ऊना/ सुशील पंडित : एसआईएस इंडिया लिमिटेड रीजनल ट्रैनिंग एकादमी बिलासपुर (झबोला) द्वारा सुरक्षा जवान व सुपरवाइजर के विभिन्न पद भरे जाएंगे। यह जानकारी देते हुए भर्ती अधिकारी रणवीर सिंह ने बताया कि बेरोजगारों युवाओं को रोजगार उपलब्ध करने के लिए 15 दिसम्बर को ब्लॉक समिति कार्यालय अम्ब ओर 16 दिसम्बर को ब्लॉक समिति कार्यालय बंगाणा में साक्षात्कार शिविर आयोजित किए जाएंगे। उन्होंने बताया कि एसआईएस इंडिया लि0 भारत की बहुराष्ट्रीय कम्पनी है। सुरक्षा प्रदान करने का कार्य पूरे भारत व विदेशो में कर रही है। राणवीर सिंह ने बताया कि सुरक्षा जवान एवं सुपरवाइजर पद के लिए शारीरिक माप दण्ड जिसमें लम्बाई 168 सेंमी, सीना 80-85 सेंमी तथा उम्र 21 से 37 के बीच, वजन 56 किलोग्राम से ज्यादा और 90 किलोग्राम से कम तथा शैक्षणिक योग्यता हाईस्कूल पास होना अनिवार्य है। उन्होंने इच्छुक बेरोजगार युवाओं को निर्धारित की गई तिथि को शिविर में भाग लेने का आहवान किया। उन्होंने कहा कि चयनित अभ्यर्थियो को प्रशिक्षण अथवा ट्रेनिंग के लिए रीजनल ट्रेनिंग सेंटर झबोला बिलासपुर भेजा जायेगा। इसके उपरान्त उन्हें तैनाती स्थलों पर सुरक्षा के कार्य में स्थाई तैनाती दिया जायेगा। अधिक् जानकारी के लिये 85580-62252 पर सम्पर्क किया जा सकता है।
Blog
-
ਪੰਜਾਬ : ਇਸ ਇਲਾਕੇ ‘ਚ ਤੇਂਦੁਏ ਦੇ ਦਾਖਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਦੇਖੋ ਵੀਡਿਓ
ਲੁਧਿਆਣਾ : ਸ਼ਹਿਰ ’ਚ ਹਾਲੇ ਵੀ ਤੇਂਦੁਏ ਦੀ ਦਹਿਸ਼ਤ ਬਣੀ ਹੋਈ ਹੈ ਤੇ ਜੰਗਲਾਤ ਮਹਿਕਮੇ ਦੇ ਕਰਮਚਾਰੀ ਲਗਾਤਾਰ ਉਸਦੀ ਭਾਲ ਕਰ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੇਂਦੂਆ ਸੈਂਟਰ ਗ੍ਰੀਨ ਅਪਾਰਟਮੈਂਟ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਦੇਵ ਕਲੋਨੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਦੇਖਿਆ ਗਿਆ ਹੈ। ਜਿੱਥੇ ਨੇੜੇ-ਤੇੜੇ ਦੇ ਖੇਤਾਂ ’ਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਪੂਰੇ ਇਲਾਕੇ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ ਕਿ ਲੋਕ
ਸਾਵਧਾਨ ਰਹਿਣ ਅਤੇ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਦਸ ਦਇਏ ਕਿ ਹੁਣ ਲੁਧਿਆਣੇ ਤੋਂ ਬਾਅਦ ਹੁਣ ਤੇਦੂਆ ਪਹੁੰਚਿਆ ਸਮਰਾਲਾ ਇਲਾਕੇ ਦੇ ਪਿੰਡ ਮੰਜਾਲੀਆ ਇਲਾਕੇ ਵਿੱਚ ਜਿਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਵੇਰੇ ਤੋਂ ਹੀ ਪ੍ਰਸ਼ਾਸਨ ਤੇਦੂਆ ਨੂੰ ਲੱਭਣ ਲੱਗਿਆ,ਮੌਕੇ ਤੇ ਫੋਰੈਸਟ ਵਿਭਾਗ ਦੇ ਕਰਮਚਾਰੀ ਵੀ ਪਹੁੰਚੇ ਉਹਨਾਂ ਵੱਲੋਂ ਤੇਂਦੂਏ ਦੀ ਭਾਲ ਵੀ ਕੀਤੀ ਜਾ ਰਹੀ। ਅਤੇ ਤੇਦੂਆ ਨੂੰ ਫੜਨ ਲਈ ਜਾਲ ਅਤੇ ਪਿੰਜਰੇ ਲਗਾਏ ਗਏ।
-
जिला स्तरीय परिवार नियोजन क्षतिपूर्ति कमेटी की बैठक आयोजित
ऊना/ सुशील पंडित : अतिरिक्त उपायुक्त महिंद्र पाल गुर्जर कि अध्यक्षता में परिवार नियोजन क्षतिपूर्ति कमेटी की बैठक आयोजित हुई। बैठक में मुख्य चिकित्सा अधिकारी डॉ संजीव कुमार वर्मा, जिला स्वास्थ्य अधिकारी डॉ सुखदीप सिंह सिधु, जिला कार्यक्रम अधिकारी डॉ रमनदीप, डॉ राहुल (जनरल सर्जन) तथा डॉ अरुंधती (स्त्री रोग विशेषज्ञ) ने भाग लिया। बैठक में परिवार नियोजन ऑप्रेशन के उपरांत होने वाली विफलताओं के बारे में विस्तारपूर्वक चर्चा की गई। सीएमओ ने बताया कि विफल रहे आप्रेशन मामलों में प्रभावितों को परिवार नियोजन क्षतिपूर्ति दी जाती है। उन्होंने बताया कि विफल रहे आप्रेशन मामलों को जिला परिवार नियोजन क्षतिपूर्ति कमेटी आगामी अनुमति के लिए राज्य परिवार नियोजन क्षतिपूर्ति कमेटी को भेजती है ताकि राज्य परिवार नियोजन क्षतिपूर्ति कमेटी से अनुमति मिलने के उपरांत प्रभावित को इसकी क्षतिपूर्ति दी जा सके। -
CBSE ने 10वीं और 12वीं कक्षा के पेपरों की तारीख का किया ऐलान
नई दिल्लीः केंद्रीय बोर्ड माध्यमिक शिक्षा ने परीक्षा की तारीख जारी कर दी है। कक्षा 10th (हाईस्कूल) और कक्षा 12th (इंटरमीडियट) की परीक्षाएं 15 फरवरी से शुरू हो रही हैं। कक्षा 12वीं की परीक्षाएं 2 अप्रैल तक चलेंगी। वहीं, 10वीं की परीक्षाएं 13 मार्च को खत्म हो जाएंगी। सीबीएसई अधिकारियों ने कहा कि विद्यार्थियों की सुविधा के लिए दो विषयों की परीक्षाओं के बीच में तैयारी के लिए पर्याप्त समय दिया गया है। वहीं, परीक्षाओं की डेटशीट तैयार करते समय प्रतियोगी परीक्षाओं का भी विशेष ध्यान रखा गया है। एक परीक्षा सुबह साढ़े 10 बजे से 01:30 बजे तक हुआ करेगी और दूसरी परीक्षा सुबह साढ़े 10 बजे से साढ़े 12 बजे तक हुआ करेगी।
12वीं की ये देखें परीक्षा डेट शीट-

सीबीएसई के पिछले रिकॉर्ड की बात करें तो अब तक वह बोर्ड परीक्षा के शुरू होने से लगभग एक-डेढ़ महीने पहले बोर्ड परीक्षा का टाइमटेबल जारी करता रहा है। साल 2023 में सीबीएसई बोर्ड परीक्षा 15 फरवरी से शुरू हुई थी। सीबीएसई कक्षा 10वीं की परीक्षा 15 फरवरी से 21 मार्च 2023 तक हुई थी। वहीं सीबीएसई कक्षा 12वीं की परीक्षा 15 फरवरी से 5 अप्रैल 2023 तक चली थी। परीक्षा सुबह 10.30 बजे से दोपहर 1.30 बजे तक हुई थी।

कक्षा 10वीं की डेट शीट-



-
ਪੰਜਾਬ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਹੋਈ ਸ਼ੁਰੂਆਤ
ਮੋਗਾ : ਪੰਜਾਬ ਸਰਕਾਰ ਵੱਲੋਂ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ ਆਪਣੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਰਾਹੀਂ ਵੱਡੀ ਗਿਣਤੀ ਵਿੱਚ ਲੋਕ ਵਿਸ਼ੇਸ਼ ਟਰੇਨਾਂ ਅਤੇ ਬੱਸਾਂ ਰਾਹੀਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਬਿਲਕੁਲ ਮੁਫਤ ਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਸ਼ੇਸ਼ ਬੱਸਾਂ ਅਤੇ ਟਰੇਨਾਂ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁਫਤ ਖਾਣਾ, ਰਹਿਣ – ਸਹਿਣ ਤੇ ਸ਼ਰਧਾਲੂ ਕਿੱਟਾਂ ਤੋਂ ਇਲਾਵਾ ਟੂਰਿਸਟ ਗਾਈਡ ਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਜ਼ਿਲ੍ਹਾ ਮੋਗਾ ਵਿੱਚੋਂ 3 ਵਿਸ਼ੇਸ਼ ਬੱਸਾਂ 14 ਦਸੰਬਰ, 15 ਦਸੰਬਰ ਤੇ 16 ਦਸੰਬਰ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਲਈ ਰਵਾਨਾ ਹੋ ਰਹੀਆਂ ਹਨ। ਇਹ ਵਿਸ਼ੇਸ਼ ਬੱਸਾਂ 14 ਦਸੰਬਰ ਨੂੰ ਧਰਮਕੋਟ ਤੋਂ ਸ੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ, 15 ਦਸੰਬਰ ਨੂੰ ਮੋਗਾ ਤੋਂ ਤਲਵੰਡੀ
ਸਾਬੋ ਤੇ ਅਨੰਦਪਰ ਸਾਹਿਬ ਲਈ, 16 ਦਸੰਬਰ ਨੂੰ ਬਾਘਾਪੁਰਾਣਾ ਤੋਂ ਸ੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਣਗੀਆਂ। ਹਰੇਕ ਹਲਕੇ ਤੋਂ 8-8 ਬੱਸਾਂ ਵੱਖ-ਵੱਖ ਧਾਰਮਿਕ ਸਥਾਨਾਂ ਲਈ ਰਵਾਨਾ ਹੋਣਗੀਆਂ। ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਸ਼ਰਧਾਲੂ ਉਕਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਆਪਣੇ ਹਲਕੇ ਦੇ ਵਿਧਾਇਕ ਜਾਂ ਐੱਸਡੀਐੱਮ ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਬੱਸਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯਾਤਰੀਆਂ ਨੂੰ ਹਰ ਸੰਭਵ ਸੁਵਿਧਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਹਾ ਲੈਣ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਤੌਰ ਤੇ ਯਕੀਨੀ ਬਣਾਉਣ।
-
ਪੰਜਾਬ : CT University ਵਿਖੇ ਸ਼ੈਫ ਕੰਕਲੇਵ ਦਾ ਕੀਤਾ ਗਿਆ ਆਯੋਜਨ, ਦੇਖੋ ਵੀਡਿਓ
ਲੁਧਿਆਣਾ : ਫਿਰੋਜਪੁਰ ਰੋਡ ਸਥਿਤ ਸੀਟੀ ਯੂਨੀਵਰਸਿਟੀ ਵਿਖੇ ਸ਼ੈਫ ਐਸੋਸੀਏਸ਼ਨ ਆਫ ਫਾਈਵ ਰਿਵਰਜ ਅਤੇ ਸੀਟੀ ਯੂਨੀਵਰਸਿਟੀ ਵੱਲੋਂ ਇੱਕ ਸ਼ੈਫ ਕਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਮੀ ਸ਼ੈਫ ਪਹੁੰਚੇ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਉਦਯੋਗਪਤੀ ਪਦਮ ਰਜਨੀ ਬੈਕਟਰ ਸਨ। ਇਸ ਮੌਕੇ ਇੱਕ ਕੇਕ ਮਿਕਸਿੰਗ ਸੈਰੇਮਨੀ ਦਾ ਵੀ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ, ਏਅਰਲਾਇੰਸ ਅਤੇ ਟੂਰਿਜ਼ਮ ਵਿਭਾਗ ਦੇ ਡਿਪਟੀ ਡੀਨ ਡਾਕਟਰ ਸ਼ੈਫ ਆਸ਼ੀਸ਼ ਰਾਣਾ ਨੇ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਮੀ ਸ਼ੈਫ ਪਹੁੰਚੇ ਹਨ। ਜਿਹੜੇ ਵਿਦਿਆਰਥੀਆਂ ਨੂੰ ਫੂਡ ਇੰਡਸਟਰੀ ਵਿੱਚ ਨਵੇਂ ਮੌਕਿਆਂ ਬਾਰੇ ਜਾਣਕਾਰੀ ਦੇਣਗੇ। ਇਸ ਦੌਰਾਨ ਵੱਖ-ਵੱਖ ਸ਼ੈਫਾਂ ਨੇ ਫੂਡ ਇੰਡਸਟਰੀ ਦੇ ਵੱਧਦੇ ਦਾਇਰੇ ਅਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਮੋਟੇ ਅਨਾਜ ਦੇ ਸਾਲ ਬਾਰੇ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਵਿੱਚ ਖਾਣੇ ਦੇਖਣ ਨੂੰ ਮਿਲਦੇ ਹਨ ਅਤੇ ਇਹ ਸਾਡੇ ਲਈ ਇੱਕ ਵਧੀਆ ਗੱਲ ਹੈ। ਸਾਨੂੰ ਵਧੀਆ ਖੁਰਾਕ ਲੈਣੀ ਚਾਹੀਦੀ ਹੈ। ਇਸ ਦੌਰਾਨ ਉਦਯੋਗਪਤੀ ਰਜਨੀ ਵੈਕਟਰ ਨੇ ਚੰਗੀ ਖੁਰਾਕ ਖਾਣ ਦੀ ਲੋੜ ਉੱਪਰ ਜ਼ੋਰ ਦਿੱਤਾ।
-
महाविद्यालय ऊना प्रबंधन ने जागरूकता के लिए जिला दिव्यांग पुस्तकालय का किया दौरा
ऊना/ सुशील पंडित : राजकीय उत्कृष्ट महाविद्यालय ऊना के दिव्यांगजन और प्रबंधन क्लब के सदस्यों ने दिव्यांगजनों के प्रति जागरूक करने के लिए जिला दिव्यांग पुस्तकालय का दौरा किया। पुस्तकालय के प्रशिक्षक उपेन्द्र सिंह और सहायक निदेशक रंजन ने विद्यार्थियों को पाठ्यक्रम व विशेष रूप से सक्षम के लिए रोज़गार के अवसर की जानकारी दी और संस्थान के दिव्यांग बच्चों से भी मिलवाया। भविष्य में विद्यार्थी अपने आस-पास रहने वाले दिव्यांग लोगों को इसकी जानकारी देंगे। इस अवसर पर दिव्यांगजन क्लब की संयोजिका डॉ. रुचि शर्मा और प्रो. अनिता सैनी और प्रो. मंजीत सिंह अन्य सदस्य भी उपस्थित थे। महाविद्यालय के प्राचार्य डॉ. सतीश कुमार बंसल ने इस कार्य की सराहना की। -
भाजपा ने CM और 2 डिप्टी सीएम का किया ऐलान
दीया कुमारी और प्रेमचंद बैरवा होंगे डिप्टी सीएम
नई दिल्ली : राजस्थान को अपना नया सीएम मिल गया है। बीजेपी ने राजस्थान के सीएम पद के लिए भजन लाल शर्मा का नाम फाइनल कर दिया है। भजन लाल शर्मा सांगानेर से विधायक हैं और ब्राह्मण समाज से आते हैं। चौंकाने वाली बात ये है कि भजन लाल शर्मा पहली बार विधायक बनकर आए हैं। उन्हें पहली बार विधायक बनते ही राज्य में सीएम पद की जिम्मेदारी मिलना सियासी गलियारों में चर्चा का विषय बना हुआ है।

डिप्टी सीएम और स्पीकर के नाम का भी ऐलान
दीया कुमारी और प्रेमचंद बैरवा को राजस्थान का डिप्टी सीएम बनाया गया है। वहीं वासुदेव देवनानी को राजस्थान विधानसभा का स्पीकर बनाया गया है। भजन लाल शर्मा राजस्थान की सांगानेर विधानसभा सीट से विधायक हैं। वह भारतीय जनता पार्टी की राजस्थान ईकाई के प्रदेश महामंत्री का पद भी संभाल रहे थे। भरतपुर से ताल्लुक रखने वाले 56 वर्षीय भजनलाल शर्मा ब्राह्मण समाज से आते हैं। खास बात ये है कि 2023 में हुए विधानसभा चुनाव में वह पहली बार विधायक बने हैं। भजन लाल शर्मा को संघ और संगठन दोनों का करीबी माना जाता है।
-

सीसीटीवी कैमरों व टेंट/कैटरिंग के लिए निविदाएं आमंत्रित
ऊना/ सुशील पंडित : आगामी लोकसभा चुनाव-2024 के लिए तकनीकी सेवाएं जैसे सीसीटीवी कैमरे तथा टेंट/कैटरिंग को किराए पर उपलब्ध करवाने के लिए निविदाएं आमंत्रित की गई हैं। इस संबंध में जानकारी देते हुए जिला निर्वाचन अधिकारी एवं उपायुक्त राघव शर्मा ने कहा कि इच्छुक फर्में निविदाएं सीलबंद लिफाफे में 26 दिसम्बर तक भेजे सकते हैं। उन्होंने बताया कि निविदाएं 26 व 27 दिसम्बर को सांय 3 बजे अतिरिक्त उपायुक्त कार्यालय में खोली जाएंगी। उन्होंने बताया कि निविदाओं संबंधित विस्तृत जानकारी जिला निर्वाचन अधिकारी एवं उपायुक्त की आधिकारिक वेबसाइट https//hpuna.nic.in पर उपलब्ध है। इसके अलावा अधिक जानकारी के लिए दूरभाष नम्बर 01975-226092 पर अथवा मिनी सचिवालय भवन ऊना के कमरा नम्बर 208 में सम्पर्क कर सकते हैं।
-
ਪੰਜਾਬ : ਸ਼ੋਅਰੂਮ ਦੀ ਟੁੱਟੀ ਲਿਫਟ, ਵਾਪਰਿਆ ਵੱਡਾ ਹਾਦਸਾ, ਦੇਖੋ ਵੀਡਿਓ
ਲੁਧਿਆਣਾ : ਖੰਨਾ ਦੇ ਮਲੇਰਕੋਟਲਾ ਰੋਡ ‘ਤੇ ਨੇਹਾ ਇਲੈਕਟ੍ਰੋਨਿਕਸ ਨਾਮਕ ਸ਼ੋਅਰੂਮ ਦੀ ਲਿਫਟ ਟੁੱਟ ਗਈ। ਲਿਫਟ ਚੌਥੀ ਮੰਜ਼ਲ ਤੋਂ ਸਿੱਧੀ ਹੇਠਾਂ ਆ ਡਿੱਗੀ। ਇਸ ਵਿੱਚ 2 ਕਰਮਚਾਰੀ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ (20) ਵਾਸੀ ਰੋਹਣੋ ਖੁਰਦ ਤੇ ਗੁਰਬਖਸ਼ ਸਿੰਘ (22) ਵਾਸੀ ਬੈਂਕ ਕਲੋਨੀ ਖੰਨਾ ਵਜੋਂ ਹੋਈ। ਹਾਸਲ ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਲਿਫਟ ‘ਚ ਚੌਥੀ ਮੰਜ਼ਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ। ਅਚਾਨਕ ਲਿਫਟ ਟੁੱਟ ਗਈ। ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ ‘ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਕਾਰਨ ਉੱਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਖਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਲਿਫਟ ‘ਚ ਚੌਥੀ ਮੰਜ਼ਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ। ਅਚਾਨਕ ਲਿਫਟ ਟੁੱਟ ਗਈ।
ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ ‘ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਕਾਰਨ ਉੱਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਖਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਨਵਜੋਤ ਸਿੰਘ ਦੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਰਮਚਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਵੀ ਲਿਫਟ ਖ਼ਰਾਬ ਹੋ ਗਈ ਸੀ। ਇਸ ਸਬੰਧੀ ਕਈ ਵਾਰ ਮਾਲਕ ਨੂੰ ਦੱਸਿਆ ਗਿਆ ਸੀ, ਪਰ ਲਿਫਟ ਦੀ ਮੁਰੰਮਤ ਨਹੀਂ ਕੀਤੀ ਗਈ। ਇਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਕਰਮਚਾਰੀਆਂ ਦੀ ਜਾਨ ਵੀ ਜਾ ਸਕਦੀ ਸੀ। ਬੈਨੀਪਾਲ ਨੇ ਕਰਮਚਾਰੀਆਂ ’ਤੇ ਇਲਾਜ ’ਚ ਦੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ।