Category: Punjab>Tarn Taran

  • ਪੰਜਾਬ : ਦੇਸ਼ ਭਗਤ ਟੈਕਨੀਕਲ ਕਾਲਜ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਆਯੋਜਿਤ, ਦੇਖੋ ਵੀਡਿਓ

    ਤਲਵਾੜਾ/ਸ਼ੌਨੂੰ ਥਾਪਰ : ਬੀਤੇ ਦਿਨੀਂ ਤਲਵਾੜਾ ਦੇ ਨਜ਼ਦੀਕ ਪਿੰਡ ਭਟੇੜ ਦੇ ਦੇਸ਼ ਭਗਤ ਟੈਕਨੀਕਲ ਕਾਲਜ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕੈਂਪ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਸਕੂਲਾਂ ਦੇ ਅਤੇ ਕਾਲਜਾਂ ਦੇ ਤਿੰਨ ਸੌ ਵਿਦਿਆਰਥੀਆਂ ਨੇ ਭਾਗ ਲਿਆ।


    ਇਸ ਸੈਮੀਨਾਰ ਵਿਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਸੂਹਾ ਸਬ ਡਿਵੀਜ਼ਨ ਦੇ D.S.P. ਹਰਕਿ੍ਸ਼ਨ ਸਿੰਘ ਅਤੇ ਤਲਵਾੜਾ ਥਾਨਾ ਦੇ S.H.O. ਹਰ ਗੁਰਦੇਵ ਸਿੰਘ ਨੇ ਸੈਮੀਨਾਰ ਦੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸਟੂਡੈਂਟਾ ਨੂੰ ਨਸ਼ਾ ਦੇ ਮਾੜੇ ਪ੍ਭਾਵਾ ਤੋਂ ਜਾਗਰੂਕ ਕਰਵਾਇਆ ਅਤੇ ਨਸ਼ੇ ਤੋਂ ਬਚਨ ਲਈ ਸੁਝਾਵ ਵੀ ਦਿੱਤੇ । ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅਪਣੇ ਆਪ ਨੂੰ ਸਿੱਖਿਆ ਅਤੇ ਖੇਡਾਂ ਵਿੱਚ ਲਗਾਉਣ, ਅਤੇ ਨਸ਼ਿਆਂ ਤੋਂ ਦੂਰ ਰਹਿਣ।

  • पंजाबः खेतों में घुसा पानी, 200 से अधिक किले जमीन में बीजी गेंहू हुई खराब, देखें वीडियो

    तरनतारनः पंजाब के किसानों की भारी मात्रा में गेंहू खराब हो गई है। यह मामला तरनतारन के मुंडा गांव से सामने आया है। जहां किसान ने एक वीडियो वायरल करते हुए जानकारी दी है। इस दौरान किसान ने बताया कि खेतो में पानी घुसने के उनकी 200 से 250 किले जमीन में बीजी गेंहू की फसल खराब हो गई। इसकी वीडियो किसान ने सोशल मीडिया पर भी वायरल की है। जिसमें देखा जा सकता है कि जमीन में दूर दूर तक पानी ही पानी दिखाई दे रहा है।

    वहीं किसान ने बताया कि गेंहू की फसल की उपजाई की हुई थी, हालांकि गेंहू की हल्की हल्की उपजाऊ शुरू हुई थी कि पानी ने उनकी सारी मेहनत खराब कर दी। इस दौरान किसान ने सरकार से वीडियो के जरिए अपील करते हुए कहा कि इससे पहले भी दो बार फसले खराब हो चुकी है। वहीं अब एक बार फिर से खेतों में आए पानी आने से नुकसान हो गया है। उन्होंने बताया कि यह पानी दरिया का कंडा टूटने से पानी खेतों में घुस गया। इस दौरान किसान ने सरकार ने मुआवजा दिए जाने की अपील की है। 

  • पंजाबः RSS के प्रचारक को मिली जान से मारने की धमकी

    तरनतारनः पंजाब में वीआईपी लोगों को गैंगस्टरों के नाम से धमकी भरे फोन आने का सिलसिला लगातार जारी है। वहीं अब राष्ट्रीय स्वयंसेवक संघ (आरएसएस) के प्रचारक रविंदरपाल सिंह को जान से मारने की धमकी का फोन आया है। बताया जा रहा है कि रविंदरपाल सिंह को विदेशी नंबर से 2 बार फोन आया और काल में प्रचार बंद न करने पर जान से मारने की धमकी दी गई है। बताया जा रहा है कि रविंदरपाल सिंह को 2 बार अलग-अलग विदेशी नंबरों से कॉल आई। रविंदरपाल सिंह की शिकायत पर थाना सिटी में अज्ञात व्यक्ति के खिलाफ केस दर्ज कर जांच शुरू कर दी गई है।

    राष्ट्रीय स्वयंसेवक संघ की ओर से तरनतारन के गांधी पार्क में सुबह शाखा लगाई जाती है। लंबे समय से होशियारपुर के पाहलेवाल, हॉल निवासी स्टेशन वाली गली तरनतारन रविंदरपाल सिंह आरएसएस के जिला प्रचारक के रूप में संघ का प्रचार करते हैं। रविंदरपाल सिंह को 26 अक्टूबर 2023 को विदेशी नंबर से फोन कॉल आई और आरएसएस का तरनतारन में प्रचार बंद करके वापस घर चले जाने को कहा। ऐसा न करने पर जान से मारने की धमकियां दी गईं। इसके बाद नौ नवंबर 2023 को फिर विदेशी नंबर से काल आई कि पिछले फोन का कोई असर नहीं हुआ।

    यदि प्रचार बंद नहीं किया तो परिणाम का सामना करने लिए तैयार रहे। आरएसएस के प्रचारक रविंदरपाल सिंह ने तुरंत एसएसपी अश्विनी कपूर के पास जाकर लिखित शिकायत दी। मामले की जांच डीएसपी रैंक के अधिकारी ने की। जांच के बाद  थाना सिटी तरनतारन में अज्ञात व्यक्ति खिलाफ मामला दर्ज कर लिया गया। डीएसपी (सिटी) तरसेम मसीह का कहना है कि एएसआइ सुखदेव सिंह को मामले की जांच सौंपी गई है। फोन कॉल की बारीकी से साइबर क्राइम सेल से जांच करवाई जा रही है।

  • पंजाबः पुलिस ने गौ तस्करी के ट्रक को किया काबू, देखें वीडियो

    पठानकोट/अनमोलः पंजाब में गौ तस्करी के मामलों में लगातार बढ़ौतरी हो रही है। वहीं ताजा मामला पठानकोट से सामने आया है। जहां पुलिस ने जम्मू-कश्मीर में तस्करी के लिए ले जाई जा रही 16 गायों के ट्रक को कब्जे में लिया है। वहीं मामले की जानकारी देते हुए सुजानपुर पुलिस ने बताया कि माधोपुर के नजदीक नाके के दौरान जम्मू-कश्मीर में तस्करी के लिए ले जा रहे ट्रक को उन्होंने कब्जे में लिया है।


    सुजानपुर थाना प्रभारी देवेन्द्र प्रकाश ने बताया कि सूचना के आधार पर पुलिस ने जम्मू-कश्मीर में तस्करी कर ले जाई जा रही गायों को पकड़ा है। उन्होंने कहा नाके पर चैकिंग के लिए ट्रक को रोका गया था, इस दौरान ट्रक ड्राइवर मौका पाकर भाग निकला। जांच के दौरान ट्रक से जम्मू-कश्मीर ले जाई जा रही 16 गायें बरामद की गईं। इस संबंध में पुलिस ने चालक के खिलाफ पशु क्रूरता अधिनियम के तहत मामला दर्ज किया है और आगे की जांच शुरू कर दी गई है।

  • पंजाबः पार्टी के कार्यकर्ताओं में हुआ जबरदस्त हंगामा, देखें Live

    पठानकोट/ अनमोलः पंजाब में सियासी पार्टियों में चुनावों को लेकर अभी से हलचल शुरू हो गई है। वहीं आज तीन पार्टियों के कार्यकर्ताओं में हंगामा होने का मामला सामने आया है। इस दौरान आप पार्टी और भाजपा के कार्यकर्ताओं द्वारा जबरदस्त हंगामा किया जा रहा है। वहीं भाजपा नेता अश्वनी शर्मा ने डीसी पर गंभीर आरोप लगाए है। इसी के साथ मंत्री कटारूचक्क के खिलाफ भाजपा ने मुर्दाबाद के नारे लगाए। अश्वनी शर्मा ने कहा कि प्रशासन को कब तक सीएम मान बचाएंगे। इस दौरान डीसी के खिलाफ भाजपा ने जमकर नारेबाजी की। 

    इस दौरान भाजपा नेता अश्वनी शर्मा ने कहा कि वह विधायक है, लेकिन उसके बावजूद उद्धाघटन के लिए कोई पत्र नहीं दिया गया। वहीं उन्होंने आप पार्षद के वहां पर उद्धाघटन करने के आरोप को लेकर कार्रवाई की है। उन्होंने आरोप लगाए है कि आप कार्यकर्ता उद्धाघटन करने के लिए पहुंचे। जिसके चलते वह भी वहां पर आ गए। इस दौरान उन्होंने डीसी पर गंभीर आरोप लगाए। भाजपा नेता अश्वनी शर्मा ने डीसी पर आरोप लगाए हुए कहा है कि वह सीएम मान को खुश करने में लगे हुए है। उन्होंने कहा कि यह ज्यादा दिन तक चलने वाला नहीं  है। उन्होंने कहा वह विधायक है लेकिन उन्हें उद्धाघटन करने के लिए अंदर जाने की परमिशन नहीं दी जा रही। जिसके चलते भाजपा में रोष है।

  • ਪੰਜਾਬ: ਕਿਸਾਨ ਜਥੇਬੰਦੀਆਂ ਨੇ ਬਿਜਲੀ ਘਰ ਅੱਗੇ ਦਿਤਾ ਧਰਨਾ, ਦੇਖੋ ਵੀਡੀਓ

    ਤਰਨ ਤਾਰਨ (ENS): ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋਂ ਬਿਜਲੀ ਘਰ ਦੇ ਅੱਗੇ ਧਰਨਾ ਦਿਤਾ ਗਿਆ । ਕਿਸਾਨ ਆਗੂਆਂ ਨੇ ਦਸਿਆ ਕੀ ਜੋਨ ਸੈਣ ਭਗਤ ਜੀ ਦੀ ਇਕਾਈ ਡੱਲ ਦਾ ਲੰਮੇ ਸਮੇਂ ਤੋਂ ਬਾਰਡਰ ਤੇ ਜਾਣ ਵਾਲੀ ਬਿਜਲੀ ਲਾਈਨ ਵਿਚੋਂ ਪਿਛੇ ਮਾੜੀਮੇਘਾ ਪਿੰਡ ਨੂੰ ਨਜ਼ਾਇਜ਼ ਤੋਰ ਤੇ ਬਿਜਲੀ ਮਹਿਕਮੇ ਵੱਲੋਂ ਲਾਈਨਾਂ ਜੋੜ ਦਿਤੀਆਂ ਗਈਆਂ । ਜੋ ਬਾਰਡਰ ਤੇ ਚੱਲਣ ਵਾਲੀਆਂ ਮੋਟਰਾਂ ਵਾਲੇ ਕਿਸਾਨਾਂ ਨਾਲ ਧੱਕਾ ਹੈ। ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਪਿਛੇ ਲੋਡ ਪੈਣ ਕਾਰਨ ਬਾਰਡਰ ਵਾਲ਼ੀਆਂ ਮੋਟਰਾਂ ਬੰਦ ਹੋ ਜਾਂਦੀਆਂ ਹਨ ਤੇ ਬੀ,ਐਸ,ਐਫ ਵਾਲੇ ਮੋਟਰਾਂ ਤੇ ਹਰ ਟੈਮ ਨਹੀਂ ਜਾਣ ਦਿੰਦੇ। 

    ਇਸ ਲਈ ਸਰਕਾਰ ਵੱਲੋਂ ਇਹ ਬਾਰਡਰ ਨੂੰ ਵੱਖਰੀ ਲਾਈਨ ਕੱਢੀ ਜਾਂਦੀ ਹੈ। ਇਸ ਲਾਈਨ ਵਿਚੋਂ ਬਿਜਲੀ ਮਹਿਕਮੇ ਵੱਲੋਂ ਸਰਕਾਰੀ ਦਬਾਅ ਤੇ ਪੈਸੇ ਦਾ ਲੈਣ ਦੇਣ ਕਰਕੇ ਨਜ਼ਾਇਜ਼ ਤੋਰ ਤੇ ਕੰਮ ਕੀਤਾ ਹੈ। ਕਾਫੀ ਸਾਲਾਂ ਤੋਂ ਇਹ ਬਿਜਲੀ ਮਹਿਕਮੇ ਵੱਲੋਂ ਬਾਰਡਰ ਕਿਸਾਨਾਂ ਦੀ ਸੁਣਵਾਈ ਨਾ ਕਰਨ ਤੇ ਕਿਸਾਨ ਵੱਲੋਂ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਸਹਿਯੋਗ ਨਾਲ ਕੱਲ 4,12,23 ਤੋ ਬਿਜਲੀ ਘਰ ਮਾੜੀਮੇਘਾ ਡੱਲ ਫੀਡਰ ਤੇ ਪੱਕੇ ਤੌਰ ਤੇ ਧਰਨਾ ਜਾਰੀ ਕਰ ਦਿੱਤਾ ਗਿਆ । ਜਿਸ ਦੀ ਅਗਵਾਈ ਬਾਬਾ ਸ਼ਲਵਿੰਦਰ ਸਿੰਘ ਡੱਲ ਤੇ ਮੇਜ਼ਰ ਸਿੰਘ ਕਸੇਲ ਨੇ ਕੀਤੀ ਤੇ ਕਿਹਾ ਜਦੋ ਤੱਕ ਇਹ ਮਾਸਲਾ ਹੱਲ ਨਹੀਂ ਹੁੰਦਾ ਓਦੋਂ ਤੱਕ ਪੱਕੇ ਤੌਰ ਤੇ ਧਰਨਾ ਜਾਰੀ ਰਹੇਗਾ।ਇਸ ਵਿਚ ਧਰਨੇ ਵਿੱਚ ਸੇਵਾ ਸਿੰਘ ਡੱਲ, ਜਗਤਾਰ ਸਿੰਘ, ਧਿਆਨ ਸਿੰਘ, ਬਾਬਾ ਲੱਖਾ ਸਿੰਘ, ਰੇਸ਼ਮ ਸਿੰਘ,ਮੇਜਰ ਸਿੰਘ, ਨਿਰਮਲ ਸਿੰਘ, ਬਾਬਾ ਲਾਲ ਸਿੰਘ ਕਸੇਲ, ਜਗਤਾਰ ਸਿੰਘ, ਪਿਆਰਾ ਸਿੰਘ,ਸੱਬਾ ਸਿੰਘ, ਬੂਟਾ ਸਿੰਘ, ਗੁਰਲਾਲ ਸਿੰਘ,ਤਾਰਾ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਆਗੂਆ ਨੇ ਹਾਜ਼ਰੀ ਭਰੀ।

  • ਪੰਜਾਬ : ਪੁਲਿਸ ਵਲੋਂ ਚਲਾਇਆ ਗਿਆ ਓਪਰੇਸ਼ਨ ਸੀਲ-5, ਦੇਖੋ ਵੀਡਿਓ

    ਪਠਾਨਕੋਟ : ਇਕ ਪਾਸੇ ਪਾਕਿਸਤਾਨ, ਇਕ ਪਾਸੇ ਜੰਮੂ ਕਸ਼ਮੀਰ ਅਤੇ ਇਕ ਪਾਸੇ ਹਿਮਾਚਲ ਦੀ ਸਰਹੱਦ ਲਗਨ ਦੀ ਵਜ੍ਹਾ ਨਾਲ ਸੁਰਖਿਆ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ ਜਾਂਦਾ ਹੈ। ਇਸੇ ਲਈ ਜਿਲਾ ਪਠਾਨਕੋਟ ਦੀ ਪੁਲਿਸ 24 ਘੰਟੇ ਅਲਰਟ ਤੇ ਰਹਿੰਦੀ ਹੈ ਅਤੇ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ, ਜਿਲਾ ਪੁਲਿਸ ਵਲੋਂ ਜਿਲੇ ਦੀ ਵੱਖ ਵੱਖ ਥਾਵਾਂ ਤੇ ਸਪੈਸ਼ਲ ਨਾਕੇ ਵੀ ਲਗਾਏ ਗਏ। ਸਮੇਂ-ਸਮੇਂ ਤੇ ਪੁਲਿਸ ਵਲੋਂ ਸਰਚ ਓਪਰੇਸ਼ਨ ਵੀ ਚਲਾਏ ਜਾਂਦੇ ਨੇ। ਇਸੇ ਦੇ ਚਲਦੇ ਜਿਲੇ ਚ ਓਪਰੇਸ਼ਨ ਸੀਲ 5 ਚਲਾਇਆ ਗਿਆ। ਜਿਸ ਵਿਚ ਜੰਮੂ ਕਸ਼ਮੀਰ, ਹਿਮਾਚਲ ਅਤੇ ਪਾਕਿਸਤਾਨ ਦੇ ਨਾਲ ਲਗਦੀ ਸਰਹਦ ਤੇ ਵਸੇ ਪਿੰਡ ਅਤੇ ਕਸਬਿਆਂ ਚ ਪੁਲਿਸ ਵਲੋਂ ਚੈਲਿੰਗ ਅਭਿਆਨ ਚਲਾਇਆ ਗਿਆ।

    ਜਿਸ ਵਿਚ ਪੁਲਿਸ ਨੂੰ ਵੱਖ ਵੱਖ ਥਾਵਾਂ ਤੋਂ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਓਪਰੇਸ਼ਨ ਸੀਲ ਤਹਿਤ ਜਿਲੇ ਦੇ ਵੱਖ-ਵੱਖ ਇਲਾਕਿਆਂ ਚ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਹਿਮਾਚਲ, ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਨੇੜਲੇ ਕਸਬਿਆਂ ਅਤੇ ਪਿੰਡਾਂ ਤੋਂ ਕਾਫੀ ਬਰਾਮਦਗੀ ਹੋਈ ਹੈ ਅਤੇ ਓਪਰੇਸ਼ਨ ਅਜੇ ਵੀ ਜਾਰੀ ਹੈ। ਪੁਰਾ ਦੀਨ ਚਲਣ ਵਾਲੇ ਓਪਰੇਸ਼ਨ ਚ ਹੋਰ ਵੀ ਰਿਕਵਰੀ ਹੋ ਸਕਦੀ ਹੈ।

  • पंजाब: पुलिस ने सांझे ऑपरेशन के दौरान हेरोइन की बरामद, देखें वीडियो

    तरनतारन : आर्थिक मंदी की मार झेल रहा पाकिस्तान अपने नापाक मंसूबों को अंजाम देने से बाज नहीं आ रहा है। वह भारत में निगरानी रखने और नशा तस्करी करने के लिए बार-बार ड्रोन और हेरोइन भेजी जाती है। आज फिर से पंजाब के तरनतारन जिले में भारत-पाक सीमा पर स्थित डल गांव से 304 ग्राम हेरोइन बरामद हुई।

    आपको बता दें कि हेरोइन को पॉलीथिन बैग में पीले टेप से लपेटकर बोतल में पैक किया गया था। ड्रोन को बरामद करने के लिए थाना पुलिस खालड़ा और बीएसएफ सर्च ऑपरेशन चला रही है।

  • ਪੰਜਾਬ : ਸੁਜਾਨਪੁਰ ਦੀ ਧੀ ਬਣੀ ਲੜਕਿਆਂ ਲਈ ਮਿਸਾਲ, ਦੇਖੋ ਵੀਡਿਓ

    ਪਠਾਨਕੋਟ : ਅੱਜ ਦੇ ਸਮਾਜ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਜਾ ਰਿਹਾ ਹੈ। ਚਾਹੇ ਉਹ ਕੋਈ ਵੀ ਖਿੱਤਾ ਹੋਵੇ ਅੱਜ ਲੜਕੀਆਂ ਮੁੰਡਿਆਂ ਦੇ ਬਰਾਬਰ ਹਰ ਫੀਲਡ ਚ ਕੰਮ ਕਰ ਰਹੀਆਂ ਹਨ, ਪਰ ਅੱਜ ਵੀ ਕੁਝ ਔਰਤਾਂ ਅਜਿਹੀਆਂ ਹਨ ਜੋ ਪਰਿਵਾਰ ਦੀ ਆਰਥਿਕ ਮੰਦੀ ਦੀ ਵਜ੍ਹਾ ਨਾਲ ਪੜ ਨਹੀਂ ਪਾਉਂਦੀਆਂ ਤੇ ਬਾਕੀ ਔਰਤਾਂ ਤੋਂ ਪਿੱਛੇ ਰਹਿ ਜਾਂਦੀਆਂ ਹਨ। ਪਰ  ਜ਼ਿਲ੍ਹਾ ਪਠਾਨਕੋਟ ਦੀ ਇਕ ਧੀ ਨੇ ਅਜਿਹੀਆਂ ਘਟ ਪੜੀਆਂ ਲਿਖੀਆਂ ਔਰਤਾਂ ਲਈ ਸੜਕਾਂ ਤੇ ਆਟੋ ਚਲਾ ਕੇ ਇਕ ਮਿਸਾਲ ਕਾਇਮ ਕੀਤੀ ਹੈ। 

    ਜਿਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੀ ਰਹਿਣ ਵਾਲੀ ਇਸ ਧੀ ਦਾ ਨਾਮ ਅਨੂ ਸ਼ਰਮਾ ਹੈ ਜੋਕਿ ਪਰਿਵਾਰਿਕ ਹਲਾਤਾਂ ਨੂੰ ਵੇਖਦੇ ਹੋਏ ਪਰਿਵਾਰ ਦੀ ਮਦਦ ਕਰਨ ਅਤੇ ਆਰਥਿਕ ਤੌਰ ਤੇ ਪਰਿਵਾਰ ਮਜਬੂਤ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਦੇ ਰਹੀ ਹੈ। ਇਸ ਸਬੰਧੀ ਜਦ ਇਸ ਧੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਸਬਜ਼ੀ ਬੇਚਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ 2 ਬੱਚੇ ਵੀ ਹਨ। ਮਹਿੰਗਾਈ ਦੇ ਇਸ ਦੌਰ ਦੇ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਸੀ ਜਿਸ ਵਜ੍ਹਾ ਨਾਲ ਉਹਨਾਂ ਘਰੋਂ ਬਾਹਰ ਨਿਕਲ ਪਰਿਵਾਰ ਪ੍ਰਤੀ ਆਪਣਾ ਯੋਗਦਾਨ ਦੇਣ ਦਾ ਸੋਚਿਆ ਅਤੇ ਇਸ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਵੀ ਸਾਥ ਦਿੱਤਾ ਤੇ ਹੁਣ ਆਟੋ ਚਲਾ ਪਰਿਵਾਰ ਦੀ ਆਰਥਿਕ ਮਦਦ ਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਔਰਤਾਂ ਨੂੰ ਸੁਨੇਹਾ ਦਿੰਦੇ ਹੋਏ ਊਨਾ ਕਿਹਾ ਕਿ ਕੰਮ ਕੋਈ ਵੀ ਛੋਟਾ ਜਾ ਵਡਾ ਨਹੀਂ ਹੁੰਦਾ, ਇਸ ਲਈ ਘਰ ਬੈਠੇ ਕਿਸਮਤ ਨੂੰ ਕੋਸਣ ਦੀ ਵਜਾਏ ਘਰੋਂ ਬਾਹਰ ਨਿਕਲੋ ਅਤੇ ਕੁਝ ਕਰ ਕੇ ਵਿਖਾਓ। 

    ਦੂਜੇ ਪਾਸੇ ਜਦ ਆਟੋ ਬੈਠੀਆਂ ਸਵਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿ ਉਹਨਾਂ ਨੂੰ ਬਹੁਤ ਵਧਿਆ ਲੱਗਿਆ ਕਿ ਇਹ ਧੀ ਬਾਕੀ ਔਰਤਾਂ ਲਈ ਉਦਾਰਣ ਦਾ ਕੰਮ ਕਰ ਰਹੀ ਹੈ। ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਕੰਮ ਜਰੂਰ ਕਰਨ, ਜਿਸ ਨਾਲ ਉਹ ਪਰਿਵਾਰ ਲਈ ਆਪਣਾ ਯੋਗਦਾਨ ਦੇ ਸਕਣ।

  • ਪੰਜਾਬ: ਹੈਰੋਇਨ, ਨਜਾਇਜ਼ ਪਿਸਤੋਲ ਅਤੇ ਡਰੱਗ ਮਨੀ ਸਮੇਤ 3 ਗਿਰਫ਼ਤਾਰ, ਦੇਖੋ ਵੀਡੀਓ

    ਤਰਨਤਾਰਨ: ਪੁਲਿਸ ਵਲੋਂ 3 ਦੋਸ਼ੀਆਂ ਨੂੰ ਨਸ਼ੀਲੇ ਪਦਾਰਥ ਅਤੇ ਨਜਾਇਜ਼ ਅਸਲੇ ਸਮੇਤ ਗਿਰਫ਼ਤਾਰ ਕੀਤਾ ਹੈ।  ਐਸ.ਐਸ.ਪੀ ਅਸ਼ਵਨੀ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਖੇਮਕਰਨ ਅਤੇ ਥਾਣਾ ਵਲਟੋਹਾ ਦੀ ਪੁਲਿਸ ਨੇ 1.80 ਕਿਲੋ ਹੈਰੋਇਨ, 1 ਨਜਾਇਜ਼ ਪਿਸਤੋਲ, 2.25 ਲੱਖ ਡਰੱਗ ਮਨੀ ਅਤੇ 1 ਮੋਟਰਸਾਈਕਲ ਨਾਲ ਕਾਬੂ ਕੀਤਾ ਹੈ। ਇਸ ਦੌਰਾਨ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀਆਂ ਤੇ ਪਹਿਲਾਂ ਵੀ ਮੁੱਕਦਮੇ ਦਰਜ਼ ਸਨ ਅਤੇ ਇਹ ਸਾਰੇ ਨਸ਼ਾ ਵੇਚਣ ਦੇ ਆਦੀ ਸਨ।