होशियारपुर, सोनू थापरः पंजाब बीजेपी के नए अध्यक्ष सुनील जाखड़ का फिरोजपुर के बाद होशियारपुर में विरोध शुरू हो गया है। इस दौरान लोगों ने उन्हें काले झंडे दिखाए। बता दें कि सुनील जाखड़ आज बीजेपी की बैठक में शामिल होने के लिए होशियारपुर पहुंचे हैं। इस दौरान सुनील जाखड़ के टांडा बाइपास पर एससी समाज और संगठनों ने विरोध प्रदर्शन किया। एससी समुदाय के लोगों ने बीजेपी अध्यक्ष को काले झंडे भी दिखाए।
Blog
-

ਪੰਜਾਬ: ਨਸ਼ੇੜੀ ਪੁੱਤਰ ਨੇ ਕੁੱਟ ਕੁੱਟ ਕੇ ਕੀਤਾ ਮਾਂ ਦਾ ਕਤਲ, ਦੇਖੋਂ ਵੀਡਿਓ
ਗੁਰਦਾਸਪੁਰ: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਸਮਰਾਏ ਵਿੱਚ ਇੱਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦੀ ਡੰਡਿਆਂ ਨਾਲ ਕੁੱਟ ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਮਾਂ ਕੋਲੋ ਜਬਰਨ ਪੈਸੇ ਮੰਗਣ ਦਾ ਸੀ। ਘਟਨਾ ਤੋਂ ਬਾਅਦ ਕਾਤਿਲ ਪੁੱਤਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਸ ਘਾਟਨ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪੁੱਤਰ ਰਛਪਾਲ ਸਿੰਘ ਪੁੱਤਰ ਮੰਗਤ ਰਾਮ ਅਤੇ ਬੇਟੀ ਵਾਸੀ ਸਮਰਾਏ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੇਰੀ ਮਾਤਾ ਜਸਬੀਰ ਕੌਰ ਮੇਰੇ ਭਰਾ ਸਤਪਾਲ ਮਸੀਹ ਨਾਲ ਰਹਿ ਰਹੀ ਸੀ। ਸਤਪਾਲ ਮਸੀਹ ਮਾਤਾ ਜਸਵੀਰ ਕੌਰ ਕੋਲੋਂ ਜਬਰਨ ਪੈਸੇ ਦੀ ਮੰਗ ਕਰ ਰਿਹਾ ਸੀ। ਮਾਤਾ ਵੱਲੋਂ ਪੈਸੇ ਨਾ ਦੇਣ ਕਾਰਣ ਸਤਪਾਲ ਮਸੀਹ ਨੇ ਮਾਤਾ ਦੀ ਡੰਡਿਆਂ ਨਾਲ ਕੁੱਟ ਮਾਰ ਕੀਤੀ। ਜਿਸ ਨਾਲ ਮਾਤਾ ਦੀ ਮੌਤ ਹੋ ਗਈ।ਉਹਨਾਂ ਕਿਹਾ ਕਿ ਕਾਤਿਲ ਭਰਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਓਥੇ ਹੀ ਸਬੰਧਿਤ ਥਾਣਾ ਦੇ ਐੱਸ ਐੱਚ ਓ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਰਸ਼ਪਾਲ ਸਿੰਘ ਪੁੱਤਰ ਮੰਗਤ ਰਾਮ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸ਼੍ਰੀ ਹਰਗੋਬਿੰਦਪੁਰ ਵਿੱਚ ਮੁਕੱਦਮਾ ਨੰਬਰ 100 ਧਾਰਾ 302 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਰਾਰ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।
-

जालंधरः गोबिंदगढ़ गोली चलने के मामले में आया नया मोड़, देखें Live
जालंधर, ENS: गोबिंदगढ़ मोहल्ले गोली चलने के मामले में नया मोड़ सामने आया है। बीती रात मोहल्ला गोबिंदगढ़ में गोलियां चलने का मामला सामने आया था। यह फायरिंग सागर ने अपने लाइसेंसी रिवाल्वर से की गई थी। बताया जा रहा कि यह झगड़ा गली में किक्रेट खेलने के दौरान शुरू हुआ था। जिसके बाद इस विवाद ने भयानक रूप धारण कर लिया। इस मामले में 3 लोग गंभीर घायल हुए थे। इस घटना की सीसीटीवी फुटेज भी सामने आई है। केबल ऑपरेटर पर हमला करने के मामले में दूसरा पक्ष थाना बारादरी पहुंचा। इस दौरान उन्होंने आरोप लगाए है कि पुलिस द्वारा उनकी सुनवाई नहीं हो रही। उनका कहना है कि पुलिस को इस मामले में गहनता से जांच करने के बाद पर्चा दर्ज किया जाना चाहिए था। परिवार ने मीडिया से बात करते हुए कहा कि अगर हमारी सुनवाई नहीं की गई तो हम इस मामले को उच्च अधिकारियों से समक्ष उठाएंगे।
बता दें कि बीते दिन हुए हमले की सीसीटीवी सामने आई थी। जिसमें देखा जा सकता है कि हमलावारों ने पहले घर के बाहर झगड़ा किया, उसके बाद वह घर के अंदर चले गए। इस दौरान पहले घर के बाहर महिला हमलावारों को रोक रही थी। जिसके बाद अंदर से सागर रिवाल्वर लेकर निकला और उसने फायरिंग करनी शुरू कर दी। वहीं गोबिंदगढ़ मोहल्ला निवासी पीड़ित सागर ने बताया कि वह केबल का काम करता है, उसका किसी से पुराने लेन देन की वजह से रंजिश चल रही थी।
जिसको लेकर कुछ युवक देर रात को उसके घर मे घुसकर तेजधार हथियारों से हमला कर दिया और उसने लाइसेंसी रिवाल्वर से हवाई फायर करते ही हमलावर फरार हो गए मौके पर थाना बारादरी की पुलिस मौके पर पहुंच मामले की जांच कर रही है। थाना बारादरी के सब इंस्पेक्टर सुखचैन सिंह ने बताया कि झगड़े की सूचना मिलते ही मौके पर पहुंच मामले की जांच शुरू कर दी है, इलाके और घर में लगे सीसीटीवी कैमरे की फुटेज खंगाली जा रही है, जल्द ही पीड़ितों के बयान पर कार्रवाई कर आरोपियों को गिरफ्तार कर लिया गया।
-

ਪੰਜਾਬ: ਹੜ ਦੇ ਪਾਣੀ ਤੋਂ ਕਿਸਾਨਾਂ ਦੀ ਜਾਣ ਬਚਾਉਣ ਵਾਲੇ ਪਟਵਾਰੀ ਨੂੰ ਕੀਤਾ ਜਾਵੇਗਾ ਸਨਮਾਨਤ, ਦੇਖੋਂ ਵੀਡਿਓ
ਪਠਾਨਕੋਟ: ਹੜ ਦੇ ਪਾਣੀ ਤੋਂ ਬਚਾਉਣ ਲਈ ਜਿਲ੍ਹਾ ਪਠਾਨਕੋਟ ਦੇ ਪਟਵਾਰੀ ਫਤਹਿ ਸਿੰਘ ਨੂੰ ਸਟੇਟ ਐਵਾਰਡ ਨਾਲ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ। ਇੰਜਣ ਖ਼ਰਾਬ ਹੋਣ ਤੇ 5 ਕਿਲੋਮੀਟਰ ਤੱਕ ਚੱਪੁਆ ਨਾਲ ਕਿਸ਼ਤੀ ਚਲਾਈ ਸੀ। ਜਿਸਦੇ ਚਲਦੇ ਪਟਵਾਰੀ ਫਤਹਿ ਸਿੰਘ ਦੇ ਨਾਲ ਨਾਲ ਹੋਰ ਵਿਅਕਤੀਆਂ ਦਾ ਨਾਮ ਵੀ ਸਟੇਟ ਐਵਾਰਡ ਲਈ ਭੇਜਿਆ ਗਿਆ ਹੈ। ਪਟਵਾਰੀ ਫ਼ਤਹਿ ਸਿੰਘ ਨੇ ਇਨ੍ਹਾਂ ਸਤਰਾਂ ਨੂੰ ਸੱਚ ਕਰ ਦਿਖਾਇਆ ਹੈ। ਦੇਸ਼ ਖਾਤਰ ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਉਣ ਵਾਲੇ ਫ਼ਤਹਿ ਸਿੰਘ ਅੱਜ ਫੰਗੋਟਾ ਵਿਚ ਬਤੌਰ ਪਟਵਾਰੀ ਸੇਵਾ ਨਿਭਾ ਰਹੇ ਹਨ।
ਪੰਜਾਬ ਵਿਚ ਆਏ ਹੜ੍ਹ ਵਿਚੋਂ ਲੋਕਾਂ ਦੀ ਸੁਰੱਖਿਆ ਲਈ ਉਹ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ। ਇਸੇ ਤਹਿਤ ਜਦੋਂ ਹੜ੍ਹ ਵਿਚ ਫਸੇ ਫ਼ੌਜੀ ਜਵਾਨਾਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਚਲਾਈ ਮੁਹਿੰਮ ਦੌਰਾਨ ਉਨ੍ਹਾਂ ਦੀ ਕਿਸ਼ਤੀ ਦਾ ਇੰਜਣ ਫੇਲ ਹੋ ਗਿਆ ਤਾਂ ਫ਼ਤਹਿ ਸਿੰਘ ਨੇ ਬਚਾਅ ਕਾਰਜ ਰੋਕਣ ਦੀ ਬਜਾਏ ਕਿਸ਼ਤੀ ਦਾ ਇੰਜਣ ਬਾਹਰ ਕੱਢ ਦਿਤਾ ਅਤੇ ਚੱਪੂ ਦੇ ਸਹਾਰੇ ਹੀ ਪਾਣੀ ਵਿਚ ਫਸੇ ਲੋਕਾਂ ਨੂੰ ਬਚਾਉਣ ਨਿਕਲ ਗਏ। ਦੱਸ ਦੇਈਏ ਕਿ ਫ਼ਤਹਿ ਸਿੰਘ 5 ਕਿਲੋਮੀਟਰ ਤਕ ਚੱਪੂ ਨਾਲ ਕਿਸ਼ਤੀ ਚਲਾ ਕੇ ਗਏ ਅਤੇ 6 ਕਿਸਾਨਾਂ ਅਤੇ ਛੇ ਜਵਾਨਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਲੈ ਕੇ ਆਏ। ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਅਤੇ ਹੌਸਲੇ ਨੂੰ ਦੇਖ ਕੇ ਫੌਜੀਆਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ…’ ਦੇ ਜੈਕਾਰੇ ਲਗਾ ਕੇ ਫ਼ਤਹਿ ਸਿੰਘ ਨੂੰ ਵਧਾਈ ਦਿਤੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਤਹਿ ਸਿੰਘ ਦਾ ਨਾਂਅ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦਸਿਆ ਕਿ ਪਟਵਾਰੀ ਫਤਿਹ ਸਿੰਘ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਕਿਸਾਨਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਚਾਇਆ। ਇਸ ਬਹਾਦਰੀ ਲਈ ਉਨ੍ਹਾਂ ਦਾ ਨਾਂਅ ਸਰਕਾਰ ਨੂੰ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਫ਼ਤਹਿ ਸਿੰਘ ਦੀ ਬਹਾਦਰੀ ਬਾਕੀ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।
ਜਾਣਕਾਰੀ ਅਨੁਸਾਰ ਹੜ੍ਹ ਦੀ ਸਥਿਤੀ ਪੈਦਾ ਹੋਣ ‘ਤੇ ਜ਼ਿਲ੍ਹੇ ਦੀ ਬਚਾਅ ਟੀਮ ਨੂੰ 2 ਕਿਸ਼ਤੀਆਂ, 2 ਇੰਜਣ, ਲਾਈਫ ਜੈਕਟਾਂ, ਰੱਸੀਆਂ ਅਤੇ ਟਿਊਬਾਂ ਨਾਲ ਕਠੂਆ ਰਾਹੀਂ ਬਮਿਆਲ ਭੇਜਿਆ ਗਿਆ। ਅਧਿਕਾਰੀਆਂ ਨੂੰ ਫੋਨ ਆਇਆ ਕਿ ਸਰਹੱਦ ‘ਤੇ ਜ਼ੈਦਪੁਰ ਨੇੜੇ ਤਾਰ ਤੋਂ ਪਾਰ ਖੁਦਾਈਪੁਰ ਚੌਕੀ ‘ਤੇ 6 ਕਿਸਾਨ ਅਤੇ ਕਈ ਬੀ.ਐਸ.ਐਫ਼. ਜਵਾਨ ਫਸੇ ਹੋਏ ਹਨ। ਫ਼ਤਹਿ ਸਿੰਘ ਨੇ ਪਹਿਲਾਂ ਕਿਸਾਨਾਂ ਨੂੰ ਬਚਾਇਆ ਅਤੇ ਫਿਰ ਤਾਰਾਂ ਦੇ ਪਾਰ ਫਸੇ ਜੈਦਪੁਰ ਦੇ ਕਿਸਾਨ ਅਜੀਤ ਸਿੰਘ, ਨਿਰਮਲ ਸਿੰਘ, ਹਰਨਾਮ ਸਿੰਘ ਅਤੇ ਖੁਦਾਈਪੁਰ ਵਾਸੀ ਹਰਭਜਨ ਸਿੰਘ, ਸੁੱਚਾ ਸਿੰਘ ਅਤੇ ਬਲਕਾਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ।
ਐਸ.ਡੀ.ਐਮ. ਦਫ਼ਤਰ ਦਾ ਇਕ ਹੋਰ ਮੁਲਾਜ਼ਮ ਰਾਹੁਲ ਕੁਮਾਰ ਵੀ ਫ਼ਤਹਿ ਸਿੰਘ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਵਲੋਂ ਹਥਿਆਰ, ਰਾਤ ਨੂੰ ਦੇਖਣ ਦਾ ਸਾਮਾਨ ਆਦਿ ਵੀ ਬਚਾਇਆ ਗਿਆ। ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਅ ਚੁੱਕੇ ਫ਼ਤਹਿ ਸਿੰਘ ਨੇ ਦਸਿਆ ਕਿ ਉਸ ਨੇ ਤੈਰਾਕੀ ਦੀ ਸਿਖਲਾਈ ਹਾਸਲ ਕੀਤੀ ਹੈ।
-

पंजाबः इंसानियत शर्मसार! कलयुगी बेटे ने मां को घर से निकाला बाहर, देखें वीडियो
गहनों सहित पैसों पर किया कब्जा
फिरोजपुरः जिले में इंसानियत शर्मसार करने वाला मामला सामने आया है। दरअसल, फिरोज़पुर कैंट के बाजार नंबर दो की रहने वाली मधु अग्रवाल उनके पति की मौत हो चुकी है, जोकि बैंक में कार्यत थे। पति की मौत के बाद पीड़ित अपने इकलौते बेटे के साथ घर पर रह रही है। वह अक्सर बीमार रहती है, बीमार रहने के कारण वह अपनी पेंशन और बैंक के कामकाज के लिए अपने बेटे को ही बैंक भेजती है। इसी बात का फायदा उठाते हुए उनके बेटे ने बैंक के सभी अकॉउंट साफ कर दिए और बैंक लॉकर में रखे सोने के और चांदी के सारे जेवरात भी निकलवा कर एक दिन जब वह अपनी दवाई लेने डॉक्टर के पास गई। लौटने पर उनके बेटे ने उनकी पिटाई कर घर से बाहर निकाल दिया। इस दौरान पीड़ित महिला ने बताया कि बेटे ने घर का सारा सामान लेकर कब्जे में कर लिया और घर पर ताला लगाकर सिटी से बाहर चला गया। पीड़ित महिला ने इस मामले को लेकर पुलिस को कंप्लेंट दी है लेकिन पीड़ित महिला का आरोप है कि इस मामले पर पुलिस ने आज तक कुछ नहीं किया।
महिला ने रोते हुए कहा कि मेरे बेटे ने मुझे घर से निकाल दिया है। वह सारा सामान जैसे सोना चांदी छीन कर दिल्ली चला गया है। मैं अपनी बेटी के घर रह रही हूं। मामले की जानकारी देते हुए पीड़ित महिला की बेटी ने कहा कि मेरी मां के साथ मेरे भाई ने धक्का किया है। उसको घर से निकाल दिया वह सारा सामान अपने साथ ले गया।
वहीं एसपीडी रणधीर कुमार ने कहा कि मुझे यह जानकारी अभी मिली है। जल्द इस मामले की जांच कर इंसाफ दिलाया जाएगा।
-

पंजाबः बाढ़ आने के बाद धारा 144 लागू
मानसाः जिले में बाढ़ में डूबने की घटनाओं को देखते हुए जलभराव वाली जगहों पर सेल्फी लेने पर रोक लगा दी गई है। मानसा के जिला मजिस्ट्रेट ने धारा 144 के तहत यह पाबंदी लगाई। आदेश में कहा गया है कि किसी भी जलभराव वाले क्षेत्र, टूटे बांध, पुल और नदी-नालों पर मोबाइल से सेल्फी नहीं ली जाएगी। यह आदेश 31 जुलाई तक लागू रहेगा।
वहीं मानसा के सरदूलगढ़ का घग्गर से डूबने का खतरा बना हुआ है। इसे देखते हुए अब मानसा-सिरसा नेशनल हाईवे पर ही बांध बनाया जा रहा है। प्रशासन के साथ मिलकर लोगों ने भी यहां ट्र्रैक्टर के जरिए मिट्टी डालनी शुरू कर दी है।
-

पंजाबः कार और बाइक की भयानक टक्कर में एक की मौत, देखें वीडियो
मोगाः गांव घलकला के नजदीक मोगा फिरोजपुर रोड पर कार और मोटरसाइकिल में भयानक टक्कर होने का मामला सामने आया है। हादसा इतना भयानक था कि इस हादसे में एक की मौत हो गई। वहीं घटना के बाद कार सवार अपनी गाड़ी छोड़कर मौके से भाग गए। मृतक युवक की पहचान सादा सिंह गांव वासी के रूप में हुई है।
वहीं घटना मोगा के साथ लगते गांव घर कला के पास का बताई जा रही है। फिलहाल मृतक युवक के शव को पुलिस ने कब्जे में लेकर सिविल अस्पताल पहुंचा दिया है और आगे की जांच शुरू कर दी है। वहीं मौके पर मौजूद लोगों ने जानकारी देते हुए बताया कि एंबुलेंस लगभग घटनास्थल पर 1 घंटा देरी से पहुंची है।
-

पंजाबः बदमाशों तेजधार हथियारों के बल पर ठेके में हुई लूट, बोतलों सहित लूटे 90 हजार रुपए, देखें CCTV
लुधियानाः लोहारा पुल पर 25 से 30 बदमाशों द्वारा गंगा नगर कंपनी का शराब का ठेका लूटने का मामला सामने आया है। मिली जानकारी के मुताबिक बदमाशों ने शराब के ठेके पर हमला करके 90 हजार रुपए और शराब की बोतलें लूट ली। इस दौरान हमलावारों ने तेजधार हथियारों के साथ ठेके और अहाते के करिंदों से मारपीट की।
घटना की जानकारी देते हुए अहाता मालिक संदीप ने बताया कि दिन के समय कुछ युवक शराब पीने के लिए उनके अहाते में आए थे। उनके कर्मचारी ज्ञानू ने उन लोगों को अहाते के एसी वाले कमरे में फ्रेश होने से रोका था। संदीप के मुताबिक, उसके पिता और करिंदे से युवकों ने गाली गलौज की और धमकियां देने लगे।
सूचना मिलने पर वह जब अहाते पर पहुंचा तो दुकान के बाहर ही उन बदमाशों ने उसकी कार पर हमला किया और फ्रंट का शीशा तोड़ दिया। फ्लाइंग टीम ठेके पर अचानक आई हुई थी, जिन्होंने उन युवकों को खदेड़ा।
संदीप के मुताबिक, दिन के समय हुई बहसबाजी की रंजिश रख कर देर रात 25 से 30 युवकों ने ठेके पर हमला कर दिया। वह अहाते पर अपने दोस्त सन्नी को बैठाकर दवा लेने के लिए डॉक्टर के पास गया था। इतने में बदमाशों ने अहाते और ठेके पर धावा बोल दिया। कुछ युवकों ने चेहरे छिपाए हुए थे। हमलावरों के पास पिस्टल, तेजधार हथियार और डंडे थे। मारपीट में उनके करीब 3 से 4 लोग घायल हो गए।
हमलावरों ने ठेके पर ईंटें भी बरसाईं और महंगी शराब की बोतलें तोड़ दीं। गल्ले में पड़ी दिन की नकदी करीब 90 हजार और शराब की बोतलें लुटेरों ने लूट लीं। घायल हालत में कर्मचारियों तो तुरंत अस्पताल में भेजा गया। थाना डाबा की पुलिस ने मौक पर पहुंच कर जांच की। घटना स्थल पर पहुंचे ASI सुखदेव सिंह ने कहा कि सीसीटीवी फुटेज कब्जे में लेकर हमलावरों की पहचान की जा रही है।
-

पंजाबः सिनेमा चौक स्थित बैकरी में लगी भीषण आग
लुधियानाः जिले के क्लास सिनेमा चौक स्थित सिंधी बैकरी की पहली मंजिल में भीषण आग लगने का मामला सामने आया है। इस घटना के बाद वहां पर भगदड़ मच गई। जानकारी के अनुसार सिंधी बैकरी की पहली मंजिल में केक-ब्रेड बनाने का काम चलता है। आज सुबह करीब 6.20 पर कर्मचारी ओवन में कुछ बनने के लिए रख गया। इसी बीच आग की लपटे उठ गई, जैसे ही अन्य कर्मचारियों ने आग को भड़कते देखा तो तुरंत उन्होंने बेकरी मालिक सतिश को सूचित किया।

इसके बाद तुरंत फायर ब्रिगेड को बुलाया गया, जहां कड़ी मशक्कत के बाद आग पर काबू पाया गया। इस घटना में केक ब्रेड बनाने वाला ओवन जल कर राख हो गया, जिसकी कीमत करीब 5 लाख बताई जा रही है। फिलहाल सूचना मिलते ही मौके पर पहुंची पुलिस ने जांच शुरू कर दी है।
-

ਪੰਜਾਬ: ਕਰੰਟ ਲੱਗਣ ਨਾਲ 22 ਸਾਲ ਦੇ ਨੌਜਵਾਨ ਦੀ ਮੌਤ, ਦੇਖੇਂ ਵੀਡੀਓ
ਕੋਟਕਪੂਰਾ: ਸੁਰਗਾਪੁਰੀ ਇਲਾਕੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੋਤ ਹੋ ਗਈ। ਜਾਣਕਾਰੀ ਅਨੁਸਾਰ ਧਨਪ੍ਰੀਤ (22) ਸਪੁੱਤਰ ਨਗਿੰਦਰ ਸਿੰਘ ਨੀਲੂ ਪਸ਼ੂ ਵਾਲੇ ਵਾੜੇ ਵਿੱਚ ਕੰਮ ਕਰ ਰਿਹਾ ਸੀ ਅਤੇ ਬੀਤੇ ਦਿਨੀ ਹੋਈ ਬਰਸਾਤ ਨਾਲ ਕੂਲਰ ਸ਼ੌਟ ਹੋਣ ਕਰਕੇ ਕੂਲਰ ਵਿਚ ਕਰੰਟ ਆ ਗਿਆ ਅਤੇ ਨੌਜਵਾਨ ਦੇ ਕੂਲਰ ਨਾਲ ਟੱਚ ਹੋਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
