएसटी की टीम सीपीयू सहित अन्य रिकार्ड जब्त कर अपने साथ ले गई।