Category: Punjab>Tarn Taran

  • ਪੰਜਾਬ: ਲਾਪਤਾ ਹੋਏ ਬੱਚੇ ਦੇ ਮਾਮਲੇ ‘ਚ ਦਾਦੀ SHO ਦੇ ਸਾਹਮਣੇ ਪਿਟੀ, ਲਗਾਇਆ ਧਰਨਾ, ਦੇਖੋਂ ਵੀਡਿਓ

    ਤਰਨਤਾਰਨ: ਤਕਰੀਬਨ ਇੱਕ ਮਹੀਨਾ ਪਹਿਲਾਂ ਥਾਣਾ ਭਿੱਖੀ ਮਿੜ ਦੇ ਅਧੀਨ ਆਉਂਦੇ ਪਿੰਡ ਪਹੂਵਿੰਡ ਵਾਲੇ ਰਹਿਣ ਵਾਲੇ ਆ 12 ਸਾਲ ਦੇ ਬੱਚੇ ਹਰਨੂਰ ਸਿੰਘ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਭਿੱਖੀਵਿੰਡ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਹਨ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਝੰਡੇ ਹੇਠ ਭਿੱਖੀਵਿੰਡ ਚੌਂਕ ਵਿੱਚ ਧਰਨਾ ਦਿੱਤਾ ਗਿਆ। ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਭਿਖੀਵਿੰਡ ਚੌਂਕ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਉੱਥੇ ਹੀ ਲਾਪਤਾ ਹੋਏ ਬੱਚੇ ਦੀ ਦਾਦੀ ਐਸਐਚ ਓ ਪਰਵਿੰਦਰ ਸਿੰਘ ਦੇ ਸਾਹਮਣੇ ਹੋ ਕੇ ਰੋਂਦੀ ਪਿੱਟਦੀ ਨਜ਼ਰ ਆਈ।

    ਪਰਿਵਾਰਿਕ ਮੈਂਬਰਾਂ ਅਤੇ ਵਾਲਮੀਕ ਸਮਾਜ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕੇ। ਉਹਨਾਂ ਨੇ ਕਿਹਾ ਕਿ ਪੁਲਿਸ ਜਾਣ ਬੁਝ ਕੇ ਇਸ ਮਾਮਲੇ ਵਿੱਚ ਟਾਲ ਮਟੋਲ ਕਰ ਰਹੀ ਹੈ। ਉਧਰ ਜਦੋਂ ਇਸ ਸਬੰਧੀ ਐਸਐਚਓ ਪਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਕਤ ਐਸਐਚਓ ਆਗੂਆਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਾਈਡ ਤੇ ਹੋ ਕੇ ਗੱਲ ਕਰਦੇ ਹਾਂ । ਜਿਸ ਤੋਂ ਬਾਅਦ ਥਾਣਾ ਖਾਲੜਾ ਦੇ ਮੁਖੀ ਬਲਜਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਅਸ਼ਵਾਸਨ ਦਿੱਤਾ ਅਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ।

  • पंजाबः घर में खड़ी कार का काटा टोल टैक्स, देखें वीडियो

    तरनतारनः जिला तरनतारन अंतर्गत गांव संगतपुर से बड़ी खबर सामने आई है। जहां व्यक्ति के घर में खड़ी गाड़ी का फास्ट टैग के जरिए टोल टैक्स काटा गया। इस मामले की जानकारी देते हुए पीड़ित हरजिंदर सिंह ने बताया कि वह एक महीना पहले किसी काम से अपनी कार पर ढिलवां टोल प्लाजा गया था। जिसके बाद उसके खाते से पैसे का भुगतान कर दिया गया। उन्होंने बताया कि लेकिन आज एक महीने बाद उसी दिन 30 तारीख को ढिलवां टोल प्लाजा वालों ने फिर से गाड़ी का टोल टैक्स काट दिया।

    पीड़ित का कहना है कि वह कई दिनों तक गाड़ी लेकर कहीं नहीं गया। उन्होंने कहा कि इसकी जांच होनी चाहिए। हरजिंदर सिंह संगतपुर का कहना है कि उसके घर के सीसीटीवी कैमरे में उसके पास वीडियो है। जिसमें देखा जा सकता है कि वह कार कहीं लेकर गया ही नहीं है। इस मामले को लेकर वह प्रशासन ने न्याय की गुहार लगा रहा है। ऐसे में अब देखना है कि हरजिंदर सिंह संगतपुर क्या प्रशासन के द्वारा न्याय मिलता है या नहीं।

  • ਪੰਜਾਬ : ਮਿਸ਼ਨ ਰੋਡ ‘ਤੇ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਣਾ, ਦੇਖੋ ਵੀਡਿਓ

    ਪਠਾਨਕੋਟ :  ਪਠਾਨਕੋਟ ਚ ਚੋਰੀਆਂ ਦਾ ਸਿਲਸਿਲਾ ਰੁੱਕਣ ਦਾ ਨਾਂਅ ਲੈ ਰਿਹਾ।  ਤਾਜ਼ਾ ਮਾਮਲਾ ਮਿਸ਼ਨ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ  ਸ਼ਿੰਦੇ ਦੀ ਹੱਟੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸ ਦਈਏ ਕਿ ਪਿਛਲੀ ਚੋਰੀ 31 ਦਸੰਬਰ ਦੀ ਸਵੇਰ ਸਿੰਬਲ ਚੌਂਕ ‘ਚ ਹੋਈ ਸੀ ਤੇ ਦੂਜੀ ਚੋਰੀ 1 ਜਨਵਰੀ ਦੀ ਸਵੇਰ ਮਿਸ਼ਨ ਰੋਡ ਤੇ ਸਥਿਤ ਸ਼ਿੰਦੇ ਦੀ ਹੱਟੀ ਤੇ ਹੋਈ ਹੈ। 

    ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਪਿਛਲੇ ਪਾਸੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਜਿੱਥੇ ਚੋਰਾਂ ਵੱਲੋਂ ਪੋੜੀ ਲਾ ਕੇ ਦੁਕਾਨ ਦੇ ਅੰਦਰ ਆ ਗੱਲੇ ਚੋਂ 25 ਹਜਾਰ ਰੁਪਏ ਨਕਦੀ ਅਤੇ ਡੀਵੀਆਰ ਚੋਰੀ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਮੇਰੀ ਦੁਕਾਨ ਤੋਂ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਰਹਿੰਦੀ ਹੈ। ਪਰ ਫਿਰ ਵੀ ਚੋਰਾਂ ਵੱਲੋਂ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਗਿਆ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਸ਼ਹਿਰ ਚ ਲਗਾਤਾਰ ਦੋ ਚੋਰੀਆਂ ਹੋਣੀਆਂ ਇੱਕ ਚਿੰਤਾ ਦਾ ਵਿਸ਼ੇ ਹੈ।

  • पंजाब : पूर्व MLA को भेजा 14 दिन की न्यायिक हिरासत में, देखें वीडियो

    पठानकोट : पंजाब सरकार की ओर से अवैध माइनिंग के खिलाफ लगातार करवाई की जा रही है, इसी कड़ी के तहत कल पंजाब पुलिस और माइनिंग विभाग की ओर से सन्युक्त कारवाई करते हुए भोआ विधानसभा के पूर्व विधायक जोगिंदर पाल को गिरफ्तार किया गया। इस मौके पर अदालत के बाहर जोगिंदरपाल के समर्थकों को काफी भीड़ देखने को मिली जो कि जोगिंदरपाल के हक में नारे लगा रहे थे व पंजाब सरकार के खिलाफ रोष जता रहे थे।

    पूर्व विधायक जोगिंदर पाल को माननीय अदालत में पेश किया गया। जिसके संबंधी जानकारी देते हुए उनके वकील नरेंद्र कुमार ने बताया कि थाना तारागढ़ पुलिस की ओर से उन पर अवैध माइनिंग और पुलिस के साथ बदसलुकी करने की धारा के तहत मामला दर्ज किया गया है।माननीय अदालत ने पेशी के बाद उन्हें 14 दिनों की न्यायक हिरासत में भेज दिया गया है।

  • ਪੰਜਾਬ: ਹੜਾ ਦੇ ਪਾਣੀ ਤੋ ਆਈ ਰੇਤਾ ਨੇ ਦੱਬੀ ਕਿਸਾਨ ਦੀ ਵਾਹੀ ਯੋਗ ਜ਼ਮੀਨ, ਦੇਖੋ ਵੀਡੀਓ

    ਤਰਨਤਾਰਨ: ਜਿਲੇ ਦੇ ਪਿੰਡ ਮੁਠਿਆ ਵਾਲੇ ਦੇ ਕਿਸਾਨ ਦੀ ਵਾਹੀ ਯੋਗ ਜਮੀਨ ਰੇਤਾ ਚ ਦਬਣ ਦਾ ਮਾਮਲਾ ਸਾਮਣੇ ਆਇਆ ਹੈ।  ਕਿਸਾਨ ਰਸਾਲ ਸਿੰਘ ਨੇ ਨਾਲ ਸਮਾਜ ਸੇਵੀ ਸੰਸਥਾ ,ਐਨਆਰਆਈ ਅਤੇ ਹੋਰ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਪਿਛਲੇ ਦਿਨੀ ਹੜਾਂ ਦੇ ਪਾਣੀ ਨਾਲ ਆਈ ਰੇਤਾ ਤੇ ਮਿੱਟੀ ਨਾਲ ਉਸਦੀ ਵਾਹੀਯੋਗ ,ਜੋ ਚਾਰ ਕਿੱਲੇ ਜਮੀਨ ਜਿਸ ਵਿੱਚ ਝੋਨਾ ਲੱਗਾ ਹੋਇਆ ਸੀ ਉਹ ਦੱਬੀ ਗਈ। 

    ਉਸਦੇ  ਤਿੰਨ ਬੱਚੇ ਹਨ ਅਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ। ਉਹ  ਸਪਰੇਅ ਕਰਕੇ ਦੋ ਵਕਤ ਦੀ ਰੋਟੀ ਖਾ ਰਿਹਾ ਹੈ। ਜਮੀਨ ਪੱਧਰੀ ਕਰਨ ਵਾਸਤੇ ਸਰਕਾਰ ਵੱਲੋਂ ਜੋ 6800 ਰੁਪਏ ਮਦਦ ਮਿਲਦੀ ਹੈ।  ਉਸਨੂੰ  ਉਹ ਵੀ ਫੇਰੇ ਮਾਰਨ ਤੇ ਨਹੀਂ ਮਿਲੀ। ਪੈਲੀ ਵਿੱਚ ਰੇਤਾ ਜਿਆਦਾ ਹੋਣ ਕਰਕੇ ਖੇਤੀ ਨਹੀਂ ਹੋ ਸਕਦੀ ਰੇਤਾ ਬਾਹਰ ਕੱਢਣ ਵਾਸਤੇ ਉਸ ਕੋਲ ਪੈਸੇ ਨਹੀਂ ਹਨ। ਕਿਸਾਨ ਰਸਪਾਲ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕੀ ਉਸਦੀ ਮਦਦ ਕੀਤੀ ਜਾਵੇ। ਤਾਕਿ ਪੈਲੀ ਵਿੱਚੋਂ ਰੇਤਾ ਬਾਹਰ ਕਢ ਕੇ  ਉਹ ਮੁੜ ਖੇਤੀ ਕਰ ਸਕੇ।

  • पंजाब : पूर्व कांग्रेसी विधायक गिरफ्तार

    पठानकोट: जिले के पूर्व कांग्रेसी विधायक को लेकर बड़ी खबर सामने आ रही है। बताया जा रहा है कि पठानकोट से पूर्व कांग्रेसी विधायक जोगिंद्र पाल भोआ को पुलिस ने गिरफ्तार कर लिया है। सूत्रों के हवाले से मिली खबर के मुताबिक माइनिंग विभाग के आफिसरों के साथ विवाद के बाद भोआ की गिरफ्तारी हुई है।

    दरअसल अवैध खनन को लेकर कांग्रेस के पूर्व विधायक जोगिंद्र पाल भोआ की माइनिंग आफिसरों के साथ तू-तू,मैं मैं हो गई, जिसके बाद पुलिस ने उन पर शिकंजा कसा है। भोआ पर माइनिंग साइट पर पहुंची टीम के साथ बदसलूकी करने के आरोप लगे हैं, जिसके बाद पुलिस ने सरकारी काम में विघ्न डालने के आरोप में उक्त पूर्व विधायक को गिरफ्तार कर लिया है।

  • पंजाब : पुलिस ने संयुक्त अभियान द्वारा ड्रोन किया बरामद, देखें वीडियो

    तरनतारन : बीएसएफ 103 बटालियन और पुलिस के संयुक्त अभियान के दौरान ड्रोन को बरामद किया गया। डीएसपी प्रीतिंदर सिंह ने बताया कि खलरा गांव पल्लो पट्टी राजोके के पास ड्रोन गतिविधि की सूचना पर अज्ञात व्यक्ति के खिलाफ 10,11,12 एयरक्राफ्ट एक्ट 1934 के तहत मामला संख्या 155 दिनांक 23/12/23 दर्ज किया गया है। जानकारी के मुताबिक पंजाब पुलिस और बीएसएफ 103 बटालियन के सर्च ऑपरेशन के दौरान पल्लो पट्टी राजोके के खेतों से ड्रोन बरामद किया गया।

    बरामद ड्रोन चीन निर्मित डीजेआई क्वाडकॉप्टर है। ड्रोन बरामद होने के बाद तलाशी अभियान चलाया जा रहा है। लेकिन कुछ भी बरामद नहीं हुआ है। ड्रग्स की बरामदगी के लिए सर्च ऑपरेशन जारी है। असली दोषियों की पहचान के लिए जांच की जा रही है।

  • पंजाबः घर पर बदमाशों ने किया हमला, नकदी और सोना लेकर फरार, देखें वीडियो

    तरनतारनः पंजाब में गुंडागर्दी का नंगा नाच दिन-ब-दिन बढ़ता जा रहा है। वहीं ताजा मामला जिला तरनतारन के अंतर्गत गांव डल से सामने आया है। जहां एक गरीब परिवार के घर पर बदमाशों ने हमला कर दिया। इस दौरान बदमाशों ने घर में घुसकर जमकर तोड़फोड़ की। जिसमें घर के सारे सामान को उक्त दबंगों ने नष्ट कर दिया और साथ ही घर में पड़े करीब 60 हजार नकद और सोना भी लेकर दबंगों ने रफूचक्कर हो गए। उक्त मामले की जानकारी देते हुए पीड़ित परिवार के व्यक्ति भगवान सिंह पुत्र दारा सिंह मलकीत कौर, भगवान सिंह की पत्नी गुरलाल सिंह पुत्र नरिंदर सिंह ने बताया कि बीते दिन करीब 4 बजे उक्त हमलावरों द्वारा धमकी दी गई।

    पीड़ित का आरोप है कि इस संबंध में जब वह शिकायत दर्ज कराने के लिए वह पुलिस चौकी खालड़ा पहुंचे तो वह थाने में ही मौजूद थे, तभी हमलावर समेत करीब 70 से 75 अज्ञात लोग उनके घर में घुस आए और उन्होंने उनके घर में बुरी तरह तोड़फोड़ की। मामले की जानकारी देते हुए इस घटना के दौरान भगवान सिंह बताया कि उनके घर में वे बच्चे औरतें मौजूद थी। उन्होंने बताया कि उक्त गिरोह के सदस्य कुछ दिनों से उन्हें फोन पर जान से मारने की धमकी दे रहे थे।

    इसलिए जब वह अपना आवेदन लेकर थाने गये, तो बाद में उक्त गिरोह के सदस्यों ने उनके घर में घुस गए और घर में मौजूद महिलाओं को भी बुरी तरह पीटा गया। उन्होंने बताया कि उनकी बहू सुमनप्रीत कौर, जोकि गर्भवती है उसे भी पीटा। घटना में घायल सरकारी अस्पताल में उसका इलाज चल रहा है। वहीं, गुरलाल सिंह ने बताया कि उसकी पत्नी सुमनप्रीत कौर गर्भवती है, जिसके साथ उक्त बदमाशों ने मारपीट की है। उन्होंने यह भी बताया कि उक्त व्यक्ति घर से उनका सोना और नकदी चुराकर अपने साथ ले गया और घर का सारा सामान तोड़ दिया और फरार हो गए।

  • ਪੰਜਾਬ : ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰੋਪਟੀ ਕੀਤੀ ਫ੍ਰੀਜ਼, ਦੇਖੋ ਵੀਡਿਓ

    ਪਠਾਨਕੋਟ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਜਿਸ ਦੇ ਚਲਦਿਆਂ ਪਠਾਨਕੋਟ ਪੁਲਿਸ ਵੱਲੋਂ ਨਸ਼ਾ ਤਸਕਰੀਮ ਮਾਮਲੇ ਵਿੱਚ ਸਜ਼ਾ ਜਾਤਾ ਦੋਸ਼ੀ ਦੀ 17.5 ਮਰਲੇ ਪ੍ਰੋਪਟੀ ਫਰੀਜ਼ ਕੀਤੀ ਗਈ ਹੈ। ਡੀਐਸਪੀ ਰਜਿੰਦਰ ਨਾਤ ਸਿੰਘ ਨੇ ਦੱਸਿਆ ਕਿ 2015 ਵਿੱਚ ਜਾਨਪੁਰ ਥਾਣੇ ਵਿੱਚ ਵਿਨੋਦ ਕੁਮਾਰ ਉਰਫ ਲੋੜੀ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਵਿੱਚ ਦੋਸ਼ੀ ਕੋ 600 ਗ੍ਰਾਮ ਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਕੇਸ ਵਿੱਚ ਮਾਨਯੋਗ ਅਦਾਲਤ ਵੱਲੋਂ ਵਿਨੋਦ ਕੁਮਾਰ ਨੂੰ ਸਜ਼ਾ ਵੀ ਸੁਣਾਈ ਗਈ ਸੀ। ਡੀਐਸਪੀ ਨੂੰ ਦੱਸਿਆ ਕਿ 68 ਐਫ ਐਕਟ ਤਹਿਤ ਨਸ਼ੇ ਦੇ ਕਾਰੋਬਾਰ ਦੇ ਨਾਲ ਜੋ ਵੀ ਪ੍ਰੋਪਰਟੀ ਬਣਾਈ ਜਾਂਦੀ ਹੈ।

    ਉਸ ਨੂੰ ਪ੍ਰਸ਼ਾਸਨ ਵੱਲੋਂ ਫਰੀਜ਼ ਕੀਤਾ ਜਾਂਦਾ ਹੈ। ਇਸੇ ਦੇ ਤਹਿਤ ਪਠਾਨਕੋਟ ਸ਼ਹਿਰ ਦੇ ਕੋਲ ਇਲਾਕੇ ਵਿੱਚ ਵਿਨੋਦ ਕੁਮਾਰ ਲੋਢੀ ਦੀ 17.5 ਮਰਲੇ ਪ੍ਰੋਪਟੀ ਫਰੀਜ਼ ਕੀਤੀ ਗਈ ਹੈ। ਜਿਸ ਵਿੱਚ ਇੱਕ ਕਾਰ, ਇੱਕ ਥਾਰ ਗੱਡੀ ਵੀ ਸ਼ਾਮਿਲ ਹਨ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰੋਪਰ ਫਰੀਜ਼ ਕਰ ਦਿੱਤੀ ਗਈ ਹੈ। ਡੀਐਸਪੀ ਰਜਿੰਦਰ ਨਾਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਦੇ ਕਾਰੋਬਾਰ ਨਾਲ ਜੋ ਵੀ ਪ੍ਰੋਪਟੀ ਉਹਨਾਂ ਵੱਲੋਂ ਬਣਾਈ ਜਾਵੇਗੀ। ਪੁਲਿਸ ਵੱਲੋਂ ਉਹ ਪ੍ਰੋਪਰਟੀ ਫਰੀਜ਼ ਕੀਤੀ ਜਾਵੇਗੀ ਅਤੇ ਨਾਲ ਹੀ ਦੋਸ਼ੀ ਨੂੰ ਕੜੀ ਸਜ਼ਾ ਵੀ ਦਿੱਤੀ ਜਾਵੇਗੀ।

  • पंजाब : पुलिस ने भुक्की सहित 2 को किया गिरफ्तार, देखें वीडियो

    सुजानपुर : 27 दिसंबर सुजानपुर पुलिस की ओर से 2 लोगों को भुक्की के साथ गिरफ्तार किया है। आरोपियों की पहचान सुखविंदर सिंह निवासी सनोरा भोगपुर तथा साथी सुखजिंदर सिंह गांव अटारी कलानौर के तौर पर हुई है।

    जानकारी देते हुए डीएसपी राजेंद्र मन्हास तथा थाना प्रभारी दविंदर प्रकाश ने बताया कि माधोपुर के पास जम्मू-कश्मीर से आ रहे एक ट्रक की तलाशी ली तो, तलाशी के दौरान 5 किलो भुक्की बरामद की है। सजानपुर पुलिस की ओर से इस मामले में ट्रक के ड्राइवर तथा मालिक सुखविंदर सिंह तथा उसके साथी सुखजिंदर सिंह के खिलाफ एनडीपीएस एक्ट के तहत मामला दर्ज कर लिया है।