Blog

  • ਪੰਜਾਬ : ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਚੀਨ ਦਾ ਬਣਿਆ ਡਰੋਨ ਕੀਤਾ ਬਰਾਮਦ, ਦੇਖੋ ਵੀਡਿਓ

    ਤਰਨਤਾਰਨ : ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਤਰਨਤਾਰਨ ਦੇ ਅਧੀਨ ਖੇਮਕਰਨ ਦੇ ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਇਕ ਐਫਆਈਆਰ ਨੰਬਰ 99 ਮਿਤੀ 24/10/23 ਨੂੰ ਥਾਣਾ ਖੇਮਕਰਨ ਕਲਸ ਏਰੀਏ ਵਿੱਚ ਡ੍ਰੋਨ ਐਕਟੀਵਿਟੀ ਦੋਰਾਨ ਦਰਜ ਹੋਈ ਸੀ। ਉਸ ਦੋਰਾਨ ਬਾਰਡਰ ਤੇ ਲਗਾਏ ਡ੍ਰੋਨ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਲਗਾਏ ਜੈਅਪਰ ਸਿਸਟਮ ਚੱਲ ਪਿਆ ਸੀ।

    ਪਰ ਖੇਤਾਂ ਵਿੱਚ ਝੋਨੇ ਦੀ ਫ਼ਸਲ ਖੜੀ ਹੋਣ ਕਾਰਨ ਡਰੋਨ ਮਿਲ ਨਹੀਂ ਪਾਇਆ। ਰੋਜ਼ਾਨਾ ਦੀ ਤਰ੍ਹਾਂ ਸਾਂਝੇ ਅਪ੍ਰੇਸ਼ਨ ਦੋਰਾਨ ਇਕ ਸਫਲਤਾ ਹਾਸਲ ਹੋਈ ਹੈ। ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਚਾਈਨਾ ਦਾ ਬਣਿਆ ਡਰੋਨ ਬਰਾਮਦ ਹੋਇਆ ਹੈ। ਜਿਸ ਦੀ 3 ਤੋ 4 ਕਿਲੋ ਵਜ਼ਨ ਚੁਕਣ ਦੀ ਸਮਰੱਥਾ ਹੈ। ਡੀਐਸਪੀ ਨੇ ਕਿਹਾ ਕਿ ਅਜੇ ਸਰਚ ਅਪ੍ਰੇਸ਼ਨ ਜਾਰੀ ਹੈ। ਕਿਉਂਕਿ ਡ੍ਰੋਨ ਮਿਲ ਗਿਆ ਡ੍ਰੋਨ ਮਗਵਾਈ ਹੈਰੋਇਨ ਦੀ ਖੇਪ ਬਰਾਮਦ ਨਹੀਂ ਹੋਈ। ਉਹਨਾਂ ਕਿਹਾ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਦੀ ਚੌਕਸੀ ਕਾਰਨ ਹੀ ਡਰੋਨ ਬਰਾਮਦ ਹੋ ਰਹੇ ਹਨ।

  • ਪੰਜਾਬ: ਸੋਹਰੇ ਪਰਿਵਾਰ ਵਲੋਂ ਕੁੜੀ ਨਾਲ ਕੁਟਮਾਰ ਦੇ ਲਗੇ ਦੋਸ਼ , ਦੇਖੋ ਵੀਡੀਓ

    ਨਿਹੰਗ ਸਿੰਘਾਂ ਨੇ ਕੀਤਾ ਰੈਸਕਿਊ, ਗਰਮਾਇਆ ਮਾਹੌਲ

    ਪੇਕੇ ਪਰਿਵਾਰ ਨੇ ਲਾਏ ਦੋਸ਼:  ਕੁੜੀ ਨੂੰ ਬੰਧਕ ਬਣਾ ਕੇ ਰੱਖਿਆ

    ਲੁਧਿਆਣਾ: ਮੁੰਡੀਆਂ ਚੌਂਕੀ ਦੇ ਪੈਂਦੇ ਇਲਾਕੇ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਕੁੜੀ ਨੂੰ ਰੈਸਕਿਊ ਕਰਨ ਦੇ ਲਈ ਪਹੁੰਚੇ ਨਿਹੰਗ ਸਿੰਘ ਰੈਸਕਿਊ ਦੌਰਾਨ ਕੁੜੀ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕੁੜੀ ਦਾ ਕਹਿਣਾ ਸੀ ਕਿ ਸੋਹਰੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਪੈਸਿਆ ਦੀ ਡਿਮਾਂਡ ਵੀ ਕੀਤੀ ਜਾਂਦੀ ਹੈ। ਮੌਕੇ ਤੇ ਰੈਸਕਿਊ ਕਰਨ ਆਏ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕੀ ਲੜਕੀ ਦਾ ਪਰਿਵਾਰ ਸਾਡੇ ਕੋਲ ਆਇਆ ਸੀ। ਇਸ ਦੋਰਾਨ ਪਰਿਵਾਰ ਦਾ ਸਿੱਖ ਜਥੇਬੰਦੀਆਂ ਨੂੰ ਕਹਿਣਾ ਸੀ ਕਿ ਲੜਕੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਦੌਰਾਨ ਸੋਹਰੇ ਪਰਿਵਾਰ ਵੱਲੋਂ ਪੈਸਿਆਂ ਦੀ ਡਿਮਾਂਡ ਵੀ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਦੋਨੋਂ ਪਾਰਟੀਆਂ ਨੂੰ ਚੌਂਕੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਦਾ ਮਾਮਲਾ ਵੈਰੀਫਾਈ ਕੀਤਾ ਜਾਵੇਗਾ, ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਚ ਜਦੋਂ ਕੁੜੀ ਦੇ ਸੋਹਰਾ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।

  • ਪੰਜਾਬ : ASI ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ, ਦੇਖੋ ਵੀਡਿਓ

    ਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਪੁਲਿਸ ਅਧਿਕਾਰੀ ASI ਸਰੂਪ ਸਿੰਘ ਦੇ ਕਤਲ ਦੇ ਮਾਮਲੇ ਵਿਚ ਜਾਨਕਾਰੀ ਦਿੰਦੇ ਹੋਏ ਐਸਪੀ ਦਿਹਾਤੀ ਗੁਰ ਪ੍ਰਤਾਪ ਸਿੰਘ ਸਹੋਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨਵਾਂ ਪਿੰਡ ਚੌਂਕੀ ਵਿੱਚ ਤੈਨਾਤ ਏਐਸਆਈ ਸਰੂਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਲੜਕੇ ਨੇ ਜੰਡਿਆਲਾ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਉਸਦੇ ਪਿਤਾ ਏਐਸਆਈ ਸਰੂਪ ਸਿੰਘ ਦੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਤੁਰੰਤ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋਂ ਮੌਕੇ ਤੇ ਪਹੁੰਚ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।

    ਜਿਸ ਦੇ ਚਲਦੇ ਐਸਐਸਪੀ ਦਿਹਾਤੀ ਵੱਲੋਂ ਪੁਲਿਸ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਜਾਂਚ ਦੌਰਾਨ ਸਾਹਮਣੇ ਆਇਆ ਕੀ ਮੁਕੱਦਮਾ ਦਾ ਮੁੱਖ ਦੋਸ਼ੀ ਸ਼ਰਨਪ੍ਰੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸ਼ਮੇਸ਼ ਨਗਰ ਥਾਣਾ ਤਰਸਿੱਕਾ ਨੂੰ ਨਾਮਜਦ ਕੀਤਾ ਗਿਆ ਹੈ। ਜਿਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾ ਬਣਾ ਕੇ ਰੇਡ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਹੱਥਿਆਰ ਬ੍ਰਾਮਦ ਕੀਤਾ ਜਾਵੇਗਾ। ਜੇਕਰ ਉਸਦੇ ਨਾਲ ਹੋਰ ਵੀ ਕਿਸੇ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੁਢਲੀ ਤਫਤੀਸ਼ ਅਤੇ ਹੁਣ ਤੱਕ ਸਾਹਮਣੇ ਆਈ ਸ਼ਹਾਦਤ ਤੋਂ ਇਹ ਮਾਮਲਾ ਨਿੱਜੀ ਰੰਜਿਸ਼ ਦਾ ਹੋਣਾ ਪਾਇਆ ਗਿਆ ਹੈ।

  • पंजाब : गुंडागर्दी का नंगा नाच, 2 पक्षों में हुआ खूनी विवाद, देखें वीडियो

    तरनतारन :  विधानसभा हलका खादुर साहिब के नजदीकी गांव जिओबाला में 2 पक्ष आमने-सामने हो गए। जानकारी के अनुसार पुरानी रंजिश के चलते हुए यह लड़ाई हुई। लड़ाई के दौरान एक पक्ष ने दूसरे के पक्ष के घर को निशाना बना गया। घर का सारा सामान तोड़ दिया। फ्रिज, मोटरसाइकिल, खाना पकाने वाले चूल्हा सहित सारा सामान तोड़ दिया और सोना पैसा निकाल कर ले गए। इस घटना का स्थानीय पुलिस को सूचना मिली। जिसके बाद मौके पर पहुंची पुलिस ने मामले की जांच की।

    पुलिस अधिकारी ने बताया है कि हमने दोनों पक्षों को इनको टाइम दिया था कि कानून अपने हाथ में ना ले सीधा चौकी पहुंच जाए। लेकिन दोनों पक्ष चौकी नहीं पहुंचे। देर रात को उनकी लड़ाई हो गई। लड़ाई इस कदर हुई कि दोनों पक्ष जख्मी भी हुए हैं और घर का सामान भी टूटा पड़ा है। पुलिस ने कहा कि मामले की उचित कार्रवाई करेंगे।

  • ਪੰਜਾਬ: ਡੇਅਰੀ ਅੰਦਰ ਵੜ ਕੇ ਹਮਲਾਵਾਰਾਂ ਨੇ ਕੀਤਾ ਦੁਕਾਨਦਾਰ ਤੇ ਜਾਨਲੇਵਾ ਹਮਲਾ, ਵੀਡਿਓ ਵਾਇਰਲ

    ਲੁਧਿਆਣਾ: ਹੈਬਵਲ ਇਲਾਕੇ ਸਥਿਤ ਬਲੋਕੇ ਰੋਡ ਦੇ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਡੇਅਰੀ ਦੀ ਦੁਕਾਨ ਤੇ ਕੁਝ ਲੋਕ ਮਾਰਕੁੱਟ ਕਰ ਰਹੇ ਹਨ। ਵਾਰਦਾਤ ਦੁਸ਼ਹਿਰੇ ਤੋਂ ਤਿੰਨ ਦਿਨ ਬਾਅਦ 27 ਅਕਤੂਬਰ ਦੀ ਦੱਸੀ ਜਾ ਰਹੀ ਹੈ। ਬਲ ਡੇਅਰੀ ਦੇ ਮਾਲਕ ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ 27 ਅਕਤੂਬਰ ਵਾਲੇ ਦਿਨ ਉਹ ਆਪਣੀ ਦੁਕਾਨ ਵਿੱਚ ਮੌਜੂਦ ਸਨ ਤਾਂ ਕੁਝ ਲੋਕ ਜਬਰਦਸਤੀ ਉਹਨਾਂ ਦੀ ਦੁਕਾਨ ਚ ਵੜ ਆਏ ਅਤੇ ਉਹਨਾਂ ਦੇ ਵਰਕਰ ਨਾਲ ਮਾਰਕੁੱਟ ਕੀਤੀ।

    ਆਰੋਪੀ ਉਹਨਾਂ ਦੇ ਨਾਲ ਵਾਲੀ ਗਲੀ ਵਿੱਚ ਘਰ ਦੇ ਨਾਲ ਰਹਿੰਦੇ ਹਨ। ਜਿਨਾਂ ਨੇ ਰੰਜਿਸ਼ ਦੇ ਚਲਦਿਆਂ ਉਹਨਾਂ ਨੇ ਵਰਕਰ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ l ਉਹਨਾਂ ਦੀ ਸ਼ਿਕਾਇਤ ਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਆਰੋਪੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਹਨਾਂ ਨੂੰ ਇਨਸਾਫ ਦੀ ਉਮੀਦ ਹੈ। ਦੂਜੇ ਪਾਸੇ ਵਾਰਦਾਤ ਦੇ ਆਰੋਪੀ ਫਰਾਰ ਦੱਸੇ ਜਾ ਰਹੇ ਹਨ, ਜਿਨਾਂ ਦੇ ਘਰ ਉੱਪਰ ਵੀ ਤਾਲਾ ਲੱਗਿਆ ਹੋਇਆ ਸੀ। ਜਦ ਕਿ ਪੁਲਿਸ ਨੇ ਮਾਮਲੇ ਵਿੱਚ ਆਰੋਪੀਆਂ ਖਿਲਾਫ ਕੇਸ ਵਿੱਚ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

  • पंजाबः 12 दिन पहले शादी हुई महिला का फंदे से लटका मिला श’व, देखे वीडियो 

    लुधियानाः महानगर के काली सड़क इलाके से बड़ी खबर सामने आई है। जहां 12 दिन पहले शादी हुई विवाहिता का सुबह फंदे से लटका शव बरामद हुआ। मृतका की पहचान लक्ष्मी के रूप में हुई है। इस दौरान ससुराल पक्ष वालों ने बिचौलन को फोन कर बताया कि बहू ने फंदा लगा लिया है। ससुराल वालों ने कहा कि बीती रात वह अपने मायके वालों से मिलकर गई थी। बिचौलन ने मृतक विवाहिता लक्ष्मी के परिजनों को सूचना दी। मृतक लक्ष्मी के भाई राजविंद्र ने बताया कि वह कैलाश नगर रोड के रहने वाले हैं। उसकी बहन की शादी 5 नवंबर को काली सड़क के रहने वाले युवक से हुई थी। बिचोलन ने फोन कर बताया कि लक्ष्मी की मौत हो गई है।

    भाई ने कहा कि यकीन नहीं हो रहा है कि बहन ने फंदा लगाया है, क्योंकि वह बहुत ही हंसमुख थी। राजविंद्र ने कहा कि लक्ष्मी की मौत के कारणों का अभी कुछ पता नहीं चल पाया। थाना जोधेवाल पुलिस को सूचित कर शव फंदे से उतरावाया। पुलिस ने शव को पोस्टमार्टम के लिए सिविल अस्पताल की मॉर्च्युरी में रखवा दिया है। पोस्टमार्टम की रिपोर्ट के बाद ही मौत के असल कारणों का पता चल पाएगा। फिलहाल पुलिस अपने स्तर पर भी मामले की जांच कर रही है।

  • ਪੰਜਾਬ: ਸਾਢੇ 3 ਕਿਲੋ ਹੈਰੋਇਨ ਨਾਲ 5 ਤਸਕਰ ਕਾਬੂ, ਦੇਖੋਂ ਵੀਡਿਓ

    ਫਿਰੋਜ਼ਪੁਰ: ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ 5 ਨਸ਼ਾ ਤਸਕਰਾਂ ਕੋਲੋਂ ਸਾਢੇ 3 ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਿਕ ਬਰਾਮਦ ਹੇਰੋਇਨ ਦੀ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਰਾ ਹਾਈਵੇ ਉੱਪਰ ਅਨਮੋਲ ਪੁੱਤਰ ਲਖਵਿੰਦਰ ਸਿੰਘ ਅਤੇ ਅਨੁਰਾਗ ਪੁੱਤਰ ਸੁਰਜੀਤ ਸਿੰਘ ਜੋ ਕਿ ਮਖੂ ਦੇ ਰਹਿਣ ਵਾਲੇ ਨੇ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਨੇ ਦੋਵੇਂ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਜਾਂ ਰਹੇ ਹਨ।

    ਪੁਲਿਸ ਵੱਲੋਂ ਨਾਕਾਬੰਦੀ ਕਰਕੇ ਦੋਨਾਂ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਉਹਨਾਂ ਪਾਸੋਂ 10 ਕਰੋੜ ਰੁਪਏ ਮੁੱਲ ਦੀ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ ਜਦਕਿ ਸਿੰਦਰਪਾਲ, ਮਲਕੀਤ ਸਿੰਘ ਅਤੇ ਸੋਨੂ ਜੋ ਕਿ ਕਸਬਾ ਮਮਦੋਟ ਦੇ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਹਨ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਸਟਿਆ ਹੋਇਆ ਪਿੰਡ ਹੈ। ਵੱਲੋਂ ਭਾਰੀ ਨਸ਼ੇ ਦੀ ਖੇਪ ਲਿਜਾਈ ਜਾ ਰਹੀ ਹੈ। ਪੁਲਿਸ ਵੱਲੋਂ ਫਾਜ਼ਿਲਕਾ ਰੋਡ ਉੱਪਰ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਦ ਫੜਿਆ ਤਾਂ ਇਨਾ ਕੋਲੋਂ ਕਰੀਬ 7 ਕਰੋੜ ਮੁੱਲ ਦੀ ਡੇਢ ਕਿਲੋ ਹੈ। ਹੇਰੋਇਨ ਬਰਾਮਦ ਹੋਈ ਫੜੇ ਗਏ 5 ਨਸ਼ਾ ਤਸਕਰਾਂ ਦੇ ਖਿਲਾਫ ਮੁਕਦਮੇ ਦਰਜ ਕਰ ਲਿੱਤੇ ਗਏ ਹਨ। ਪੁਲਿਸ ਮੁਤਾਬਿਕ ਮਾਮਲੇ ਚ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਾਕਿਸਤਾਨ ਵਿੱਚੋਂ ਕਿਸ ਕੋਲੋਂ ਹੈਰੋਇਨ ਮੰਗਵਾਉਂਦੇ ਸੀ ਅਤੇ ਅੱਗੇ ਕਿਥੇ ਸਪਲਾਈ ਕਰਦੇ ਸੀ ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

  • जालंधरः दिन दहाड़े Gun Point पर Ravi Jewellers की दुकान पर लूट मामले में ACP का बड़ा बयान, देखें वीडियो

    जालंधर, ENS: दिन दहाड़े थाना 4 के अंतगर्त आते कंपनी बाग चौक के समीप रवि ज्वैलर की दुकान पर पिस्तौल के बल पर लुटेरे 5 सोने की चेन लेकर फरार हो गए। वहीं इस मामले को लेकर एसीपी निर्मल का बयान सामने आया है। एसीपी निर्मल ने बताया कि दुकान में दिवाली के दिन से लगे कैमरे बंद पड़े है। ऐसे में दुकान के आसपास लगे सीसीटीवी कैमरे खंगाले जा रहे है। एसीपी ने बताया कि दुकानदार से जानकारी मिली है कि घटना डेढ बजे के पास हुई है। एसीपी ने बताया कि दुकान में 3 युवक चेन लेने के बहाने आए थे और घटना को अंजाम देकर फरार हो गए। एसीपी ने कहा कि जल्द ही इस मामले को सुलझा लिया जाएगा।

    ज्वैलर मालिक राजकुमार ने एसीपी को बताया कि 5 चेन देखने के बहाने पिस्तौल के बल पर वारदात को अंजाम दिया। राज कुमार ने बताया कि दुकान उक्त युवकों ने 5 चेन के 50 हजार रुपए नगद दिए थे और बाकी कार्ड स्वाइप करने के लिए कहा। इस दौरान दुकान मालिक राज कुमार ने युवकों की चेन पैक कर दी और जैसे ही बिल बनाना शुरू किया तो युवकों में से एक युवक ने पिस्तौल उन पर तान दी। जिसके बाद युवक 50 हजार रुपए और 5 सोने की चेन लेकर फरार हो गए। एसीपी ने बताया कि दुकान मालिक राज कुमार के मुताबिक 5 चेन का वजन 3 तौले था। जिसकी कीमत 2.40 हजार रुपए बताई जा रही है। वहीं शहर में लगातार हो रही वारदातों को लेकर एसीपी ने कहा कि उनकी आज ही पुलिस कमिशनर कुलदीप चाहल के साथ इस मसले को लेकर मीटिंग हुई है। जिसके तहत जल्द ही वारदातों पर अकुंश लगाया जाएगा। 

  • पंजाब : चलती कार में लगी आग, देखें वीडियो

    बठिंडा : बैमन रोड पर एक कार में आग लगने का मामला सामने आया है। जानकारी के अनुसार चलती कार में अचानक आग लग गई। इस दौरान कार चला रहे व्यक्ति ने कार से कूदकर अपनी जान बचाई। गनीमत रही कि समय रहते वह कार से बाहर निकल आया और जान बचा ली।

    जिसके बाद कार चालक ने मौके से ही फायरबिग्रेड को फोन करके घटना की सूचना दी। मौके पर पहुंची फायर बिग्रेड और सहारा संस्थान की टीम मौके पर पहुंची। फायर बिग्रेड की टीम और सहारा संस्थान की टीम ने आग पर काबू पाया।

  • पंजाब : सरकार ने नगर निगम के कर्मचारियों को दिया दीवाली का तोहफा, देखें वीडियो

    मोगा : नगर निगम में लंबे समय से लटकती आ रही 48 बेलदारों को पक्का करने की मांग को पंजाब सरकार द्वारा मंजूरी दे दी गई है। जिसको लेकर मोगा की एमएलए डाक्टर अमनदीप कौर अरोड़ा ने नगर निगम में सफाई कर्मचारियों द्वारा रखी गई, एक सभा में भर्ती प्रिक्रिया को शुरू करवाया। इस मौके नगर निगम में रखे गए एक समागम में सैकड़ों सफाई कर्मचारी और सभी नगर पार्षद हाजिर थे। इस मौके एमएलए डाक्टर अमनदीप कौर अरोड़ा ने बताया की नगर निगम में बेलदारों की भर्ती की लंबे समय से मांग चल रही थी।

    वही उनकी मांग को पूरा किया गया। वही नगर निगम में आज से इनकी भर्ती शुरू कर दी जाएगी और जल्दी ही इन 48 बेलदारों को नियुक्ति पत्र दे दिए जाएंगे। इस मौके पर फेडरेशन यूनियन के आगु सेवक राम फौजी ने सभी कर्मचारियों की ओर से पंजाब सरकार और एमएलए का धन्यवाद किया।