Home Blog Page 6238

ਪੰਜਾਬ: ਸਿੱਖ ਰਾਜ ਦੀ ਵਿਰਾਸਤ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਦੇ ਹੋਏ ਦਯਨੀਯ ਹਾਲਾਤ, ਦੇਖੋ ਵੀਡੀਓ

ਰਾਏਕੋਟ: ਮਹਾਰਾਜਾ ਰਣਜੀਤ ਸਿੰਘ ਦੇ ਲਖਤੇ-ਜਿਗਰ ਅਤੇ ਸਿੱਖ ਸਲਤਨਤ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਪੰਜਾਬ ਵਿਚਲੀ ਆਖਰੀ ਯਾਦਗਾਰ ਨਹਿਰੀ ਵਿਸ਼ਰਾਮ ਘਰ ਬੱਸੀਆਂ ਕੋਠੀ ਸਿੱਖ ਰਾਜ ਦੀ ਵਿਰਾਸਤ ਹੈ।  ਇਹ ਇਤਿਹਾਸਿਕ ਇਮਰਾਤ ਦੇਸ਼, ਕੌਮ ਕੋਲ ਸਿੱਖ ਸਲਤਨਤ ਦੀ ਇੱਕ ਆਖਰੀ ਨਿਸ਼ਾਨੀ ਹੈ। ਜਿਥੇ ਅੰਗਰੇਜ ਹਕੂਮਤ ਨੇ 12 ਸਾਲ ਤੋਂ ਘੱਟ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ ਨਿਕਾਲੇ ਸਮੇਂ 31 ਦਸੰਬਰ 1849 ਨੂੰ ਰੱਖਿਆ ਸੀ , ਜੋ ਸਿੱਖ ਰਾਜ ਦੇ ਆਖਰੀ ਮਹਾਰਾਜੇ ਦੀ ਆਪਣੇ ਪੰਜਾਬ ਦੀ ਹਦੂਦ ਵਿਚ ਆਖਰੀ ਰਾਤ ਸੀ। 

ਇਹ ਪੁਰਾਤਨ ਆਰਾਮ ਘਰ ਕਿਸੇ ਸਮੇਂ ਅੰਗਰੇਜ ਅਫ਼ਸਰਾਂ ਦੇ ਠਹਿਰਾ ਵੀ ਬਣਿਆ ਰਿਹਾ, ਸਗੋਂ ਇਹ ਕੋਠੀ ਮਿਲਟਰੀ ਦੀ ਅਸਲਾ ਸਪਲਾਈ ਦਾ ਡੀਪੂ ਵੀ ਰਹੀ, ਉਥੇ ਹੀ ਅੰਗਰੇਜ ਸਾਸ਼ਕਾਂ ਅਤੇ ਸੰਯੁਕਤ ਪੰਜਾਬ ਦੇ ਆਗੂਆਂ ਵੱਲੋਂ ਇਸੇ ਕੋਠੀ ’ਚ ਪੰਜਾਬ ਦੀ ਵੰਡ ਦਾ ਨਕਸ਼ਾ ਤਿਆਰ ਕੀਤਾ ਗਿਆ। ਖਾੜਕੂਵਾਦ ਸਮੇਂ ਇੱਕ ਦਹਾਕੇ ਤੱਕ ਪੰਜਾਬ ਪੁਲਿਸ ਵੱਲੋਂ ਬਾਗੀ ਸਿੱਖਾਂ ਨੂੰ ਇਸ ਇਮਾਰਤ ਨੂੰ ਤਸੀਹੇ ਦੇਣ ਲਈ ਵਰਤਿਆ ਗਿਆ ਅਤੇ ਬਾਅਦ ਵਿਚ ਸਰਕਾਰ ਨੇ ਇਸ ਨੂੰ ਨਹਿਰੀ ਵਿਸ਼ਰਾਮ ਘਰ ਬਣਾ ਦਿੱਤਾ।  

2011 ਵਿਚ ਸੰਗਤ ਦਰਸ਼ਨ ਦੌਰਾਨ ਪਿੰਡ ਬੱਸੀਆਂ ਵਿਖੇ ਆਏ ਤੱਤਕਾਲੀਨ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 13 ਏਕੜ ਵਿਚ ਫੈਲੀ 200 ਸਾਲ ਪੁਰਾਣੀ ਇਸ ਇਤਿਹਾਸਿਕ ਜਗ੍ਹਾ ’ਤੇ 5 ਕਰੋੜ ਰੁਪਏ ਦਾ ਪ੍ਰੋਜੈਕਟ ਲਗਾ ਕੇ ਮੌਜੂਦਾ ਸਥਿਤੀ ਵਿਚ ਇੱਕ ਮਿਊਜਿਅਮ ਦੇ ਰੂਪ ਵਿਚ ਤਬਦੀਲ ਕਰ ਦਿੱਤਾ। ਜਿਸ ਵਿਚੋਂ 8.5 ਏਕੜ ਵਿਚ ਯਾਦਗਾਰ ਅਤੇ 4.5 ਏਕੜ ਵਿਚ ਕਾਲਜ ਬਣਾਇਆ ਗਿਆ । ਜਦਕਿ ਯਾਦਗਾਰ ਵਿਚ ਇੱਕ ਮਿਊਜ਼ੀਅਮ, ਇੱਕ ਓਪਨ ਏਅਰ ਥੀਏਟਰ ਅਤੇ ਇੱਕ ਮਨੋਰੰਜਨ ਖੇਤਰ ਆਦਿ ਸ਼ਾਮਲ ਹਨ, ਉਥੇ ਹੀ ਮਹਾਰਾਜਾ ਦਲੀਪ ਸਿੰਘ ਦਾ ਘੋੜੇ ਸਮੇਤ ਵਿਸ਼ਾਲ ਅਕਾਰੀ ਬੁੱਤ ਵੀ ਲਗਾਇਆ ਗਿਆ।  

ਬਦਲੇ ਦੌਰ ਦੌਰਾਨ ਸਰਕਾਰਾਂ ਬਦਲੀਆਂ ਅਤੇ ਸਿਆਸਤਦਾਨਾਂ ਦੀਆਂ ਨਜ਼ਰਾਂ ਵੀ ਬਦਲ ਗਈਆਂ, ਮੌਜੂਦਾ ਸਰਕਾਰ ਵਲੋਂ ਪੰਜਾਬੀ ਵਿਰਸੇ ਦੀ ਇਸ ਧਰੋਹਰ ਨੂੰ ਸਾਂਬਣ  ਲਈ ਕਸੀਦੇ ਤਾ ਪੜੇ ਗਏ। ਪਰ ਉਹਨਾਂ ਉਤੇ ਅਮਲ ਹੋਣਾ ਹਾਲੇ ਬਾਕੀ ਹੈ। ਇਹੀ ਕਾਰਨ ਹੀ ਕਿ ਸਿੱਖ ਸਲਤਨਤ ਦੀ ਇਹ ਆਖਰੀ ਵਿਰਾਸਤ ਅਜੇ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਛੁਪੀ ਹੋਈ ਹੈ, ਸਗੋਂ ਢੁਕਵਾਂ ਪ੍ਰਚਾਰ ਨਾ ਹੋਣ ਕਾਰਨ ਚੋਣਵੇਂ ਸੈਲਾਨੀ ਹੀ ਇਸ ਕੋਠੀ ਨੂੰ ਦੇਖਣ ਲਈ ਆਉਂਦੇ ਹਨ। ਜਦਕਿ ਇਸ ਅਸਥਾਨ ’ਤੇ ਦਰਸ਼ਕਾਂ ਖਾਸ ਕਰ ਸਿੱਖ ਕੌਮ ਦਾ ਹਰ ਸਮੇਂ ਮੇਲਾ ਲੱਗਿਆ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਪੁਰਾਤਨ ਵਿਰਸੇ ਤੇ ਇਤਿਹਾਸ ਤੋਂ ਜਾਣੂੰ ਹੋ ਸਕੇ।

जालंधरः नए साल पर शहर में यातायात और सुरक्षा के पुख्ता प्रबंध: सी.पी स्वप्न शर्मा

जालंधर (ENS): नए साल के त्योहार को पूरे जोश और उत्साह के साथ मनाने के मद्देनजर कमिश्नरेट पुलिस ने आवाजाई उचित ढंग से चलाने के साथ-साथ सुरक्षा के भी पुख्ता प्रबंध किए है। इस संबंधी जानकारी देते हुए  सी.पी स्वप्न शर्मा ने बताया कि adcp ट्रैफिक कंवलप्रीत सिंह चहल की देखरेख में मध्यरात्रि तक पीपीआर मॉल को नो व्हीकल जोन बनाया गया है। 

वाहन चालक पी.पी.आर मॉल के पास सड़क के दोनों किनारों पर बनी पार्किंग में वाहन पार्क कर पीपीआर मॉल में नए साल का जश्न मना सकेंगे।
उन्होंने यह भी बताया कि इसके अलावा शहर में यातायात प्रबंध सही ढंग से चलाने के उद्देश्य से अवजाई मार्गों में बदलाव किया गया है। गीता मंदिर से जाने वाला ट्रैफिक मॉडल टाउन लाइट्स की ओर न जाकर गीता मंदिर से ब्रैड बास्केट होते हुए जाएगा। इसके साथ ही  मॉडल टाउन लाइट्स से आने वाला ट्रैफिक मसंद चौक से गुरुद्वारा साहिब होते हुए जाएगा और मिल्कबार चौक से आने वाला ट्रैफिक मैनब्रू चौक या गीता मंदिर से मसंद चौक होते हुए जाएगा।

शहर में सुरक्षा के मद्देनजर हुलड़बाजी की कड़ी निगरानी के लिए प्रत्येक चौक-चौराहों पर यातायात पुलिसकर्मियों की एआरपी तैनात की गयी है। टीम के सहयोग से विशेष नाकाबंदी की गई है। उन्होंने कहा कि एल्को मीटर की मदद से शराब पीकर गाड़ी चलाने वाले लोगों के चालान काटे जाएंगे।  यदि किसी वाहन चालक ने प्रेशर हार्न, ट्यूनिंग हार्न, तेज म्यूजिक सिस्टम, साइलेंसर बदलने या किसी अन्य तरीके से शोर मचाने का प्रयास कर आम लोगों के बीच दहशत का माहौल पैदा किया तो ऐसे शरारती तत्वों के खिलाफ कार्रवाई की जाएगी।

जालंधरः पति, पत्नी और वो के चक्कर में चले लात घूंसे, देखें Live

जालंधर (ENS) : बस्ती दानिशमंदा में घरेलू विवाद में लड़ाई झगडे का मामला सामने आया है। पीड़ित महिला मनप्रीत ने बताया कि उसके पति का उसकी पड़ोस में रहने वाली एक लड़की के साथ चक्कर चल रहा है। जिस कारण रोजाना उसका उसके पति के साथ झगड़ा होता है। आज जब वह अपने मायके से घर आई तो उसकी नंदो ने उसे बुरी तरह पिटा। 

महिला के पति ने बताया की उसकी पत्नी अपनी मर्जी से मायके चली जाती है और कई दिनों तक वापिस नहीं आती है। जब उसने छानबीन की तो उसे पता चला कि उसकी पत्नी किसी गैर मर्द को मिलती है। जब उसकी बहनो ने इसका विरोध किया , तो उसकी ने मारपीट शुरू कर दी । दोनों पक्षों ने मैडिकल करवा कर पुलिस को शिकायत दर्ज करवा दी है।       

जालंधरः 50 ग्राम हेरोइन सहित 2 गिरफ्तार

जालंधर, ENS: क्राइम ब्रांच की टीम ने 2 युवकों को 50 ग्राम हेरोइन के साथ गिरफ्तार किया हैं। गिरफ्तार युवकों की पहचान भूपिंदरजीत सिंह उर्फ सन्नी निवासी गांव मसंदपुर थाना भोगपुर और भूपिंदर कुमार निवासी गांव संमीपुर थाना लाबडां के रूप में हुई है।

क्राइम ब्रांच टीम के प्रभारी हरिंदर सिंह ने बताया कि वह अपनी टीम सहित गशत के दौरान ग्रीन माडल टाउन की तरफ जा रहे थे, जहां उन्हें गली किनारे खड़े 2 युवक उन्हें देखकर हाथ में पकड़ा हुआ लिफाफा फेंक कर भागने लगे। पुलिस ने फेंके हुए लिफाफे को खोलकर जब चेक किया तो उसमें से 50 ग्राम हेरोइन बरामद हुई। पुलिस ने दोनों आरोपियों के खिलाफ एनडीपीएस एक्ट के तहत मामला दर्ज कर जांच शुरू की तो पता चला कि दोनों युवक दोस्त हैं और नशे की पूर्ति के लिए दोनों नशा तस्करी की राह पर चल पड़े थे।

छेड़खानी के विरोध में युवती को गर्म कढ़ाहे में फेंका

GTB अस्पताल में चल रहा इलाज

नई दिल्ली: बागपत से छेड़छाड़ का विरोध करने पर युवती को कोल्हू के गर्म कढ़ाह में फेंकने का मामला सामने आया है। जानकारी के अनुसार पुलिस ने पीड़िता के भाई की शिकायत पर आरोपियों के खिलाफ मामला दर्ज कर लिया है। वहीं पीड़िता की हालत गंभीर बताई जा रही है और उसका दिल्ली के अस्पताल में इलाज चल रहा है। पीड़िता अपने परिवार के साथ धनौरा सिल्वर गांव स्थित प्रमोद के कोल्हू पर लेबर का काम करती है।

पीड़िता के भाई ने पुलिस को बताया कि उसकी बहन कोल्हू पर कार्य कर रही थी। तभी कोल्हू मालिक प्रमोद, राजू व संदीप ने उसके साथ छेड़छाड़ व बदतमीजी की। जब उसकी बहन ने छेड़खानी का विरोध किया, तो आरोपियों ने जातिसूचक शब्द कहते हुए उसे जान से मारने की नीयत से कोल्हू के गर्म कढ़ाह में फेंक दिया। जिससे वह बुरी तरह से झुलस गई. इसके बाद तीनों आरोपी फरार हो गए। 

परिजनों ने गंभीर हालत में युवती को दिल्ली के जीटीबी अस्पताल में भर्ती कराया। पुलिस ने आरोपियों के खिलाफ 354, 504, 307, अनुसूचित जाति व अनुसूचित जनजाति की धाराओं में मामला दर्ज कर लिया हैं।

इस Country में नए साल का हुआ आगाज, देखे वीडियो

0

नई दिल्ली: भारत में अभी न्यू ईयर की शुरुआत में कुछ घंटों का समय बाकी है, लेकिन दुनिया के कुछ हिस्सों में नए साल का आगाज हो चुका है। ऑकलैंड में नए साल के स्वागत में वहां के लोग जश्न मना रहे हैं, क्योंकि न्यूजीलैंड में सबसे पहले न्यू ईयर आरंभ हो चुका है। 

ऑकलैंड के निवासियों ने न्यूजीलैंड की सबसे ऊंची संरचना स्काई टॉवर पर आतिशबाजी के साथ नए साल का स्वागत किया। शहर के अधिकारियों के अनुसार, जल्द ही पड़ोसी ऑस्ट्रेलिया में, सिडनी हार्बर ब्रिज एक प्रसिद्ध मध्यरात्रि आतिशबाजी प्रदर्शन और लाइट शो का केंद्र बिंदु बन जाएगा, जिसे हर साल दुनिया भर में 40 करोड़ से अधिक लोग देखते हैं।

अंधविश्वासः डेढ़ माह के बच्चे को गर्म राॅड से दागा, मौत

शहडोलः मध्य प्रदेश के शहडोल से एक दिल दहला देने वाला मामला सामने आया है, जहां अंधविश्वास के चलते एक मासूम की मौत हो गई है। मध्य प्रदेश के शहडोल जिले में डेढ़ महीने के एक बच्चे को सांस की बीमारी ठीक करने के लिए कथित तौर पर उसे गर्म लोहे की छड़ से दागा गया, जिससे उसकी मौत हो गई। 

एक अधिकारी ने शनिवार को घटना की जानकारी देते हुए बताया कि बंधवा गांव में सांस की समस्या के इलाज के लिए बच्चे को गर्म लोहे की रॉड से दागा गया, जिससे वह गंभीर रूप से घायल हो गया।  अधिकारी ने बताया कि 21 दिसंबर को उसकी हालत बिगड़ने पर उसे जिला अस्पताल लाया गया, जाहां बच्चे की मौत निमोनिया से हो गई।

दरिंदगी की इंतहा पार: आपको सन्न कर देगी ये मर्डर मिस्ट्री

एटाः पश्चिमी यूपी के एटा जिले में मर्डर का एक सनसनी खेज मामला सामने आया है। इस मामले में एक युवती को फेसबुक पर प्यार करना पड़ा महंगा। हत्या के मामले की बात करें तो सोशल मीडिया पर प्यार के चक्कर में पड़ने के बाद युवती ने एक युवक से शादी की और उसके घर पहुंच गई। वहीं शादी के 15 दिन बाद उसका कत्ल कर दिया गया।

प्रेम में पागल पत्नी की हत्या के बाद पति ने सबूत मिटाने के लिए शव को जलाने की कोशिश की। युवती के शव को जलाने के बाद आरोपी युवक अपने परिवार समेत जिले से फरार हो गया।

मामले की जांच को लेकर फिलहाल ये पता चला है कि मृतका दिल्ली की रहने वाली थी। जिसे उसके कथित प्रेमी से पति बने आरोपी ने फेसबुक पर अपना सरनेम बदलकर लड़की को अपने प्यार के जाल में फसाया था।

मामले की जांच कर रहे पुलिस अफसरों ने बताया कि इस मामले के आरोपी आकाश जाटव ने आकाश शर्मा के नाम से फर्जी फेसबुक अकाउंट बनाया था। पुलिस आरोपी के खिलाफ मामला दर्ज करने की बात कह रही है। आरोपियों की तलाश में पुलिस की टीमें दबिश दे रही हैं। थाना अवागढ़ क्षेत्र के कटैलिया गांव के इस मामले की चर्चा पूरे शहर में हो रही है। मृतक महिला के परिजनों की पहचान की कोशिश भी हो रही।

ਪੰਜਾਬ :ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, ਦੇਖੋ ਵੀਡੀਓ 

19 ਕਿਲੋ ਹੈਰੋਇਨ, 7 ਪਿਸਤੌਲਾਂ ਅਤੇ 23 ਲੱਖ ਦੀ ਡਰੱਗ ਮਨੀ ਸਮੇਤ 2 ਗਿਰਫ਼ਤਾਰ 


ਅੰਮ੍ਰਿਤਸਰ :  ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਲਾਡੀ ਅਤੇ ਰੋਸ਼ਨ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ  ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਤਵਾਰ ਨੂੰ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਾਹਾਵਾ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ। 


 ਪੁਲਿਸ ਨੇ ਦੋਸ਼ੀਆਂ ਤੋਂ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲਾਂ- ਇੱਕ ਆਧੁਨਿਕ 9 ਐਮਐਮ ਗਲਾਕ, ਤਿੰਨ .30 ਬੋਰ ਦੇ ਪਿਸਤੌਲ ਅਤੇ ਤਿੰਨ .32 ਬੋਰ ਦੇ ਪਿਸਤੌਲ ਸਮੇਤ ਪਾਕਿ ਸਟੈਂਪਡ ਅਸਲਾ, ਕਰੰਸੀ ਕਾਉਂਟਿੰਗ ਮਸ਼ੀਨ ਅਤੇ ਡਰੋਨ ਉਪਕਰਣ  ਬਰਾਮਦ ਕੀਤੇ ਹਨ ਅਤੇ ਦੋਸ਼ੀਆਂ ਦੇ ਕਬਜ਼ੇ ‘ਚੋਂ ਰਿਮੋਟ ਕੰਟਰੋਲਰ , ਸਪੇਅਰ ਪੱਖੇ ਸਮੇਤ ਹੁੰਡਈ ਵਰਨਾ ਕਾਰ ਨੂੰ ਜ਼ਬਤ ਕੀਤਾ ਗਿਆ ਹੈ।  ਜਿਸ ਵਿਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ।

ਪੁਲਿਸ ਨੂੰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ  ਸਿੱਧੇ ਤੌਰ ‘ਤੇ ਅਮਰੀਕਾ ਸਥਿਤ ਨਸ਼ਾਂ ਤੱਸਕਰ ਮੰਨੂ ਮਹਾਵਾ ਦੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਕੇ ਸੂਬੇ ਭਰ ਵਿੱਚ ਸਪਲਾਈ ਕਰ ਰਹੇ ਸਨ। ਇਸ ਮਾਮਲੇ ਚ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸੀ.ਪੀ.ਭੁੱਲਰ ਨੇ ਦੱਸਿਆ ਕਿ ਫੜੇ ਗਏ ਅਰੋਪੀਆਂ ਪਾਸੋਂ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਅਗਲੇਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਪੰਜਾਬ: ਹਨੀ ਟਰੈਪ ਦੇ ਮਾਮਲੇ ਚ ਪੰਜ ਔਰਤਾਂ ਸਮੇਤ 9 ਗ੍ਰਿਫਤਾਰ, ਦੇਖੋ ਵੀਡੀਓ 

ਬਠਿੰਡਾ : ਪੁਲਿਸ ਵਲੋਂ ਰਾਜਿੰਦਰਾ ਕਾਲਜ ਰੋਡ ਦੇ ਉੱਤੇ ਕੁਝ ਔਰਤਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਜਾਲ ਚ ਫਸਾਉਣ ਤੋਂ ਬਾਅਦ ਮਰਦ ਸਾਥੀਆਂ ਨੂੰ ਬੁਲਾ ਕੇ ਲੂਟ  ਖੋਹ ਅਤੇ ਕੁੱਟਮਾਰ ਦੇ ਦੋਸ਼ੀਆ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜਾਨਕਾਰੀ ਦਿੰਦੇ ਹੋਏ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਹਨੀ ਟ੍ਰੈਪ ਚ ਫਸਾਉਣ ਦੇ ਮਾਮਲੇ ਪੁਲਿਸ ਦੇ ਧਿਆਨ ਵਿੱਚ ਲੰਬੇ ਸਮੇਂ ਤੋਂ ਆ ਰਹੇ ਸਨ । ਜਿਸਤੇ ਕਾਰਵਾਈ ਕਰਦੇ ਹੋਏ ਹੁਣ ਪੁਲਿਸ ਵੱਲੋਂਜਾਲ ਵਿਛਾ ਕੇ ਪੰਜ ਔਰਤਾਂ ਅਤੇ 4 ਮਰਦ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  

ਇਸ ਗਿਰੋਹ ਦੀਆ ਔਰਤਾਂ ਰਾਜਿੰਦਰਾ ਕਾਲਜ ਦੇ ਨੇੜੇ ਖੜ ਜਾਂਦੀਆਂ ਸਨ ਅਤੇ ਰਾਹਗੀਰਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੀਆਂ ਸਨ। ਬਾਅਦ ਚ ਔਰਤਾਂ ਆਪਣੇ ਮਰਦ ਸਾਥੀਆਂ ਨੂੰ ਬੁਲਾ ਕੇ ਰਾਹਗੀਰਾਂ ਦੀ ਕੁੱਟਮਾਰ ਕਰ ਲੁੱਟ ਲੈਂਦੀਆਂ ਸਨ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਤਾ ਹੈ।