चंडीगढ़ः पंजाब सरकार ने नायब तहसीलदारों को प्रमोट किया है। जानकारी के अनुसार 12 नायब तहसीलदारों को तहसीलदार प्रमोट किया गया है। जिनकी सूची निम्न है।

चंडीगढ़ः पंजाब सरकार ने नायब तहसीलदारों को प्रमोट किया है। जानकारी के अनुसार 12 नायब तहसीलदारों को तहसीलदार प्रमोट किया गया है। जिनकी सूची निम्न है।

ਰਾਏਕੋਟ : ਸੂਬੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ, ਉਥੇ ਹੀ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤ ਵਿਭਾਗ ਨੂੰ ਇਨ੍ਹਾਂ ਚੋਣਾਂ ਲਈ ਲੋੜੀਂਦੀਆਂ ਤਿਆਰੀ ਮੁਕੰਮਲ ਕਰਨ ਸਬੰਧੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਚੋਣ ਕਮਿਸ਼ਨ ਨੇ 9 ਦਸੰਬਰ ਨੂੰ ਆਦੇਸ਼ ਜਾਰੀ ਕਰਕੇ ਪੰਚਾਇਤ ਵਿਭਾਗ ਨੂੰ 11 ਦਸੰਬਰ ਤੋਂ 18 ਦਸੰਬਰ ਤੱਕ ਵਾਰਡਬੰਦੀ-2018 ਅਤੇ ਵਿਧਾਨ ਸਭਾ ਦੀਆਂ 1 ਜਨਵਰੀ 2023 ਤੱਕ ਬਣੀਆਂ ਵੋਟਾਂ ਦਾ ਆਪਸ ਵਿਚ ਮੁਲਾਂਕਨ ਕਰਨ ਲਈ ਕਿਹਾ ਗਿਆ ਹੈ।
ਇਸ ਸਬੰਧੀ ਹਲਕਾ ਰਾਏਕੋਟ ਅਧੀਨ ਪੈਂਦੇ ਪੰਚਾਇਤ ਵਿਭਾਗ ਦੇ ਬਲਾਕ ਪੱਖੋਵਾਲ ਤੇ ਬਲਾਕ ਸੁਧਾਰ ਦੇ ਕਰਮਚਾਰੀਆਂ ਵੱਲੋਂ ਆਪਣੇ ਬੀਡੀਪੀਓਜ਼ ਦੀ ਦੇਖ-ਰੇਖ ਹੇਠ ਦਿਨ-ਰਾਤ ਸਖਤ ਮਿਹਨਤ ਕਰਕੇ ਇਨ੍ਹਾਂ ਵੋਟਾਂ ਦਾ ਮੈਚਿੰਗ ਕੀਤੀ ਗਈ ਤਾਂ ਜੋ ਦੋਵੇਂ ਲਿਸਟਾਂ ਦੀਆਂ ਵੋਟਾਂ ਨੂੰ ਆਪਸ ਵਿਚ ਮਿਲਾ ਕੇ ਚੈੱਕ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਰਾਏਕੋਟ ਦੇ ਬੀਡੀਪੀਓ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਵੋਟਰ ਸੂਚੀਆਂ ਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਨਾਲ ਮਿਲ ਕੇ ਸ਼ਨਾਖਤ ਕਰਨ ਲਈ ਕਿਹਾ ਗਿਆ ਹੈ। ਜਿਸ ਤਹਿਤ ਉਨ੍ਹਾਂ ਵੱਲੋਂ 2018 ਦੀ ਵਾਰਡਬੰਦੀ ਅਤੇ ਵਿਧਾਨ ਸਭਾ ਵਾਲੀ ਨਵੀਂ ਵੋਟਰ ਸੂਚੀ ਵਿਚ ਸ਼ਾਮਲ ਨਵੀਆਂ ਵੋਟਾਂ ਨੂੰ ਮਿਲਾ ਕੇ ਪੰਚਾਇਤੀ ਵੋਟਰ ਸੂਚੀ ਵਿਚ ਦਰਜ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿਚ ਇਸ ਦੀ ਗੂਗਲ ਸ਼ੀਟ ਤਿਆਰ ਕੀਤੀ ਜਾਵੇਗੀ। ਨਵੀਂ ਵਾਰਡਬੰਦੀ ਸਬੰਧੀ ਪੁੱਛਣ ’ਤੇ ਬੀਡੀਪੀਓ ਰਾਏਕੋਟ ਨੇ ਦੱਸਿਆ ਕਿ ਅਜੇ ਤੱਕ ਚੋਣ ਕਮਿਸ਼ਨ ਵੱਲੋਂ ਨਵੀਂ ਵਾਰਡਬੰਦੀ ਸਬੰਧੀ ਕੋਈ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ, ਬਲਕਿ 2018 ਵਿਚ ਨੋਟੀਫਾਈ ਵਾਰਡਬੰਦੀ ਮੁਤਾਬਕ ਹੀ ਪੰਚਾਇਤੀ ਚੋਣਾਂ ਹੋਣਗੀਆਂ । ਉਨ੍ਹਂ ਕਿਹਾ ਕਿ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੀਆਂ ਤਿਆਰੀ ਚੱਲ ਰਹੀਆਂ ਹਨ, ਉਸ ਮੁਤਾਬਿਕ ਜਲਦ ਹੀ ਸੂਬੇ ਵਿਚ ਪੰਚਾਇਤੀ ਚੋਣਾਂ ਹੋ ਸਕਦੀ ਹਨ। ਉਨ੍ਹਾਂ ਆਖਿਆ ਕਿ ਮੁਲਾਂਕਣ ਤੋਂ ਬਾਅਦ ਤਿਆਰ ਹੋਈਆਂ ਕੰਪਿਊਟਰਾਂ ਵਿਚ ਦਰਜ ਕਰਨ ਉਪਰੰਤ ਚੋਣ ਕਮਿਸ਼ਨ ਕੋਲ ਇਹ ਸੂਚੀਆਂ ਜਮ੍ਹਾਂ ਕਰਵਾ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ 21 ਤੋਂ 29 ਦਸੰਬਰ ਤੱਕ ਐਸਡੀਐਮ ਦਫ਼ਤਰ ਰਾਏਕੋਟ ਵਿਖੇ ਲੋਕ ਨਵੀਂ ਵੋਟ ਬਣਾਉਣ ਜਾਂ ਸੁਧਾਈ ਕਰਨ ਸਬੰਧੀ ਆਪਣੇ ਇਤਰਾਜ ਲਿਖਤੀ ਰੂਪ ਵਿਚ ਦਰਜ ਕਰਵਾ ਸਕਦੇ ਹਨ।
जालंधर, ENS: वेस्ट हलके में लूट की वारदातें रूकने का नाम नहीं ले रही है। पिछले कुछ दिनों में लगातार हो रही लूट की वारदातों से अब लोग भी परेशान होने लगे है। ऐसा ही एक मामला बस्ती बावा खेल से सामने आया है। जहां न्यू दशमेश नगर का निवासी नया गीजर लेकर देर रात घर लौट रहा था। जिसे लुटेरो ने निशाना बना लिया। पीड़ित निवासी न्यू दशमेश नगर के दीपक ने बताया कि वह देर रात नया गीजर लेकर घर जा रहा था कि बस्ती बावा खेल के पास स्पेलंडर बाइक पर 3 लुटेरे आए और उसे रोक लिया।
पीड़ित के अनुसार लुटेरे ने तेजधार हथियार निकाल लिए और उसे कहने लगे कि जो कुछ भी उसके पास है वह जल्द निकाल दें। दीपक ने कहा कि वह लुटेरो के पास तेजधार हथियार देखकर घबरा गया और जेब में उसके पास 10 हजार रुपए थे। लुटेरे 10 हजार रुपए, मोबाइल और नया गीजर लेकर फरार हो गए। पीड़ित दीपक ने घटना संबंधी शिकायत थाना भार्गव कैंप की पुलिस को दे दी है।
अमृतसरः पंजाब में कानून व्यवस्था लगातार बिगड़ती नजर आ रही है। आए दिन लूटपाट और हत्या के मामले सामने आ रहे हैं। ताजा मामला अमृतसर से सामने आया है, जहां सुबह-सुबह व्यक्ति का गोलियां मारकर कत्ल कर दिया गया। घटना अमृतसर के गवाल मंडी इलाके की है, जहां एक दरगाह के सेवादार की अज्ञात व्यक्तियों ने गोलियां मारकर हत्या कर दी। घटना की सूचना पुलिस को दे दी गई है। वहीं सूचना मिलते ही पुलिस भी मौके पर पहुंच गई है और पूरे मामले की जांच कर रही है। वहीं मामले की जानकारी देते हुए मृतक सेवादार के परिजनों ने बताया कि उन्हें किसी व्यक्ति के साथ सेवादार की रंजिश चलती लग रही थी और लगातार उक्त व्यक्ति द्वारा जान से मारने की धमकियां दी जा रही थी।
मृतक के बच्चे ने कहा कि आज उनके पिता की मौत के बाद उन्हें शक है कि उसी शख्स ने उनकी हत्या की है और इसके साथ ही मृतक सेवादार के परिजनों ने पुलिस से न्याय की मांग की है। वहीं मौके पर पहुंचे पुलिस अधिकारियों ने बताया कि सुबह गोवल मंडी दरगाह में सेवादार की हत्या का मामला सामने आया है। जिस संबंध में वह मौके पर पहुंचे और उन्होंने मृतक के शव को कब्जे में ले लिया है और परिवारिक मैंबरों के बयान दर्ज किए जा रहे है। इस दौरान पुलिस अधिकारी ने कहा कि घटना को लेकर आसपास लगे सीसीटीवी कैमरे भी चेक किए जा रहे हैं। जल्द ही हत्या करने वाले आरोपियों को गिरफ्तार कर लिया जाएगा।
पठानकोट/अनमोल : भारत के साथ लगते सीमावर्ती इलाकों में नए साल को देखते हुए सरकार ने सुरक्षा बड़ा दी गई है। जिला पठानकोट सीमावर्ती जिला होने के कारण अक्सर सुर्खियों में रहता है, इसलिए सुरक्षा की दृष्टि से यह काफी महत्वपूर्ण है। पठानकोट के एक ओर पाकिस्तान व दूसरी और जम्मू-कश्मीर की सीमा लगती है। जहां भारत-पाक सिमा पर बीएसएफ द्वारा सेवाएं दी जा रही हैं, वहीं दूसरी ओर पठानकोट पुलिस द्वारा सुरक्षा प्रदान की जा रही है ओर चेकिंग अभियान चलाए जा रहे है । इसी अभियान के चलते इंटरस्टेट नाकोँ पर पुलिस द्वारा 24 घण्टे नए साल के आगमन को देखते हुए सभी आने-जाने वाली गाड़ियों की जांच की जा रही है तांकि शरारती आंसरो पर नकेल कसी जा सके ।
इस बारे में बात करते हुए नाका इंचार्ज ने कहा कि नए साल के आमद और बढ़ रहे कोहरे के कारण पुलिस की ओर से सुरक्षा के पुख्ता पर बंद किए गए हैं। 24 घंटे नाके पर चेकिंग की जा रही है, ताकि किसी तरह का कोई शरारती आंसर किसी वारदात को अंजाम न दे सके।
चंडीगढ़ः कोरोना वायरस के नए वैरिएंट जीएन.1 को लेकर यूटी प्रशासन अलर्ट हो गया है। हालांकि शहर में अभी तक कोरोना का कोई मरीज नहीं है, लेकिन स्वास्थ्य विभाग ने शहरवासियों को सचेत करते हुए लोगों को भीड़भाड़ वाले इलाके जैसे बाजार, माल और अन्य वस्त क्षेत्रों में मास्क पहनने की सलाह दी है। कोरोना के नए वेरिएंट को देखते हुए चंडीगढ़ प्रशासन ने लिया बड़ा फैसला लिया है। प्रशासन ने चंडीगढ़ में एक बार फिर से मास्क लगाने हिदायत दे दी है। प्रशासन ने लोगों को भीड़भाड़ वाले इलाके में मास्क पहनने की सलाह दी है।

साथ ही भीड़ भाड़ वाले इलाकों में जाने से बचने की हिदायत भी दी है।वहीं अस्पताल जाने वाले मरीजों और उनके तीमारदारों को मास्क पहनना जरूरी कर दिया है। वहीं प्रशासन ने एडवाइजरी में ये भी कहा है कि बुखार, जुकाम और सांस लेने में तकलीफ होने जैसे सिम्टम्स दिखने पर तुरंत डॉक्टर को दिखाना जरूरी होगा। अगर कोई व्यक्ति कोरोना पॉजिटिव पाया जाता है तो उसे तुरंत 7 दिन के लिए खुद को आइसोलेट करना जरूरी होगा।
मानसाः गांव भामे कलां, तहसील सरदूलगढ़, जिला मानसा में सरपंच के हो रहे उपचुनाव को लेकर सरकार ने आदेश जारी किए है। जिसमें कहा गया है कि उपचुनाव को मुख्य रखते हुए श्रमिकों के लिए 24 दिसम्बर, 2023 को चुनाव वाले दिन वेतन सहित साप्ताहिक छुट्टी की घोषणा की जाती है। उपचुनाव के लिए पंजाब में स्थित दुकानों और औद्योगिक संस्थानों के श्रमिक जो संबंधित ग्राम पंचायत के वोटर है, उनको वोट का अधिकार सुनिश्चित करने के लिए रविवार को सरकार ने वेतन सहित साप्ताहिक अवकाश घोषित किया गया है।
ਲੁਧਿਆਣਾ : ਅੱਜ ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਅਤੇ ਭਾਜਪਾ ਲੋਕ ਸਭਾ ਦੇ ਇੰਚਾਰਜ ਸੁੰਦਰ ਸ਼ਾਮ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਭਾਰੀਤ ਜਨਤਾ ਪਾਰਟੀ ਨਗਰ ਨਿਗਮ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਦੇ ਨਾਲ ਜਿ੍ੱਤ ਪ੍ਰਾਪਤ ਕਰੇਗੀ। ਪ੍ਰੈਸ ਕਾਨਫਰੰਸ ਦੋਰਾਨ ਉਹਨਾਂ ਨੇ ਜਿੱਥੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਹੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ।
ਅਰੋੜਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਦੇ ਹਰ ਵਰਗ ਦੇ ਪੱਖ ਵਿੱਚ ਫੈਸਲੇ ਲਏ ਗਏ ਹਨ। ਜਿਸ ਕਾਰਨ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ 3 ਸੂਬਿਆਂ ਵਿੱਚ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਉਹਨਾਂ ਨੇ ਕਿਹਾ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਅਤੇ ਫਿਰ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ।
अमृतसरः 25 दिसंबर और नए साल के दिन बड़ी संख्या में यात्री अमृतसर पहुंचते हैं और सचखंड श्री दरबार साहिब में माथा टेकते हैं। इस बीच, बड़ी संख्या में यात्री सचखंड श्री दरबार साहिब के आसपास के होटलों में ठहरने के लिए रुकते हैं। इस दौरान पुलिस द्वारा 25 दिसंबर और नए साल को लेकर होटलों में देर रात चेकिंग की गई, ताकि होटलों में किसी भी तरह की अप्रिय घटना को होने से रोका जा सके। जिसके चलते पुलिस ने अलग-अलग होटलों में जाकर जांच की और संदिग्धों के आईडी प्रूफ चैक किए।
इस दौरान होटल पुलिस ने प्रबंधकों को अपना रजिस्ट्रेशन पूरा करने का आदेश दिया। वहीं पत्रकारों से बात करते हुए पुलिस अधिकारी शिव दर्शन सिंह ने कहा कि नववर्ष और 25 दिसंबर के मौके पर बड़ी संख्या में लोग दरबार साहिब में माथा टेकने आते हैं। जिसके कारण श्रद्धालु नजदीकी होटलों में ठहरते है। ऐसे में कोई बड़ी घटना ना हो इसी के चलते होटलों में चैकिंग की जा रही है। वहीं होटलों के मैनजरों को वह बाहर से आने वाले यात्रियों के बारे में सुचेत रहने के लिए कह रहे है।
उन्होने कहा कि जो भी बाहर से यात्री आता है, उसके आईडी प्रूफ लिए जाए और उसकी राजिस्ट्रेशन पूरे तरीके से की जाए। जिसके कारण अगर उक्त किसी व्यक्ति के आईडी प्रूफ की पुलिस को जरूरत पड़े तो उन्हें मुहैय्या करवाई जा सके। इस दौरान पुलिस ने होटल प्रबंधकों को निर्देश दिए कि यदि कोई संदिग्ध व्यक्ति उनकी नजर में आए तो वे तुरंत स्थानीय पुलिस को सूचित करें ताकि समय रहते ही उसकी जांच की जा सके।
ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵੱਲੋਂ ਜਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਇੰਚਾਰਜ ਅਤੇ ਸੂਬਾ ਆਗੂ ਹਰਪ੍ਰੀਤ ਸਿੰਘ ਸਿਂਧਵਾ ਅਤੇ ਜਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਵਿੱਚ ਪਿੰਡ ਸੇਰੋਂ ਵਿਖੇ ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸ਼ਹੀਦ ਵਿਖੇ 2 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਵੱਡੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਬੀਬੀਆ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵੱਖ-ਵੱਖ ਆਗੂਆਂ ਜਿਨ੍ਹਾਂ ਵਿਚ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਅਤੇ ਸਮਸ਼ੇਰ ਸਿੰਘ ਤਰਨਤਾਰਨ,ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਫਿਰਕੂ ਪਾੜਾ ਪੈਦਾ ਕਰਨ ਵਾਲ਼ੀ ਨੀਤੀ ਤਹਿਤ ਕੰਮ ਕਰਦੀ ਹੈ ਅਤੇ ਵਿਕਾਸ ਦੇ ਨਾਮ ਹੇਠ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ਦੇਸ਼ ਨੂੰ ਅਮੀਰ ਪੂੰਜੀਪਤੀਆ ਹੱਥ ਵੇਚਣ ਵਾਲੇ ਮਾਰਗ ਤੇ ਚੱਲ ਰਹੀ ਹੈ ਅਤੇ ਕਿਸਾਨਾਂ ਮਜ਼ਦੂਰਾ ਦੇ ਹੱਕ ਦੱਬ ਕੇ ਬੈਠੀ ਹੈ, ਇਸ ਨੀਤੀ ਵਿਰੁੱਧ ਲੋਕਾਂ ਨੂੰ ਦਿੱਲੀ ਸੰਘਰਸ਼ ਵਾਂਗ ਵੱਡਾ ਤੇ ਸ਼ਾਂਤਮਈ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਦੀਆ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਦੋਨਾਂ ਫੋਰਮਾਂ ਵੱਲੋਂ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਜਿਵੇਂ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐੱਮਐੱਸਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 + 50% ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ,ਸਮਾਰਟ ਮੀਟਰਾਂ ਨੂੰ ਬੰਦ ਕਰਕੇ ਪੁਰਾਣੇ ਮੀਟਰ ਲਗਾਉਣ, ਹੜ ਨਾਲ ਹੋਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਨਾ ਦੇਣਾ ਅਤੇ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ। ਉਨ੍ਹਾਂ ਕਿਹਾ ਪਿੰਡਾਂ ਵਿੱਚ ਕਿਸਾਨਾਂ,ਮਜਦੂਰਾ ਅਤੇ ਆਮ ਵਰਗ ਦੇ ਲੋਕਾਂ ਦੇ ਨਾਲ-ਨਾਲ ਬੀਬੀਆਂ ਵਿੱਚ ਵੀ 2 ਜਨਵਰੀ ਦੀ ਜੰਡਿਆਲਾ ਗੁਰੂ ਵਿਖੇ ਹੋਣ ਜਾ ਰਹੀ ਮਹਾਂਰੈਲੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕਾਂ ਨੂੰ ਅਪੀਲ ਹੈ ਕਿ ਆਪਸੀ ਨਿੱਕੇ ਮੋਟੇ ਮਤਭੇਦ ਭੁਲਾ ਕੇ ਦੇਸ਼ ਅਤੇ ਪੰਜਾਬ ਦੇ ਭਲੇ ਨੂੰ ਦੇਖਦੇ ਵਿਸ਼ਾਲ ਇਕੱਠ ਕਰਕੇ ਕਿਸਾਨ ਮਜਦੂਰ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਯਤਨ ਸਾਰਥਕ ਸਿੱਟੇ ਤੇ ਪਹੁੰਚ ਸਕਣ।
2 ਜਨਵਰੀ ਦੀ ਰੈਲੀ ਨੂੰ ਮੁੱਖ ਰੱਖਦਿਆਂ ਅੱਜ 8 ਜ਼ੋਨਾ ਵੱਲੋਂ ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਸੇਰੋਂ ਵਿਖੇ ਵਿਸ਼ਾਲ ਕੰਨਵੈਨਸ਼ਨ ਕੀਤੀ ਗਈ। ਜਿਸ ਵਿੱਚ ਹਜਾਰਾਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਦੱਸਿਆ ਕਿ 4 ਜ਼ੋਨਾ ਵੱਲੋਂ ਕੱਲ੍ਹ ਨੂੰ ਬਾਬਾ ਬੁੱਢਾ ਜੀ ਦੇ ਅਸਥਾਨ ਪਿੰਡ ਦਿਆਲਪੁਰਾ ਵਿਖੇ ਅਤੇ 4 ਜੋਨਾ ਵੱਲੋਂ 25 ਦਸੰਬਰ ਨੂੰ ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਝਬਾਲ ਵਿਖੇ ਬੀਬੀਆਂ ਦੀਆਂ ਵੱਡੀਆਂ ਕਨਵੈਨਸ਼ਨਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਰਕਾਰ ਵਿਰੁੱਧ ਵੱਡੇ ਰੋਸ ਮੁਜਾਹਰੇ ਕਰ ਕੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਲਾਮਬੰਦ ਕੀਤਾ ਜਾ ਸਕੇ।