Blog

  • पंजाबः अकाली दल को बड़ा झटका, 35 परिवार आप पार्टी में हुए शामिल, देखें वीडियो

    फिरोजपुरः चुनावों से पहले सियासी पार्टियों में जोड़तोड़ का सिलसिला शुरू हो गया है। इसी के तहत कई नेता पार्टी छोड़कर दूसरी पार्टियों में शामिल हो रहे है। वहीं फिरोजपुर के कस्बा ममदोट में अकाली दल को बड़ा झटका लगा है। जहां नगर पंचायत ममदोट के वार्ड नंबर 5 में 35 परिवार अकाली दल को छोड़कर आप पार्टी में शामिल हो गए।

    जहां दीप सोनी के नेतृत्व में आप की नीतियों से प्रभावित होकर पाला सिंह, डॉ. गुरनाम सिंह घोड़ेचक्क चौक समेत 35 परिवार अकाली दल छोड़कर आम आदमी पार्टी में शामिल हुए है। इस अवसर पर फिरोजपुर देहात से विधायक एडवोकेट रजनीश दहिया ने आप पार्टी में शामिल होने वाले परिवारों का स्वागत किया। इस अवसर पर उन्होंने भाग लेने वाले परिवारों को आश्वासन दिया कि पार्टी में उनका पूरा सम्मान किया जाएगा। 

  • ਪੰਜਾਬ : ਤਰਨਾ ਦਲ ਮਿਸਲ ਸ਼ਹੀਦਾਂ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਦੇ ਸਾਲਾਨਾ ਬਰਸੀ ਮੌਕੇ ਹੋਇਆ ਧਾਰਮਿਕ ਸਮਾਗਮ, ਦੇਖੋ ਵੀਡਿਓ

    ਤਰਨਤਾਰਨ: ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਯਾਦ ਵਿਚ ਅੱਜ ਸਾਲਾਨਾ ਬਰਸੀ ਸਮਾਗਮ ਮੌਕੇ ਧਾਰਮਿਕ ਦੀਵਾਨ ਸੱਜਿਆ ਗਿਆ।  ਜਿਸ ਵਿਚ ਬੇਅੰਤ ਸੰਗਤਾਂ ਨੇ ਹਰਿ ਜਸ ਸ੍ਰਵਣ ਕੀਤਾ। ਸਿੱਖ ਇਤਿਹਾਸ ਦੇ ਕੀਮਤੀ ਪੰਨਿਆਂ ਦੀ ਸਾਂਝ ਪਾਈ ਗਈ ।


    ਦੀਵਾਨ ਵਿਚ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਰਾਹੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਸੇਵਾ-ਸਿਮਰਨ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਤੋਂ ਇਲਾਵਾ ਭਾਈ ਤਸਬੀਰ ਸਿੰਘ (ਹਜ਼ੂਰੀ ਰਾਗੀ ਗੁ. ਬਾਬਾ ਰਾਮ ਸਿੰਘ ਜੀ), ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲੇ, ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲੇ, ਭਾਈ ਗੁਰਪ੍ਰੀਤ ਸਿੰਘ (ਹਜ਼ੂਰੀ ਕਥਾਵਾਚਕ, ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਅੰਮ੍ਰਿਤਸਰ ਵਾਲੇ) ਅਤੇ ਕਵੀਸ਼ਰ ਭਾਈ ਗੁਰਕੀਰਤ ਸਿੰਘ  ਐਮ. ਏ. ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸੰਗਤ ਦੇ ਭਰਪੂਰ ਇਕੱਠ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਜਥੇਦਾਰ ਬੀਰਾ ਸਿੰਘ, ਜਥੇਦਾਰ ਸੁਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਭਗਵਾਨ ਸਿੰਘ , ਜਥੇਦਾਰ ਸ਼ਬਦਲ ਸਿੰਘ, ਭਾਈ ਬਲਦੇਵ ਸਿੰਘ ਗ੍ਰੰਥੀ, ਭਾਈ ਅਵਤਾਰ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਸਰਬਜੀਤ ਸਿੰਘ ਬਾਬਾ ਛੱਬਾ, ਅਰਜਨ ਸਿੰਘ (ਸਮਾਜ ਸੇਵਕ) ਦੇ ਨਾਲ ਹੋਰ ਕਈ ਗੁਰਸਿੱਖ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।

  • जालंधरः सुबह-सुबह तेजधार हथियार से एक्टिवा सवार को लूटकर हमलावार फरार, युवक घायल

    जालंधर, ENS: महानगर में लूट की वारदातों का ग्राफ लगातार बढ़ रहा है। वहीं ताजा मामला नागरा फाटक के नजदीक से सामने आया है। जहां आज सुबह-सुबह एक्टिवा सवार युवक के हाथ पर दातर मार कर बाइक सवार युवकों ने एक्टिवा छीन ली और युवक को घायल कर दिया। मिली जानकारी के मुताबिक घटना सुबह स्वा 4 बजे हुई है। युवक ने अपने परिजनों को फोन करके बताया तो उन्होंने मौके पर पहुंच कर पीड़ित को निजी अस्पताल में दाखिल करवाया और पुलिस को सूचना दी। 

    मामले जानकारी देते मौहमम्द तौशिफ निवासी शिव नगर, गली नंबर 3 ने बताया कि उसने दिल्ली इंटरव्यू के लिए जाना था। सुबह स्वा 4 बजे उसने ट्रेन पकड़ने के लिए रेलवे स्टेशन पहुंचना था। तौफिफ जब अपनी एक्टिवा पर न्यू गुरु नानक नगर नजदीक नागरा फाटक पहुंचा तो 2 बाइक सवारों ने उसकी एक्टिवा रुकवा ली और बिना कुछ बात किए उसकी एक्टिवा लूट ली। इस दौरान हमलावारों ने युवक पर महला कर उसे घायल कर दिया, जिसके बाद लुटेरे घटना से फरार हो गए। खून से लथपथ पीड़ित को उसके परिजनों ने अस्पताल पहुंचाया। थाना 1 की पुलिस ने मौके पर पहुंच कर जांच शुरु कर दी है। 

  • मशहूर अभिनेत्री और पूर्व सांसद जया प्रदा को गिरफ्तार करने पहुंची पुलिस, देखें वीडियो

    रामपुरः मशहूर फिल्म अभिनेत्री और रामपुर की पूर्व सांसद जया प्रदा की मुश्किलें कम होने का नाम नहीं ले रही है। वहीं लेडी सिंघम दारोगा आज फिल्म अभिनेत्री जया प्रदा को गिरफ्तार करने पहुंची। बताया जा रहा है कि कोर्ट के आदेश के बाद पुलिस जया प्रदा को गिरफ्तार करने पहुंची है। दरअसल, जया प्रदा के खिलाफ गैर जमानती वारंट जारी हुआ था। जिसके बाद एसपी रामपुर कोर्ट ने गिरफ्तारी के आदेश दिए थे। गिरफ्तारी की मियाद आज खत्म हो गई थी, जिसके बाद दारोगा जया प्रदा के दिल्ली के आवास में उन्हें गिरफ्तार करने के लिए पहुंची है। जया प्रदा के आवास में ना मिलने के बाद उनके दफ्तर में नोटिस चस्पा दिया गया है।

    बता दें कि  2019 के आम चुनाव में भारतीय जनता पार्टी के प्रत्याशी के रूप में रामपुर में लोकसभा का चुनाव लड़ने वाली जया प्रदा के खिलाफ चुनाव आचार संहिता के उल्लंघन का मामला दर्ज किया गया था। इस मामले की सुनवाई रामपुर की एमपी एमएलए कोर्ट में चल रही है। पिछली कई तारीखों से जया प्रदा अदालत नहीं पहुंची है। इसको लेकर अदालत ने एनबीडब्ल्यू जारी कर दिया था। इस वारंट के खिलाफ जया प्रदा के वकील ने सेशन कोर्ट में अपील करते हुए वारंट रिकॉल करने की प्रार्थना की थी। इसे सेशन कोर्ट ने नामंजूर कर दिया और निचली अदालत के निर्णय को बरकरार रखा। फिलहाल, जया प्रदा को अदालत से कोई राहत नहीं मिली है और उनको अदालत में हाजिर होना ही होगा।

    अभियोजन अधिकारी अमरनाथ तिवारी ने बताया, जया प्रदा के विरुद्ध थाना स्वार और थाना केमरी में 2019 में चुनाव आचार संहिता उल्लंघन के मामले थे। जिसमें ट्रायल चल रहा था। पिछली तिथियों में पत्रावली 313 नियत थी। जया प्रदा माननीय विशेष न्यायिक मजिस्ट्रेट एमपी एमएलए कोर्ट में उपस्थित नहीं हो रही थी। इसमें न्यायालय के द्वारा एनबीडब्ल्यू पिछली तिथियों में जारी किया गया था।पिछली तिथि जो 11 दिसंबर नियत थी। उस पर जया प्रदा के अधिवक्ता सुप्रीम कोर्ट से आए थे। जब उनसे पूछा गया कि अब तक कितने एनबीडब्ल्यू जारी हो चुके हैं जयाप्रदा के खिलाफ। इस पर अभियोजन अधिकारी ने बताया, दो पत्रावली हैं और दोनों में लगभग चार बार जारी हुए हैं। एक में चार बार हुए हैं। पिछली तिथियां में एक में एक बार हुआ था और फिर वह रिकॉल हो गया था।

  • ਪੰਜਾਬ : ਪੁਲਿਸ ਵਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ, 5 ਮੋਟਰਸਾਈਕਲ ਬ੍ਰਾਮਦ, ਦੇਖੋ ਵੀਡਿਓ 

    ਤਲਵਾੜਾ : ਜ਼ਿਲ੍ਹੇੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ IPS ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਚੋਰੀਆ ਕਰਨ ਵਾਲੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ।


    ਜਿਸ ਦੋਰਾਨ ਮਿਤੀ 15 ਦਸੰਬਰ ਨੂੰ ASI ਨਾਮਦੇਵ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਨਾਕਾਬੰਦੀ ਦੋਰਾਨੇ ਦੋਸ਼ੀ ਅਮਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਟਯੋਗਰਾਜ ਥਾਣਾ ਕਾਨੂਵਾਲ ਜਿਲਾ ਗੁਰਦਾਸਪੁਰ ਨੂੰ ਨਜਦੀਕ ਬਸਤੀ ਬਾਜੀਗਰ ਤੋਂ ਚੋਰੀ ਦੇ ਮੋਟਰਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ ਗਿੱਛ ਦੋਰਾਨ 4 ਚੋਰੀ ਦੇ ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਜੋ ਇਹ ਮੋਟਰਸਾਈਕਲ ਦੋਸ਼ੀ ਉੱਕਤ ਵੱਲੋਂ ਵੱਖ-ਵੱਖ ਜਗ੍ਹਾਂ ਤੋਂ ਚੋਰੀ ਕੀਤੇ ਜਿਹਨਾਂ ਵਿੱਚੋਂ 1 ਮੋਟਰਸਾਈਕਲ ਵੇਵਜ ਹਸਪਤਾਲ ਨਜਦੀਕ ਤੋਂ, 1 ਮੋਟਰਸਾਈਕਲ ਨਜਦੀਕ ਹੁਸ਼ਿਆਰਪੁਰ ਚੂੰਗੀ ਦਸੂਹਾ, 2 ਮੋਟਰਸਾਈਕਲ ਸ਼੍ਰੀ ਹਰਗੋਬਿੰਦਪੁਰ ਤੋ 1 ਮੋਟਰਸਾਈਕਲ ਗੁਰਦਸਾਪੁਰ ਤੋ ਚੋਰੀ ਕੀਤੇ ਸਨ । ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਲੈ ਕੇ ਹੋਰ ਵੀ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

  • ਪੰਜਾਬ : ਮਜ਼ਦੂਰ ਦੇ ਪੁੱਤ ਨੇ 2 ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ, ਦੇਖੋ ਵਿਡਿਓ

    ਰਾਏਕੋਟ :  ਭਾਰਤ ਸਰਕਾਰ ਦੀਆਂ 76ਵੀ ਸਕੂਲ ਆਫ਼ ਗੇਮਜ ਅੰਡਰ-17 ਵਿੱਚੋਂ ਸੋਹੀਆਂ ਸਕੂਲ ਦੇ ਖਿਡਾਰੀ ਪਰਮਵੀਰ ਸਿੰਘ ਨੇ ਪੰਜਾਬ ਤਰਫੋਂ ਖੇਡ ਕੇ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਸਕੂਲ ਆਫ਼ ਗੇਮਜ ਜੋ ਬੈਂਗਲੋਰ ਵਿਖੇ ਹੋਈਆਂ ਸਨ, ਉਸ ਵਿੱਚ ਪੰਜਾਬ ਤਰਫੋਂ ਸੋਹੀਆਂ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਟੀਮ ਤੇ ਵਿਅਕਤੀਗਤ ਪੱਧਰ ‘ਤੇ ਦੋ ਮੈਡਲ ਪ੍ਰਾਪਤ ਕੀਤੇ ਹਨ। ਜਿੱਤ ਉਪਰੰਤ ਅੱਜ ਪਰਮਵੀਰ ਸਿੰਘ ਤੇ ਹੋਰਨਾਂ ਖਿਡਾਰੀਆਂ ਦਾ ਸਕੂਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।


    ਇਸ ਮੌਕੇ ਜੇਤੂ ਖਿਡਾਰੀਆਂ ਪਰਮਵੀਰ ਸਿੰਘ, ਖਿਡਾਰਨਾਂ ਖੁਸ਼ਵੀਰ ਕੌਰ ਤੇ ਸੰਧਿਆ  ਕੁਮਾਰੀ ਨੂੰ ਇਕ ਖੁੱਲ੍ਹੀ ਜੀਪ ਰਾਹੀਂ ਵੱਖ-ਵੱਖ ਸਕੂਲਾਂ ਵਿੱਚ ਲਿਜਾਇਆ ਗਿਆ। ਇਥੇ ਬਾਕਿ ਵਿਦਿਆਰਥੀਆਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾਂ ਲੈਣ ਦਾ ਸੁਨੇਹਾਂ ਦਿੱਤਾ ਗਿਆ। ਇਸ ਮੌਕੇ ਪਰਮਵੀਰ ਸਿੰਘ ਦੀਆਂ ਪ੍ਰਾਪਤੀਆਂ ‘ਤੇ ਨਾਜ਼ ਕਰਦਿਆਂ ਕੋਚ ਜੱਜਵੀਰ ਸਿੰਘ ਜੱਸੋਵਾਲ ਨੇ ਇਸ ਸਫ਼ਲਤਾ ਲਈ ਸਕੂਲ ਮੁਖੀ ਤੇ ਪਰਮਵੀਰ ਦੀ ਮਿਹਨਤ ਦੀ ਸ਼ਲਾਘਾ ਕੀਤੀ।  ਇਸ ਮੌਕੇ ਪਰਮਵੀਰ ਸਿੰਘ ਨੇ ਆਖਿਆ ਕਿ  ਨੈਸ਼ਨਲ ਪੱਧਰ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦਾ ਨਿਸ਼ਾਨਾ ਵਰਲਡ ਪੱਧਰ ਦਾ ਚੰਗਾ ਖਿਡਾਰੀ ਬਣਨਾਂ ਹੈ। 

  • पंजाबः दीक्षा ढालिया पर लगे 25 लाख के गहने लेकर भागने के आरोप, देखें वीडियो

    लुधियानाः महानगर में पति ने पत्नी पर लाखों के गहने लेकर भागने के आरोप लगाए है। पीड़ित ने कहा कि उसकी पत्नी दीक्षा ढालिया 25 लाख के गहने लेकर भाग गई है। दीक्षा ढालिया के पति दिनेश ने इस मामले को लेकर न्याय की मांग की है। दिनेश का आरोप है कि वह उन्हें मानसिक रूप से वह परेशान कर रही है और उससे 35 लाख रुपये की और मांग रही है।

    उन्होंने कहा कि पुलिस प्रशासन उनकी सुनवाई नहीं कर रहा है, दिनेश ने कहा कि अगर ऐसे में उसने कोई गलत कदम उठाया तो उसके लिए सीधे तौर पर उनकी पत्नी दीक्षा ढालिया और उनका परिवार तथा प्रशासन उसका जिम्मेदार होगा।

  • ਪੰਜਾਬ : ਬਜ਼ੁਰਗ ਦੰਪਤੀ ਸੋਨੇ ਦਾ ਹਾਰ ਲੈ ਕੇ ਫਰਾਰ, ਦੇਖੋ CCTV

    ਲੁਧਿਆਣਾ : ਲੁਧਿਆਣਾ ਦੇ ਕਾਲਜ ਰੋਜ ਤੇ ਸਥਿਤ ਇੱਕ ਨਾਮੀ ਜਿਯੂਲਰ ਦੇ ਸ਼ੋਰੁਮ ਵਿਚੋਂ ਦੰਪਤੀ ਵੱਲੋਂ ਸੋਨੇ ਦਾ ਹਾਰ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ ਤੌਰੇ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲਾ ਨੇ ਦੇਖਦੇ ਹੀ ਦੇਖਦੇ ਸੋਨੇ ਦਾ ਹਾਰ ਚੌਰੀ ਕਰ ਲਿਆ। ਜਦੋਂ ਇਸ ਘਟਨਾ ਬਾਰੇ ਜਿਉਲਰ ਸ਼ਾਪ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਇਸਦੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਮੁਤਾਬਿਕ ਚੌਰੀ ਕੀਤੇ ਗਏ ਸੌਨੇ ਦੇ ਹਾਰ ਦੀ ਕੀਮਤ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਜਿਉਲਰ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

  • ਪੰਜਾਬ: ਫੋਨ ਖੋਹ ਕੇ ਭੱਜ ਰਹੇ ਚੋਰ ਨੂੰ ਕਾਬੂ ਕਰਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ, ਦੇਖੋਂ ਵੀਡਿਓ

    ਮੋਗਾ: ਸ਼ਹਿਰ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਜਿਸ ਕਾਰਨ ਦਿਨ-ਬ-ਦਿਨ ਚੋਰੀਆਂ, ਲੁਟ ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਜਲਾਲਾਬਾਦ ਦਾ ਸਾਹਮਣੇ ਆਇਆ ਹੈ। ਜਿਥੇ ਇਕ ਭੱਠੇ ਤੇ ਕੰਮ ਕਰਨ ਵਾਲੇ ਮਜਦੂਰ ਦਾ ਫੋਨ ਖੋਹ ਕੇ ਚੋਰ ਭੱਜਣ ਲੱਗਾ ਸੀ। ਇਸ ਦੌਰਾਨ ਲੋਕਾ ਨੇ ਮੌਕੇ ਤੇ ਚੋਰ ਨੂੰ ਫੜ ਕੇ ਉਸਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ ਪੀੜਿਤ ਹਮੀਮ ਨੇ ਦਸਿਆਂ ਕਿ ਉਹ ਆਪਣੇ ਮੁੰਡੇ ਦੀ ਦਵਾਈ ਲੈਣ ਲਈ ਗਿਆ ਸੀ। ਇਸ ਦੌਰਾਨ ਜਦੋ ਉਹ ਰਸਤੇ ਵਿੱਚ ਬਾਥਰੂਮ ਕਰਨ ਲੱਗਾ ਤਾ ਤਿੰਨ ਮੁੰਡੇ ਉਸ ਕੋਲ ਆ ਗਏ। ਉਹਨਾਂ ਨੇ ਉਸਦਾ ਫੋਨ ਖੋਹ ਲਿਆ। ਪੀੜਤ ਨੇ ਕਿਹਾ ਕਿ ਜਦੋਂ ਉਹ ਉਨ੍ਹਾਂ ਚੋਰਾਂ ਨੂੰ ਫੜਨ ਲਗੇ ਤਾਂ ਉਨ੍ਹਾਂ ਨੇ ਉਸਦੇ ਸਿਰ ਵਿੱਚ ਪੇਚਕਸ ਮਾਰਿਆ ਅਤੇ ਕਾਫੀ ਸਟਾ ਮਾਰਿਆ।

    ਜਿਸਤੋਂ ਬਾਅਦ ਉਹਨਾਂ ਨੇ ਰੌਲਾ ਪਾਇਆ ਤਾਂ ਟਰੱਕ ਵਾਲਿਆਂ ਨੇ ਭੱਜ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਚੋਰਾਂ ਵਿੱਚੋਂ 2 ਵਿਅਕਤੀ ਭੱਜ ਗਏ ਅਤੇ ਇੱਕ ਨੂੰ ਕਾਬੂ ਕਰ ਲਿਆ। ਜਿਸਦੀ ਲੋਕਾਂ ਨੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਨਾਂ ਮੁਖੀ ਧਰਮਕੋਟ ਨਵਦੀਪ ਸਿੰਘ ਨੇ ਦੱਸਿਆ ਕਿ ਇਕ ਸਨੇਚਰ ਨੂੰ ਲੋਕਾਂ ਨੇ ਫੜਿਆ ਹੈ। ਉਨ੍ਹਾਂ ਨੇ ਇਕ ਮਜਦੂਰ ਕੋਲੋ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਨ੍ਹਾਂ ਨੇ ਮਜਦੂਰ ਦੇ ਸਿਰ ਵਿੱਚ ਕਾਫੀ ਸਟਾ ਮਾਰਿਆ ਸੀ। ਲੋਕਾਂ ਨੇ ਇਕ ਵਿਅਕਤੀ ਨੂੰ ਮੌਕੇ ਤੇ ਫੜ ਲਿਆ ਅਤੇ ਇਸ ਦੌਰਾਨ ਚੋਰ ਦੇ 2 ਸਾਥੀ ਮੌਕੇ ਤੋ ਭੱਜ ਗਏ।ਪੁਲਿਸ ਪਾਰਟੀ ਨੇ ਬਾਅਦ ਵਿਚ ਰੇਡ ਦੌਰਾਨ ਉਨ੍ਹਾਂ ਦੋਨਾਂ ਨੂੰ ਫੜ ਲਿਆ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਪੁਲਿਨ ਨੇ ਚੋਰਾਂ ਕੋਲੋ ਮਜਦੂਰ ਦਾ ਫੋਨ ਵੀ ਬਰਾਮਦ ਕਰ ਲਿਆ ਹੈ। ਜਿਸ ਤੋਂ ਬਾਅਦ ਤਿੰਨਾ ਚੋਰਾਂ ਤੇ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਹੈ।

  • बहुचर्चित भूपेश राणा मर्डर केस मामले में गैंगस्टर रोडा को लेकर कोर्ट का आया बड़ा फैसला, देखें वीडियो 

    पंचकूलाः बरवाला के बहुचर्चित भूपेश राणा मर्डर केस मामले में पंचकूला कोर्ट ने सुनाया बड़ा फैसला भूपेश राणा को 16 अप्रैल 2018 को बरवाला में शिव मंदिर के पास 12 गोलियां मारकर मौत के घाट उतार दिया था। भूपेश हत्या में कोर्ट ने गैंगस्टर गौरव रोडा को दोषी करार दिया है और 21 दिसम्बर को सजा सुनाई जाएगी। भूपेश राणा हत्या मामले में पुलिस ने 6 लोगों को आरोपी बनाया था जिसमें से गौरव पटेल अभी तक पुलिस की गिरफ्त में नहीं आया है। पांच आरोपियों में से जेल में बंद गैंगस्टर भुप्पी राणा, गैंगस्टर सुखप्रीत बूढा, कुलबीर सिंह और रामकुमार को पंचकूला अदालत ने बरी कर दिया है जबकि गैंगस्टर गौरव रोडा उर्फ रोडा को कोर्ट ने दोषी करार दिया है और 21 दिसंबर को फिर से पंचकूला की जिला अदालत में पेश किया जाएगा और सजा सुनाई जाएगी।

    बता दें कि बरवाला के भूपेश राणा के मर्डर केस में पंचकूला कोर्ट ने 5 साल बाद फैसला सुनाते हुए पांच आरोपियों में से एक आरोपी को दोषी करार दिया है और चार को बरी किया है। भुप्पी राणा, सुखप्रीत बूढा, कुलबीर सिंह और रामकुमार उर्फ पाटा को कोर्ट ने बरी कर दिया है। इस मामले में गौरव पटियाल फरार है। भूपेश हत्याकांड मामले में आरोपी गौरव राणा उर्फ रोडा को कोर्ट ने दोषी करार दिया है। हत्या मामले में दोषी करार दिए गए गौरव रोड़ा को कड़ी सुरक्षा के बीच अंबाला जेल भेज दिया गया है।