Category: Punjab>Tarn Taran

  • ਪੰਜਾਬ : ਖੇਡਾ ਵਤਨ ਪੰਜਾਬ ਦੀਆਂ ‘ਚ ਨੌਜਵਾਨ ਨੇ ਜਿੱਤਿਆ ਸੋਨੇ ਦਾ ਤਮਗਾ, ਦੇਖੋ ਵੀਡਿਓ

    ਪੰਜਾਬ : ਖੇਡਾ ਵਤਨ ਪੰਜਾਬ ਦੀਆਂ ‘ਚ ਨੌਜਵਾਨ ਨੇ ਜਿੱਤਿਆ ਸੋਨੇ ਦਾ ਤਮਗਾ, ਦੇਖੋ ਵੀਡਿਓ

    ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਇੱਕ ਨੌਜਵਾਨ ਨੇ ਨਸ਼ੇ ਤੋਂ ਦੂਰ ਰਹਿ ਹੋਰ ਨੌਜਵਾਨਾਂ ਨੂੰ ਇੱਕ ਵੱਖਰਾ ਸੰਦੇਸ਼ ਦਿੱਤਾ ਹੈ। ਜਿਲ੍ਹਾ ਪਠਾਨਕੋਟ ਸਰਨਾ ਵਾਰਡ ਨੰਬਰ 45 ਦੇ ਨਿਵਾਸੀ ਅਮਨਦੀਪ ਲਾਚੀ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲਿਆ ਅਤੇ ਸੋਨੇ ਦਾ ਤਮਗਾ ਜਿੱਤ ਆਪਣੇ ਨਾਮ ਲਿਖਵਾ ਲਿਆ। ਦੱਸ ਦਈਏ ਕਿ ਅਮਨਦੀਪ 2 ਦਿਨ ਪਹਿਲਾਂ ਹੀ ਬਿਮਾਰ ਹੋਣ ਕਾਰਨ ਹਸਪਤਾਲ ਤੋਂ ਡਿਸਚਾਰਜ ਹੋ ਘਰ ਪਰਤਿਆ ਸੀ, ਪਰ ਉਸਦਾ ਸਾਰਾ ਧਿਆਨ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਦੀਪ ਲਾਚੀ ਨੇ ਕਿਹਾ ਕਿ ਮੈਂ ਪੂਰਾ ਸਾਲ ਤਿਆਰੀ ਕੀਤੀ ਸੀ, ਪਰ ਬਿਮਾਰ ਹੋ ਜਾਣ ਕਰਕੇ ਪਹਿਲਾਂ ਕਾਫੀ ਨਿਰਾਸ਼ ਹੋਇਆ।

    ਪਰ ਫਿਰ ਵੀ ਹੌਂਸਲਾ ਨਹੀਂ ਛੱਡਿਆ ਤੇ ਘਰ ਦੀਆਂ ਨੂੰ ਬਿਨਾਂ ਦੱਸੇ ਹੀ ਗਰਾਊਂਡ ਵਿੱਚ ਪਹੁੰਚ ਗਿਆ। ਜਿੱਥੇ ਅਮਨਦੀਪ ਵਲੋਂ ਜੈਬਲਿਨ ਥਰੋ (ਭਾਲਾ) ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਓਥੇ ਹੀ ਉਸਨੇ ਕਿਹਾ ਕਿ ਮੇਰੇ ਸਿਰ ਉੱਪਰ ਬਾਪ ਦਾ ਸਾਇਆ ਨਹੀਂ ਹੈ। ਪਰ ਅੱਜ ਤੱਕ ਮੈਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ। ਜਿਸ ਕਾਰਨ ਮੈਨੂੰ ਇਹ ਸਥਾਨ ਹਾਸਲ ਹੋਇਆ ਹੈ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕਰਦੀਆਂ ਕਿਹਾ ਕਿ ਸਰਨੇ ਵਿੱਚ ਜਾ ਫਿਰ ਲਾਗੇ ਕੋਈ ਵੀ ਖੇਡ ਦੀ ਗਰਾਉਂਡ ਨਹੀਂ ਹੈ, ਕਿਰਪਾ ਗਰਾਊਂਡ ਮੁਹਈਆ ਕਰਵਾਈ ਜਾਵੇ ਤਾਂਕਿ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜਨ।

    ਅਮਨਦੀਪ ਲਾਚੀ ਦੇ ਇਸ ਜਜ਼ਬੇ ਅਤੇ ਦ੍ਰਿੜਤਾ ਨੂੰ ਵੇਖਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਹੁਣ ਅਮਨਦੀਪ ਨੂੰ ਸਨਮਾਨਿਤ ਕੀਤਾ। ਗੱਲਬਾਤ ਕਰਦਿਆਂ ਰਾਘਵ ਅਤੇ ਹਰੀਸ਼ ਗੋਰਖਾ ਨੇ ਕਿਹਾ ਕਿ ਇਹ ਸਾਡੇ ਸਾਰਿਆ ਲਈ ਮਾਣ ਵਾਲੀ ਗੱਲ ਹੈ । ਕਿ ਇਹ ਬਿਮਾਰ ਹੁੰਦੀਆ ਵੀ ਇਸਨੇ ਆਪਣਾ ਸੁਫ਼ਨਾ ਨਹੀਂ ਟੁੱਟਣ ਦਿੱਤਾ। ਅਸੀਂ ਇਸਦੇ ਜਜ਼ਬਾਤਾਂ ਅਤੇ ਦ੍ਰਿੜ ਸੰਕਲਪ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਤੇ ਉਹਨਾਂ ਹੋਰ ਸਮਾਨ ਦੇ ਨਾਲ ਜੇਬਲਿਨ ਥਰੌ ਦੇਕੇ ਇਸ ਨੌਜਵਾਨ ਨੂੰ ਸਨਮਾਨਿਤ ਕੀਤਾ।

  • पंजाब : डेंटल विभाग की ओर से में 36 वां डेंटल स्वास्थ्य पखवारा का किया गया शुभारंभ, देखें वीडियो

    पंजाब : डेंटल विभाग की ओर से में 36 वां डेंटल स्वास्थ्य पखवारा का किया गया शुभारंभ, देखें वीडियो

    पठानकोट : सिविल अस्पताल के डेंटल विभाग में 36 वां डेंटल स्वास्थ्य पखवारा का शुभारंभ सिविल सर्जन डॉक्टर अदिति सलारिया की ओर से रिबन काटकर किया गया। जानकारी देते हुए डॉक्टर आदित्य सलारिया ने बताया सिविल अस्पताल में 3 अक्टूबर से 18 अक्टूबर तक डेंटल स्वास्थ्य पखवाड़ा चलाया जाएगा।

    जिसका आज शुभारंभ किया गया है। उन्होंने बताया कि इन 15 दिनों में जो भी मरीज अपने दांत लगवाना चाहते है, वह सिविल अस्पताल में पहुंचकर इसका लाभ उठा सकते है। उन्होंने बताया कि इस कैंप के दौरान 36 डेंचरस बिल्कुल मुफ्त लगाए जाएंगे। जिसकी शुरुआत आज कर दी गई है

  • ਪੰਜਾਬ : ਪੁਲਿਸ ਨੇ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਮਮੇਤ 2 ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਮਮੇਤ 2 ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਸੁਜਾਨਪੁਰ : ਪਿਛਲੇ ਕੁਝ ਦਿਨਾਂ ਤੋਂ ਮਾਧੋਪੁਰ ਇਲਾਕੇ ‘ਚ ਮੋਬਾਈਲ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਸਨ। ਜੋ ਕਿ ਪੰਜਾਬ ਪੁਲਿਸ ਦੇ ਸਿਰ ਦਰਦ ਬਣੀ ਹੋਈ ਸੀ। ਪੁਲਿਸ ਵਲੋਂ ਲਗਾਤਾਰ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਸੀ । ਇਸੇ ਦੇ ਚਲਦੇ ਸੁਜਾਨਪੁਰ ਪੁਲਿਸ ਦੇ ਹੱਥ ਵਡੀ ਸਫਲਤਾ ਲੱਗੀ ਹੈ। ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 2 ਆਰੋਪੀਆਂ ਨੂੰ 52 ਗ੍ਰਾਮ ਹੈਰੋਇਨ ਮਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਥਾਣਾ ਸੁਜਾਨਪੁਰ ਦੇ ਮੁਖੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਧੋਪੁਰ ਇਲਾਕੇ ‘ਚ ਚੋਰ ਗਿਰੋਹ ਸਰਗਰਮ ਸੀ।

    ਜੋ ਟਰੱਕਾਂ ਅਤੇ ਸੜਕ ਦੇ ਕੰਢੇ ਸੁਤੇ ਯਾਤਰੀਆਂ ਦੇ ਮੋਬਾਇਲ ਚੋਰੀ ਕਰ ਫਰਾਰ ਹੋ ਜਾਂਦੇ ਸਨ। ਊਨਾ ਦਸਿਆ ਕਿ ਸਾਡੀ ਪੁਲਿਸ ਪਾਰਟੀ ਨੂੰ ਇਕ ਸੁਚਨਾ ਮਿਲੀ ਸੀ ਕਿ ਇਹਨਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਅੱਜ ਮੁੜ ਆਉਣ ਵਾਲੇ ਨੇ ਜਿਸ ਦੇ ਚਲਦੇ ਪੁਲਿਸ ਪਾਰਟੀ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਕੋਲੋ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫੜੇ ਗਏ ਆਰੋਪੀਆਂ ਵਿਚੋਂ ਇਕ ਤੇ ਪਹਿਲਾਂ ਵੀ ਮਾਮਲੇ ਦਰਜ ਹਨ ।

  • ਪੰਜਾਬ : ਗਾਂਧੀ ਜਯੰਤੀ ਦੇ ਮੌਕੇ ਤੇ ਯੂਥ ਕਾਂਗਰਸ ਨੇ ਪ੍ਰਧਾਨ ਨੇ ਦੀਤੀ ਸ਼ਰਧਾਂਜਲੀ, ਦੇਖੋ ਵੀਡਿਓ

    ਪੰਜਾਬ : ਗਾਂਧੀ ਜਯੰਤੀ ਦੇ ਮੌਕੇ ਤੇ ਯੂਥ ਕਾਂਗਰਸ ਨੇ ਪ੍ਰਧਾਨ ਨੇ ਦੀਤੀ ਸ਼ਰਧਾਂਜਲੀ, ਦੇਖੋ ਵੀਡਿਓ

    ਪਠਾਨਕੋਟ : ਅੱਜ ਗਾਂਧੀ ਜਯੰਤੀ ਮੌਕੇ ਜਿਥੇ ਸਾਰਾ ਦੇਸ਼ ਗਾਂਧੀ ਜੀ ਨੂੰ ਯਾਦ ਕਰ ਉਹਨਾਂ ਦੀ ਸੋਚ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਇਸ ਮੌਕੇ ਗਾਂਧੀ ਜੀ ਨੂੰ ਯਾਦ ਕਰ ਅਹਿੰਸਾ ਦੇ ਰਸਤੇ ਤੇ ਚਲਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਪਠਾਨਕੋਟ ਚ ਵੀ ਵੇਖਣ ਨੂੰ ਮਿਲਿਆ ਜਿਥੇ ਗਾਂਧੀ ਚੌਂਕ ਵਿਖੇ ਜਿਥੇ ਯੂਥ ਕਾਂਗਰਸ ਦੇ ਪ੍ਰਧਾਨ ਅਭਿਯਮ ਸ਼ਰਮਾ ਵਲੋਂ ਆਪਣੇ ਵਰਕਰਾਂ ਦੇ ਨਾਲ ਗਾਂਧੀ ਜੀ ਦੇ ਬੁੱਤ ਨੂੰ ਨਤਮਸਤਕ ਹੋਏ ਅਤੇ ਗਾਂਧੀ ਜੀ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

    ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਭਿਯਮ ਸ਼ਰਮਾ ਨੇ ਕਿਹਾ ਕਿ ਗਾਂਧੀ ਜੀ ਉਹ ਸ਼ਖ਼ਸੀਅਤ ਸੀ, ਜਿਨ੍ਹਾਂ ਅਹਿੰਸਾ ਦੇ ਰਸਤੇ ਤੇ ਚਲਦੇ ਹੋਏ ਦੇਸ਼ ਨੂੰ ਆਜ਼ਾਦੀ ਦਵਾਈ ਸੀ। ਉਹਨਾਂ ਕਿਹਾ ਕਿ ਮੇਰੀ ਅਪੀਲ ਹੈ ਆਪਣੇ ਯੂਥ ਅਤੇ ਕਾਂਗਰਸ ਦੀ ਲੀਡਰਸ਼ਿਪ ਅਗੇ ਕਿ ਅਸੀਂ ਇਕੱਠੇ ਹੋ ਕਾਂਗਰਸ ਨੂੰ ਅਗੇ ਲੈ ਕੇ ਜਾਈਏ ਤਾਂ ਜੋ 2024 ਦੀਆਂ ਲੋਕਸਭਾ ਚੋਣਾਂ ਚ ਆਪਣੀ ਜਿੱਤ ਦਰਜ ਕਰਵਾ ਕਾਂਗਰਸ ਦੀ ਸਰਕਾਰ ਬਣਾ ਸਕੀਏ।

  • ਪੰਜਾਬ : ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਹੋਈ ਤਾਜਪੋਸ਼ੀ, ਦੇਖੋ ਵੀਡਿਓ

    ਪੰਜਾਬ : ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਹੋਈ ਤਾਜਪੋਸ਼ੀ, ਦੇਖੋ ਵੀਡਿਓ

    ਪਠਾਨਕੋਟ : 2024 ਦੀਆਂ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਲਗਾਤਾਰ ਲੋਕਾਂ ਚ ਆਪਣੀ ਪਕੜ ਪਕੀ ਕਰਨ ਦੇ ਲਈ ਸੰਗਠਨ ਨੂੰ ਮਜਬੂਤ ਕਰਨ ਦੀ ਕੋਸ਼ਿਹਸ ਕੀਤੀ ਜਾ ਰਹੀ ਹੈ। ਤਾਂ ਜੋ ਲੋਕਾਂ ਤਕ ਪਾਰਟੀ ਦੀਆਂ ਨੀਤੀਆਂ ਨੂੰ ਬੇਹਤਰ ਢੰਗ ਨਾਲ ਪਹੁੰਚਾ ਸਕਣ। ਇਸੇ ਦੇ ਚਲਦੇ ਜਿਲਾ ਪਠਾਨਕੋਟ ਵਿਖੇ ਕਾਂਗਰਸ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਯੂਥ ਕਾਂਗਰਸ ਵਲੋਂ ਥਾਪੜੇ ਗਏ ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਪ੍ਰਤਾਪ ਸਿੰਘ ਬਾਜਵਾ ਵਲੋਂ ਤਾਜਪੋਸ਼ੀ ਕੀਤੀ ਗਈ।

    ਇਸ ਸਬੰਧੀ ਜਦ ਨਵੇਂ ਥਾਪੜੇ ਗਏ ਯੂਥ ਕਾਂਗਰਸ ਦੇ ਪ੍ਰਧਾਨ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਠਾਨਕੋਟ ਯੂਥ ਵਲੋਂ ਉਹਨਾਂ ਨੂੰ 21000 ਵੋਟਾਂ ਪਾ ਜਿਤਾਇਆ ਹੈ। ਪਾਰਟੀ ਵਲੋਂ ਉਹਨਾਂ ਦੀ ਜੋ ਜਿੰਮੇਦਾਰੀ ਲਗਾਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਿਲੇ ਚ ਇਕ ਬਾਰ ਮੁੜ ਕਾਂਗਰਸ ਦਾ ਝੰਡਾ ਬੁਲੰਦ ਕਰਨਗੇ। ਦੂਜੇ ਪਾਸੇ ਸਮਾਗਮ ਚ ਪ੍ਰਧਾਨ ਦੀ ਤਾਜਪੋਸ਼ੀ ਕਰਵਾਉਣ ਪਹੁੰਚੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਭਿਯਮ ਸ਼ਤਮ ਦੀ ਤਾਜਪੋਸ਼ੀ ਕੀਤੀ ਗਈ ਹੈ।

    ਜੋ ਪਠਾਨਕੋਟ ਜਿਲੇ ਚ ਕਾਂਗਰਸ ਨੂੰ ਮਜਬੂਤ ਕਰਨਗੇ। ਸੁਖਪਾਲ ਖਹਿਰਾ ਦੀ ਗਿਰਫਤਾਰੀ ਤੇ ਬੋਲਦੇ ਹੋਏ, ਉਹਨਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਚਲਦੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉ ਕਿ ਸੁਖਪਾਲ ਖਹਿਰਾ ਵਲੋਂ ਆਏ ਦਿਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪੋਤਲੇ ਖੋਲ੍ਹੇ ਜਾ ਰਹੇ ਸੀ।

  • ਪੰਜਾਬ : 100 ਥਾਵਾਂ ਤੇ ਚਲਾਇਆ ਗਿਆ ਸਵੱਛਤਾ ਅਭਿਆਨ, ਦੇਖੋ ਵੀਡਿਓ

    ਪੰਜਾਬ : 100 ਥਾਵਾਂ ਤੇ ਚਲਾਇਆ ਗਿਆ ਸਵੱਛਤਾ ਅਭਿਆਨ, ਦੇਖੋ ਵੀਡਿਓ

    ਪਠਾਨਕੋਟ : ਗਾਂਧੀ ਜਯੰਤੀ ਮੌਕੇ ਦੇਸ਼ ਭਰ ਚ ਅੱਜ ਇਕ ਘੰਟੇ ਦਾ ਛਰਮ ਦਾਨ ਕਰ ਲੋਕਾਂ ਵਲੋਂ ਸਵੱਛਤਾ ਅਭਿਆਨ ਚਲਾ ਸਫਾਈ ਕੀਤੀ ਗਈ । ਇਸੇ ਦੇ ਚਲਦੇ ਕਰੀਬ 100 ਥਾਵਾਂ ਤੇ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਵਿਚ ਵੱਖੋ ਵੱਖ ਸੰਸਥਾਵਾਂ ਵਲੋਂ ਆਪਣਾ ਯੋਗਦਾਨ ਪਾਇਆ ਗਿਆ । ਸਕੂਲੀ ਬੱਚਿਆਂ ਨੇ ਵੀ ਛਰਮ ਦਾਨ ਕਰਦੇ ਹਿਰ ਸਫਾਈ ਅਭਿਆਨ ਚ ਆਪਣਾ ਹਿੱਸਾ ਪਾਇਆ।

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਇਹ ਆਪਣਾ ਯੋਗਦਾਨ ਪਾਂਦੇ ਹੋਏ ਸਫਾਈ ਕਰ ਰਹੇ ਹਨ। ਬੱਚਿਆ ਨੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿਵੇਂ ਰੋਜ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ। ਉਸੇ ਤਰਾਂ ਸਾਨੂੰ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ।

  • पंजाब : पुलिस ने पशु तस्करी कर ले जा रहे वाहन को किया काबू, देखें वीडियो

    पंजाब : पुलिस ने पशु तस्करी कर ले जा रहे वाहन को किया काबू, देखें वीडियो

    पठानकोट : थाना तारागढ़ पुलिस ने पशु तस्करी कर ले जा रहे वाहन को काबू किया है। काबू किए वाहन में से 4 गायों को बरामद किया। जबकि वाहन चालक मौके से फरार हो गया। जानकारी देते हुए थाना प्रभारी नवदीप शर्मा ने बताया कि एक छोटा हाथी गाड़ी नम्बर जे के 08 जे 9553 ने कथलौर पुल पर नाका तोड़ भागने का प्रयास किया।

    पुलिस टीम ने तुरंत पीछा कर उक्त वाहन को काबू कर लिया। परंतु गाड़ी चालक मौके से फरार हो गया। उक्त गाड़ी को थाना तारागढ़ लाया गया जब गाड़ी की जांच की गई तो इस के अंदर से 4 गाय बरामद हुई। पुलिस ने गाड़ी चालक पर पशु क्रूरता एक्ट के तहत मामला दर्ज कर आगामी कार्रवाई शुरू कर दी है।

  • पंजाब :  सरकार व डैम प्रशासन पर लगे आरोप, देखें वीडियो

    पंजाब : सरकार व डैम प्रशासन पर लगे आरोप, देखें वीडियो

    पठानकोट :  पंजाब सरकार व डैम प्रशासन की बेनियमियों का मामला सामने आया। शाहपुरकंडी डैम की रावी दरिया से निकाला गया कच्चा माल डैम प्रशासन की मदद से पंजाब सरकार ने बेचा। करोड़ों का कच्चा माल जो रणजीत सागर डैम की दूसरी इकाई बैराज प्रोजेक्ट के में चल रहे काम में इस्तेमाल होना था। पिछले कुछ दिनों से रोजाना 300 से ज्यादा कच्चे माल के भरे ट्रक को कमर्शियल तौर पर बेचे जा रहे थे। रावी दरिया से निकाला गया कच्चा माल वही पर लगे डैम के काम में इस्तेमाल किया जाना था। जहां एक तरफ मौजूदा पंजाब सरकार किसी तरह की कोई भी क्रप्शन ना होने के बड़े-बड़े दावे करती नहीं थकती। वहीं अगर बात पठानकोट की करें तो यहां पर एक बड़ा मामला सामने आया है। जिसमें पंजाब सरकार व डैम प्रशासन खुद एक बहुत बड़े मामले में संलिप्त पाया गया है। 

    रोजाना करीब 300 ट्रक रावी दरिया से निकाले गए कच्चे माल के भरे बेचे जा रहे थे। ये लाखों रुपया पंजाब सरकार के खजाने में जमा करवाने की बात डैम प्रशासनिक अधिकारियों द्वारा की जा रही है। लेकिन रावी दरिया से निकाला गया ये कच्चा माल जिस जगह पर डंप किया गया था। वह वन विभाग की जगह थी और इस डंप किए गए माल को रणजीत सागर डैम की दूसरी इकाई बैराज प्रोजेक्ट के चल रहे कामों में इस्तेमाल किया जाना था। लेकिन पंजाब सरकार की ओर से नियमों को ताक पर रखकर इस डंप किए गए कच्चे माल को रणजीत सागर डैम प्रशासन के सहयोग के साथ कमर्शियल तौर पर भेज दिया गया। जिसकी भनक जब वन विभाग को लगी तो उन्होंने यहां पर चल रही नाजायज मीनिंग को तो रुकवाया, साथ ही डंप किए गए माल को भी कमर्शियल तौर पर बेचने को गलत ठहराया। 

    इस मामले में पंजाब सरकार के साथ डैम प्रशासन व वन विभाग आमने सामने आ गए है। शाहपुरकंडी डैम के एक्सीयन ने कहा कि उन्होंने यह कच्चा मटीरियल रावी दरिया में से निकाला था। जिसको डंप वन विभाग की जमीन पर किया गया था और सरकार के खजाने को बढ़ाने के लिए पंजाब सरकार ने इसको बेचने के लिए पैसे भी निर्धारित किए थे। जिसके चलते उन्होंने इस डंप को बेचना शुरू कर दिया गया। क्योंकि डैम प्रशासन को इसकी जानकारी नहीं थी की इसको नही बेचा जा सकता। उन्होंने कहा कि यह कच्चा मटेरियल करीब डेढ करोड रुपए का था। डीएफओ वन विभाग ने बताया कि रावी दरिया से निकाले गए कच्चे माल को उनकी जगह पर डैम प्रशासन ने डंप किया था। ताकि समय पर इसका इस्तेमाल डैम पर किया जा सके। लेकिन इसको कमर्शियल बेचा जा रहा है। जिसके चलते वन विभाग की जमीन पर कई जगहों पर माईनिंग भी की गई है। जिसके तहत अब इस काम को वन विभाग की ओर से रुकवा दिया गया है और पूरे मामले की जांच की जा रही है।

  • पंजाब : गुंडागर्दी का वीडियो वायरल होेने पर हरकत में आई पुलिस, देखें वीडियो

    पंजाब : गुंडागर्दी का वीडियो वायरल होेने पर हरकत में आई पुलिस, देखें वीडियो

    पठानकोट : सड़कों पर आए दिन शरारती लोगों की ओर से गुंडागर्दी के मामलें सामने आते रहते है। जिसके चलते एक वीडियो पिछले 2 दिन से लगातार पठानकोट में वायरल हो रही है। जिसमें कुछ लोग हथियारों सहित युवक पर हमला करते हुए दिखाई दे रहे है। यह वीडियो जैसे ही पुलिस के ध्यान में आई पुलिस ने तुरंत इस मामले की जांच शुरू कर दी है। पुलिस की ओर से इस वीडियो में गुंडागर्दी करने वाले युवकों की पहचान कर ली है।

    जिसके आधार पर पुलिस इस पूरे मामले की जांच कर रही है। जानकारी देते हुए डीएसपी ने कहा कि एक वीडियो जो की लगातार वायरल हो रहा है, जो उनके ध्यान में आया है। जिसमें सड़क पर सरेआम कुछ लोग हथियारों सहित एक युवक पर हमला कर रहे है। उन्होँने कहा कि जल्द ही इन्हें काबू कर लिया जाएगा।

  • पंजाबः विदेश भेजने के नाम पर 10 लाख 55 हजार रुपये ठगी मारने वाला काबू, देखें वीडियो

    पंजाबः विदेश भेजने के नाम पर 10 लाख 55 हजार रुपये ठगी मारने वाला काबू, देखें वीडियो

    पठानकोटः शहर में विदेश जाने की चाहत में कई बार लोग ठगी का शिकार हो जाते हैं। जिसके कारण उनकी मेहनत की कमाई ठगों द्वारा ठग ली जाती है। ऐसा ही एक मामला शहर से सामने आया है। जिसमें पुलिस ने एक शख्स को गिरफ्तार किया है। जो कि लोगों को विदेश भेजने के नाम पर उनसे ठगी मारता था जिसके चलते पुलिस ने अब मिली शिकायत के चलते उसको काबू किया है जिसने करीब 10 लाख 55 हजार रुपये 4 लोगों से ठगी मारी थी।

    जिसके चलते पुलिस ने मिली शिकायत पर मामला दर्ज कर कार्रवाई शुरू कर दी है। पुलिस इससे पूछताछ कर रही है कि इसने और कितने लोगों को ठगी का शिकार बनाया है। इस बारे में जानकारी देते हुए डीएसपी ने बताया कि उन्हें मिली शिकायत के चलते की विदेश भेजने के नाम पर कुछ लोग ठगी का शिकार हुए हैं जिसके आधार पर उन्होंने कार्रवाई शुरू की और एक शख्स को 10 लाख 55 हजार रुपये ठगी करने के आरोप में काबू किया है फिलहाल पुलिस द्वारा इससे पूछताछ की जा रही है इससे और भी खुलासे होने की संभावना है।