ਲੁਧਿਆਣਾ: ਦੁਨੀਆ ਚ ‘ਇਨਸਾਨੀਅਤ ਹਾਲੇ ਵੀ ਜਿਉਂਦੀ ਹੈ’ ਇਸ ਮੁਹਾਵਰੇ ਦੀ ਤਾਜਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ। ਜਦੋ ਨਹਿਰ ਚ ਫਸੇ ਬੇਜ਼ੁਬਾਨ ਦੀ ਜਾਨ ਬਚਾਉਣ ਲਈ ਲੋਕਾਂ ਨੇ ਆਪਣੀ ਜਾਨ ਖਤਰੇ ‘ਚ ਪਾ ਦਿਤੀ। ਇਹ ਮਾਮਲਾ ਗਿਲਾ ਵਾਲੀ ਨਹਿਰ ਦਾ ਹੈ, ਜਿਸ ਵਿਚ ਨੀਲਗਾ ਵਰਗਾ ਰੋਜ਼ ਜਾਨਵਰ ਆ ਗਿਆ ਸੀ। ਜਿਸਦੀ ਜਾਨ ਪੁਲਿਸ ਅਤੇ ਲੋਕਾਂ ਨੇ ਬਚਾਈ।
Blog
-
ਪੰਜਾਬ : ਭਾਜਪਾ ਦੇ ਸਾਬਕਾ ਕੌਂਸਲਰ ਦੇ ਘਰ ਹੋਇਆ ਹਮਲਾ
ਬਟਾਲਾ: ਹਨੁਮਾਨ ਚੌਂਕ ਵਿੱਚ ਪੈਂਦੇ ਬੇਰੀਆਂ ਮੁਹੱਲੇ ਵਿੱਚ ਸਾਬਕਾ ਕੌਂਸਲਰ ਦੇ ਘਰ ਉੱਤੇ ਹਮਲਾ ਕਰਨ ਦੀ ਖ਼ਬਰ ਸਾਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਸੱਤ ਨੌਜਵਾਨ ਚਾਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਭਾਜਪਾ ਦੇ ਸਾਬਕਾ ਕੌਂਸਲਰ ਜਤਿੰਦਰ ਪਰਦੇਸੀ ਦੇ ਘਰ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਜਤਿੰਦਰ ਪਰਦੇਸੀ ਦੇ ਗੇਟ ਅੰਦਰ ਖੜੇ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰਾ ਨਾਲ ਵਾਰ ਕੀਤੇ ਅਤੇ ਸਰੇਆਮ ਧਮਕਿਆ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਮੇਨ ਰਿਹਾਇਸ਼ੀ ਇਲਾਕੇ ਵਿੱਚ ਘਟੀ ਗੁੰਡਾਗਰਦੀ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਜਤਿੰਦਰ ਪਰਦੇਸੀ ਨੇ ਦੱਸਿਆ ਕਿ ਰਾਤ ਅੱਠ ਸਵਾ ਅੱਠ ਵਜੇ ਦੇ ਕਰੀਬ ਘਰ ਵਾਪਸ ਆਏ ਸਨ। ਉਹਨਾਂ ਦੱਸਿਆ ਕਿ ਉਹ ਚਾਰ ਪੰਜ ਮਹੀਨੇ ਤੋਂ ਲੱਤਾਂ ਦੇ ਆਪਰੇਸ਼ਨ ਕਰਕੇ ਜਿਆਦਾ ਬਾਹਰ ਨਹੀਂ ਜਾਂਦੇ ਅਤੇ ਰਾਜਨੀਤਿ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦੇ ਦੁਸ਼ਮਣਾਂ ਨੇ ਇਹ ਹਮਲਾ ਕਰਵਾਇਆ ਹੈ। ਪਰ ਇੰਜ ਘਰ ਆ ਕੇ ਸਰੇਆਮ ਹਮਲਾ ਕਰਨਾ ਬੇਹਦ ਮੰਦ ਭਾਗੀ ਘਟਨਾ ਹੈ। ਉਹਨਾਂ ਮੰਗ ਕੀਤੀ ਕਿ ਹਮਲਾਵਰਾਂ ਦੀ ਪਹਿਚਾਣ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
-
ਪੰਜਾਬ: ਗੁਰੂਘਰ ਦੇ ਕੋਲ ਬਿਕ ਰਹੀ ਸੀ ਬੀੜੀ ਸਿਗਰੇਟ , ਨਿਹੰਗ ਸਿੰਘਾਂ ਨੇ ਲਾਤੀ ਕਲਾਸ , ਦੇਖੋ ਵੀਡੀਓ
ਲੁਧਿਆਣਾ: ਡਾਬਾ ਰੋਡ ਇਲਾਕੇ ਵਿੱਚ ਗੁਰੂ ਘਰ ਦੇ ਕੋਲ ਇਕ ਦੁਕਾਨਦਾਰ ਬਿਕ ਬੀੜੀ ਸਿਗਰੇਟ ਦੀ ਦੁਕਾਨ ਖੋਲ ਕੇ ਗ੍ਰਾਹਕਾਂ ਨੂੰ ਵੇਚਦਾ ਸੀ। ਜਿਸਦੀ ਸ਼ਿਕਾਇਤ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਿਲੀ ਤਾ ਮੌਕੇ ਤੇ ਪਹੁੰਚ ਕੇ ਨਿਹੰਗ ਸਿੰਘਾ ਨੇ ਦੁਕਾਨਦਾਰ ਦੀ ਕਲਾਸ ਲਗਾ ਦਿਤੀ ਅਤੇ ਦੁਕਾਨ ਬੰਦ ਕਰਵਾ ਦਿਤੀ। ਸਿੰਘਾਂ ਨੇ ਕਿਹਾ ਕੀ ਗੁਰੂ ਘਰ ਦੇ ਕੋਲ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਗੁਰੂ ਘਰ ਦੇ ਕੋਲ ਇਹੋ ਜਿਹੀ ਦੁਕਾਨ ਖੋਲਦਾ ਹੈ ਤਾਂ ਬਖਸ਼ਿਆ ਨਹੀਂ ਜਾਵੇਗਾ।
-
बीजेपी की जीत पर हरौली में लड्डू बांटे
ऊना/ सुशील पंडित: छत्तीसगढ़, मध्यप्रदेश, तेलंगाना व राजस्थान के विधानसभा चुनावों में भारतीय जनता पार्टी को मिली बड़ी कामयाबी से हरोली भाजपा ने लड्डू बांटे है। हरोली भाजपा नेताओं सतीश ठाकुर , देसराज राणा, नरेंद्र राणा, विश्वास शर्मा , जरनैल सिंह जसवाल आदि ने डोल की थाप पर जीत का जश्न मनाया । इन नेताओ ने विधानसभा चुनावों के नतीजों पर प्रधानमंत्री नरेंद्र मोदी व भाजपा राष्ट्रीय अध्यक्ष जे पी नड्डा सहित समस्त केंद्रीय नेतृत्व व भाजपा कार्यकर्ताओं को बधाई दी है। उन्होंने कहा है कि पूरे देश में विकास के नाम पर केवल प्रधानमंत्री नरेन्द्र मोदी की ही गारन्टी हिट है। केंद्र सरकार की कल्याणकारी योजनाओं का लाभ समस्त देशवासियों को मिल रहा है जिसका परिणाम चुनावों के नतीजे बयान कर रहे हैं। -
तीन राज्यों में भाजपा को पूर्ण बहुमत के साथ मिली बड़ी जीत
भाजपा को पूर्ण बहुमत के साथ मिली बड़ी जीत के लिए पार्टी हाई कमान को बधाईऊना/ सुशील पंडित: ऊना के विधायक सतपाल सिंह सत्ती, भाजपा जिला अध्यक्ष एवं पूर्व विधायक बलबीर सिंह पूर्व मंत्री वीरेंद्र कुमार पूर्व विधायक राजेश ठाकुर और भाजपा नेता रामकुमार ने तीन राज्यों में भाजपा को पूर्ण बहुमत के साथ मिली बड़ी जीत के लिए पार्टी हाई कमान को बधाई दी है और उन्होंने इस पार्टी कार्यकर्ताओं की जीत बताया है। उन्होंने कहा कि यह है वर्ष 2024 में होने वाले लोकसभा चुनाव का सेमीफाइनल है और अब यह तय हो गया है कि वर्ष 2024 में भाजपा पुणे प्रचंड बहुमत के साथ केंद्र में लगातार तीसरी बार सरकार बनाने वाली है। उन्होंने कहा कि राजस्थान और छत्तीसगढ़ में कांग्रेस की सरकारी थी लेकिन जनता ने कांग्रेस को बुरी तरह जानकारी दिया हिमाचल की ही तरह इन दोनों राज्यों में भी कांग्रेस ने जनता से वही वायदे किए थे लेकिन उन्हें पूरा नहीं किया गया। लेकिन इसके ठीक विपरीत मध्य प्रदेश में भाजपा की सरकार थी और जनता ने एक बार फिर शिवराज सिंह चौहान के सुशासन पर भरोसा जताते हुए उन्हें प्रचंड बहुमत प्रदान किया है। भाजपा नेताओं ने कहा कि हिमाचल प्रदेश की जनता भी बीते एक साल में कांग्रेस का असली चेहरा देख चुकी है और अब हिमाचल की जनता भी एक साल में कांग्रेस का असली चेहरा देख चुकी है। अगले साल लोकसभा चुनाव में जनता कांग्रेस को उसकी वादाखिलाफी का जवाब देगी। इस मौके पर जिला महामंत्री राजकुमार पठानिया वा शामिन्हास, जिला प्रवक्ता विनय शर्मा ,ऊना मंडल महामंत्री अशोक धीमान ,धर्मेंद्र राणा ,नगर परिषद अध्यक्ष पुष्पा देवी, उपाध्यक्ष विनोद पुरी ,उर्मिला चौधरी ,ममता कश्यप, सीमा दत्ता ,इंदुबाला ,ऊना मंडल युवा मोर्चा अध्यक्ष रूपेंद्र दहल, खामोश जैतिक ,वरुण महन, कैप्टन चरण दास ,अंतरिक्ष शर्मा आकाश पुरी ,जसविंदर मोनू, शुभम सैनी ,धीरज चौधरी वा भाजपा कार्यकर्ता मौजूद रहे। -
ਪੰਜਾਬ: ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਦੋ ਧੜਿਆਂ ਦੀ ਲੜਾਈ ਚ ਚਲਿਆ ਗੋਲਿਆਂ, ਦੇਖੋ ਵੀਡੀਓ
ਬਟਾਲਾ: ਗਾਂਧੀ ਕੈੰਪ ਇਲਾਕੇ ਚ ਦੋ ਧੜਿਆਂ ਦੀ ਲੜਾਈ ਚ ਗੋਲੀਆਂ ਚਲਣ ਦਾ ਮਾਮਲਾ ਸਾਮਣੇ ਆਇਆ ਹੈ। ਦੋ ਧੜਿਆਂ ਦੀ ਆਪਸੀ ਲੜਾਈ ਦੇ ਕਾਰਨ ਇੱਕ ਧੜੇ ਦਾ ਵਿਅਕਤੀ ਦੌੜ ਕੇ ਕਿਸੇ ਗੁਆਂਢੀ ਦੇ ਅੰਦਰ ਜਾ ਕੇ ਦਾਖਲ ਹੋ ਗਿਆ। ਦੂਜੇ ਧੜੇ ਦੇ ਹਮਲਾਵਰਾਂ ਨੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਭੰਨ ਤੋੜ ਕਰਦੇ ਹੋਏ ਫਾਇਰਿੰਗ ਕੀਤੀ। ਇਸ ਘਟਨਾ ਚ ਗੋਲੀ ਘਰ ਦੇ ਮਾਲਕ ਨੂੰ ਲਗੀ। ਜਿਸਨੂੰ ਜਖਮੀ ਹਾਲਤ ਚ ਸਿਵਿਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਜਖਮੀ ਅਸ਼ੋਕ ਕੁਮਾਰ ਨਿਵਾਸੀ ਗਾਂਧੀ ਕੈੰਪ ਨੇ ਦੱਸਿਆ ਉਹਨਾਂ ਦੇ ਗੁਆਂਢ ਚ ਦੋ ਧਿਰਾਂ ਦੇ ਨੌਜਵਾਨਾਂ ਵਿੱਚ ਆਪਸੀ ਝਗੜਾ ਹੋ ਰਿਹਾ ਸੀ। ਇੱਕ ਧੜੇ ਨੇ ਕੁਝ ਨੌਜਵਾਨਾਂ ਬੁਲਾਏ ਹੋਏ ਸਨ। ਇੱਕ ਧਿਰ ਦਾ ਨੌਜਵਾਨ ਦੌੜ ਕੇ ਉਹਨਾਂ ਦੇ ਘਰ ਵੜ ਗਿਆ ਤਾਂ ਬਾਹਰ ਆਏ ਹਮਲਾਵਰਾਂ ਨੇ ਘਰ ਵਿੱਚ ਆ ਕੇ ਭਣਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਫਾਇਰ ਵੀ ਕੀਤੇ ਅਤੇ ਇਕ ਗੋਲੀ ਅਸ਼ੋਕ ਕੁਮਾਰ ਦੀ ਲੱਤ ਤੇ ਲੱਗੀ ਅਤੇ ਉਹ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਮੌਕੇ ਤੇ ਪਹੁੰਚੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਸੀ ਕੀ ਜਖ਼ਮੀ ਹਾਲਾਤ ਚ ਅਸੋਕ ਕੁਮਾਰ ਨੂੰ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇਗਾ |
-
ਪੰਜਾਬ: 255 ਗ੍ਰਾਮ ਹੈਰੋਇਨ ਸਮੇਤ 1 ਗਿਰਫ਼ਤਾਰ, ਦੇਖੋ ਵੀਡੀਓ
ਤਰਨ ਤਾਰਨ: ਐਸ.ਐਸ.ਪੀ ਅਸ਼ਵਨੀ ਕਪੂਰ ਦੀਆ ਹਿਦਾਇਤਾਂ ਤੇ ਥਾਣਾ ਖਾਲੜਾ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਨੇ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਗਸਤ ਦੇ ਸਬੰਧ ਵਿੱਚ ਗੁਰੂਦੁਆਰਾ ਬਾਬਾ ਬਾਜ ਸਿੰਘ ਪਿੰਡ ਮਾੜੀ ਮੇਘਾ ਨੂੰ ਜਾ ਰਹੇ ਸੀ।
ਤਦਿ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਹਿਨੇ ਲੋਅਰ ਦੀ ਜੈਬ ਵਿੱਚੋ ਮੋਮੀ ਲਿਫਾਫਾ ਕੱਢਕੇ ਸੁੱਟ ਦਿੱਤਾ।
ਜਿਸ ਨੂੰ ਸ਼ੱਕ ਦੀ ਬਿਨ੍ਹਾ ਤੇ ਪੁਲਿਸ ਪਾਰਟੀ ਵੱਲੋ ਕਾਬੂ ਕਰ ਪੁੱਛਿਆ ਤਾ ਉਸਨੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ ਮੇਘਾ ਦੱਸਿਆ। ਉਸ ਵੱਲੋ ਸੁੱਟੁ ਹੋਏ ਲਿਫਾਫੇ ਨੂੰ ਚੈਕ ਕਰਨ ਤੇ 255 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਪੁਲਿਸ ਨੇ ਦੋਸ਼ੀ ਦੇ ਉਤੇ ਐਨ. ਡੀ.ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
-
जालंधरः 2300 नशीले कैप्सूल और 500 नशीली गोलियों सहित 2 गिरफ्तार
जालंधरःENS थाना बिलगा की पुलिस ने 2300 नशीले कैप्सूल और 500 नशीली गोलियों के साथ दो तस्करों को गिरफ्तार कर लिया। आरोपियों की पहचान रजिंदर सिंह निवासी गांव बूटे दीया छना थाना मेहतपुर और प्रदीप सिंह निवासी थाना लोहिया के रुप में हुई है।
थाना बिलगा के प्रभारी महिंदर पाल ने बताया कि उनकी टीम के एसआई अनवर मसीह पुलिस पार्टी सहित गश्त के दौरान से गांव खोखेवाल से सगोंवाल की तरफ जा रहे थे, जहां उन्होंने रजिंदर सिंह को को गिरफ्तार कर उसके कब्जे से 650 नशीले कैप्सूल और 100 नशीली गोलियां बरामद की पुलिस ने रजिंदर के खिलाफ मामला दर्ज कर जांच शुरू की तो सामने आया कि रजिंदर नशीली गोलियां को प्रभदीप सिंह निवासी गाव सरदावाला थाना लोहिया से लेकर आया था, जिसे पुलिस ने मुक़द्दमे में नामजद कर आरोपित प्रभदीप सिंह को गांव शादीपुर बस अड्डा से गिरफ्तार कर उससे 1650 नशीली कैप्सूल और 100 नशीली गोलियां बरामद कर पुलिस ने आरोपितों के खिलाफ एनडीपीएस एक्ट के तहत मामला दर्ज कर जांच शुरू कर दी।
-
ਜਲੰਧਰ: ਵਿਆਹ ਤੇ ਗਿਆ ਪਰਿਵਾਰ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡੀਓ
ਨਕੋਦਰ : ਰਣਜੀਤ ਨਗਰ ਵਿਖੇ ਚੋਰ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕਰਕੇ ਫਰਾਰ ਹੋ ਗਏ। ਪੀੜਿਤ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਵੇਰੇ ਵਿਆਹ ਤੇ ਗਿਆ ਸੀ। ਜਦੋਂ ਦੁਪਹਿਰ ਨੂੰ ਉਹ ਘਰ ਪੁਜੇ ਤਾ ਦਰਵਾਜ਼ੇ ਦੇ ਤਾਲੇ ਭੰਨੇ ਹੋਏ ਸਨ । ਜਦੋਂ ਉਹਨਾਂ ਦੇਖਿਆ ਤਾਂ ਗੋਦਰੇਜ ਦੀਆਂ ਅਲਮਾਰੀਆਂ ਦਾ ਸਮਾਨ ਖਿੱਲਰਿਆ ਪਿਆ ਸੀ।
ਜਿਸ ਵਿੱਚੋ ਸੋਨੇ ਦੇ ਗਹਿਣੇ , ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਸਨ। ਉਨ੍ਹਾਂ ਦਸਿਆ ਕਿ ਕਰੀਬ 40 ਤੋਲੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਤੋ ਇਲਾਵਾ ਲਖ ਰੁਪਏ ਦੀ ਨਗਦੀ ਵੀ ਚੋਰੀ ਹੋਈ ਹੈ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤੋ ਗਿਆ ਹੈ। ਕੌਂਸਲਰ ਹੇਮੰਤ ਸ਼ਰਮਾ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ।
-
महिलाओं के लिए बेहद महत्वपूर्ण है ये विटामिन
Health tips: रिसर्च में पाया गया है कि अगर महिलाओं की शरीर में विटामिन डी की कमी के कारण हार्ट अटैक, हार्ट फेलियर, स्ट्रोक, डायबिटीज, हाई ब्लड प्रेशर जैसी बीमारियों का खतरा बढ़ जाता है। इसके साथ कई और परेशानियां पेश आ सकती हैं। आइए जानते हैं कि इस पोषक तत्व की कमी पर हमारा शरीर कैसे इशारे देता है।
हम सभी जानते हैं कि हड्डियों को मजबूती देने के लिए आपको कैल्शियम रिच फूड का सेवन करना पड़ता है, लेकिन अगर शरीर में विटामिन डी की कमी है तो कैल्शियम का एब्जॉर्बशन बुरी तरह प्रभावित हो जाता है, जिससे हड्डियां कमजोर होने लगती हैं।
जो महिलाएं विटामिन डी की डेफिशिएंसी की शिकार हैं उनकी इम्यूनिटी कमजोर होने लगती है, जिसकी वजह से उन्हें कई तरह के वायरल इंफेक्शन और बीमारियों का खतरा बढ़ जाता है।
शरीर में विटामिन डी की कमी हो जाए तो जख्म, सर्जरी का घाव देर से भरता है। इसके साथ-साथ अगर चोट लग जाए, तो दर्द से जल्दी निजात नहीं मिल पाता। इसलिए बेहतर है कि रोजाना धूप में कुछ वक्त जरूर बिताएं।
आपने देखा होगा कि कई महिलाएं रोजाना के काम करने में थकान महसूस करती है, क्योंकि विटामिन डी की कमी से शरीर में कमजोरी आने लगती है और ब्लड शुगर लेवल काफी कम हो सकता है।